ਜਲੰਧਰ- ਹਾਂਗਕਾਂਗ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਇਨਫਿਨਿਕਸ ਨੇ ਹਾਲ ਹੀ 'ਚ ਆਪਣਾ ਨਵਾਂ ਸਮਾਰਟਫੋਨ Infinix Zero 5 ਦੇ ਨਾਂ ਤੋਂ ਭਾਰਤ 'ਚ ਲਾਂਚ ਕੀਤਾ ਹੈ, ਜਿਸ ਦੀ ਕੀਮਤ ਕੰਪਨੀ ਨੇ 17,999 ਰੁਪਏ ਰੱਖੀ ਹੈ। ਹੁਣ ਇਹ ਸਮਾਰਟਫੋਨ ਐਕਸਕੂਜ਼ਿਵ ਰੂਪ ਤੋਂ ਫਲਿੱਪਕਾਰਟ 'ਤੇ ਵਿਕਰੀ ਲਈ ਉਪਲੱਬਧ ਹੋ ਚੁੱਕਾ ਹੈ।
Infinix Zero 5 ਦੇ ਫੀਚਰਸ -
ਡਿਸਪੇਲਅ - 5.98 ਇੰਤ ਦੀ HD ਡਿਸਪੇਲਅ
ਪ੍ਰੋਸੈਸ - 2.6GHz ਮੀਡੀਆਟੈੱਕ ਹੇਲਿਓ P25 MT6757 ਪ੍ਰੋਸੈਸਰ
ਰੈਮ - 6GB
ਇੰਟਰਨਲ ਸਟੋਰੇਜ - 64GB
ਮਾਈਕ੍ਰੋ ਐੱਸ. ਡੀ. ਕਾਰਡ ਸਪੋਰਟ - 256GB
ਫਰੰਟ ਕੈਮਰਾ - 16MP
ਬੈਟਰੀ - 4350mAh
ਆਪਰੇਟਿੰਗ ਸਿਸਟਮ - 7.0 ਐਂਟ੍ਰਾਇਡ ਨੂਗਟ
ਕਨੈਕਟੀਵਿਟੀ - ਬਲੂਟੁੱਥ 4.2, OTG, 4G VoLTE, 3.5mm ਦਾ ਆਡਿਓ ਜੈਕ, 2 ਡਿਊਲ ਮਾਈਕ੍ਰੋ ਕਾਰਡ ਸਲਾਟ
ਮਾਈਕ੍ਰੋਸਾਫਟ Translator app 'ਤੇ ਤਮਿਲ ਟ੍ਰਾਂਸਲੇਸ਼ਨ ਹੋਈ ਉਪਲੱਬਧ
NEXT STORY