ਜਲੰਧਰ - ਭਾਰਤ ਦਾ ਲੀਡਿੰਗ ਆਨਲਾਈਨ ਸਟੋਰ ਫਲਿਪਕਾਰਟ ਜਲਦ ਹੀ ਆਪਣੇ ਯੂਜਰਸ ਨੂੰ ਕਾਰ ਅਤੇ ਬਾਈਕ ਸਬੰਧਿਤ ਆਨਲਾਈਨ ਸਰਵਿਸ ਉਪਲੱਬਧ ਕਰਵਾਉਣ ਜਾ ਰਿਹਾ ਹੈ। ਇਸ ਬਾਰੇ 'ਚ ਕੰਪਨੀ ਦਾ ਕਹਿਣਾ ਹੈ ਕਿ ਉਹ ਕਾਰਾਂ ਅਤੇ ਬਾਈਕਸ ਦੀ ਖਰੀਦਾਰੀ ਨਾਲ-ਨਾਲ ਰੋਡ ਟੈਕਸ, ਪੇਪਰਵਰਕ ਅਤੇ ਵ੍ਹੀਕਲ ਦੀ ਇੰਸ਼ੌਰੇਂਸ ਕਰਵਾਉਣ ਵਰਗੀਆਂ ਸੇਵਾਵਾਂ ਵੀ ਉਪਲੱਬਧ ਕਰਵਾਏਗੀ।
ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਹ ਆਪਣੀ ਮੌਜੂਦਾ ਆਨਲਾਈਨ ਐਕਸਸਰੀਜ ਨੂੰ ਵੀ ਬੂਸਟ ਕਰੇਗੀ। ਇਸ ਨਵੀਂ ਆਨਲਾਈਨ ਸਰਵਿਸ ਨੂੰ ਬੈਂਗਲੁਰੂ 'ਚ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਇਸ ਪੂਰੇ ਦੇਸ਼ 'ਚ ਜੁਲਾਈ 2016 ਤੱਕ ਸ਼ੁਰੂ ਕੀਤਾ ਜਾਵੇਗਾ।
ਪੰਜ ਮਿੰਟ ਵਿਚ ਪਿੱਜ਼ਾ ਬਣਾ ਦੇਵੇਗਾ ਇਹ ਰੋਬੋਟ
NEXT STORY