ਜਲੰਧਰ- ਅਸੀਂ ਹਰ ਰੋਜ਼ ਤੁਹਾਨੂੰ ਪੇ. ਟੀ. ਐੱਮ. ਮਾਲ 'ਤੇ ਮਿਲ ਰਹੇ ਕਈ ਬਿਹਤਰ ਡਿਸਕਾਊਂਟ ਅਤੇ ਕੈਸ਼ਬੈਕ ਆਫਰਸ ਦੇ ਬਾਰੇ 'ਚ ਦੱਸਦੇ ਹਾਂ, ਜਿੰਨ੍ਹਾਂ 'ਚ ਕਈ ਹੈੱਡਫੋਨਜ਼ ਤੇ ਸਮਾਰਟਫੋਨਜ਼ ਸ਼ਾਮਿਲ ਹਨ। ਅੱਜ ਅਸੀਂ ਤੁਸੀਂ ਵਿਅਰੇਬਲ ਡਿਵਾਈਸਿਜ਼ 'ਤੇ ਮਿਲ ਰਹੇ ੱਆਫਰਸ ਦੇ ਬਾਰੇ 'ਚ ਦੱਸ ਰਹੇ ਹਾਂ। ਇੰਨ੍ਹਾਂ ਆਫਰਸ 'ਚ ਇਹ ਸਮਾਰਟਵਾਚ ਸ਼ਾਮਿਲ ਹਨ।
DZ09 Silver Smart Watch -
ਇਸ ਸਮਾਰਟਵਾਚ ਦੀ ਕੀਮਤ 1,599 ਰੁਪਏ ਹੈ ਪਰ 63 ਫੀਸਦੀ ਡਿਸਕਾਊਂਟ ਤੋਂ ਬਾਅਦ ਡਿਵਾਈਸ 599 ਰੁਪਏ ਦੀ ਕੀਮਤ 'ਚ ਉਪਲੱਬਧ ਹੈ। ਇਸ ਡਿਵਾਈਸ 'ਤੇ ਕੁਝ ਹੋਰ ਡਿਸਕਾਊਂਟ ਆਫਰਸ ਵੀ ਉਪਲੱਬਧ ਹੈ।

Bingo U8 Bluetooth Black Rubber Smart Watch -
ਇਸ ਸਮਾਰਟਵਾਚ ਦੀ ਕੀਮਤ 'ਤੇ 83 ਫੀਸਦੀ ਡਿਸਕਾਊਂਟ ਮਿਲ ਰਿਹਾ ਹੈ, ਜਿਸ ਤੋਂ ਬਾਅਦ ਇਹ ਸਮਾਰਟਵਾਚ 499 ਰੁਪਏ ਦੀ ਕੀਮਤ 'ਚ ਉਪਲੱਬਧ ਹੈ।

ShutterBugs SB-102/GT08 -
ਇਸ ਸਮਾਰਟਵਾਚ ਦੀ ਕੀਮਤ 4,990 ਰੁਪਏ ਹੈ ਪਰ 70 ਫੀਸਦੀ ਡਿਸਕਾਊਂਟ ਤੋਂ ਬਾਅਦ ਇਹ ਸਮਾਰਟਵਾਚ 1,499 ਰੁਪਏ ਦੀ ਕੀਮਤ 'ਚ ਉਪਲੱਬਧ ਹੈ।

Life Like A1 Bluetooth Smartwatch -
ਇਸ ਸਮਾਰਟਵਾਚ ਦੀ ਕੀਮਤ 'ਤੇ 50 ਫੀਸਦੀ ਡਿਸਕਾਊਂਟ ਮਿਲ ਰਿਹਾ ਹੈ, ਜਿਸ ਤੋਂ ਬਾਅਦ ਇਹ ਸਮਾਰਟਵਾਚ 1,999 ਰੁਪਏ ਦੇ ਬਜਾਏ 999 ਰੁਪਏ ਦੀ ਕੀਮਤ 'ਚ ਉਪਲੱਬਧ ਹੈ।

Bingo T30 Gold -
ਇਸ ਸਮਾਰਟਵਾਚ ਦੀ ਕੀਮਤ 'ਤੇ 82 ਫੀਸਦੀ ਡਿਸਕਾਊਂਟ ਮਿਲ ਰਿਹਾ ਹੈ, ਜਿਸ ਤੋਂ ਬਾਅਦ ਇਹ ਸਮਾਰਟਵਾਚ 4,999 ਰੁਪਏ ਦੇ ਬਜਾਏ 899 ਰੁਪਏ ਦੀ ਕੀਮਤ 'ਚ ਉਪਲੱਬਧ ਹੈ।

ਨਵੇਂ ਪਲੇਟਫਾਰਮ 'ਤੇ ਆਏਗੀ ਮਹਿੰਦਰਾ ਦੀ SUV Thar
NEXT STORY