ਜਲੰਧਰ- ਭਾਰਤ ਦੀ ਇਲੈਕਟ੍ਰਾਨਿਕ ਕੰਪਨੀ iBall ਨੇ ਹਾਲ ਹੀ 'ਚ ਆਪਣੀ ਸਲਾਈਡ ਸੀਰੀਜ਼ ਦੇ ਤਹਿਤ ਇਕ ਨਵਾਂ ਟੈਬਲੇਟ ਸਲਾਈਡ ਬ੍ਰੇਸ-XJ ਨਾਮ ਤੋਂ ਭਾਰਤ 'ਚ ਲਾਂਚ ਕੀਤਾ ਹੈ, ਜਿਸ ਦੀ ਕੀਮਤ ਕੰਪਨੀ ਨੇ 19,999 ਰੁਪਏ ਰੱਖੀ ਹੈ। ਇਹ ਟੈਬਲੇਟ ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ਾਨ ਇੰਡੀਆ 'ਤੇ ਵਿਕਰੀ ਲਈ ਉਪਲੱਬਧ ਹੋ ਗਈ ਹੈ। ਗਾਹਕ ਇਸ ਟੈਬਲੇਟ ਨੂੰ ਗੋਲਡ ਕਲਰ ਆਪਸ਼ਨ ਦੇ ਨਾਲ ਖਰੀਦ ਸਕਦੇ ਹਨ।
ਆਈਬਾਲ ਸਲਾਈਡ ਬ੍ਰੇਸ-XJ ਟੈਬਲੇਟ ਦੇ ਫੀਚਰਸ -
ਡਿਸਪੇਲਅ - 10.1 ਇੰਚ (1280x800 ਪਿਕਸਲ)
ਪ੍ਰੋਸੈਸਰ - 1.3GHz ਔਕਟਾ-ਕੋਰ ਪ੍ਰੋਸੈਸਰ
ਰੈਮ - 3GB
ਇੰਟਰਨਲ ਸਟੋਰੇਜ - 32GB
ਮਾਈਕ੍ਰੋ ਐੱਸ. ਡੀ. ਕਾਰਡ - 64GB
ਰਿਅਰ ਕੈਮਰਾ - 8MP
ਫਰੰਟ ਕੈਮਰਾ - 5MP
ਬੈਟਰੀ - 7,800mAh
ਆਪਰੇਟਿੰਗ ਸਿਸਟਮ - ਐਂਡ੍ਰਾਇਡ 7.0
ਕਨੈਕਟੀਵਿਟੀ - 4G VoLTE, ਵਾਈ-ਫਾਈ, ਬਲੂਟੁੱਥ 4.0,USB OTG, ਮਾਈਕ੍ਰੋ HDMI, USB 2.0 ਅਤੇ GPS।
ਕ੍ਰਿਕਟ ਪ੍ਰੇਮੀਆਂ ਲਈ ਜਿਓ ਦਾ ਤੋਹਫਾ, ਆਪਣੀ ਮਰਜ਼ੀ ਨਾਲ ਬਦਲੋਂ ਕੈਮਰਾ ਅਤੇ ਕਮੈਂਟਰੀ
NEXT STORY