helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, SEP 19, 2025
Ahmedabad Plane Crash: ਜਹਾਜ਼ ਹਾਦਸੇ ਨੂੰ ਲੈ ਕੇ...
ਵੱਡੀ ਖਬਰ : ਬੰਬੇ ਹਾਈ ਕੋਰਟ ਨੂੰ ਮੁੜ ਮਿਲੀ ਬੰਬ...
ਹੜ੍ਹਾਂ ਦਰਮਿਆਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ...
ਪੰਜਾਬ ਦੇ ਇਸ ਹੋਟਲ 'ਚ ਪੁਲਸ ਦੀ ਵੱਡੀ ਕਾਰਵਾਈ! 39...
ਪੰਜਾਬ
ਮਨੋਰੰਜਨ
Photos
Videos
ਗੈਜੇਟ ਡੈਸਕ- ਤਿਓਹਾਰੀ ਸੀਜਨ ਦੇ ਦੌਰਾਨ ਹੁਵਾਵੇ ਦੇ ਸਭ-ਬਰਾਂਡ ਆਨਰ ਨੇ ਭਾਰਤੀ ਮਾਰਕੀਟ 'ਚ ਆਪਣਾ ਨਵਾਂ ਸਮਾਰਟਫੋਨ Honor 8X ਉਤਾਰਿਆ ਹੈ। ਫੋਨ 'ਚ iPhone X ਦੀ ਤਰ੍ਹਾਂ ਨੌਚ ਡਿਸਪਲੇਅ ਹੈ। ਸਮਾਰਟਫੋਨ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਵਾਲੇ ਫੀਚਰਸ ਮੌਜੂਦ ਹਨ। ਯੂਜ਼ਰ ਨੂੰ ਏ. ਆਰ ਸਟਿੱਕਰਸ, ਪੋਰਟ੍ਰੇਟ ਮੋਡ, ਐੱਚ. ਡੀ. ਆਰ ਤੇ ਸੁਪਰ ਨਾਈਟ ਸੀਨ ਜਿਹੇ ਫੀਚਰ ਮਿਲਣਗੇ। ਕੰਪਨੀ ਨੇ ਆਨਰ 8X ਨੂੰ ਤਿੰਨ ਸਟੋਰੇਜ਼ ਆਪਸ਼ਨਸ ਦੇ ਨਾਲ ਪੇਸ਼ ਕਰ ਦਿੱਤਾ ਹੈ। ਆਨਰ 8X ਦੇ 4GB ਰੈਮ +64GB ਸਟੋਰੇਜ ਵੇਰੀਐਂਟ ਦੀ ਕੀਮਤ 14999 ਰੁਪਏ ਹੈ, 6GB ਰੈਮ +64GB ਸਟੋਰੇਜ਼ ਵੇਰੀਐਂਟ ਦੀ ਕੀਮਤ 16999 ਰੁਪਏ ਹੈ ਤੇ 6GB ਰੈਮ +128GB ਸਟੋਰੇਜ ਵਾਲੇ ਟਾਪ ਵੇਰੀਐਂਟ ਦੀ ਕੀਮਤ 18999 ਰੁਪਏ ਹੈ। ਇਹ ਸਮਾਰਟਫੋਨ ਆਨਲਾਈਨ ਅਮੇਜ਼ਨ 'ਤੇ 24 ਅਕਤੂਬਰ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। ਗਾਹਕ ਇਸ ਨੂੰ ਬਲੂ ਤੇ ਰੈੱਡ ਕਲਰ ਆਪਸ਼ਨਸ ਦੇ ਨਾਲ ਖਰੀਦ ਸਕਣਗੇ। ਆਨਰ 8X ਦੇ ਸਪੈਸੀਫਿਕੇਸ਼ਨ ਆਨਰ 8X ਗਲਾਸ ਡਿਜ਼ਾਈਨ ਦੇ ਨਾਲ ਆਉਂਦਾ ਹੈ। ਇਸ ਸਮਾਰਟਫੋਨ 'ਚ 6.5 ਇੰਚ ਦੀ ਫੁੱਲ HD ਪਲਸ (ਨੌਚ) ਡਿਸਪਲੇਅ ਹੈ ਜਿਸ ਦੀ ਸਕ੍ਰੀਨ ਰੈਜੋਲਿਊਸ਼ਨ 1080x2340 ਪਿਕਸਲਸ ਹੈ ਤੇ ਇਸ ਦਾ ਸਕ੍ਰੀਨ ਅਸਪੈਕਟ ਰੇਸ਼ਿਓ 19:9 ਹੈ। ਇਸ ਦੇ ਨਾਲ ਹੀ ਇਸ 'ਤੇ 2.5D ਕਰਵਡ ਗਲਾਸ ਦੀ ਸੁਰੱਖਿਆ ਦਿੱਤੀ ਗਈ ਹੈ ਤੇ ਇਸ ਦਾ ਸਕਰੀਨ-ਟੂ-ਬਾਡੀ ਰੇਸ਼ਿਓ 91 ਫ਼ੀਸਦੀ ਹੈ। ਇਹ ਸਮਾਰਟਫੋਨ ਆਕਟਾ-ਕੋਰ ਕਿਰਨ 710 ਪ੍ਰੋਸੈਸਰ ਤੇ ARM ਮਾਲੀ-G51 MP4 GPU 'ਤੇ ਚੱਲਦਾ ਹੈ। ਸਟੋਰੇਜ਼ ਆਪਸ਼ਨ ਇਸ ਸਮਾਰਟਫੋਨ 'ਚ 4GB/6GB ਰੈਮ ਹੈ ਤੇ 64GB/128GB ਇੰਟਰਨਲ ਸਟੋਰੇਜ ਹੈ। ਇਸ ਸਮਾਰਟਫੋਨ ਦੇ ਸਟੋਰੇਜ ਨੂੰ ਮਾਈਕ੍ਰੋ ਐੱਸ. ਡੀ ਕਾਰਡ ਨਾਲ 400GB ਤੱਕ ਵਧਾਈ ਜਾ ਸਕਦੀ ਹੈ। ਆਨਰ 8X ਸਮਾਰਟਫੋਨ ਦਾ ਮੁਕਾਬਲਾ ਰੀਅਲਮੀ 2 ਪ੍ਰੋ, ਸ਼ਾਓਮੀ Mi A2 ਅਤੇ ਨੋਕੀਆ 6.1 ਪਲੱਸ ਨਾਲ ਮੰਨਿਆ ਜਾ ਰਿਹਾ ਹੈ। ਫੋਟੋਗਰਾਫੀ ਲਈ ਕੈਮਰਾ ਸੈੱਟਅਪ ਇਸ 'ਚ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ ਜਿਸ 'ਚ ਕਿ 20 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ LED ਫਲੈਸ਼, f /1.8 ਅਪਰਚਰ ਦੇ ਨਾਲ ਤੇ ਇਸ 'ਚ ਸਕੈਂਡਰੀ ਸੈਂਸਰ 2 ਮੈਗਾਪਿਕਸਲ ਦਾ ਹੈ ਜੋ ਕਿ 480 fps ਸਲੋਅ-ਮੋਸ਼ਨ ਰਿਕਾਰਡਿੰਗ ਦੀ ਖੂਬੀ ਦੇ ਨਾਲ ਹੈ। ਉਥੇ ਹੀ ਫਰੰਟ ਲਈ ਇਸ 'ਚ 16 ਮੈਗਾਪਿਕਸਲ ਦਾ ਕੈਮਰਾ f/2.0 ਅਪਰਚਰ ਤੇ AI ਬਿਊਟੀਫਾਈ ਦੇ ਨਾਲ ਹੈ। ਐਂਡ੍ਰਾਇਡ ਆਪਰੇਟਿੰਗ ਸਿਸਟਮ ਤੇ ਬੈਟਰੀ ਪਾਵਰ ਇਸ ਤੋਂ ਇਲਾਵਾ ਇਹ ਸਮਾਰਟਫੋਨ ਐਂਡ੍ਰਾਇਡ 8.1 ਓਰੀਓ ਆਪਰੇਟਿੰਗ ਸਿਸਟਮ 'ਤੇ ਅਧਾਰਿਤ ਹੈ ਤੇ ਇਸ 'ਚ 3750mAh ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ ਜੋ ਕਿ ਫਾਸਟ ਚਾਰਜਿੰਗ ਦੇ ਨਾਲ ਹੈ। ਇਸ 'ਚ ਕੁਨੈਕਟੀਵਿਟੀ ਲਈ 4G VoLTE, ਵਾਈ-ਫਾਈ 802.11 ac(2.4 and 578੍ਰ), ਬਲੂਟੁੱਥ 5, GPS ਤੇ GLONASS ਆਦਿ ਹਨ। ਇਸ ਦਾ ਕੁੱਲ ਮਾਪ 160.4×76.6×7.8 ਮਿ. ਮੀ ਤੇ ਭਾਰ ਲਗਭਗ 175 ਗ੍ਰਾਮ ਹੈ।
ਗੂਗਲ ਤੋਂ ਗਲਤੀ ਨਾਲ ਪਿਕਸਲ ਯੂਜ਼ਰਸ ਲਈ ਰੋਲ ਆਊਟ ਹੋਈ ਨਵੰਬਰ ਸਕਿਓਰਿਟੀ ਪੈਚ ਅਪਡੇਟ
Stories You May Like
ਕਲਯੁੱਗੀ ਮਾਂ ਦਾ ਖੌਫ਼ਨਾਕ ਕਾਰਾ, ਸਰਕਾਰੀ ਹਸਪਤਾਲ ’ਚ ਧੀ ਨੂੰ...
ਹੁਸ਼ਿਆਰਪੁਰ ਵਿਖੇ ਪ੍ਰਵਾਸੀਆਂ ਦੀ ਢਾਬੇ 'ਤੇ ਸ਼ਰੇਆਮ ਗੁੰਡਾਗਰਦੀ! ਘੇਰ-ਘੇਰ ਕੁੱਟੇ...
ਪ੍ਰਵਾਸੀ ਜਲੰਧਰ ਤੋਂ ਅਗਵਾ ਕਰਕੇ ਲੈ ਗਿਆ ਕੁੜੀ, ਯੂਪੀ ਤੋਂ ਹੋਈ ਬਰਾਮਦ
ਸ਼ਰਮਨਾਕ! ਇੰਸਟਾਗ੍ਰਾਮ ਦੀ ਦੋਸਤੀ ਦਾ ਖ਼ੌਫ਼ਨਾਕ ਅੰਜਾਮ, ਧੀ ਦੀ ਪੇਟ ਦਰਦ ਨੇ ਉਡਾਏ...
'ਯਾਰ ਤੇਰੇ ਨੇ ਗੱਡੀ ਲੈ ਲਈ Triple Zero One...' ਕਾਰ ਤੋਂ ਵੀ ਮਹਿੰਗਾ ਵਿਕਿਆ...
ਭਾਜਪਾਈ MP ਨਾਲ ਹੋ ਚੱਲਾ ਸੀ ਵੱਡਾ ਹਾਦਸਾ, ਲੈਂਡਸਲਾਈਡ 'ਚ ਮਸ੍ਹਾ ਬਚੀ ਜਾਨ,...
ਤਿਉਹਾਰਾਂ ਦੇ ਮੱਦੇਨਜ਼ਰ DC ਸਾਕਸ਼ੀ ਸਾਹਨੀ ਨੇ ਵੱਡੇ ਹੁਕਮ
Punjab: ਪਾਕਿ ਤੋਂ ਹਥਿਆਰਾਂ ਦੀ ਖੇਪ ਮੰਗਵਾਉਣ ਵਾਲਾ ਸਮੱਗਲਰ ਗ੍ਰਿਫ਼ਤਾਰ, ਹਥਿਆਰ...
ਦੀਪਿਕਾ ਕੱਕੜ 'ਤੇ ਦਿਸਣ ਲੱਗੇ ਕੈਂਸਰ ਦੇ ਸਾਈਡ ਇਫੈਕਟ, ਝੜਨ ਲੱਗੇ ਵਾਲ
Delhi BMW Accident: ਗ੍ਰਿਫ਼ਤਾਰ ਔਰਤ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਹੋ ਸਕਦੀ ਹੈ...
23 ਸਾਲ ਦੀ ਲਾੜੀ, 15 ਸਾਲ ਦਾ ਲਾੜਾ! ਵਿਆਹ ਮਗਰੋਂ ਚਾੜ੍ਹ 'ਤਾ ਅਜਿਹਾ ਚੰਨ, ਸੁਣ...
ਕਹਿਰ ਓ ਰੱਬਾ: ਪਤਨੀ ਨਾਲ ਵਿਦੇਸ਼ ਗਏ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਅੰਮ੍ਰਿਤਸਰ ’ਚ 48 ਮੰਡੀਆਂ ਨੋਟੀਫਾਈ, ਅੱਜ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਖਰੀਦ
'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦਾ 'ਅਰਮਾਨ' ਬਣਿਆ ਪਿਤਾ, ਪਤਨੀ ਨੇ ਦਿੱਤਾ...
ਸਿਰਫ਼ 3 ਮਹੀਨਿਆਂ 'ਚ ਫੈਟੀ ਲਿਵਰ ਹੋਵੇਗਾ ਕੰਟਰੋਲ! ਡਾਇਟ 'ਚ ਸ਼ਾਮਲ ਕਰੋ ਇਹ 5...
ਜਲੰਧਰ ਵਾਲਿਆਂ ਲਈ ਅਹਿਮ ਖ਼ਬਰ! ਇਸ Main Chowk ਤੋਂ ਲੰਘਣ ਤੋਂ ਪਹਿਲਾਂ ਵਰਤਣ...
ਅੰਮ੍ਰਿਤਸਰ ਦੀ DC ਸਾਹਨੀ ਨੇ ਕੀਤਾ ਵੱਡਾ ਐਲਾਨ
ਹੁਸ਼ਿਆਰਪੁਰ ਤੋਂ ਬਾਅਦ ਜਲੰਧਰ 'ਚ ਪ੍ਰਵਾਸੀ ਨੇ ਕੁੜੀ ਨਾਲ ਕੀਤੀ ਸ਼ਰਮਨਾਕ ਹਰਕਤ,...
Subscribe Now!