ਜਲੰਧਰ - ਨੌਇਡਾ-ਬੇਸਡ ਵਿਡਿਓਟੈਕਸ ਇੰਟਰਨੈਸ਼ਨਲ ਕੰਪਨੀ ਨੇ ਭਾਰਤ 'ਚ ਨਵੇਂ 32 ਇੰਚ ਅਤੇ 40 ਇੰਚ “V ਸੀਰੀਜ਼ ਨੂੰ ਲਾਂਚ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਸਾਰੇ ਆਨਲਾਈਨ ਪੋਰਟਲਸ 'ਤੇ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। ਇਸ ਸਮਾਰਟ ਟੀਵੀਜ਼ ਨੂੰ ਐਂਡ੍ਰਾਇਡ ਪਲੇਟਫਾਰਮ 'ਤੇ ਬਣਾਇਆ ਗਿਆ ਹੈ। ਇਨ੍ਹਾਂ 'ਚ ਕੰਪਨੀ ਨੇ 10 ਵਾਟ ਸਪੀਕਰਸ ਲਗਾਏ ਹਨ ਜੋ ਕਲਿਅਰ ਸਾਊਂਡ ਆਉਟਪੁੱਟ ਦਿੰਦੇ ਹਨ।
ਕੀਮਤ -
ਕੀਮਤ ਦੀ ਗੱਲ ਕੀਤੀ ਜਾਵੇ ਤਾਂ Daiwa's 32-ਇੰਚ HD ਰੈਡੀ TV ਦੀ ਕੀਮਤ 9,399 ਰੁਪਏ, Daiwa ਸਮਾਰਟ 32-ਇੰਚ ਟੀ. ਵੀ ਦੀ ਕੀਮਤ 15,990 ਰੁਪਏ ਅਤੇ 40-ਇੰਚ ਫੁੱਲ HD TV ਦੀ ਕੀਮਤ 15,999 ਰੁਪਏ ਹੈ।
32-ਇੰਚ ਸਮਾਰਟ TV ਦੇ ਫੀਚਰਸ -
ਡਿਸਪਲੇ - 1366X768 HD
ਓ . ਐੱਸ ਪਲੇਟਫਾਰਮ - ਐਂਡ੍ਰਾਇਡ
RAM 1GB DDR3
ਵਿਯੂਇੰਗ ਐਂਗਲ 178
ਇਨ- ਬਿਲਟ ਮੈਮਰੀ 4GB
ਪੋਰਟਸ 1 HDMi, 1 USB ਅਤੇ HD ਰੈਡੀ
ਹੋਰ ਫੀਚਰਸ ਸਰਾਊਂਡ ਸਾਊਂਡ ਅਤੇ ਸਮਾਰਟ ਐਨਰਜੀ ਸੇਵਿੰਗ
40-ਇੰਚ ਸਮਾਰਟ “V ਦੇ ਫੀਚਰਸ -
ਡਿਸਪਲੇ - ਫੁੱਲ HD TV
ਪੋਰਟਸ - 2 USB ਅਤੇ 2 HDMi
ਵਿਯੂਇੰਗ ਐਂਗਲ - 178
ਇਨ- ਬਿਲਟ ਮੈਮਰੀ - 4GB
ਖਾਸ ਫੀਚਰਸ - ਸਿਨੇਮਾ ਜੂਮ ਮੋਡ, USB ਟੂ USB ਡਾਟਾ ਟਰਾਂਸਫਰ
ਹੋਰ ਫੀਚਰਸ - ਸਰਾਊਂਡ ਸਾਊਂਡ ਅਤੇ ਸਮਾਰਟ ਐਨਰਜੀ ਸੇਵਿੰਗ ਮੋਡ
Instagram ਸਟੋਰੀਜ਼ ਹੁਣ ਵੈੱਬ ਲਈ ਵੀ ਉਪਲੱਬਧ !
NEXT STORY