Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 29, 2026

    2:08:37 PM

  • plastic notes of rs 10 20 will be in market  what will happen to paper notes

    ਬਾਜ਼ਾਰ 'ਚ ਜਲਦ ਨਜ਼ਰ ਆਉਣਗੇ 10-20 ਰੁਪਏ ਦੇ...

  • situation in pok

    PoK 'ਚ ਹਾਲਾਤ ਤਣਾਅਪੂਰਨ ! 40 ਲੋਕਾਂ ਦੀ ਮੌਤ,...

  • sdo of mining department arrested in punjab

    ਪੰਜਾਬ 'ਚ ਮਾਈਨਿੰਗ ਵਿਭਾਗ ਦਾ SDO ਗ੍ਰਿਫ਼ਤਾਰ!...

  • 21 year old punjabi boy dies in canada

    ਕੈਨੇਡਾ ਤੋਂ ਆਈ ਖ਼ਬਰ ਨੇ ਪੁਆਏ ਵੈਣ, 21 ਸਾਲਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • Creators ਲਈ ਖੁਸ਼ਖਬਰੀ! ਹੁਣ ਗੂਗਲ ਉਤੇ ਦਿਖੇਗਾ ਤੁਹਾਡਾ ਹਰ Content

GADGETS News Punjabi(ਗੈਜੇਟ)

Creators ਲਈ ਖੁਸ਼ਖਬਰੀ! ਹੁਣ ਗੂਗਲ ਉਤੇ ਦਿਖੇਗਾ ਤੁਹਾਡਾ ਹਰ Content

  • Edited By Sunaina,
  • Updated: 05 Jun, 2026 02:20 PM
Gadgets
good news for creators
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ - ਗੂਗਲ ਨੇ ਕੰਟੈਂਟ ਕ੍ਰਿਏਟਰਸ ਅਤੇ ਪਬਲਿਸ਼ਰਾਂ ਲਈ ਇਕ ਵੱਡਾ ਐਲਾਨ ਕਰਦਿਆਂ “ਸਰਚ ਪ੍ਰੋਫਾਈਲ” ਨਾਮਕ ਇਕ ਨਵਾਂ ਫੀਚਰ ਲਾਂਚ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਹੁਣ ਕ੍ਰਿਏਟਰਸ ਆਪਣੀ ਪਛਾਣ ਅਤੇ ਕੰਟੈਂਟ ਨੂੰ ਗੂਗਲ ਸਰਚ ਅਤੇ ਡਿਸਕਵਰ ਵਿੱਚ ਬਿਹਤਰ ਤਰੀਕੇ ਨਾਲ ਦਿਖਾ ਸਕਣਗੇ। 

ਕੀ ਹੈ ਨਵਾਂ ਸਰਚ ਪ੍ਰੋਫਾਈਲ ਫੀਚਰ?
ਸਰਚ ਪ੍ਰੋਫਾਈਲ ਇਕ ਅਜਿਹਾ ਹੱਬ ਹੋਵੇਗਾ ਜਿੱਥੇ ਕ੍ਰਿਏਟਰ ਦੇ ਸਾਰੇ ਤਾਜ਼ਾ ਆਰਟੀਕਲ, ਵੀਡੀਓ ਅਤੇ ਸੋਸ਼ਲ ਮੀਡੀਆ ਪੋਸਟਾਂ ਇਕ ਹੀ ਜਗ੍ਹਾ ਦਿਖਾਈ ਦੇਣਗੀਆਂ। ਗੂਗਲ ਅਨੁਸਾਰ, ਇਸ ਸੁਵਿਧਾ ਨਾਲ ਦਰਸ਼ਕਾਂ ਲਈ ਆਪਣੇ ਮਨਪਸੰਦ ਕ੍ਰਿਏਟਰ ਨੂੰ ਫਾਲੋ ਕਰਨਾ ਸੌਖਾ ਹੋ ਜਾਵੇਗਾ ਅਤੇ ਕੰਟੈਂਟ ਦੀ ਪਹੁੰਚ ਵੀ ਵਧੇਗੀ। ਕ੍ਰਿਏਟਰਸ ਇਸ ਨੂੰ ਮੋਬਾਈਲ 'ਤੇ ਗੂਗਲ ਸਰਚ ਦੇ ਨੌਲੇਜ ਪੈਨਲ, ਗੂਗਲ ਡਿਸਕਵਰ ਜਾਂ ਸਿੱਧੇ URL ਰਾਹੀਂ ਐਕਸੈਸ ਕਰ ਸਕਣਗੇ।

ਕੌਣ ਲੈ ਸਕਦਾ ਹੈ ਇਸ ਦਾ ਲਾਭ?
ਗੂਗਲ ਨੇ ਇਸ ਫੀਚਰ ਲਈ ਕੁਝ ਸ਼ਰਤਾਂ ਤੈਅ ਕੀਤੀਆਂ ਹਨ:

ਯੂਟਿਊਬ, ਇੰਸਟਾਗ੍ਰਾਮ ਜਾਂ X (ਟਵਿੱਟਰ)
- ਘੱਟੋ-ਘੱਟ 1 ਲੱਖ ਫਾਲੋਅਰਜ਼ ਹੋਣੇ ਲਾਜ਼ਮੀ ਹਨ।

ਟਿਕਟਾਕ
- ਘੱਟੋ-ਘੱਟ 3 ਲੱਖ ਫਾਲੋਅਰਜ਼ ਹੋਣੇ ਜ਼ਰੂਰੀ ਹਨ।

ਨੌਲੇਜ ਪੈਨਲ ਹੋਵੇਗਾ ਹੋਰ ਵੀ ਸਮਾਰਟ
ਜਿਹੜੇ ਕ੍ਰਿਏਟਰਸ ਆਪਣੀ ਪ੍ਰੋਫਾਈਲ ਕਲੇਮ ਕਰਨਗੇ, ਉਨ੍ਹਾਂ ਦਾ 'ਗੂਗਲ ਨੌਲੇਜ ਪੈਨਲ' ਹੋਰ ਅਪਡੇਟ ਹੋ ਜਾਵੇਗਾ। ਇਸ 'ਚ ਨਵਾਂ ਅਵਤਾਰ, ਹਾਲੀਆ ਕੰਟੈਂਟ ਅਤੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੇ ਸਿੱਧੇ ਲਿੰਕ ਸ਼ਾਮਲ ਕੀਤੇ ਜਾਣਗੇ। ਕ੍ਰਿਏਟਰਸ ਨੂੰ ਇਸ 'ਤੇ ਪੂਰਾ ਕੰਟਰੋਲ ਮਿਲੇਗਾ ਕਿ ਉਹ ਗੂਗਲ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਕਿਸ ਤਰ੍ਹਾਂ ਦਿਖਾਈ ਦੇਣਾ ਚਾਹੁੰਦੇ ਹਨ।

ਕਦੋਂ ਤੱਕ ਭਾਰਤ 'ਚ ਆਵੇਗਾ ਇਹ ਫੀਚਰ?
ਫਿਲਹਾਲ ਇਹ ਸੇਵਾ ਅਮਰੀਕਾ 'ਚ ਸ਼ੁਰੂ ਕੀਤੀ ਗਈ ਹੈ। ਹਾਲਾਂਕਿ, ਗੂਗਲ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਸਮੇਂ 'ਚ ਇਸ ਨੂੰ ਭਾਰਤ ਸਮੇਤ ਹੋਰ ਦੇਸ਼ਾਂ ਅਤੇ ਹੋਰ ਜ਼ਿਆਦਾ ਕ੍ਰਿਏਟਰਸ ਤੱਕ ਪਹੁੰਚਾਇਆ ਜਾਵੇਗਾ।

ਕਿਵੇਂ ਕਰੀਏ ਅਪਲਾਈ?
ਯੋਗ ਕ੍ਰਿਏਟਰਸ ਆਪਣੀ ਪ੍ਰੋਫਾਈਲ ਬਣਾਉਣ ਲਈ profile.google.com/claim 'ਤੇ ਜਾ ਕੇ ਆਪਣੇ ਗੂਗਲ ਅਤੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਸਾਈਨ-ਇਨ ਕਰ ਸਕਦੇ ਹਨ।

  • GoogleSearchProfiles
  • GoogleUpdate
  • ContentCreators
  • SEOUpdate

ਬਿਜਲੀ ਦੇ ਬਿਲ ਦੀ ਟੈਨਸ਼ਨ ਖਤਮ! ਸਮਾਰਟ ਫੀਚਰਜ਼ ਨਾਲ ਆਇਆ ਇਹ AC

NEXT STORY

Stories You May Like

  • cheap liquor will be available job opportunities will increase
    ਪਿਆਕੜਾਂ ਲਈ ਖ਼ੁਸ਼ਖ਼ਬਰੀ, ਹੁਣ ਸਸਤੀ ਮਿਲੇਗੀ ਸ਼ਰਾਬ; ਵਧਣਗੇ ਨੌਕਰੀਆਂ ਦੇ ਮੌਕੇ
  • now single customer id for banks  insurance and mutual funds  new
    ਹੁਣ ਬੈਂਕਾਂ, ਬੀਮਾ ਤੇ ਮਿਊਚੁਅਲ ਫੰਡਾਂ ਲਈ ਸਿੰਗਲ ਕਸਟਮਰ ਆਈਡੀ; ਨਵੀਂ ਪ੍ਰਣਾਲੀ ਜਲਦ ਹੋਵੇਗੀ ਲਾਗੂ
  • 16 649 crores stuck in lic and epf  unclaimed
    LIC ਅਤੇ EPF 'ਚ ਫਸੇ 16,649 ਕਰੋੜ, ਤੁਰੰਤ ਜਾਂਚ ਕਰੋ ਕਿਤੇ ਇਹ ਤੁਹਾਡਾ ਪੈਸਾ ਤਾਂ ਨਹੀਂ
  • epf members  interest deposited in accounts  employees start receiving sms
    EPF ਮੈਂਬਰਾਂ ਲਈ ਖੁਸ਼ਖਬਰੀ: ਖਾਤਿਆਂ 'ਚ ਜਮ੍ਹਾਂ ਹੋਇਆ ਵਿਆਜ, ਕਰਮਚਾਰੀਆਂ ਨੂੰ ਮਿਲਣੇ ਸ਼ੁਰੂ ਹੋਏ SMS
  • amarnath yatra  3000 pilgrims  jatha
    ਹਰ ਹਰ ਮਹਾਦੇਵ! ਅਮਰਨਾਥ ਯਾਤਰਾ ਲਈ 3000 ਤੋਂ ਵੱਧ ਸ਼ਰਧਾਲੂ ਜੰਮੂ ਤੋਂ ਰਵਾਨਾ
  • canada pr
    ਪੰਜਾਬੀਓ ਕਰ ਲਓ ਤਿਆਰੀ ! ਹੁਣ ਕੈਨੇਡਾ ਸਰਕਾਰ ਹਰ ਸਾਲ 4.54 ਲੱਖ ਪ੍ਰਵਾਸੀਆਂ ਨੂੰ ਦੇਵੇਗੀ PR
  • now you can chat even without internet
    ਹੁਣ ਬਿਨਾਂ ਇੰਟਰਨੈੱਟ ਦੇ ਵੀ ਹੋਵੇਗੀ ਚੈਟਿੰਗ ! ਇਹ 4 ਐਪਸ ਹਰ ਵੇਲੇ ਦੇਣਗੀਆਂ 'ਸਾਥ'
  • amarnath yatra  5200 pilgrims
    ਹਰ ਹਰ ਮਹਾਦੇਵ! ਅਮਰਨਾਥ ਯਾਤਰਾ ਲਈ 5200 ਤੋਂ ਵੱਧ ਸ਼ਰਧਾਲੂਆਂ ਦਾ ਇੱਕ ਹੋਰ ਜੱਥਾ ਜੰਮੂ ਤੋਂ ਰਵਾਨਾ
  • sdo of mining department arrested in punjab
    ਪੰਜਾਬ 'ਚ ਮਾਈਨਿੰਗ ਵਿਭਾਗ ਦਾ SDO ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
  • senior advocate h s phoolka
    ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਦਿੱਤੀ ਹਵਾਈ ਸਹੂਲਤ ਦੀ  HS ਫੂਲਕਾ ਨੇ ਕੀਤੀ...
  • junior assistant dies in dc office jalandhar
    ਡੀ. ਸੀ. ਦਫ਼ਤਰ 'ਚ ਜੂਨੀਅਰ ਅਸਿਸਟੈਂਟ ਦੀ ਮੌਤ, ਪਈਆਂ ਭਾਜੜਾਂ
  • 2027 elections  dalit society  bjp punjab
    2027 ਦੀਆਂ ਚੋਣਾਂ ਤੋਂ ਪਹਿਲਾਂ ਦਲਿਤ ਸਮਾਜ ’ਤੇ ਭਾਜਪਾ ਦਾ ਵੱਡਾ ਦਾਅ, ਪੰਜਾਬ ਤੋਂ...
  • accident in jalandhar
    ਜਲੰਧਰ 'ਚ ਕੈਂਟਰ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ! 5 ਲੋਕ ਜ਼ਖ਼ਮੀ
  • punjab weather update
    ਪੰਜਾਬ 'ਚ 29, 30 ਤੇ 31 ਜੁਲਾਈ ਨੂੰ ਬਾਰਿਸ਼ ਦਾ ਅਲਰਟ, ਪੜ੍ਹੋ ਮੌਸਮ ਵਿਭਾਗ ਦੀ...
  • powercom s decision electricity connection
    ਪਾਵਰਕਾਮ ਦਾ ਵੱਡਾ ਫ਼ੈਸਲਾ, ਬਿਜਲੀ ਕਨੈਕਸ਼ਨਾਂ ਦੇ ਨਿਯਮ ਬਦਲੇ
  • nia court nbw
    ਜਲੰਧਰ 'ਚ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਵੱਡਾ ਐਕਸ਼ਨ!
Trending
Ek Nazar
political upheaval

ਵਿਕਟੋਰੀਆ 'ਚ ਵੱਡਾ ਸਿਆਸੀ ਉਲਟਫ਼ੇਰ ! ਜੈਸਿੰਟਾ ਐਲਨ ਦੇ ਅਸਤੀਫ਼ੇ ਤੋਂ ਬਾਅਦ ਬੈਨ...

after his wife now the badshah s mother in law shares cryptic posts

'ਰੱਬ ਤੁਹਾਡੀ ਮੌਤ ਨੂੰ ਮੁਸ਼ਕਲ ਬਣਾ ਦੇਵੇਗਾ'; ਪਤਨੀ ਤੋਂ ਬਾਅਦ ਹੁਣ ਬਾਦਸ਼ਾਹ ਦੀ...

famous actor passes away

ਮਨੋਰੰਜਨ ਇਡੰਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਬ੍ਰਿਟੇਨ 'ਚ...

us lawmakers

ਦੋ ਅਮਰੀਕੀ ਸੰਸਦ ਮੈਂਬਰਾਂ ਨੇ ਪਾਕਿਸਤਾਨ ਦੇ ਫੌਜ ਮੁਖੀ ਨਾਲ ਕੀਤੀ ਮੁਲਾਕਾਤ

pok polls

PoK ਚੋਣਾਂ : ਪਹਿਲੇ ਪੜਾਅ 'ਚ ਸ਼ਰੀਫ਼ ਦੀ ਪੀਐਮਐਲ-ਐਨ ਨੇ ਜਿੱਤੀਆਂ 9 ਸੀਟਾਂ

us iran talks

ਮਹਾਂਯੁੱਧ ਰੋਕਣ ਦੀ ਕੋਸ਼ਿਸ਼ ! ਅਮਰੀਕਾ ਅਤੇ ਈਰਾਨ ਵਿਚਾਲੇ ਮੁੜ ਗੱਲਬਾਤ ਕਰਾਉਣ ਦੀਆਂ...

tension in pok

PoK 'ਚ ਵਧਿਆ ਤਣਾਅ;  ਪੁਲਸ ਫਾਇਰਿੰਗ 'ਚ 20 ਤੋਂ ਵੱਧ ਮੌਤਾਂ, ਦਰਜਨਾਂ ਜ਼ਖਮੀ

minorities n bangladesh

ਬੰਗਲਾਦੇਸ਼ 'ਚ ਘੱਟ ਗਿਣਤੀਆਂ 'ਤੇ ਕਹਿਰ; 6 ਮਹੀਨਿਆਂ 'ਚ 824 ਘਟਨਾਵਾਂ ਦਰਜ

monsoon in pakistan

ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 100 ਤੋਂ ਪਾਰ

heavy rain  next 4 days  weather

28, 29, 30, 31 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਤੇਜ਼...

big news regarding new 10 and 20 notes

10 ਤੇ 20 ਰੁਪਏ ਦੇ ਨਵੇਂ ਨੋਟਾਂ ਨੂੰ ਲੈ ਕੇ ਵੱਡੀ ਖਬਰ, ਕੇਂਦਰ ਸਰਕਾਰ ਨੇ RBI ਦੇ...

wildfires

ਫਰਾਂਸ 'ਚ ਜੰਗਲੀ ਅੱਗ ਦਾ ਤਾਂਡਵ; ਰਾਸ਼ਟਰਪਤੀ ਮੈਕਰੋਨ ਨੇ ਸੱਦੀ ਹੰਗਾਮੀ ਮੀਟਿੰਗ

historic hindu festival

ਸ਼੍ਰੀਲੰਕਾ ਦੇ ਇਤਿਹਾਸਕ ਹਿੰਦੂ ਤਿਉਹਾਰ ਦੀ ਇੱਕ ਵੱਡੀ ਰਸਮ ਰੱਦ, ਇਹ ਰਹੀ ਵਜ੍ਹਾ

heavy rain next 14 hours monsoon

Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼...

announcement of byelections

ਕੈਨੇਡੀਅਨ PM ਨੇ 3 ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਕਰ'ਤਾ ਐਲਾਨ

meth seized

ਅਫਗਾਨ ਪੁਲਸ ਨੂੰ ਵੱਡੀ ਸਫਲਤਾ, 42 ਕਿਲੋ ਨਸ਼ੀਲਾ ਪਦਾਰਥ ਕੀਤਾ ਜ਼ਬਤ

missing person  funeral  returned alive

ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ...

big forecast from the meteorological department there will be heavy rain

ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪਵੇਗਾ ਭਾਰੀ ਮੀਂਹ ! ਪੰਜਾਬ ਤੇ ਹਰਿਆਣਾ ’ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • pm modi s video was blocked by mistake
      'ਗ਼ਲਤੀ ਨਾਲ Block ਹੋ ਗਈ ਸੀ PM ਮੋਦੀ ਦੀ Video..!' Meta ਨੇ ਮੁਆਫ਼ੀ ਮੰਗ...
    • a war has broken out in the foldable phone market
      Foldable phone ਮਾਰਕਿਟ 'ਚ ਛਿੜੀ ਜੰਗ : ਐਪਲ ਦੀ ਐਂਟਰੀ ਤੋਂ ਪਹਿਲਾਂ ਸੈਮਸੰਗ...
    • instagram gen z reels politics government active
      Reels ਤੋਂ ਰਾਜਨੀਤੀ ਤੱਕ: Instagram ਬਣਿਆ Gen-Z ਦਾ ਨਵਾਂ ਹਥਿਆਰ, ਸਰਕਾਰ ਵੀ...
    • if rc is not transferred there may be a big problem
      ਵਾਹਨ ਖਰੀਦਣ ਦੀ ਕਰ ਰਹੇ ਹੋ ਪਲਾਨਿੰਗ ਤਾਂ ਹੋ ਜਾਓ ਸਾਵਧਾਨ ! 6 ਮਹੀਨੇ ਤੱਕ ਨਾ...
    • you will get 2gb data and unlimited talking with a validity of 72 days
      ਯੂਜ਼ਰਸ ਦੀ ਬੱਲੇ-ਬੱਲੇ ! 72 ਦਿਨਾਂ ਦੀ ਵੈਲਿਡਿਟੀ ਮਿਲੇਗਾ 2GB ਡੇਟਾ ਤੇ...
    • great discount is available on this powerful samsung phone
      Samsung ਦੇ ਇਸ ਧਾਕੜ ਫ਼ੋਨ 'ਤੇ ਮਿਲ ਰਿਹਾ ਸ਼ਾਨਦਾਰ Discount ! ਮਿਲੇਗਾ 50MP...
    • good news for iphone users
      iPhone ਯੂਜ਼ਰਸ ਲਈ Good News ! ਬਦਲ ਜਾਵੇਗਾ Whatsapp ਚਲਾਉਣ ਦਾ Experience
    • recharge  2 sim  mobile recharge
      ਇਕੋ ਰੀਚਾਰਜ ਨਾਲ ਚੱਲਣਗੇ 2 SIM ! ਮਿਲੇਗੀ ਅਨਲਿਮਿਟਿਡ ਕਾਲਿੰਗ, ਡਾਟਾ ਤੇ...
    • honda  s new suv   sold out   as soon as it was launched
      ਲਾਂਚ ਹੁੰਦੇ ਹੀ ‘ਸੋਲਡ ਆਊਟ’ ਹੋਈ ਹੌਂਡਾ ਦੀ ਨਵੀਂ SUV, ਪਹਿਲੇ ਦਿਨ ਹੀ ਵਿਕੇ...
    • pm modi advises ministers to use instagram
      PM ਮੋਦੀ ਨੇ ਮੰਤਰੀਆਂ ਨੂੰ Instagram ਵਰਤਣ ਦੀ ਦਿੱਤੀ ਸਲਾਹ ! Reels ਰਾਹੀਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +