ਜਲੰਧਰ- ਦੇਸ਼ ਦੀ ਸਭ ਤੋਂ ਵੱਡੀ ਆਨਲਾਈਨ ਸ਼ਾਪਿੰਗ ਈ-ਕਮਰਸ ਕੰਪਨੀ ਫਲਿੱਪਕਾਰਟ ਨੇ ਸਨੈਪਡੀਲ ਆਨਾਕਸ ਦੀਵਾਲੀ ਸੇਲ ਅਤੇ ਐਮਾਜ਼ੋਨ ਗ੍ਰੇਟ ਇੰਡੀਅਨ ਫੈਸਟੀਵਲ ਟੱਕਰ ਦੇਣ ਲਈ ਇਸ ਫੇਸਟਿਵ ਸੀਜਨ 'ਚ ਕਈ ਤਰਾਂ ਦੇ ਗੈਜੇਟਸ 'ਤੇ ਭਾਰੀ ਡਿਸਕਾਊਂਟ ਲੈ ਕੇ ਆਈ ਹੈ। ਅਜਿਹੇ 'ਚ ਫਲਿੱਪਕਾਰਟ ਮੋਟੋ ਐਕਸ ਸਟਾਇਲ ਸਮਾਰਟਫੋਨ 'ਤੇ 23,500 ਰੁਪਏ ਤੱਕ ਦਾ ਡਿਸਕਾਊਂਟ ਆਫਰ ਲੈ ਕੇ ਆਈ ਹੈ। ਇਸ ਫੋਨ ਦੀ ਅਸਲੀ ਕੀਮਤ 26,999 ਰੁਪਏ ਹੈ ਮਤਲਬ ਕੀ ਗਾਹਕ ਇਸ ਫੋਨ ਨੂੰ ਸਿਰਫ਼ 3,499 ਰੁਪਏ 'ਚ ਖਰੀਦ ਸਕਦੇ ਹਨ।
ਇਸ ਐਕਸਚੇਜ਼ ਡਿਸਕਾਊਂਟ ਆਫਰ ਦਾ ਲਾਭ ਲੇਣ ਲਈ ਗਾਹਕ ਨੂੰ ਫਲਿੱਪਕਾਰਟ 'ਤੇ Moto X Style (Black, 16GB) ਸਰਚ ਕਰੋ ਅਤੇ ਜੋ ਪਹਿਲਾ ਆਫਰ ਤੁਹਾਡੇ ਸਾਹਮਣੇ ਆਏ ਉਸ 'ਤੇ ਕਲਿੱਕ ਕਰ ਦਿਓ। ਸਰਚ ਕਰਨ ਤੋਂ ਬਾਅਦ ਆਪਣਾ ਏਰਿਆ ਕੋਡ ਪਾਕੇ ਚੈੱਕ ਕਰੋ। ਐਕਸਚੇਂਜ ਆਫਰ ਸਿਰਫ ਉਨ੍ਹਾਂ ਸਮਾਰਟਫੋਨਸ ਦੇ ਨਾਲ ਮਿਲੇਗਾ ਜੋ ਫਲਿੱਪਕਾਰਟ ਨੇ ਅਸਾਇਨ ਕੀਤੇ ਹੋਣਗੇ। ਸਮਾਰਟਫੋਨ ਦਾ 9M59 ਨੰਬਰ ਪਾ ਕੇ ਜਾਂਚ ਲਵੋਂ ਕਿ ਤੁਹਾਡੇ ਫੋਨ 'ਤੇ ਐਕਸਚੇਂਜ਼ ਆਫਰ ਲਾਗੂ ਹੁੰਦਾ ਹੈ ਜਾਂ ਨਹੀਂ। ਜੇਕਰ ਫੋਨ ਜ਼ਿਆਦਾ ਪੁਰਾਨਾ ਹੋਵੇਗਾ ਤਾਂ ਡਿਸਕਾਊਂਟ ਘੱਟ ਮਿਲੇਗਾ।
ਸਪੈਸੀਫਿਕੇਸ਼ਨਸ
5.7 ਇੰੰਚ ਦੀ ਐੱਚ.ਡੀ. ਡਿਸਪਲੇ ਵਾਲੇ ਇਸ ਫੋਨ 'ਚ 1.8 ਗੀਗਾਹਟਜ਼ ਹੈਕਸਾ ਕੋਰ ਕਵਾਲਕਮ ਸਨੈਪਡ੍ਰੈਗਨ 808 SOC ਪ੍ਰੋਸੈਸਰ ਅਤੇ 3GB ਰੈਮ ਦੇ ਨਾਲ ਫੋਟੋਗ੍ਰਾਫੀ ਲਈ ਇਸ ਵਿਚ 21MP ਰੀਅਰ ਅਤੇ 5MP ਫ੍ਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਇਹ ਫੋਨ ਐਂਡ੍ਰਾਇਡ 5.1 ਲਾਲੀਪਾਪ ਓ. ਐੱਸ ਨਾਲ ਇਸ 'ਚ ਇੰਟਰਨਲ ਮੈਮਰੀ 16 ਜੀ.ਬੀ ਹੈ। ਫੋਨ 'ਚ 3000 ਐੱਮ, ਏ ਐੱਚ ਦੀ ਬੈਟਰੀ ਦਿੱਤੀ ਗਈ ਹੈ।
ਜੀਓ ਦੇ ਕਾਲ ਡਰਾਪ 'ਤੇ ਭੜਕੀ ਟਰਾਈ, ਦਿੱਤੀ ਐਕਸ਼ਨ ਦੀ ਚਿਤਾਵਨੀ
NEXT STORY