ਜਲੰਧਰ- ਭਾਰਤੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਕਾਰਬਨ ਨੇ ਆਪਣੀ 4ਜੀ ਸੀਰੀਜ ਨੂੰ ਅਗੇ ਵਧਾਉਂਦੇ ਹੋਏ Aura Note 4G, ਨੂੰ ਬਜਟ ਸ਼੍ਰੇਣੀ 'ਚ ਦਮਦਾਰ ਹਾਈ-ਸਪੀਡ 4ਜੀ ਪਰਫਾਰਮੇਂਸ ਦੇ ਨਾਲ ਪੇਸ਼ ਕੀਤਾ ਹੈ। ਇਸ ਸਮਾਰਟਫੋਨ ਦੀ ਕੀਮਤ ਕਰੀਬ-ਕਰੀਬ 5,290 ਰੁਪਏ ਹੈ। ਫਿਲਹਾਲ ਇਸ ਨਵੇਂ ਸਮਾਰਟਫੋਨ ਦੀ ਉਪਲੱਬਧਤਾ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕਾਰਬਨ 1ura Sleek 47 ਨੂੰ ਸ਼ੈਪੇਨ, ਵਾਈਟ ਬਲੈਕ ਅਤੇ ਗਰੇ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ।
Aura Note 4G ਸਪੈਸੀਫਿਕੇਸ਼ਨ
- ਫਿੰਗਰਪ੍ਰਿੰਟ ਸੈਂਸਰ
- 5.5-ਇੰਚ ਐੱਚ. ਡੀ ਡਿਸਪਲੇ
- ਇਸ ਦੇ ਨਾਲ ਹੀ ਇਹ ਸਮਾਰਟਫੋਨ 1.5 ਗੀਗਾਹਰਟਜ਼ ਕਵਾਡ ਕੋਰ ਪ੍ਰੋਸੈਸਰ
- 2 ਜੀ. ਬੀ ਰੈਮ
- 16ਜੀ. ਬੀ ਦੀ ਇੰਟਰਨਲ ਸਟੋਰੇਜ
- ਮਾਇਕ੍ਰੋ ਐੱਸ. ਡੀ 32ਜੀ. ਬੀ ਤੱਕ ਦੀ ਸਪੋਰਸਟ
- ਡਿਊਲ ਸਿਮ ਸਪੋਰਟ
- ਐਂਡ੍ਰਾਇਡ 6.0 ਮਾਰਸ਼ਮੈਲੋ
- 5 ਮੈਗਾਪਿਕਸਲ ਦਾ ਰੀਅਰ ਕੈਮਰਾ
- ਸੈਲਫੀ ਲਈ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ
- 2800 ਐੱਮ. ਏ. ਐੱਚ ਦੀ ਬੈਟਰੀ।
- ਐਕਸੀਲਰੋਮੀਟਰ, ਪ੍ਰਾਕਸਿਮਿਟੀ ਅਤੇ ਲਾਈਟ ਸੈਂਸਰ।
ਏਅਰਟੈੱਲ ਦਾ ਜਿਓ 'ਤੇ ਪਲਟਵਾਰ, ਓਕਲਾ ਨੇ ਸਮਰਥਨ ਕੀਤਾ
NEXT STORY