Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 16, 2026

    2:22:35 AM

  • amritsar police action

    ਪੰਜਾਬ ਦੇ ਇਸ ਇਲਾਕੇ 'ਚੋਂ 2 ਹੈਂਡ ਗ੍ਰਨੇਡ ਤੇ...

  • holidays in punjab

    ਪੰਜਾਬ ਸਰਕਾਰ ਵੱਲੋਂ 2027 ਦੀਆਂ ਗਜ਼ਟਿਡ ਛੁੱਟੀਆਂ...

  • major announcement by the election commission for 17 states

    ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ...

  • punjab bandh parvinder singh jhota

    'ਪੰਜਾਬ ਬੰਦ' ਮਗਰੋਂ ਪਰਵਿੰਦਰ ਸਿੰਘ ਝੋਟੇ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • ਵਾਇਰਲੈੱਸ ਹੋਵੇਗਾ ਹੋਮ ਥਿਏਟਰ, ਜਾਣੋ 2016 'ਚ ਸਪੀਕਰਸ 'ਚ ਹੋਰ ਕੀ ਹੋਣਗੀਆਂ ਤਬਦੀਲੀਆਂ

GADGETS News Punjabi(ਗੈਜੇਟ)

ਵਾਇਰਲੈੱਸ ਹੋਵੇਗਾ ਹੋਮ ਥਿਏਟਰ, ਜਾਣੋ 2016 'ਚ ਸਪੀਕਰਸ 'ਚ ਹੋਰ ਕੀ ਹੋਣਗੀਆਂ ਤਬਦੀਲੀਆਂ

  • Updated: 26 Dec, 2015 04:46 PM
ਜਲੰਧਰ
new innovation expected in speakers in 2016
  • Share
    • Facebook
    • Tumblr
    • Linkedin
    • Twitter
  • Comment

ਜਲੰਧਰ—ਇਸ ਸਾਲ ਸਪੀਕਰ ਦੀ ਪਰਫਾਰਮੈਂਸ ਅਤੇ ਸਾਊਂਡ ਕੁਆਲਟੀ 'ਚ ਸੁਧਾਰ ਕਰਨ ਲਈ ਕਾਫੀ ਕੰਮ ਹੋਇਆ ਹੈ। ਆਉਣ ਵਾਲੇ ਸਾਲ 2016 'ਚ ਵੀ ਯੂਜ਼ਰਸ ਦੀ ਨਜ਼ਰ ਸਪੀਕਰਸ ਦੀ ਕੁਆਲਟੀ ਅਤੇ ਉਸ 'ਚ ਆਉÎਣ ਵਾਲੇ ਇਨੋਵੇਸ਼ਨ 'ਤੇ ਰਹੇਗੀ। ਅਸੀਂ ਦੱਸ ਰਹੇ ਹਨ ਕਿ ਨਵੇਂ ਸਾਲ 'ਚ ਇਨ੍ਹਾਂ ਸਪੀਕਰਸ ਨੂੰ ਐਡਵਾਂਸ ਬਣਾਉਣ ਲਈ ਕੀ ਕੁਝ ਹੋ ਸਕਦਾ ਹੈ।

ਇਸ ਸਾਲ ਸਪੀਕਰ ਦੀ ਪਰਫਾਰਮੈਂਸ ਅਤੇ ਸਾਊਂਡ ਕੁਆਲਟੀ 'ਚ ਸੁਧਾਰ ਕਰਨ ਲਈ ਕਾਫੀ ਕੰਮ ਹੋਇਆ ਹੈ। ਆਉਣ ਵਾਲੇ ਸਾਲ 2016 'ਚ ਵੀ ਯੂਜ਼ਰਸ ਦੀ ਨਜ਼ਰ ਸਪੀਕਰਸ ਦੀ ਕੁਆਲਟੀ ਅਤੇ ਉਸ 'ਚ ਆਉÎਣ ਵਾਲੇ ਇਨੋਵੇਸ਼ਨ 'ਤੇ ਰਹੇਗੀ। ਅਸੀਂ ਦੱਸ ਰਹੇ ਹਨ ਕਿ ਨਵੇਂ ਸਾਲ 'ਚ ਇਨ੍ਹਾਂ ਸਪੀਕਰਸ ਨੂੰ ਐਡਵਾਂਸ ਬਣਾਉਣ ਲਈ ਕੀ ਕੁਝ ਹੋ ਸਕਦਾ ਹੈ।

1.ਵਾਇਰਲੇਸ ਹੋਵੇਗਾ home theater
ਘਰ 'ਚ ਹੋਮ ਥਿਏਟਰ ਨੂੰ ਫਿਕਸ ਕਰਨ ਲਈ ਵਾਇਰ ਕਨੈਕਟੀਵਿਟੀ ਦੀ ਜ਼ਰੂਰਤ ਪੈਂਦੀ ਹੈ। 2016 'ਚ ਹੋਮ ਥਿਏਟਰਸ ਨੂੰ ਵਾਇਰਲੈੱਸ ਬਣਾਉਣ ਲਈ ਕੰਮ 'ਚ ਤੇਜ਼ੀ ਆਵੇਗੀ।
ਇਸ ਸਾਲ IFA 2015 ਟਰੇਡ ਸ਼ੋਅ 'ਚ ਜਰਮਨੀ ਦੀ ਕੰਪਨੀ ਰਾਉਮਫੀਲਡ ਨੇ ਆਪਣਾ ਵਾਇਰਲੈੱਸ ਹੋਮ ਥਿਏਟਰ Teufel ਪੇਸ਼ ਕੀਤਾ ਸੀ। 2016 ਦਾ ਕੰਜ਼ਿਊਮਰ ਇਲੈਕਟ੍ਰੋਨਿਕ ਫੋਰਮ 'ਚ ਇਸ ਦੀ ਲਾਂਚ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕੁਝ ਹੋਰ ਕੰਪਨੀਆਂ ਵੀ ਇਸ ਦਿਸ਼ਾ 'ਚ ਕੰਮ ਕਰਨਗੀਆਂ।

2. ਸਸਤੇ ਹੈੱਡਫੋਨ 'ਚ ਵੀ Noise cancellation feature
ਸਾਲ 2016 'ਚ ਨਾਇਸ ਕੈਂਸਲੇਸ਼ਨ ਫੀਚਰ ਹੈੱਡਫੋਨਸ 'ਚ ਆਮ ਹੋ ਸਕਦਾ ਹੈ। ਇਸ ਫੀਚਰ ਦੇ ਰਾਹੀਂ ਆਲੇ-ਦੁਆਲੇ ਦੀ ਕੋਈ ਵੀ ਅਵਾਜ਼ ਯੂਜ਼ਰਸ ਦਿਆਂ ਕੰਨਾਂ 'ਚ ਨਹੀਂ ਪੈਂਦੀ ਹੈ ਅਤੇ ਉਸ ਨੂੰ ਸਿਰਫ ਮਿਊਜ਼ਿਕ ਹੀ ਸੁਣਾਈ ਦਿੰਦਾ ਹੈ। ਇਸ ਸਮੇਂ ਸਿਰਫ ਮਹਿੰਗੇ ਹੈੱਡਫੋਨਸ 'ਚ ਹੀ ਇਹ ਫੀਚਰ ਮੌਜੂਦ ਹਨ। ਇਸ ਤੋਂ ਇਲਾਵਾ ਹੈੱਡਫੋਨ ਨੂੰ ਬਿਨਾਂ ਕੰਨ 'ਚ ਲਗਾਏ ਵੀ ਯੂਜ਼ਰਸ ਗਾਣੇ ਸੁੱਣ ਸਕਣਗੇ, ਇਸ 'ਤੇ ਸਟਾਰਟਅਪ ਕੰਪਨੀ Studio banana ਕੰਮ ਕਰ ਰਹੀ ਹੈ।

3. ਪੋਰਟੇਬਲ bluetooth speaker
ਜੇਕਰ ਮੀਡੀਆ ਰਿਪੋਰਟਸ ਦੀ ਮਨੀਏ ਤਾਂ ਐਪਲ ਦੇ ਅਗਲੇ ਆਈਫੋਨ 'ਚ ਹੁਣ 3.5 mm ਦਾ ਆਡਿਓ ਜੈੱਕ ਨਹੀਂ ਹੋਵੇਗਾ। ਇਸ ਨੂੰ ਦੇਖਦੇ ਹੋਏ 2016 'ਚ ਬਲੂਟੂਥ ਸਪੀਕਰ ਦੀ ਮੰਗ ਵੱਧ ਸਕਦੀ ਹੈ। ਇਸ ਦੇ ਬਲੂਟੂਥ ਦੀ ਸਪੀਡ ਅਤੇ ਰੇਂਜ ਵਧਾਉਣ ਨੂੰ ਲੈ ਕਾਫੀ ਕੰਮ ਹੋ ਰਿਹਾ ਹੈ।
ਹਾਲ ਹੀ 'ਚ ਬਲੂਟੂਥ ਸਪੇਸ਼ਲ ਇੰਟ੍ਰਸਟ ਗਰੁੱਪ ਦਾ ਚੇਅਰਮੈਨ ਟਾਬੀ ਨਿਕਸਨ ਨੇ ਕਿਹਾ ਸੀ ਕਿ ਸਾਲ 2016 'ਚ ਬਲੂਟੂਥ ਦੀ ਰੇਂਜ ਨੂੰ ਚਾਰ ਗੁਣਾ ਵਧਾਇਆ ਜਾਵੇਗਾ। ਇਸ ਤੋਂ ਇਲਾਵਾ ਇਹ ਸਪੀਡ ਮੌਜੂਦਾ ਸਪੀਡ ਨਾਲੋਂ 100 ਗੁਣਾ ਜ਼ਿਆਦਾ ਹੋਵੇਗੀ।

  • ਵਾਇਰਲੈੱਸ
  • ਸਪੀਕਰਸ
  • speakers
  • new innovation
  • home theater
  • Noise cancellation feature
  • bluetooth speaker

13 MP ਕੈਮਰੇ ਨਾਲ ਲਾਂਚ ਹੋਵੇਗਾ Oppo A35, ਜਾਣੋ ਹੋ ਕੀ ਹੈ ਖਾਸ

NEXT STORY

Stories You May Like

  • further increase in repo rate possible
    ਦਸੰਬਰ ਦੀ ਮੌਦਰਿਕ ਨੀਤੀ ’ਚ ਰੇਪੋ ਦਰ ’ਚ ਹੋਰ ਵਾਧਾ ਸੰਭਵ: ਮਾਹਰ
  • brexit referendum 2016
    ਯੂਰਪੀ ਦੇਸ਼ਾਂ ਲਈ ਰੂਸ ਵੱਡਾ ਖ਼ਤਰਾ ! ਬ੍ਰੈਗਜ਼ਿਟ ਜਨਮਤ ਸੰਗ੍ਰਹਿ 'ਚ ਦਿੱਤਾ ਦਖਲ :  ਬ੍ਰਿਟਿਸ਼ ਪ੍ਰਧਾਨ ਮੰਤਰੀ
  • consultation paper on ai rules to be issued
    AI ਨਿਯਮਾਂ ’ਤੇ ਇਕ ਮਹੀਨੇ ’ਚ ਸਲਾਹ ਪੱਤਰ ਜਾਰੀ ਹੋਵੇਗਾ : ਵੈਸ਼ਨਵ
  • markets rise due to rise in shares of tcs and other it companies
    TCS ਤੇ ਹੋਰ IT ਕੰਪਨੀਆਂ ਦੇ ਸ਼ੇਅਰਾਂ 'ਚ ਵਾਧੇ ਕਾਰਨ ਬਾਜ਼ਾਰ ਚੜ੍ਹਿਆ; ਸੈਂਸੈਕਸ 775 ਅੰਕ ਉਛਲਿਆ
  • gold prices fall  silver stable  know how
    ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਸਥਿਰ, ਜਾਣੋ ਕਿੰਨੇ ਹੋਏ ਭਾਅ
  • gold and silver prices fell   prices of 24 22 18 carats
    ਨਰਾਤਿਆਂ 'ਚ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ 24-22-18 ਕੈਰੇਟ ਦੇ ਭਾਅ
  • big jump in gold and silver  know how much rates have increased
    ਤਿਉਹਾਰਾਂ ਦਰਮਿਆਨ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਕਿੰਨੇ ਚੜ੍ਹੇ ਰੇਟ
  • schools and colleges to remain closed tomorrow
    ਭਲਕੇ ਬੰਦ ਰਹਿਣਗੇ ਸਕੂਲ-ਕਾਲਜ! CJP ਪ੍ਰਦਰਸ਼ਨ ਕਾਰਨ ਅਲਰਟ ਜਾਰੀ, ਜਾਣੋ ਹੋਰ ਕੀ ਕੁੱਝ ਰਹੇਗਾ ਬੰਦ
  • amritsar police action
    ਪੰਜਾਬ ਦੇ ਇਸ ਇਲਾਕੇ 'ਚੋਂ 2 ਹੈਂਡ ਗ੍ਰਨੇਡ ਤੇ ਵਿਦੇਸ਼ੀ ਹਥਿਆਰ ਬਰਾਮਦ, 5 ਮੁਲਜ਼ਮ...
  • parvinder jhota punjab bandh
    11 ਘੰਟੇ ਬੰਦ ਰਿਹਾ ਪੰਜਾਬ: 1 ਨੌਜਵਾਨ ਦੀ ਮੌਤ, ਕਈ ਪ੍ਰਦਰਸ਼ਨਕਾਰੀ ਡਿਟੇਨ; ਜਾਣੋ...
  • police and drug inspector raid medical store  1 lakh pills recovered
    ਆਨੰਦ ਮੈਡੀਕਲ ਸਟੋਰ ਦੀ ਦੂਜੀ ਦੁਕਾਨ 'ਤੇ ਪੁਲਸ ਤੇ ਡਰੱਗ ਇੰਸਪੈਕਟਰ ਦੀ ਰੇਡ, 1...
  • rain and hailstorms in punjab bring a chill
    ਪੰਜਾਬ 'ਚ ਮੀਂਹ ਤੇ ਗੜ੍ਹੇਮਾਰੀ ਕਾਰਨ ਠੰਡ ਦੀ ਦਸਤਕ, ਡਿੱਗਿਆ ਤਾਪਮਾਨ, ਭਲਕੇ ਮੀਂਹ...
  • farmers protest on jalandhar phagwara national highway
    ਪਰਵਿੰਦਰ ਝੋਟਾ ਕਤਲਕਾਂਡ: ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ ਹੋ ਗਿਆ ਜਾਮ
  • strong response in adampur to the   punjab bandh
    ਪਰਵਿੰਦਰ ਝੋਟਾ ਕਤਲ ਦੇ ਵਿਰੋਧ 'ਚ ਪੰਜਾਬ ਬੰਦ ਨੂੰ ਆਦਮਪੁਰ 'ਚ ਭਰਵਾਂ ਹੁੰਗਾਰਾ
  • major revelation in the osap case allegations of fraud false
    OSAP ਮਾਮਲੇ ਨਾਲ ਜੁੜੀ ਵੱਡੀ ਖ਼ਬਰ! Fraud ਦੇ ਇਲਜ਼ਾਮ ਨਿਕਲੇ ਝੂਠੇ, ਮੰਗੀ ਮੁਆਫ਼ੀ
  • strong response in bhogpur to the punjab bandh called in protest
    ਪਰਵਿੰਦਰ ਝੋਟਾ ਕਤਲ ਦੇ ਵਿਰੋਧ 'ਚ ਪੰਜਾਬ ਬੰਦ ਨੂੰ ਭੋਗਪੁਰ 'ਚ ਭਰਵਾਂ ਹੁੰਗਾਰਾ
Trending
Ek Nazar
ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

bus and truck collide

ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

of course i will have children salman khan

"ਬਿਲਕੁਲ, ਮੇਰੇ ਬੱਚੇ ਜ਼ਰੂਰ ਹੋਣਗੇ...": ਸਲਮਾਨ ਖਾਨ ਨੇ ਜਤਾਈ ਪਿਤਾ ਬਣਨ ਦੀ ਇੱਛਾ

gurdaspur administration gears up to curb stubble burning

ਪਰਾਲੀ ਨੂੰ ਅੱਗ ਲਾਉਣ ਵਾਲੇ ਹੋ ਜਾਣ ਸਾਵਧਾਨ! ਹੁਣ ਪ੍ਰਸ਼ਾਸਨ ਨੇ ਕਾਰਵਾਈ ਦਾ ਵਰਤਿਆ...

kerala born nithya raman

ਕੇਰਲ 'ਚ ਜਨਮੀ ਨਿਤਿਆ ਰਮਨ ਲਾਸ ਏਂਜਲਸ ਦੇ ਮੇਅਰ ਦੀ ਦੌੜ 'ਚ ਅੱਗੇ

north korea tested cruise missiles

ਉੱਤਰੀ ਕੋਰੀਆ ਨੇ ਪਣਡੁੱਬੀ ਤੋਂ ਦਾਗੀਆਂ ਜਾਣ ਵਾਲੀਆਂ ਕਰੂਜ਼ ਮਿਜ਼ਾਈਲਾਂ ਦਾ ਕੀਤਾ...

gangrape in ludhiana

ਲੁਧਿਆਣਾ 'ਚ ਕੁੜੀ ਨਾਲ ਗੈਂਗਰੇਪ! ਮਹਿਲਾ ਨੇ ਕੋਲਡ ਡਰਿੰਕ ਵਿਚ ਨਸ਼ੀਲੀ ਚੀਜ਼ ਘੋਲ...

golden period

ਇਨ੍ਹਾਂ 4 ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਵਰ੍ਹੇਗਾ ਨੋਟਾਂ ਦਾ ਮੀਂਹ

interpol red notice

ਸ਼੍ਰੀਲੰਕਾ: ਬਾਸਿਲ ਰਾਜਪਕਸ਼ੇ ਵਿਰੁੱਧ ਇੰਟਰਪੋਲ ਦਾ ਰੈੱਡ ਨੋਟਿਸ ਹੋਵੇਗਾ ਜਾਰੀ

trump statement on oil

ਗ੍ਰੀਨਲੈਂਡ 'ਚ ਤੇਲ ਅਤੇ ਗੈਸ ਦੇ ਖੂਹਾਂ ਦੀ ਖੁਦਾਈ ਜਲਦੀ ਸ਼ੁਰੂ ਹੋਵੇਗੀ : ਟਰੰਪ...

russian diesel trump

ਰੂਸੀ ਡੀਜ਼ਲ ਸਾਡੇ ਲਈ ਨਹੀਂ, ਸਗੋਂ ਵਿਸ਼ਵ ਬਾਜ਼ਾਰਾਂ ਲਈ : ਟਰੰਪ

migrant worker in  saudi

ਸਾਊਦੀ ਅਰਬ ਨੇ ਸ਼੍ਰੀਲੰਕਾਈ ਪ੍ਰਵਾਸੀ ਮਜ਼ਦੂਰ ਦੀ ਮੌਤ ਦੀ ਸਜ਼ਾ ਨੂੰ ਪਲਟ'ਤਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • ahead of musk   will be happy if approval is received a few days earlier  mittal
      ਸੈਟੇਲਾਈਟ ਸੰਚਾਰ ਪਾਈਪਲਾਈਨ 'ਚ ਮਸਕ ਤੋਂ ਅੱਗੇ, ਕੁਝ ਦਿਨ ਪਹਿਲਾਂ ਪ੍ਰਵਾਨਗੀ...
    • bs 7 standards set to be implemented from april 2029
      BS-7 ਮਿਆਰ ਅਪ੍ਰੈਲ 2029 ਤੋਂ ਲਾਗੂ ਕੀਤੇ ਜਾਣ ਦੀ ਤਿਆਰੀ, ਕਾਰਾਂ ਤੇ SUV ਤੋਂ...
    • redmi  s new tablet to launch soon
      ਜਲਦ ਲਾਂਚ ਹੋਵੇਗਾ Redmi ਦਾ ਨਵਾਂ ਟੈਬਲੇਟ ! ਪੜ੍ਹੋ ਪੂਰੀ ਖਬਰ
    • great news for parents
      ਮਾਪਿਆਂ ਲਈ ਵੱਡੀ ਖ਼ੁਸ਼ਖ਼ਬਰੀ! ਬੱਚਿਆਂ ਦੇ iPhone 'ਚ ਹੁਣ ਨਹੀਂ ਚੱਲੇਗੀ ਹਰ...
    • whatsapp  scam  bank account  police  message
      ਸਿਰਫ਼ 'No' ਲਿਖਣ ਨਾਲ ਉੱਡ ਸਕਦੇ ਹਨ ਪੈਸੇ ! Whatsapp ਦੇ ਇਸ ਨਵੇਂ ਸਕੈਮ ਤੋਂ...
    • airtel users fun
      Airtel ਯੂਜ਼ਰਸ ਦੀਆਂ ਲੱਗੀਆਂ ਮੌਜਾਂ ! ₹348 ਵਾਲੇ ਧਮਾਕੇਦਾਰ ਪਲਾਨ 'ਚ ਮਿਲੇਗਾ...
    • 5g smartphone launched with a 5000 mah battery
      120Hz ਦੀ ਡਿਸਪਲੇਅ ਤੇ 5000 mAh ਦੀ ਬੈਟਰੀ ਨਾਲ ਲਾਂਚ ਹੋਇਆ 5G ਸਮਾਰਟਫੋਨ !...
    • big blow to users before diwali
      ਦਿਵਾਲੀ ਤੋਂ ਪਹਿਲਾਂ ਯੂਜ਼ਰਸ ਨੂੰ ਵੱਡਾ ਝਟਕਾ ! ਵਧੀਆਂ ਇਸ ਧਾਕੜ ਫੋਨ ਦੀਆਂ ਕੀਮਤਾਂ
    • openai meeting room recording device engineer arrested
      OpenAI ਦੇ ਮੀਟਿੰਗ ਰੂਮ 'ਚ ਰਿਕਾਰਡਿੰਗ ਡਿਵਾਇਸ ਮਿਲਣ ਮਗਰੋਂ ਇਕ ਇੰਜੀਨੀਅਰ...
    • apple launches homepod mini 2 and apple tv 4k
      ਐਪਲ ਨੇ ਭਾਰਤ 'ਚ ਲਾਂਚ ਕੀਤੇ HomePod mini 2 ਤੇ Apple TV 4K, ਕੀਮਤ ਬਹੁਤ ਘੱਟ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +