ਜਲੰਧਰ: ਸੈਮਸੰਗ ਆਧਿਕਾਰਕ ਰੂਪ ਨਾਲ ਗਲੈਕਸੀ ਐੱਸ7 ਅਤੇ ਗਲੈਕਸੀ ਐਸ 7 ਐੱਜ਼ ਸਮਾਰਟਫੋਨ ਲਈ ਐਂਡ੍ਰਾਇਡ 7.0 ਨੂਗਾ ਨੂੰ ਪੇਸ਼ ਕੀਤਾ ਹੈ, ਪਰ ਸੈਮਸੰਗ ਹੋਰ ਸਮਾਰਟਫੋਨਸ 'ਚ ਵੀ ਐਂਡ੍ਰਾਇਡ ਦਾ ਨਵਾਂ ਵਰਜਨ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਰਿਪੋਰਟ ਦੇ ਮੁਤਾਬਕ, ਗਲੈਕਸੀ ਨੋਟ 5 ਸਮਾਰਟਫੋਨਸ ਲਈ ਨੂੰ ਜਲਦ ਹੀ ਨੂਗਾ ਅਪਡੇਟ ਨੂੰ ਪੇਸ਼ ਕਿਤਾ ਜਾਵੇਗਾ।
ਸੈਮਮੋਬਾਇਲ ਦੀ ਰਿਪੋਰਟ ਦੇ ਮੁਤਾਬਕ 2015. ਫੈਬਲੇਟ ਡਿਵਾਇਸ ਲਈ ਨੂਗਾ ਵਰਜਨ ਦੀ ਟੈਸਟਿੰਗ ਹੋ ਰਹੀ ਹੈ। ਬੈਂਚਮਾਰਕ ਦੇ ਮੁਤਾਬਕ ਇਹ ਐਂਡ੍ਰਾਇਡ ਦੇ ਨਵੇਂ ਵਰਜਨ ਤੇ ਚੱਲ ਰਿਹਾ ਸੀ। ਇਕ ਹਫਤੇ ਪਹਿਲਾਂ ਗਲੈਕਸੀ ਐੱਸ 6 ਨੂਗਾ ਵਰਜਨ ਨੂੰ ਉਸੇ ਵੈੱਬਸਾਈਟ ਤੇ ਦੇਖਿਆ ਗਿਆ ਹੈ।
ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ ਕਿ ਗਲੈਕਸੀ ਨੋਟ 5 ਸਮਾਰਟਫੋਨ ਲਈ ਕਦੋਂ ਤੱਕ ਐਂਡ੍ਰਾਇਡ ਦਾ ਨਵਾਂ ਅਪਡੇਟ ਦੇਖਣ ਨੂੰ ਮਿਲੇਗਾ ਪਰ ਇਨ੍ਹਾਂ ਜਰੂਰ ਹੈ ਕਿ ਗਲੈਕਸੀ ਨੋਟ 5 'ਚ ਜਲਦ ਹੀ ਐਂਡ੍ਰਾਇਡ 7.0 ਨੂਗਾ ਅਪਡੇਟ ਦੇਖਣ ਨੂੰ ਮਿਲੇਗਾ।
ਇਹ ਹੈ ਦੁਨਿਆ ਦਾ ਪਹਿਲਾ POCKET ROBOT PRINTER
NEXT STORY