Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 28, 2025

    9:08:45 PM

  • 300 passengers stuck 33 000 feet  boeing dreamliner malfunctions

    33,000 ਫੁੱਟ ਦੀ ਉਚਾਈ 'ਤੇ ਹਵਾ 'ਚ ਅਟਕੀ 300...

  • gold rate

    Gold Rate: ਹੋਰ ਸਸਤਾ ਹੋਵੇਗਾ ਸੋਨਾ ਜਾਂ ਮੁੜ...

  • plane crash

    ਕ੍ਰੈਸ਼ ਹੋ ਗਿਆ ਜਹਾਜ਼, ਮਾਰੇ ਗਏ ਸਾਰੇ ਯਾਤਰੀ

  • lightning strikes a field 2 women

    ਕਹਿਰ ਬਣ ਅਸਮਾਨੋਂ ਡਿੱਗੀ ਬਿਜਲੀ, 2 ਔਰਤਾਂ ਦੀ ਮੌਤ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • Make in India : ਭਾਰਤ ਬਣ ਰਿਹਾ Apple ਦਾ ਨਵਾਂ ਮੈਨੂੰਫੈਕਚਰਿੰਗ ਹੱਬ

GADGETS News Punjabi(ਗੈਜੇਟ)

Make in India : ਭਾਰਤ ਬਣ ਰਿਹਾ Apple ਦਾ ਨਵਾਂ ਮੈਨੂੰਫੈਕਚਰਿੰਗ ਹੱਬ

  • Edited By Sunaina,
  • Updated: 28 Feb, 2025 12:45 PM
Gadgets
india is becoming apple  s new manufacturing hub
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ - ਐਪਲ ਦੇ ਪੁਰਜ਼ੇ ਜੋ ਪਹਿਲਾਂ ਚੀਨ ਤੋਂ ਆਉਂਦੇ ਸਨ, ਹੁਣ ਭਾਰਤ ਤੋਂ ਚੀਨ ਜਾ ਰਹੇ ਹਨ। ਇਹ ਪ੍ਰਧਾਨ ਮੰਤਰੀ ਮੋਦੀ ਦੀ ਮੇਕ ਇਨ ਇੰਡੀਆ ਪਹਿਲਕਦਮੀ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ’ਚੋਂ ਇਕ ਹੈ। ਐਪਲ ਨੇ ਭਾਰਤ ’ਚ ਨਿਰਮਾਣ ਵਧਾਉਂਦੇ ਹੋਏ ਆਈਫੋਨ ਤੋਂ ਇਲਾਵਾ ਮੈਕਬੁੱਕ, ਏਅਰਪੌਡਸ, ਵਾਚ ਅਤੇ ਹੋਰ ਉਤਪਾਦਾਂ ਦੇ ਹਿੱਸਿਆਂ ਨੂੰ ਚੀਨ ਅਤੇ ਵੀਅਤਨਾਮ ਨੂੰ ਨਿਰਯਾਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਭਾਰਤ ਲਈ ਸਿਰਫ਼ ਇਕ ਆਰਥਿਕ ਜਿੱਤ ਨਹੀਂ ਹੈ, ਸਗੋਂ ਇਕ ਵਿਸ਼ਵ ਪੱਧਰੀ ਨਿਰਮਾਣ ਪਾਵਰਹਾਊਸ ਬਣਨ ਵੱਲ ਇਕ ਵੱਡਾ ਕਦਮ ਹੈ।

ਆਈਫੋਨ ਤੋਂ ਇਲਾਵਾ, ਐਪਲ ਨੇ ਭਾਰਤ ’ਚ ਮੈਕਬੁੱਕ, ਏਅਰਪੌਡਸ, ਵਾਚ, ਪੈਨਸਿਲ ਸਮੇਤ ਕਈ ਉਤਪਾਦਾਂ ਲਈ ਮਕੈਨਿਕ ਅਤੇ ਐਨਕਲੋਜ਼ਰ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਟਾਟਾ ਇਲੈਕਟ੍ਰਾਨਿਕਸ, ਮਦਰਸਨ ਗਰੁੱਪ, ਜਬਿਲ ਅਤੇ ਏਕਿਊਸ ਵਰਗੀਆਂ ਕੰਪਨੀਆਂ ਐਪਲ ਲਈ ਇਹ ਪੁਰਜ਼ੇ ਬਣਾ ਰਹੀਆਂ ਹਨ ਅਤੇ ਇਨ੍ਹਾਂ ਨੂੰ ਚੀਨ ਅਤੇ ਵੀਅਤਨਾਮ ਭੇਜਿਆ ਜਾ ਰਿਹਾ ਹੈ, ਜਿੱਥੇ ਇਨ੍ਹਾਂ ਨੂੰ ਅੰਤਿਮ ਉਤਪਾਦ ਬਣਾਉਣ ਲਈ ਇਕੱਠਾ ਕੀਤਾ ਜਾਂਦਾ ਹੈ।

ਭਾਰਤ Apple ਦਾ ਨਵਾਂ ਨਿਰਮਾਣ ਕੇਂਦਰ ਬਣਿਆ

ਇਕ ਨਿਊਜ਼ ਰਿਪੋਰਟ ਦੇ ਅਨੁਸਾਰ, ਐਪਲ ਹੁਣ ਭਾਰਤ ’ਚ ਆਈਫੋਨ ਤੋਂ ਇਲਾਵਾ ਹੋਰ ਉਤਪਾਦਾਂ ਲਈ ਸਥਾਨਕ ਸਪਲਾਈ ਚੇਨ ਤਿਆਰ ਕਰ ਰਿਹਾ ਹੈ। ਐਪਲ ਨੇ ਭਾਰਤ ’ਚ ਮਕੈਨੀਕਲ ਕੰਪੋਨੈਂਟਸ ਅਤੇ ਐਨਕਲੋਜ਼ਰ ਬਣਾਉਣ ਲਈ ਕਈ ਭਾਰਤੀ ਅਤੇ ਵਿਦੇਸ਼ੀ ਕੰਪਨੀਆਂ ਨੂੰ ਸ਼ਾਮਲ ਕੀਤਾ ਹੈ। ਜਬਿਲ (ਪੁਣੇ ਵਿਚ ਏਅਰਪੌਡਸ ਲਈ), ਏਇਕਸ (ਹੁਬਲੀ, ਕਰਨਾਟਕ ’ਚ ਮੈਕਬੁੱਕ ਲਈ) ਅਤੇ ਮਦਰਸਨ ਗਰੁੱਪ (ਆਈਫੋਨ ਐਨਕਲੋਜ਼ਰ ਲਈ) ਵਰਗੀਆਂ ਕੰਪਨੀਆਂ ਪਹਿਲਾਂ ਹੀ ਐਪਲ ਦੇ ਮਿਸ਼ਨ ਦਾ ਹਿੱਸਾ ਬਣ ਚੁੱਕੀਆਂ ਹਨ।

ਮੇਕ ਇਨ ਇੰਡੀਆ ਕਾਰਨ ਸਥਿਤੀ ਬਦਲੀ
ਪਹਿਲਾਂ ਭਾਰਤ ਸਿਰਫ਼ ਮੋਬਾਈਲ ਫੋਨ ਹੀ ਅਸੈਂਬਲ ਕਰਦਾ ਸੀ ਪਰ ਹੁਣ ਇੱਥੋਂ ਪੁਰਜ਼ੇ ਵੀ ਨਿਰਯਾਤ ਕੀਤੇ ਜਾ ਰਹੇ ਹਨ। ਇਸਦਾ ਮਤਲਬ ਹੈ ਕਿ ਭਾਰਤ ਹੌਲੀ-ਹੌਲੀ ਇਲੈਕਟ੍ਰਾਨਿਕਸ ਨਿਰਮਾਣ ਕੇਂਦਰ ਬਣ ਰਿਹਾ ਹੈ। ਐਪਲ ਦੀ ਇਹ ਪਹਿਲ ਪੂਰੇ ਉਦਯੋਗ ਲਈ ਇਕ ਗੇਮ-ਚੇਂਜਰ ਸਾਬਤ ਹੋ ਸਕਦੀ ਹੈ ਕਿਉਂਕਿ ਇਹ ਭਾਰਤ ’ਚ ਕੰਪੋਨੈਂਟ ਨਿਰਮਾਣ ਦਾ ਇਕ ਮਜ਼ਬੂਤ ​​ਈਕੋਸਿਸਟਮ ਵਿਕਸਤ ਕਰੇਗੀ।

2030 ਤੱਕ 35-40 ਬਿਲੀਅਨ ਡਾਲਰ ਦੇ ਨਿਰਯਾਤ ਦਾ ਟੀਚਾ
ਐਪਲ ਦੇ ਇਸ ਕਦਮ ਨਾਲ, ਭਾਰਤ ਦਾ ਇਲੈਕਟ੍ਰਾਨਿਕਸ ਕੰਪੋਨੈਂਟ ਨਿਰਯਾਤ 2030 ਤੱਕ 35-40 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ। ਭਾਰਤ ਸਰਕਾਰ ਇਸ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ 3 ਬਿਲੀਅਨ ਡਾਲਰ ਤੋਂ ਵੱਧ ਦੀ ਇਕ ਉਤਪਾਦਨ ਲਿੰਕਡ ਇੰਸੈਂਟਿਵ (PLI) ਯੋਜਨਾ ਪੇਸ਼ ਕਰਨ ਦੀ ਵੀ ਤਿਆਰੀ ਕਰ ਰਹੀ ਹੈ।

ਐਪਲ ਲਈ ਭਾਰਤ ਕਿਉਂ ਮਹੱਤਵਪੂਰਨ ਹੁੰਦਾ ਜਾ ਰਿਹਾ ਹੈ?
"ਐਪਲ ਹੁਣ ਭਾਰਤ ਵਿਚ ਸਿਰਫ਼ ਆਈਫੋਨ ਜਾਂ ਅੰਤਿਮ ਉਤਪਾਦ ਬਣਾਉਣ ਲਈ ਨਹੀਂ ਆ ਰਿਹਾ ਹੈ, ਸਗੋਂ ਭਾਰਤ ਤੋਂ ਪੁਰਜ਼ਿਆਂ ਦਾ ਨਿਰਯਾਤ ਵੀ ਕਰ ਰਿਹਾ ਹੈ। ਭਾਰਤ ਹੁਣ ਚੀਨ ਅਤੇ ਵੀਅਤਨਾਮ ਦੇ ਨਾਲ ਇਕ ਪ੍ਰਮੁੱਖ ਨਿਰਮਾਣ ਵਿਕਲਪ ਵਜੋਂ ਉੱਭਰ ਰਿਹਾ ਹੈ," ਕਾਊਂਟਰਪੁਆਇੰਟ ਰਿਸਰਚ ਦੇ ਉਪ ਪ੍ਰਧਾਨ ਨੀਲ ਸ਼ਾਹ ਨੇ ਈਟੀ ਨੂੰ ਦੱਸਿਆ।


 

  • Make in India
  • India
  • Apple
  • Manufacturing Hub

Make in India  ਦਾ ਦਮ, ਭਾਰਤ ਬਣ ਰਿਹੈ Apple ਦਾ ਨਵਾਂ ਨਿਰਮਾਣ ਕੇਂਦਰ

NEXT STORY

Stories You May Like

  • apple brings a big offer
    Apple ਲਿਆਇਆ ਵੱਡਾ ਆਫਰ! ਇਨ੍ਹਾਂ ਗੈਜੇਟਸ 'ਤੇ ਮਿਲ ਰਿਹਾ 10,000 ਦਾ Discount!
  • trump is going to compete with apple
    Apple ਨੂੰ ਟੱਕਰ ਦੇਣ ਜਾ ਰਹੇ Trump! ਲਾਂਚ ਕਰਨਗੇ Trump Mobile
  • ahmedabad plane crash  air india places order to make 120 coffins
    ਅਹਿਮਦਾਬਾਦ ਜਹਾਜ਼ ਹਾਦਸਾ: Air India ਨੇ ਦਿੱਤਾ 120 ਤਾਬੂਤ ਬਣਾਉਣ ਦਾ ਆਰਡਰ, ਵਡੋਦਰਾ 'ਚ ਹੋ ਰਹੇ ਤਿਆਰ
  • jaipur dubai air india flight air conditioning failure
    'ਬੰਦ ਰਿਹਾ AC, ਪਸੀਨਾ-ਪਸੀਨਾ ਹੋਏ ਯਾਤਰੀ', Air India Express ਦੇ ਜਹਾਜ਼ 'ਚ ਯਾਤਰੀਆਂ ਦਾ ਫੁਟਿਆ ਗੁੱਸਾ
  • india leads office leasing
    ਭਾਰਤ ਨੇ ਪਿੱਛੇ ਛੱਡੇ ਸਭ ਏਸ਼ੀਆਈ ਦੇਸ਼, ਦਫਤਰ ਲੀਜ਼ਿੰਗ 'ਚ ਬਣਾਇਆ ਨਵਾਂ ਰਿਕਾਰਡ
  • study tour to india extraordinary
    ਭਾਰਤ ਦਾ ਅਧਿਐਨ ਦੌਰਾ ਬੇਮਿਸਾਲ : ਅਮਰੀਕੀ ਸਮੂਹ
  • india is emerging as an economic power  but failed to create jobs  subbarao
    ਆਰਥਿਕ ਸ਼ਕਤੀ ਦੇ ਰੂਪ ’ਚ ਉੱਭਰ ਰਿਹਾ ਭਾਰਤ, ਪਰ ਚੰਗੀ ਨੌਕਰੀ ਪੈਦਾ ਕਰਨ ’ਚ ਅਸਫਲ : ਸੁੱਬਾਰਾਵ
  • government air india plane crash investigation
    ਸਰਕਾਰ ਨੇ Air India ਜਹਾਜ਼ ਹਾਦਸੇ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਦਾ ਕੀਤਾ ਗਠਨ
  • monsoon will wreak havoc in punjab big weather forecast
    ਪੰਜਾਬ 'ਚ ਮਾਨਸੂਨ ਮਚਾਏਗਾ ਤਬਾਹੀ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ...
  • bulldozer action in manjit nagar jalandhar
    ਪੁਲਸ ਨੇ ਘੇਰ ਲਿਆ ਪੰਜਾਬ ਦਾ ਇਹ ਇਲਾਕਾ, ਮਿੰਟਾਂ 'ਚ ਪਾਈਆਂ ਭਾਜੜਾਂ ਤੇ ਕਰ 'ਤੀ...
  • good news for those with driving licenses
    Punjab: ਡਰਾਈਵਿੰਗ ਲਾਇਸੈਂਸ ਵਾਲਿਆਂ ਲਈ ਚੰਗੀ ਖ਼ਬਰ, ਹੁਣ ਨਹੀਂ ਹੋਵੇਗੀ ਇਹ...
  • major accident with devotees going to dera beas
    ਡੇਰਾ ਬਿਆਸ ਜਾ ਰਹੀ ਸੰਗਤ ਨਾਲ ਵਾਪਰਿਆ ਵੱਡਾ ਹਾਦਸਾ, 3 ਲੋਕਾਂ ਦੀ ਦਰਦਨਾਕ ਮੌਤ
  • big news about the bhandare to be held in dera beas
    ਡੇਰਾ ਬਿਆਸ 'ਚ ਹੋਣ ਵਾਲੇ ਭੰਡਾਰੇ ਨੂੰ ਲੈ ਕੇ ਵੱਡੀ ਖ਼ਬਰ, ਸੰਗਤ ਲਈ ਅਹਿਮ...
  • punjabi son washed away in a canal in uttarakhand
    Punjab: ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਿਆ ਮਾਪਿਆਂ ਦਾ ਇਕਲੌਤਾ ਪੁੱਤ ਉਤਰਾਖੰਡ...
  • manish sisodia reprimands jalandhar municipal corporation officers
    ਮਨੀਸ਼ ਸਿਸੋਦੀਆ ਨੇ ਲਗਾਇਆ ਜਲੰਧਰ ਸ਼ਹਿਰ ਦਾ ਰਾਊਂਡ, ਨਿਗਮ ਅਫ਼ਸਰਾਂ ਨੂੰ ਲਾਈ ਫਿਟਕਾਰ
  • punjab government takes major action against female sarpanch and her husband
    ਮਹਿਲਾ ਸਰਪੰਚ ਤੇ ਉਸ ਦੇ ਪਤੀ 'ਤੇ ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਮਾਮਲਾ ਕਰੇਗਾ...
Trending
Ek Nazar
monsoon will wreak havoc in punjab big weather forecast

ਪੰਜਾਬ 'ਚ ਮਾਨਸੂਨ ਮਚਾਏਗਾ ਤਬਾਹੀ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ...

bulldozer action in manjit nagar jalandhar

ਪੁਲਸ ਨੇ ਘੇਰ ਲਿਆ ਪੰਜਾਬ ਦਾ ਇਹ ਇਲਾਕਾ, ਮਿੰਟਾਂ 'ਚ ਪਾਈਆਂ ਭਾਜੜਾਂ ਤੇ ਕਰ 'ਤੀ...

aap leader sajjan singh cheema s nephew taranjit cheema dies in accident

'ਆਪ' ਆਗੂ ਸੱਜਣ ਸਿੰਘ ਚੀਮਾ ਨੂੰ ਵੱਡਾ ਸਦਮਾ, ਕਾਰ ਹਾਦਸੇ 'ਚ ਭਤੀਜੇ ਦੀ ਮੌਤ

good news for those with driving licenses

Punjab: ਡਰਾਈਵਿੰਗ ਲਾਇਸੈਂਸ ਵਾਲਿਆਂ ਲਈ ਚੰਗੀ ਖ਼ਬਰ, ਹੁਣ ਨਹੀਂ ਹੋਵੇਗੀ ਇਹ...

major accident with devotees going to dera beas

ਡੇਰਾ ਬਿਆਸ ਜਾ ਰਹੀ ਸੰਗਤ ਨਾਲ ਵਾਪਰਿਆ ਵੱਡਾ ਹਾਦਸਾ, 3 ਲੋਕਾਂ ਦੀ ਦਰਦਨਾਕ ਮੌਤ

big encounter in punjab hoshiarpur

ਪੰਜਾਬ 'ਚ ਵੱਡਾ ਐਨਕਾਊਂਟਰ! ਪੁਲਸ ਨਾਲ ਮੁਠਭੇੜ ਦੌਰਾਨ ਚੱਲੀਆਂ ਤਾੜ-ਤਾੜ ਗੋਲ਼ੀਆਂ

no consensus reached on summer vacations

ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਨਹੀਂ ਬਣੀ ਸਹਿਮਤੀ

flights canceled due to bear

ਭਾਲੂ ਕਾਰਨ ਰੱਦ ਹੋਈਆਂ ਇਕ ਦਰਜਨ ਫਲਾਈਟਾਂ, ਵੀਡੀਓ ਵਾਇਰਲ

israeli attacks in gaza

ਗਾਜ਼ਾ 'ਚ ਇਜ਼ਰਾਈਲੀ ਹਮਲੇ, 34 ਲੋਕਾਂ ਦੀ ਮੌਤ

important step in treating childhood genetic heart disease

ਜੈਨੇਟਿਕ ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਬੱਚਿਆਂ ਲਈ ਆਸ ਦੀ ਕਿਰਨ

punjabi son washed away in a canal in uttarakhand

Punjab: ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਿਆ ਮਾਪਿਆਂ ਦਾ ਇਕਲੌਤਾ ਪੁੱਤ ਉਤਰਾਖੰਡ...

mortar shell explosion

ਮੋਰਟਾਰ ਸ਼ੈੱਲ 'ਚ ਧਮਾਕਾ, 14 ਲੋਕ ਜ਼ਖਮੀ

flash floods after rain

ਮੀਂਹ ਮਗਰੋਂ ਆਇਆ ਹੜ੍ਹ, 11 ਲੋਕਾਂ ਦੀ ਮੌਤ

j k hydroelectric projects pakistan

ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਪਣ-ਬਿਜਲੀ ਪ੍ਰੋਜੈਕਟਾਂ 'ਤੇ ਕੋਰਟ ਦੇ ਫੈਸਲੇ ਦਾ...

study tour to india extraordinary

ਭਾਰਤ ਦਾ ਅਧਿਐਨ ਦੌਰਾ ਬੇਮਿਸਾਲ : ਅਮਰੀਕੀ ਸਮੂਹ

trump attack iran again

Trump ਈਰਾਨ 'ਤੇ ਕਰਨਗੇ ਦੁਬਾਰਾ ਹਮਲਾ! ਪ੍ਰਸਤਾਵ ਨੂੰ ਸਹਿਮਤੀ

mark carney reactions

ਅਮਰੀਕਾ ਨੇ ਵਪਾਰਕ ਗੱਲਬਾਤ ਕੀਤੀ ਖ਼ਤਮ, ਕੈਨੇਡੀਅਨ PM ਦੀ ਪਹਿਲੀ ਪ੍ਰਤੀਕਿਰਿਆ

turkish president comments on s 400 missile s

S-400 ਮਿਜ਼ਾਈਲ ਪ੍ਰਣਾਲੀਆਂ 'ਤੇ ਤੁਰਕੀ ਦੇ ਰਾਸ਼ਟਰਪਤੀ ਨੇ ਕੀਤੀ ਟਿੱਪਣੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • get easily australia and uk work visa
      ਆਸਾਨੀ ਨਾਲ ਪਾਓ UK ਅਤੇ ਆਸਟ੍ਰੇਲੀਆ ਦਾ ਵਰਕ ਪਰਮਿਟ, ਅੱਜ ਹੀ ਕਰੋ ਅਪਲਾਈ
    • gangster jaggu bhagwanpuria  s mother shot
      ਵੱਡੀ ਖ਼ਬਰ: ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਂ ’ਤੇ ਚੱਲੀਆਂ ਗੋਲੀਆਂ
    • sri akal takht sahib committee
      ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾ ਨਿਯਮਾਂ ਸਬੰਧੀ 34 ਮੈਂਬਰੀ ਕਮੇਟੀ ਦਾ...
    • gaushala incident haryana
      ਅੱਧੀ ਰਾਤ ਨੂੰ ਡਿੱਗੀ ਗਊਸ਼ਾਲਾ ਦੀ ਛੱਤ, 35 ਗਊਵੰਸ਼ਾਂ ਦੀ ਹੋਈ ਮੌਤ
    • rajnath singh in sco
      SCO 'ਚ ਪਾਕਿ ਰੱਖਿਆ ਮੰਤਰੀ ਨੂੰ ਨਹੀਂ ਮਿਲੇ ਰਾਜਨਾਥ
    • punjab congress resigns
      ਪੰਜਾਬ ਦੀ ਸਿਆਸਤ 'ਚ ਹਲਚਲ! ਤਿੰਨ ਵੱਡੇ ਆਗੂਆਂ ਦੇ ਅਸਤੀਫ਼ੇ ਮਨਜ਼ੂਰ
    • pakistan in trouble
      ਪਹਿਲਾਂ ਸੋਕਾ ਹੁਣ ਹੜ੍ਹ ! ਪਾਕਿਸਤਾਨ ਦੀਆਂ ਵਧੀਆਂ ਮੁਸ਼ਕਲਾਂ, ਭਾਰਤ ਨੇ ਖੋਲ'ਤੇ...
    • india pakistan tulbul project
      ਪਾਕਿ ਨੂੰ ਲੱਗੇਗਾ ਝਟਕਾ; ਤੁਲਬੁਲ ਪ੍ਰਾਜੈਕਟ ਮੁੜ ਸ਼ੁਰੂ ਕਰਨ ਦੀ ਤਿਆਰੀ ’ਚ ਭਾਰਤ
    • big statement of khawaja asif
      'ਸਾਨੂੰ ਭਾਰਤ ਦੀ ਖੁਫੀਆ ਜਾਣਕਾਰੀ ਦੇ ਰਿਹੈ ਚੀਨ', ਪਾਕਿ ਰੱਖਿਆ ਮੰਤਰੀ ਦਾ ਵੱਡਾ...
    • jaswant singh khalra school inaugurated in fresno
      ਜਸਵੰਤ ਸਿੰਘ ਖਾਲੜਾ ਸਕੂਲ ਦਾ ਫਰਿਜ਼ਨੋ 'ਚ ਉਦਘਾਟਨ
    • punjab school employees
      ਪੰਜਾਬ ਦੇ ਸਕੂਲ ਮੁਲਾਜ਼ਮਾਂ ਲਈ ਸਰਕਾਰ ਦਾ ਵੱਡਾ ਐਲਾਨ
    • ਗੈਜੇਟ ਦੀਆਂ ਖਬਰਾਂ
    • robots will work without the internet
      ਇੰਟਰਨੈੱਟ ਤੋਂ ਬਿਨਾਂ ਕੰਮ ਕਰੇਗਾ ਰੋਬੋਟ! ਗੂਗਲ ਦਾ ਨਵਾਂ AI ਮਾਡਲ ਬਣੇਗਾ ਗੇਮ...
    • chatgpt a shocking report has come to light
      ChatGPT ਨੂੰ ਲੈ ਕੇ ਹੈਰਾਨ ਕਰ ਦੇਣ ਵਾਲੀ ਰਿਪੋਰਟ ਆਈ ਸਾਹਮਣੇ! 83 ਫੀਸਦ ਲੋਕ...
    • easily insert sim at home
      BSNL ਨੇ ਕਰ'ਤਾ ਕਮਾਲ! ਹੁਣ ਆਸਾਨ ਤਰੀਕੇ ਨਾਲ ਘਰ ਬੈਠੇ ਪਾਓ SIM, ਬਸ ਕਰੋ ਇਹ ਕੰਮ
    • google pixel 9 discount
      Google Pixel 9 'ਤੇ ਮਿਲ ਰਿਹਾ 12000 ਦਾ Discount! ਜਾਣੋ ਕੀ ਹੈ ਪੂਰੀ ਡੀਲ
    • laptop will be charged with phone battery
      ਹੁਣ Phone ਦੀ ਬੈਟਰੀ ਨਾਲ ਚਾਰਜ ਹੋਵੇਗਾ Laptop! ਪੜ੍ਹੋ ਪੂਰੀ ਖ਼ਬਰ
    • online application facility for ec manufacturing incentive scheme launched
      ਇਲੈਕਟ੍ਰਿਕ ਕਾਰ ਵਿਨਿਰਮਾਣ ਪ੍ਰੋਤਸਾਹਨ ਯੋਜਨਾ ਲਈ ਆਨਲਾਈਨ ਅਪਲਾਈ ਕਰਨ ਦੀ ਸਹੂਲਤ...
    • iaf expects to induct 6 tejas fighter jets by 2026
      ਸਾਲ 2026 ਤੱਕ ਹਵਾਈ ਫੌਜ ਨੂੰ 6 ਤੇਜਸ ਲੜਾਕੂ ਜਹਾਜ਼ ਮਿਲਣ ਦੀ ਆਸ, HAL ਨੇ ਦੇਰੀ...
    • will google  s monopoly end
      ਕੀ ਖਤਮ ਹੋ ਜਾਵੇਗਾ ਗੂਗਲ ਦਾ ਏਕਾਧਿਕਾਰ, ਬ੍ਰਿਟੇਨ ਨੇ ਲਿਆ ਵੱਡਾ ਫੈਸਲਾ
    • tesla robotaxi violated traffic rules
      ਜਾਂਚ ਦੇ ਘੇਰੇ 'ਚ ਫਸੀ ਐਲੋਨ ਮਸਕ ਦੀ Robotaxi! ਡਰਾਈਵਰਲੈੱਸ ਕਾਰ ਨੇ ਤੋੜੇ ਕਈ...
    • car fit fine rainy season keep special attention
      ਬਰਸਾਤਾਂ 'ਚ ਜੇ ਕਾਰ ਨੂੰ ਰੱਖਣਾ ਚਾਹੁੰਦੇ ਹੋ Fit & Fine, ਤਾਂ ਰੱਖੋ ਇਨ੍ਹਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +