ਜਲੰਧਰ- MIT ਦੀ Tangible Media Lab ਇਕ ਦਿਲਚਸਪ ਪ੍ਰਾਜੈਕਟ 'ਤੇ ਕੰਮ ਕਰ ਰਹੀ ਹੈ ਜਿਸ ਨੂੰ "bioLogic" ਕਿਹਾ ਜਾਂਦਾ ਹੈ। ਮੁਢਲੇ ਆਧਾਰ 'ਤੇ ਜੀਵਤ ਐਕੁਏਟਰਜ ਬਣਾਉਣ ਲਈ ਨੈੱਟੋ ਸੈੱਲ ਦੀ ਵਰਤੋਂ ਅਤੇ ਜੋ ਫੈਬਰਿਕ 'ਤੇ ਸਿੱਧਾ ਹੀ 3D ਪ੍ਰਿੰਟ ਕਰ ਸਕੇ ਅਜਿਹੇ ਸੈਂਸਰ ਦੀ ਵਰਤੋਂ ਕੀਤੀ ਜਾ ਰਹੀ ਹੈ। ਗੂਗਲ ਦਾ loon ਪ੍ਰੋਜੈਕਟ ਨਵਾਂ ਨਹੀਂ ਹੈ ਪਰ ਇਹ "balloon Internet" ਐਕਸਪੈਰੀਮੈਂਟ ਨੂੰ ਅਗਲੇ ਸਾਲ ਇੰਡੋਨੇਸ਼ੀਆ ਲੈ ਕੇ ਜਾ ਰਿਹਾ ਹੈ। ਇਸ ਨੇ ਪੂਰੇ ਦੇਸ਼ ਨੂੰ ਸੰਪਰਕ ਪ੍ਰਦਾਨ ਕਰਨ ਲਈ ਤਿੰਨ ਟੈਲੀਕਾਮ ਕੈਰੀਅਰ ਨਾਲ ਪਾਰਟਨਰਸ਼ਿਪ ਕੀਤੀ ਹੈ। ਸਿਰਫ ਇਕ 'ਚੋਂ ਤਿੰਨ ਇੰਡੋਨੇਸ਼ੀਅਨਸ ਹੀ ਇੰਟਰਨੈੱਟ ਦੀ ਵਰਤੋਂ ਨਾਲ ਇਸ ਨੂੰ ਗੂਗਲ ਦੇ ਐਕਸਪੈਰੀਮੈਂਟਲ ਬੈਲੂਨਜ਼ ਲਈ ਪ੍ਰਾਈਮ ਕੈਂਡੀਡੇਟ ਬਣਾ ਰਹੇ ਹਨ। Loon ਪ੍ਰੋਜੈਕਟ ਦਾ ਮੁੱਖ ਉਦੇਸ਼ ਆਨਲਾਈਨ ਕੁਨੈਕਸ਼ਨਸ ਨੂੰ ਰਿਮੋਟ ਲੋਕੇਸ਼ਨਸ ਜਾਂ ਜਿਥੇ ਕੁਨੈਕਸ਼ਨਸ ਮੌਜੂਦ ਨਹੀਂ ਹਨ ਉਸ ਸਥਾਨ 'ਤੇ ਪੇਸ਼ ਕਰਨਾ ਹੈ। Carnegie Mellon University ਦੇ ਖੋਜਕਾਰ ਪੈਰਾਮੀਟਰਜ ਦੇ ਨਵੇਂ ਸੈੱਟ ਦਾ ਦਿਖਾਵਾ ਕਰ ਰਹੇ ਹਨ ਜਿਸ ਨਾਲ 3D print plastic hair ਬਣਾਉਣਾ ਸੰਭਵ ਹੈ ਪਰ ਇਸ ਵਿਚ ਦੇਖਣ ਵਾਲੀ ਗਲ ਇਹ ਹੈ ਕਿ ਪਲਾਸਟਿਕ ਹੇਅਰ ਕਿੰਨੇ ਮਜ਼ਬੂਤ ਹਨ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਐਮਾਜ਼ਾਨ ਦੇ ਹੋਣਗੇ ਹੁਣ ਆਪਣੇ bookstore
NEXT STORY