Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 04, 2026

    7:33:27 PM

  • foreign flights stopped from shaheed bhagat singh international airport

    ਖਾੜੀ ਦੇਸ਼ਾਂ ਦੀ ਜੰਗ ਦਾ ਅਸਰ! ਇਸ ਹਵਾਈ ਅੱਡੇ ਤੋਂ...

  • pm modi spoke on bjp  s big victory in bengal and assam

    'ਅੱਜ ਇਤਿਹਾਸਕ ਦਿਨ...', ਬੰਗਾਲ ਤੇ ਅਸਾਮ 'ਚ...

  • mi vs lsg

    IPL 2026 : ਬਦਲ ਗਿਆ ਕਪਤਾਨ, MI 'ਚ ਰੋਹਿਤ ਸ਼ਰਮਾ...

  • lotus blooms in assam bjp secures majority in assembly elections

    ਅਸਾਮ 'ਚ ਖਿੜਿਆ 'ਕਮਲ', ਵਿਧਾਨ ਸਭਾ ਚੋਣਾਂ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • ਫਲਿੱਪਕਾਰਟ ਸੇਲ : ਆਈਫੋਨ 7 ਸਮੇਤ ਇਨ੍ਹਾਂ ਸ਼ਾਨਦਾਰ ਸਮਰਾਟਫੋਨਜ਼ 'ਤੇ ਮਿਲ ਰਿਹੈ ਭਾਰੀ ਡਿਸਕਾਊਂਟ

GADGETS News Punjabi(ਗੈਜੇਟ)

ਫਲਿੱਪਕਾਰਟ ਸੇਲ : ਆਈਫੋਨ 7 ਸਮੇਤ ਇਨ੍ਹਾਂ ਸ਼ਾਨਦਾਰ ਸਮਰਾਟਫੋਨਜ਼ 'ਤੇ ਮਿਲ ਰਿਹੈ ਭਾਰੀ ਡਿਸਕਾਊਂਟ

  • Updated: 02 May, 2017 03:11 PM
ਜਲੰਧਰ
flipkart summer shopping days sale day 1 discounts on smartphones smartwatches and more
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਫਲਿੱਪਕਾਰਟ ਨੇ ਆਪਣੀ ਸਮਰ ਸ਼ਾਪਿੰਗ ਡੇਜ਼ ਸੇਲ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸੇਲ 'ਚ 2 ਮਈ ਤੋਂ 4 ਮਈ ਤੱਕ ਕਈ ਸਾਰੇ ਪ੍ਰੋਡਕਟ 'ਤੇ ਆਫਰ ਦਿੱਤੇ ਜਾ ਰਹੇ ਹਨ। ਪਹਿਲੇ ਦਿਨ ਇਸ ਸੇਲ 'ਚ ਇਲੈਕਟ੍ਰੋਨਿਕ ਸੈਕਸ਼ਨ 'ਚ ਮੋਬਾਇਲ, ਸਮਾਰਟਵਾਚ ਅਤੇ ਟੈਬਲੇਟ 'ਤੇ ਛੋਟ ਦਿੱਤੀ ਜਾ ਰਹੀ ਹੈ। ਫਲਿੱਪਕਾਰਟ 'ਤੇ ਅੱਜ ਉਪਲੱਬਧ ਡਿਸਕਾਊਂਟ ਆਫਰ ਬਾਰੇ ਜਾਣੋ-
ਫਲਿੱਪਕਾਰਟ ਸੇਲ 'ਚ ਮੋਬਾਇਲ 'ਤੇ ਆਫਰ-
ਫਲਿੱਪਕਾਰਟ 'ਤੇ ਬਜਟ, ਮਿਡ-ਰੇਂਜ ਅਤੇ ਪ੍ਰੀਮੀਅਮ ਸੈਗਮੇਂਟ ਦੇ ਕਈ ਸਾਰੇ ਸਮਾਰਟਫੋਨ 'ਤੇ ਛੋਟ ਮਿਲ ਰਹੀ ਹੈ। ਸਭ ਤੋਂ ਆਕਰਸ਼ਕ ਡੀਲ 'ਚ ਉਪਲੱਬਧ ਹੈ- ਸੈਮਸੰਗ ਗਲੈਕਸੀ ਆਨ ਨੈਕਸਟ, ਜੋ ਕਿ 18,490 ਰੁਪਏ ਤੋਂ ਘੱਟ ਕੇ 14,900 ਰੁਪਏ 'ਚ ਉਪਲੱਬਧ ਹੈ। ਇਸ ਤੋਂ ਇਲਾਵਾ 32ਜੀ.ਬੀ. ਵੇਰੀਅੰਟ 'ਤੇ 14,000 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਮਿਲ ਰਿਹਾ ਹੈ। 64ਜੀ.ਬੀ. ਵੇਰੀਅੰਟ 16,900 ਰੁਪਏ 'ਚ ਉਪਲੱਬਧ ਹੈ ਅਤੇ ਇਸ 'ਤੇ 16,000 ਰੁਪਏ ਦਾ ਐਕਸਚੇਂਜ ਆਫਰ ਵੀ ਹੈ। ਸੈਮਸੰਗ ਆਨ8 ਸਮਾਰਟਫੋਨ 13,490 ਰੁਪਏ 'ਚ 16ਜੀ.ਬੀ. ਸਟੋਰੇਜ ਦੇ ਨਾਲ ਮਿਲ ਰਿਹਾ ਹੈ ਜਦਕਿ 12,500 ਰੁਪਏ ਦਾ ਐਕਸਚੇਂਜ ਆਫਰ ਵੀ ਹੈ। ਸੈਮਸੰਗ ਆਨ 5 ਸਮਾਰਟਫੋਨ 6,990 ਰੁਪਏ 'ਚ ਉਪਲੱਬਧ ਹੈ ਅਤੇ ਇਸ ਡਿਵਾਇਸ 'ਤੇ 6,500 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਹੈ। ਸੈਮਸੰਗ ਜੇ5-6 ਸਮਾਰਟਫੋਨ 2,800 ਰੁਪਏ ਦੀ ਛੋਟ ਦੇ ਨਾਲ 10,490 ਰੁਪਏ 'ਚ ਮਿਲ ਰਿਹਾ ਹੈ। ਓਪੋ ਐੱਫ3 ਪਲੱਸ ਸਮਾਰਟਫੋਨ 30,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ 'ਤੇ 4,000 ਰੁਪਏ ਦਾ ਐਕਸਚੇਂਜ ਆਫਰ ਹੈ। ਉਥੇ ਹੀ ਲਿਨੋਵੋ ਪੀ2 ਸਮਾਰਟਫੋਨ 13,999 ਰੁਪਏ 'ਚ ਉਪਲੱਬਧ ਹੈ।
ਇਸ ਤੋਂ ਇਲਾਵਾ ਮੋਟੋ ਜ਼ੈੱਡ 64ਜੀ.ਬੀ. ਵੇਰੀਅੰਟ ਨੂੰ 39,999 ਰੁਪਏ 'ਚ ਲਿਸਟ ਕੀਤਾ ਗਿਆ ਹੈ ਅਤੇ ਇਸ ਫੋਨ 'ਤੇ 25,000 ਰੁਪਏ ਤੱਕ ਦਾ ਐਕਸਚੇਂਜ ਆਫਰ ਉਪਲੱਬਧ ਹੈ। ਜਦਕਿ ਮਿਡ-ਰੇਂਜ ਮੋਟੋ ਐਕਸ ਪਲੇ ਦੀ ਕੀਮਤ 'ਚ ਵੀ ਵੱਡੀ ਕਟੌਤੀ ਹੋਈ ਹੈ। ਇਹ ਫੋਨ (32ਜੀ.ਬੀ. ਵੇਰੀਅੰਟ) 16,999 ਰੁਪਏ ਦੀ ਥਾਂ ਹੁਣ 11,999 ਰੁਪਏ 'ਚ ਉਪਲੱਬਦ ਕਰਾਇਆ ਗਿਆ ਹੈ। ਇਸ ਤੋਂ ਇਲਾਵਾ ਮੋਟੋ ਜੀ 5 ਪਲੱਸ (32ਜੀ.ਬੀ.) 16,999 ਰੁਪਏ 'ਚ ਉਪਲੱਬਧ ਹੈ ਅਤੇ ਇਸ ਫੋਨ 'ਤੇ 16,000 ਰੁਪਏ ਦਾ ਐਕਸਚੇਂਜ ਆਫਰ ਵੀ ਹੈ।
ਗੱਲ ਕਰੀਏ ਪ੍ਰੀਮੀਅਮ ਸਮਾਰਟਫੋਨ ਕੈਟੇਗਰੀ ਦੀ ਤਾਂ ਗੂਗਲ ਪਿਕਸਲ ਸਮਾਰਟਫੋਨ ਨੂੰ ਚੁਣੇ ਹੋਏ ਕ੍ਰੈਡਿਟ/ਡੈਬਿਟ ਕਾਰਡ ਦੇ ਨਾਲ ਖਰੀਦਣ 'ਤੇ 10,000 ਰੁਪਏ ਦੀ ਸਿਧੀ ਛੋਟ ਮਿਲ ਰਹੀ ਹੈ। ਮਤਲਬ ਕਿ ਪਿਕਸਲ ਸਮਾਰਟਫੋਨ ਦੇ 32ਜੀ.ਬੀ. ਵੇਰੀਅੰਟ ਨੂੰ 57,000 ਰੁਪਏ ਦੀ ਥਾਂ 47,000 ਰੁਪਏ ਤੱਕ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਾਰੇ ਡੈਬਿਟ/ਕ੍ਰਾਡਿਟ ਕਾਰਡ ਦੇ ਨਾਲ ਪਿਕਸਲ ਐਕਸ.ਐੱਲ. ਸਮਾਰਟਫੋਨ 'ਤੇ 6,000 ਰੁਪਏ ਦੀ ਸਿੱਧੀ ਛੋਟ ਮਿਲ ਰਹੀ ਹੈ।
ਵੀਵੋ ਵੀ5, 32ਜੀ.ਬੀ. ਸਮਾਰਟਫੋਨ ਨੂੰ ਫਲਿੱਪਕਾਰਟ 'ਤੋਂ 17,980 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ 2,000 ਰੁਪਏ ਦੇ ਵਾਧੂ ਐਕਸਚੇਂਜ ਆਫਰ ਦੇ ਨਾਲ 17,000 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਮਿਲ ਰਿਹਾ ਹੈ। ਐਪਲ ਦੇ ਆਈਫੋਨ 7 ਅਤੇ ਆਈਫੋਨ 7 ਪਲੱਸ ਦੇ ਸਾਰੇ ਵੇਰੀਅੰਟ ਨੂੰ ਇਕ ਸਪੈਸ਼ਲ ਆਫਰ ਦੇ ਤਹਿਤ ਛੋਟ 'ਚ ਵੇਚਿਆ ਜਾ ਰਿਹਾ ਹੈ। ਆਈਫੋਨ 7 ਦਾ 32ਜੀ.ਬੀ. ਵੇਰੀਅੰਟ 47,999 ਰੁਪਏ ਜਦਕਿ 128ਜੀ.ਬੀ. ਵੇਰੀਅੰਟ ਆਈਫੋਨ 7 ਪਲੱਸ ਦੀ ਕੀਮਤ 70,899 ਰੁਪਏ ਹੈ।
ਸੋਨੀ ਐਕਸ ਡਿਊਲ ਸਿਮ ਸਮਾਰਟਫੋਨ 'ਤੇ 15,000 ਰੁਪਏ ਦੀ ਛੋਟ ਮਿਲ ਰਹੀ ਹੈ। ਇਸ ਫੋਨ ਦਾ 64ਜੀ.ਬੀ. ਵੇਰੀਅੰਟ 23,990 ਰੁਪਏ 'ਚ ਉਪਲੱਬਧ ਹੈ।
ਕੁਝ ਟੈਬਲੇਟ 'ਤੇ ਵੀ ਆਫਰ ਦਿੱਤਾ ਜਾ ਰਿਹਾ ਹੈ। ਲਿਨੋਵੋ ਯੋਗਾ 3 ਹੁਣ 14,990 ਰੁਪਏ 'ਚ ਉਪਲੱਬਧ ਹੈ। ਲਿਨੋਵੋ ਯੋਗਾ ਟੈਬ 3 ਪ੍ਰੋ ਦੀ ਕੀਮਤ ਹੁਣ 37,900 ਰੁਪਏ (ਐੱਮ.ਆਰ.ਪੀ. 44,990 ਰੁਪਏ) ਹੈ। ਐਪਲ ਦਾ ਨਵਾਂ ਆਈਪੈਡ 1,000 ਰੁਪਏ ਦੀ ਛੋਟ ਦੇ ਨਾਲ 27,900 ਰੁਪਏ 'ਚ ਮਿਲ ਰਿਹਾ ਹੈ।

  • ਫਲਿੱਪਕਾਰਟ ਸੇਲ
  • ਆਈਫੋਨ 7
  • flipkart
  • flipkart summer shopping days sale
  • smartphones
  • iPhone 7

ZTE ਦੇ ਇਸ ਸਮਾਰਟਫੋਨ ਯੂਜ਼ਰਸ ਨੂੰ ਮਿਲੀ Night Mode Setting ਅਪਡੇਟ

NEXT STORY

Stories You May Like

  • iphone 17 price drops
    iPhone 17 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਿਹੈ ਬੰਪਰ ਡਿਸਕਾਊਂਟ
  • american company jeep india is offering great discounts
    ਇਨ੍ਹਾਂ 2 ਦਮਦਾਰ SUVs 'ਤੇ ਮਿਲ ਰਿਹਾ 1.65 ਲੱਖ ਰੁਪਏ ਤੱਕ ਦਾ ਭਾਰੀ ਡਿਸਕਾਊਂਟ
  • bengaluru rains 7 dead after hospital compound wall collapses
    ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ
  • iphone 17 prices have plummeted
    ਮੂਧੇ ਮੂੰਹ ਡਿੱਗੀਆਂ iPhone 17 ਦੀਆਂ ਕੀਮਤਾਂ! ਮਿਲ ਰਿਹੈ ਭਾਰੀ ਡਿਸਕਾਉਂਟ
  • danger looms over these 3 zodiac signs
    ਇਨ੍ਹਾਂ 3 ਰਾਸ਼ੀਆਂ 'ਤੇ ਮੰਡਰਾ ਰਿਹੈ ਖ਼ਤਰਾ!  72 ਘੰਟੇ ਰਹਿਣਗੇ 'ਭਾਰੀ',  ਜਾਣੋ ਬਚਣ ਦੇ ਉਪਾਅ ਤੇ ਸਾਵਧਾਨੀਆਂ
  • a great phone with a powerful battery is being launched
    ਲਾਂਚ ਹੋ ਰਿਹੈ 200MP ਕੈਮਰਾ ਤੇ 7000mAh ਦੀ ਦਮਦਾਰ ਬੈਟਰੀ ਵਾਲਾ ਸ਼ਾਨਦਾਰ ਫੋਨ!
  • a discount of rs 3000 is available on a phone with a 9020mah battery
    Vivo ਦਾ ਵੱਡਾ ਧਮਾਕਾ! 9020mAh ਦੀ ਬੈਟਰੀ ਵਾਲੇ ਫੋਨ 'ਤੇ ਮਿਲ ਰਿਹੈ 3000 ਦਾ Discount
  • two brothers sentenced to 7 years each in attempted murder case
    ਕਤਲ ਦੀ ਕੋਸ਼ਿਸ਼ ਦੇ ਮਾਮਲੇ ’ਚ ਦੋ ਭਰਾਵਾਂ ਨੂੰ 7-7 ਸਾਲ ਦੀ ਕੈਦ
  • big related to punjab weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਹਨ੍ਹੇਰੀ-ਤੂਫ਼ਾਨ...
  • deadbody of the girl returned from oman the family refused the last rites
    ਵੱਡੇ ਸੁਫ਼ਨੇ ਲੈ ਕੇ ਓਮਾਨ ਗਈ ਕੁੜੀ ਦੀ ਤਾਬੂਤ 'ਚ ਆਈ ਲਾਸ਼! ਮਾਂ ਨੂੰ ਕਹਿੰਦੀ ਸੀ...
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • unidentified person dies after being hit by train
    ਟ੍ਰੇਨ ਦੀ ਲਪੇਟ ’ਚ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ
  • shopkeepers target shop in jalandhar
    ਜਲੰਧਰ 'ਚ ਦੁਕਾਨ 'ਤੇ ਨੌਸਰਬਾਜ਼ਾਂ ਨੇ ਬਣਾਇਆ ਨਿਸ਼ਾਨਾ, ਸਾਮਾਨ ਖ਼ਰੀਦਣ ਦੌਰਾਨ...
  • danger looms over the country s businessmen
    ਅਮਰੀਕਾ-ਈਰਾਨ ਦੇ ਤਣਾਅ ਵਿਚਾਲੇ ਦੇਸ਼ ਦੇ ਕਾਰੋਬਾਰੀਆਂ 'ਤੇ ਮੰਡਰਾ ਰਿਹੈ ਖ਼ਤਰਾ!...
  • former punjab international hockey player harjinder chahal attacked in america
    ਪੰਜਾਬ ਦੇ ਸਾਬਕਾ ਇੰਟਰਨੈਸ਼ਨਲ ਹਾਕੀ ਖਿਡਾਰੀ ਚਾਹਲ 'ਤੇ ਅਮਰੀਕਾ 'ਚ ਹੋਇਆ ਹਮਲਾ
  • big negligence of the administration
    ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ: ਮਖਦੂਮਪੁਰਾ 'ਚ ‘ਕਾਲਾ’ ਹਨੇਰਾ, ਰੱਬ ਆਸਰੇ ਇਲਾਕਾ...
Trending
Ek Nazar
citizenship to diplomats   children

ਡਿਪਲੋਮੈਟਾਂ ਦੇ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਦੇਣ 'ਤੇ ਭੜਕਿਆ ਰੂਸ

rahul roy says he is being well taken of

'ਮੈਂ ਕੋਈ ਘਰੋਂ ਕੱਢਿਆ ਗਿਆ ਲਾਵਾਰਸ ਨਹੀਂ..!' 'ਬੁਰੇ ਹਾਲ' ਵਾਲੀਆਂ ਅਫ਼ਵਾਹਾਂ...

may to december rashifal

ਕਰੀਅਰ 'ਚ ਨਵੀਆਂ ਉੱਚਾਈਆਂ ਤੇ ਵਰ੍ਹੇਗਾ ਪੈਸੇ ਦਾ ਮੀਂਹ! 5 ਰਾਸ਼ੀਆਂ ਦੀ ਹੋ ਜਾਵੇਗੀ...

bharti singh s husband harsh rents a new flat

ਬੱਚਿਆਂ ਦੇ ਰੌਲੇ-ਰੱਪੇ ਤੋਂ ਤੰਗ ਆਏ ਭਾਰਤੀ ਸਿੰਘ ਦੇ ਪਤੀ ਹਰਸ਼, ਅੱਕ ਕੇ ਕਿਰਾਏ...

gardens struggling with intense sun and heat

ਤਿੱਖੀ ਧੁੱਪ ਤੇ ਗਰਮੀ ਨਾਲ ਸਹਿਕ ਰਹੇ ਫਲਦਾਰ ਬੂਟੇ, ਮਾਹਿਰਾਂ ਵੱਲੋਂ ਐਡਵਾਈਜ਼ਰੀ...

britain prepares plan for aviation fuel

ਅਮਰੀਕਾ-ਈਰਾਨ ਸੰਘਰਸ਼ ਵਿਚਾਲੇ ਬ੍ਰਿਟੇਨ ਨੇ ਉਡਾਣਾਂ ਦੇ ਈਂਧਨ ਨਾਲ ਜੁੜੀ ਯੋਜਨਾ...

heavy rain alert storm warning

ਅਗਲੇ ਕੁੱਝ ਘੰਟੇ ਬੇਹੱਦ ਅਹਿਮ! ਤੂਫ਼ਾਨ ਦੇ ਨਾਲ-ਨਾਲ ਭਾਰੀ ਮੀਂਹ ਦੀ ਚਿਤਾਵਨੀ,...

hindu youths in pakistan

ਪਾਕਿਸਤਾਨ 'ਚ 2 ਹਿੰਦੂ ਨੌਜਵਾਨਾਂ ਨੂੰ ਮਿਲੇਗੀ ਸਰਕਾਰੀ ਨੌਕਰੀ!

pakistan donkey meat

Donkey ਦਾ ਮਾਸ ਵੇਚ ਪਾਕਿਸਤਾਨ ਕਰੇਗਾ ਮੋਟੀ ਕਮਾਈ! ਚੀਨ ਦੀ ਧਮਕੀ ਤੋਂ ਬਾਅਦ...

tvk storming in trends

CM ਸਣੇ 15 ਮੰਤਰੀ ਰੁਝਾਨਾਂ 'ਚ ਪੱਛੜੇ ! TVK ਦੀ ਹਨੇਰੀ 'ਚ ਉੱਡ ਗਈ DMK

shooting in us

ਅਮਰੀਕਾ 'ਚ ਝੀਲ ਨੇੜੇ ਫਾਇਰਿੰਗ, ਕਈ ਲੋਕ ਜ਼ਖਮੀ

punjabis stuck in canada

ਕੈਨੇਡਾ 'ਚ ਘਰ ਖਰੀਦ ਕਸੂਤੇ ਫਸੇ ਸੈਂਕੜੇ ਪੰਜਾਬੀ

do you have hair on your fingers

ਕੀ ਤੁਹਾਡੀਆਂ ਉਂਗਲਾਂ 'ਤੇ ਵੀ ਹਨ ਵਾਲ? ਜਾਣੋ ਆਪਣੀ ਕਿਸਮਤ ਨਾਲ ਜੁੜੇ ਅਹਿਮ ਰਾਜ਼

a person from uttarakhand won the lottery in punjab and became a millionaire

ਉੱਤਰਾਖੰਡ ਦੇ ਵਿਅਕਤੀ ਦੀ ਪੰਜਾਬ 'ਚ ਨਿਕਲੀ ਲਾਟਰੀ, ਬਣਿਆ ਲਖਪਤੀ

big action by nepal government

ਨੇਪਾਲ ਸਰਕਾਰ ਦੀ ਵੱਡੀ ਕਾਰਵਾਈ, ਲਗਭਗ 1,500 'ਰਾਜਨੀਤਿਕ ਤੌਰ 'ਤੇ ਪ੍ਰੇਰਿਤ'...

journalists eu

ਪੱਤਰਕਾਰਾਂ ਵਿਰੁੱਧ ਧਮਕੀਆਂ ਅਤੇ ਦਮਨ ਦੀ ਨਿੰਦਾ ਕਰਦੀ ਹੈ EU

famous singer  s event organizer

ਮਸ਼ਹੂਰ ਗਾਇਕ ਦੇ ਈਵੈਂਟ ਆਰਗੇਨਾਈਜ਼ਰ ਦੇ ਘਰ 'ਤੇ ਫਾਇਰਿੰਗ; ਬਾਡੀਗਾਰਡ ਨੂੰ...

cervical cancer

Cervical cancer ਹਮੇਸ਼ਾ ਲਈ ਹੋਵੇਗਾ ਖ਼ਤਮ! ਇਸ ਦੇਸ਼ ਨੇ ਲੱਭ ਲਿਆ ਤਰੀਕਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • big news for aadhar card holders
      Aadhar card ਵਾਲਿਆਂ ਲਈ ਵੱਡੀ ਖ਼ਬਰ ! ਹੁਣ ਬਿਨਾਂ OTP ਦੇ ਨਿਪਟਣਗੇ ਕੰਮ
    • iphone will be more expensive
      ਹੋਰ ਮਹਿੰਗਾ ਹੋਵੇਗਾ iPhone ! ਕੰਪਨੀ ਦੇ CEO ਨੇ ਖ਼ੁਦ...
    • good news for millions of users
      ਕਰੋੜਾਂ ਯੂਜ਼ਰਸ ਲਈ Good News ! ਸਾਰਾ ਸਾਲ ਰੀਚਾਰਜ ਦੀ No Tension, ਆ ਗਿਆ...
    • dhaakad 5g smartphone launched
      10,001 mAh ਬੈਟਰੀ ਵਾਲਾ ਧਾਕੜ 5G ਸਮਾਰਟਫੋਨ ਹੋਇਆ ਲਾਂਚ! ਜਾਣੋ ਫੀਚਰਜ਼ ਤੇ ਕੀਮਤ
    • suzuki motorcycle india reports 4 pc yoy growth in april 26
      ਸੁਜ਼ੂਕੀ ਮੋਟਰਸਾਈਕਲ ਦੀ ਧਮਾਕੇਦਾਰ ਵਿਕਰੀ: ਅਪ੍ਰੈਲ ਮਹੀਨੇ 'ਚ ਵੇਚੇ 1.17 ਲੱਖ...
    • there will be no layoffs in the name of ai
      AI ਦੇ ਨਾਮ 'ਤੇ ਨਹੀਂ ਹੋਵੇਗੀ ਛਾਂਟੀ ! ਕਰਮਚਾਰੀਆਂ ਦੇ ਹੱਕ 'ਚ ਚੀਨ ਦੀ ਅਦਾਲਤ...
    • 5 66 lakh bikes sold in just 1 month
      ਸਿਰਫ਼ 1 ਮਹੀਨੇ 'ਚ ਵੇਚ'ਤੇ 5.66 ਲੱਖ ਬਾਈਕਸ ! ਇਸ ਕੰਪਨੀ ਨੇ ਤੋੜ'ਤੇ ਵਿਕਰੀ ਦੇ...
    • america is preparing for world war iii
      ਨਵੀਂ 'ਜੰਗ' ਦੀ ਤਿਆਰੀ 'ਚ ਹੈ ਅਮਰੀਕਾ ? ਪੈਂਟਾਗਨ, Nvidia ਤੇ Microsoft...
    • youtube users are in a frenzy
      YouTube ਯੂਜ਼ਰਸ ਦੀ ਹੋ ਗਈ ਬੱਲੇ-ਬੱਲੇ! ਹੁਣ ਬਿਨਾਂ ਪੈਸੇ ਖਰਚੇ ਮਿਲੇਗਾ...
    • iphone users beware
      iPhone ਯੂਜ਼ਰਸ ਸਾਵਧਾਨ! ਚੋਰੀ ਹੋ ਸਕਦੈ ਤੁਹਾਡਾ ਨਿੱਜੀ ਡਾਟਾ,ਸਰਕਾਰ ਨੇ ਦਿੱਤੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +