ਗੈਜੇਟ ਡੈਸਕ– ਚੀਨ ਦੀ ਟੈਕਨਾਲੋਜੀ ਕੰਪਨੀ ਹੁਵਾਵੇਈ ਇਨ੍ਹੀਂ ਦਿਨੀਂ ਇਕ ਅਜਿਹੀ ਸਮਾਰਟਵਾਚ ’ਤੇ ਕੰਮ ਕਰ ਰਹੀ ਹੈ ਜਿਸ ਵਿਚ ਐਡਵਾਂਸ ਫੀਚਰਜ਼ ਵੇਖਣ ਨੂੰ ਮਿਲਣਗੇ। ਇਕ ਨਵੀਂ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਇਸ ਸਮਾਰਟਵਾਚ ’ਚ ਬਲੱਡ ਪ੍ਰੈਸ਼ ਮਾਨਿਟਰ ਵਰਗਾ ਆਧੁਨਿਕ ਫੀਚਰ ਦਿੱਤਾ ਜਾਵੇਗਾ, ਅਜਿਹਾ ਕੰਪਨੀ ਦਾ ਪਲਾਨ ਹੈ। ਇਸ ਵਾਚ ਨੂੰ ‘Watch D’ ਨਾ ਨਾਲ ਅਗਲੇ ਮਹੀਨੇ ਤਕ ਚੀਨ ’ਚ ਲਾਂਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ– ਹੁਣ ਨਹੀਂ ਕੱਟੇਗਾ ਤੁਹਾਡਾ ਟ੍ਰੈਫਿਕ ਚਾਲਾਨ, Google Maps ਦਾ ਇਹ ਫੀਚਰ ਕਰੇਗਾ ਤੁਹਾਡੀ ਮਦਦ
ਇਸ ਵਾਚ ਨੂੰ ਕੰਪਨੀ ਬਿਹਤਰੀਨ ਆਧੁਨਿਕ ਫੀਚਰਜ਼ ਨਾਲ ਲੈ ਕੇ ਆਏਗੀ ਅਤੇ ਇਸ ਵਿਚ ਰੈਕਟੈਂਗੁਲਰ ਡਾਇਲ ਵੇਖਣ ਨੂੰ ਮਿਲੇਗਾ। ਦੱਸ ਦੇਈਏ ਕਿ ਹੁਣ ਤਕ ਇਹ ਕੰਪਨੀ ਆਪਣੀਆਂ ਸਾਰੀਆਂ ਸਮਾਰਟਵਾਚਿਸ ਨੂੰ ਸਰਕੁਲਰ ਡਿਜ਼ਾਇਨ ਨਾਲ ਲਿਆ ਰਹੀ ਹੈ। Huawei Watch D ਨੂੰ ਸਟੇਟ ਡ੍ਰਗ ਐਡਮਿਨੀਸਟ੍ਰੇਸ਼ਨ ਕਲਾਸ 2 ਸਰਟੀਫਿਕੇਟ ਮਿਲ ਚੁੱਕਾ ਹੈ ਅਤੇ ਇਸ ਦਾ ਪ੍ਰੋਸੈਸ ਪ੍ਰੋਡਕਸ਼ਨ ਦੀ ਫਆਈਨਲ ਸਟੇਜ ਤਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ– 18GB ਰੈਮ ਤੇ 1TB ਸਟੋਰੇਜ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਲਾਂਚ, ਜਾਣੋ ਕੀਮਤ
Samsung ਦੀ ਵੱਡੀ ਤਿਆਰੀ, ਜਲਦ ਲਾਂਚ ਹੋਣਗੇ ਇਹ ਸਸਤੇ 4G ਤੇ 5G ਸਮਾਰਟਫੋਨ
NEXT STORY