Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 01, 2026

    12:21:47 PM

  • toll plaza no cash fastag

    ਹੁਣ ਟੋਲ ਪਲਾਜ਼ੇ 'ਤੇ ਨਹੀਂ ਦੇਣਾ ਪਵੇਗਾ Cash,...

  • tel aviv missile

    ਤੇਲ ਅਵੀਵ 'ਚ ਭਾਰਤੀ ਅੰਬੈਸੀ ਨੇੜੇ ਆ ਡਿੱਗਾ...

  • gunfire in sultanpur lodhi as tense atmosphere prevails during election process

    Punjab: ਚੋਣ ਪ੍ਰਕਿਰਿਆ ਦੌਰਾਨ ਚੱਲ ਪਈ ਗੋਲ਼ੀ!...

  • 14 officers including punjab ias tejveer singh appointed in centre large scale

    ਵੱਡਾ ਪ੍ਰਸ਼ਾਸਨਿਕ ਫੇਰਬਦਲ! ਪੰਜਾਬ ਦੇ IAS ਤੇਜਵੀਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • OnePlus ਨੇ ਦੂਰ ਕੀਤੀ ਗੜਬੜੀ, ਕਈ ਸਾਲਾਂ ਤੋਂ ਲੀਕ ਹੋ ਰਿਹਾ ਸੀ ਯੂਜ਼ਰਜ਼ ਦਾ ਡਾਟਾ

GADGETS News Punjabi(ਗੈਜੇਟ)

OnePlus ਨੇ ਦੂਰ ਕੀਤੀ ਗੜਬੜੀ, ਕਈ ਸਾਲਾਂ ਤੋਂ ਲੀਕ ਹੋ ਰਿਹਾ ਸੀ ਯੂਜ਼ਰਜ਼ ਦਾ ਡਾਟਾ

  • Updated: 20 Jul, 2019 11:51 AM
Gadgets
oneplus fixes security flaw which was leaking users data
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਨੇ ਆਖਿਰਕਾਰ ਸਕਿਓਰਿਟੀ ਨਾਲ ਜੁੜੀ ਇਕ ਖਾਮੀ ਨੂੰ ਦੂਰ ਕਰ ਲਿਆ ਹੈ, ਜਿਸ ਦੇ ਚੱਲਦੇ ਕਈ ਸਾਲਾਂ ਤੋਂ ਯੂਜ਼ਰਜ਼ ਦਾ ਡਾਟਾ ਲੀਕ ਹੋ ਰਿਹਾ ਸੀ। ਕੰਪਨੀ ਦੇ ਸ਼ੁਰੂਆਤੀ ਡਿਵਾਈਸ ਵਨਪਲੱਸ ਵਨ ਦੇ ਲਾਂਚ ਤੋਂ ਬਾਅਦ ਹੀ ਯੂਜ਼ਰਜ਼ ਦਾ ਪਰਸਨਲ ਡਾਟਾ ਖਤਰੇ ’ਚ ਸੀ। ਪਿਛਲੇ ਮਹੀਨੇ 9to5 Google ਨੇ ਇਕ ਰਿਪੋਰਟ ’ਚ ਦਾਅਵਾ ਕੀਤਾ ਸੀ ਕਿ ਵਨਪਲੱਸ ਅਣਜਾਣੇ ’ਚ ਯੂਜ਼ਰਜ਼ ਦੀ ਮਹੱਤਵਪੂਰਨ ਪਰਸਨਲ ਜਾਣਕਾਰੀ ਲੀਕ ਕਰਦਾ ਰਿਹਾ ਹੈ। ਰਿਪੋਰਟ ’ਚ ਕਿਹਾ ਗਿਆ ਸੀ ਕਿ ਵਨਪਲੱਸ ਇਕ ਗੜਬੜੀ ਦੇ ਚੱਲਦੇ ਕਾਫੀ ਲੰਮੇ ਸਮੇਂ ਤੋਂ ਡਾਟਾ ਲੀਕ ਕਰ ਰਿਹਾ ਸੀ। 

ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਨੇ ਇਸ ਦੀ ਜਾਂਚ ਸ਼ੁਰੂ ਕੀਤੀ ਸੀ ਅਤੇ ਹੁਣ ਇਸ ਨੂੰ ਫਿਕਸ ਕਰ ਲਿਆ ਗਿਆ ਹੈ। ਵਨਪਲੱਸ ਨੇ ਇਸ ਫਿਕਸ ਨੂੰ ਲੈ ਕੇ ਆਫੀਸ਼ੀਅਲੀ ਕੁਝ ਨਹੀਂ ਕਿਹਾ ਪਰ 9to5 Google ਦੀ ਇਕ ਨਵੀਂ ਰਿਪੋਰਟ ’ਚ ਹੀ ਕਿਹਾ ਗਿਆ ਹੈ ਕਿ ਇਸ ਖਾਮੀ ਨੂੰ ਹੁਣ ਦੂਰ ਕਰ ਲਿਆ ਗਿਆ ਹੈ। ਵਨਪਲੱਸ ਫੋਨ ’ਚ ਮੌਜੂਦ ‘ਸ਼ਾਟ ਆਨ ਵਨਪਲੱਸ’ ਐਪ ’ਚ ਇਹ ਵੱਡੀ ਗੜਬੜੀ ਪਿਛਲੇ ਮਹੀਨੇ ਸਾਹਮਣੇ ਆਈ ਸੀ। ਵਨਪਲੱਸ ਦਾ ਇਹ ਐਪ ਵਾਲਪੇਪਰ ਮੈਨਿਊ ’ਚ ਦਿਖਾਈ ਦਿੰਦਾ ਹੈ। ਇਸ ਐਪ ਦੀ ਮਦਦ ਨਾਲ ਯੂਜ਼ਰਜ਼ ਆਪਣੀ ਫੋਟੋ ਅਪਲੋਡ ਕਰ ਸਕਦੇ ਹਨ ਅਤੇ ਸਭ ਤੋਂ ਚੰਗੀ ਫੋਟੋ ਨੂੰ ਵਾਲਪੇਪਰ ਦੇ ਤੌਰ ’ਤੇ ਸਾਰੇ ਯੂਜ਼ਰਜ਼ ਨਾਲ ਸ਼ੇਅਰ ਕੀਤਾ ਜਾਂਦਾ ਹੈ। 

ਲੀਕ ਹੋ ਰਹੀ ਸੀ ਇਹ ਜਾਣਕਾਰੀ
‘ਸ਼ਾਟ ਆਨ ਵਨਪਲੱਸ’ ਐਪ ਯੂਜ਼ਰ ਤੋਂ ਟਾਈਟਲ, ਲੋਕੇਸ਼ਨ ਅਤੇ ਸੰਬੰਧਿਤ ਜਾਣਕਾਰੀ ਕੋਈ ਫੋਟੋ ਅਪਲੋਡ ਕਰਨ ’ਤੇ ਮੰਗਦਾ ਹੈ। ਨਾਲ ਹੀ ਇਸ ਐਪ ਨੂੰ ਇਸਤੇਮਾਲ ਕਰਨ ਲਈ ਯੂਜ਼ਰਜ਼ ਨੂੰ ਆਪਣੀ ਈ-ਮੇਲ ਆਈ.ਡੀ. ਦੀ ਮਦਦ ਨਾਲ ਲਾਗ-ਇਨ ਕਰਨਾ ਹੁੰਦਾ ਹੈ। ਰਿਪੋਰਟ ’ਚ ਕਿਹਾ ਗਿਆਸੀ ਕਿ ਯੂਜ਼ਰਜ਼ ਦੀ ਈ-ਮੇਲ ਆਈ.ਡੀ. ਅਤੇ ਲੋਕੇਸ਼ਨ ਵਰਗੀ ਇਹ ਜਾਣਕਾਰੀ ਐਪ ਤੋਂ ਹੀ ਲੀਕ ਹੋ ਰਹੀ ਸੀ। ਦਰਅਸਲ, ਸਕਿਓਰਿਟੀ ਨਾਲ ਜੁੜੀ ਇਹ ਖਾਮੀ ਸ਼ਾਟ ਆਨ ਵਨਪਲੱਸ ਐਪ ਦੇ ਏ.ਪੀ.ਆਈ. ’ਚ ਸੀ। ਇਹ ਏ.ਪੀ.ਆਈ. ‘open.oneplus.net’ ’ਤੇ ਹੋਸਟ ਕੀਤਾ ਜਾ ਰਿਹਾ ਸੀ, ਜਿਸ ਨੂੰ ਐਕਸੈਸ ਟੋਕਨ ਦੇ ਨਾਲ ਕੋਈ ਵੀ ਦੇਖ ਸਕਦਾ ਸੀ। 

ਇਹ ਸਮਾਰਟਫੋਨ ਬਣੇ ਸ਼ਿਕਾਰ
‘ਸ਼ਾਟ ਆਨ ਵਨਪਲੱਸ’ ਐਪ ਵਾਲੇ ਸਾਰੇ ਫੋਨ ਇਸ ਡਾਟਾ ਲੀਕ ਦਾ ਸ਼ਿਕਾਰ ਹੋਏ ਸਨ। ਨਾਲ ਹੀ ਇਹ ਡਾਟਾ ਘੱਟੋ-ਘੱਟ ਇਕ ਸਾਲ ਤੋਂ ਲੀਕ ਹੋ ਰਿਹਾ ਸੀ। ਇਹ ਹੈਰਾਨੀ ਦੀ ਗੱਲ ਹੈ ਕਿ ਵੱਡੇ ਯੂਜ਼ਰਬੇਸ ਵਾਲੇ ਵਨਪਲੱਸ ਨੂੰ ਲੰਮਾ ਸਮਾਂ ਬੀਤਣ ਦੇ ਬਾਵਜੂਦ ਇਸ ਖਾਮੀ ਦਾ ਪਤਾ ਨਹੀਂ ਲੱਗਾ, ਜੋ ਸਿੱਧਾ ਯੂਜ਼ਰਜ਼ ਦੇ ਡਾਟਾ ਨਾਲ ਜੁੜੀ ਹੋਈ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਨਪਲੱਸ ਦੀ ਲੇਟੈਸਟ ਫਲੈਗਸ਼ਿਪ ਵਨਪਲੱਸ 7 ਸੀਰੀਜ਼ ਦੇ ਸਮਾਰਟਫੋਨਜ਼ ’ਚ ਵੀ ਯੂਜ਼ਰਜ਼ ਨੂੰਕੈਮਰਾ ਅਤੇ ਯੂ.ਆਈ. ’ਚ ਕੁਝ ਖਾਮੀਆਂ ਮਿਲੀਆਂ ਸਨ, ਜਿਨ੍ਹਾਂ ਲਈ ਕੰਪਨੀ ਨੇ ਬਾਅਦ ’ਚ ਅਪਡੇਟ ਦਿੱਤੇ ਸਨ ਅਤੇ ਉਨ੍ਹਾਂ ਨੂੰ ਫਿਕਸਲ ਕਰ ਦਿੱਤਾ ਸੀ।

  • OnePlus
  • security flaw
  • leaking data
  • ਸਮਾਰਟਫੋਨ
  • ਵਨਪਲੱਸ

PUBG ਦੀ ਟੱਕਰ ’ਚ Indian Air Force ਲਿਆਈ ਨਵੀਂ ਮੋਬਾਇਲ ਗੇਮ

NEXT STORY

Stories You May Like

  • bad news for oneplus lovers
    OnePlus ਪ੍ਰੇਮੀਆਂ ਲਈ ਬੁਰੀ ਖ਼ਬਰ! ਇੰਡੀਆ CEO ਨੇ ਦਿੱਤਾ ਅਸਤੀਫ਼ਾ, ਕੀ ਭਾਰਤ 'ਚ ਬੰਦ ਹੋ ਜਾਣਗੇ ਇਹ ਫ਼ੋਨ
  • oneplus nord 6 features and price revealed before launch
    ਲਾਂਚ ਤੋਂ ਪਹਿਲਾਂ ਹੀ OnePlus Nord 6 ਦੇ ਫੀਚਰਸ ਅਤੇ ਕੀਮਤ ਦਾ ਹੋਇਆ ਖੁਲਾਸਾ
  • oneplus   new smartphone has made a splash
    OnePlus ਦੇ ਨਵੇਂ ਸਮਾਰਟਫੋਨ ਨੇ ਪਾਈ ਧੱਕ! 7500mAh ਬੈਟਰੀ ਦੇ ਨਾਲ ਜਲਦ ਹੋਵੇਗਾ ਲਾਂਚ
  • snatcher  robbery under the pretext of making a phone call in jalandhar
    ਜਲੰਧਰ 'ਚ ਐਕਟਿਵਾ ਸਵਾਰ ਲੁਟੇਰੇ ਨੇ ਫੋਨ ਕਰਨ ਦੇ ਬਹਾਨੇ ਕੀਤੀ ਲੁੱਟ, ਵਿਅਕਤੀ ਨੂੰ ਦੂਰ ਤੱਕ ਘੜੀਸਿਆ
  • scam in o m branch of jalandhar municipal corporation
    ਨਿਗਮ ਦੀ ਓ. ਐਂਡ ਐੱਮ. ਬ੍ਰਾਂਚ ’ਚ ਚੱਲ ਰਹੀ ਗੜਬੜੀ, ਇਕ ਸਾਲ ਦਾ ਰਿਕਾਰਡ ਦੇਣ ਤੋਂ ਕਤਰਾਅ ਰਹੇ ਅਧਿਕਾਰੀ
  • a major threat looms over millions of mobile users
    ਕਰੋੜਾਂ ਮੋਬਾਇਲ ਯੂਜ਼ਰਜ਼ 'ਤੇ ਮੰਡਰਾ ਰਿਹਾ ਵੱਡਾ ਖ਼ਤਰਾ! ਸਿਰਫ਼ ਇੱਕ ਵੈੱਬਸਾਈਟ ਖੋਲ੍ਹਣ ਨਾਲ ਹੈਕ ਹੋ ਸਕਦੈ ਤੁਹਾਡਾ ਫੋ
  • big jump in vehicle sales despite war  cars may become expensive from april
    ਇਰਾਨ-ਇਜ਼ਰਾਈਲ ਜੰਗ ਦੇ ਬਾਵਜੂਦ ਵਾਹਨਾਂ ਦੀ ਵਿਕਰੀ 'ਚ ਵੱਡਾ ਉਛਾਲ, ਅਪ੍ਰੈਲ ਤੋਂ ਮਹਿੰਗੀਆਂ ਹੋ ਸਕਦੀਆਂ ਨੇ ਕਾਰਾਂ
  • airindia  s boeing 777 300 er aircraft takes flight again
    AirIndia ਦੇ ਬੋਇੰਗ 777-300 ਈ. ਆਰ. ਜਹਾਜ਼ ਨੇ 6 ਸਾਲਾਂ ਬਾਅਦ ਫਿਰ ਭਰੀ ਉਡਾਣ
  • 14 officers including punjab ias tejveer singh appointed in centre large scale
    ਵੱਡਾ ਪ੍ਰਸ਼ਾਸਨਿਕ ਫੇਰਬਦਲ! ਪੰਜਾਬ ਦੇ IAS ਤੇਜਵੀਰ ਸਿੰਘ ਸਣੇ 14 ਅਫ਼ਸਰਾਂ ਦੀ...
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਜੀਜੇ ਨੇ ਟਰਾਲੀ 'ਚ ਸੌਂ ਰਹੇ ਸਾਲੇ ਦਾ ਬੇਰਹਿਮੀ ਨਾਲ...
  • punjab weather update
    ਪੰਜਾਬ 'ਚ ਪੈ ਗਏ ਗੜੇ, ਸਾਰੇ ਜ਼ਿਲ੍ਹਿਆਂ ਲਈ ਜਾਰੀ ਹੋਇਆ ALERT! ਜਾਣੋ ਤਾਜ਼ਾ...
  • power cut in punjab
    ਪੰਜਾਬ 'ਚ 9 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ ਬੱਤੀ
  • court decision life imprisonment
    ਜਲੰਧਰ 'ਚ ਪੁੱਤ ਦਾ ਕਤਲ ਕਰਨ ਵਾਲੀ ਮਾਂ ਨੂੰ ਉਮਰਕੈਦ, ਦਾਦੀ ਨਾਲ ਸੌਣ ਕਰਕੇ ਕੀਤਾ...
  • big alert regarding punjab weather on april 3
    3 ਅਪ੍ਰੈਲ ਨੂੰ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡਾ ਅਲਰਟ, ਪੜ੍ਹੋ ਵਿਭਾਗ ਦੀ Latest...
  • char labor code punbus prtc union
    ਚਾਰ ਲੇਬਰ ਕੋਡ ਦੇ ਵਿਰੋਧ ’ਚ ਵੱਡਾ ਐਲਾਨ, 1 ਤੋਂ 3 ਅਪ੍ਰੈਲ ਤੱਕ ਪੰਜਾਬ ਭਰ ਵਿਚ...
  • milk has become expensive
    ਮਹਿੰਗਾ ਹੋ ਗਿਆ ਦੁੱਧ, 1 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ Rate
Trending
Ek Nazar
65 ias officers transferred

ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਸ ਸੂਬੇ 'ਚ 65 IAS ਅਧਿਕਾਰੀਆਂ ਦਾ ਤਬਾਦਲਾ

youtuber armaan malik

ਕੀ ਅਰਮਾਨ ਮਲਿਕ ਦੇ ਘਰ ਗੂੰਜਣ ਵਾਲੀ ਹੈ 6ਵੇਂ ਬੱਚੇ ਦੀ ਕਿਲਕਾਰੀ? ਦੂਜੀ ਪਤਨੀ...

ipl 2026 first time in ipl father vs son team

IPL 'ਚ ਪਹਿਲੀ ਵਾਰ ਪਿਓ-ਪੁੱਤਰ ਦੀਆਂ ਟੀਮਾਂ ਹੋਣਗੀਆਂ ਆਮੋ-ਸਾਹਮਣੇ! ਇਸ ਦਿਨ...

monkeypo in pakistan

ਪਾਕਿਸਤਾਨ 'ਚ ਇਸ ਸਾਲ mpox ਦਾ ਪਹਿਲਾ ਮਾਮਲਾ ਆਇਆ ਸਾਹਮਣੇ

boat accident in indonesia

ਇੰਡੋਨੇਸ਼ੀਆ 'ਚ ਕਿਸ਼ਤੀ ਹਾਦਸਾ ; ਬਚਾਏ ਗਏ 21 ਲੋਕ

florida airport to be named trump

ਨਾਮ ਬਦਲਣ ਦੀ ਤਿਆਰੀ; ਹੁਣ 'ਟਰੰਪ' ਦੇ ਨਾਂ ਨਾਲ ਜਾਣਿਆ ਜਾਵੇਗਾ ਫਲੋਰੀਡਾ ਦਾ...

trump  mental stress

Trump ਦੇ ਸ਼ਾਸਨਕਾਲ 'ਚ ਅਮਰੀਕੀਆਂ 'ਚ ਵਧ ਰਿਹੈ ਮਾਨਸਿਕ ਤਣਾਅ

car driver dies in road accident

ਕਹਿਰ ਓ ਰੱਬਾ:ਸੜਕ ਹਾਦਸੇ ’ਚ ਕਾਰ ਚਾਲਕ ਨੌਜਵਾਨ ਦੀ ਮੌਤ, ਔਰਤ ਸਮੇਤ 3 ਗੰਭੀਰ...

drone attack on kuwaiti tanker in uae

UAE 'ਚ ਕੁਵੈਤੀ ਟੈਂਕਰ 'ਤੇ ਡਰੋਨ ਹਮਲਾ, ਲੱਗੀ ਅੱਗ

expensive highway travel toll rates increase 5

ਅੱਜ ਰਾਤ ਤੋਂ ਮਹਿੰਗਾ ਹੋਵੇਗਾ ਹਾਈਵੇਅ ਦਾ ਸਫ਼ਰ, ਇਸ ਸੂਬੇ ਦੀ ਸਰਕਾਰ ਵਲੋਂ ਟੋਲ...

power cut in punjab

ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ ਬਿਜਲੀ ਦਾ ਕੱਟ! ਬੁੱਧਵਾਰ ਵੀ ਬੰਦ...

bcci changes drs referral rule

BCCI ਨੇ DRS ਨਿਯਮਾਂ 'ਚ ਕੀਤਾ ਵੱਡਾ ਬਦਲਾਅ! ਹੁਣ ਨਹੀਂ ਚੱਲੇਗੀ ਟੀਮਾਂ ਦੀ ਚਲਾਕੀ

delhi  lieutenant governor  taranjit singh sandhu  landfill site

'ਕੂੜੇ ਦਾ ਪਹਾੜ' ਹਟਾਉਣ ਦੇ ਮੁੱਦੇ 'ਤੇ LG ਸੰਧੂ ਬੋਲੇ, 'ਅਜੇ ਵੀ ਬਹੁਤ ਕੁਝ...

uae intercept 16 ballistic missiles 42 uavs amid iran attacks

UAE ਵੱਲੋਂ 16 ਬੈਲਿਸਟਿਕ ਮਿਜ਼ਾਈਲਾਂ ਤੇ 42 ਡਰੋਨ ਢੇਰ, ਈਰਾਨ ਨੇ ਦਿੱਤੀ ਖਾੜੀ...

people killed in south sudan

ਅਣਪਛਾਤੇ ਬੰਦੂਕਧਾਰੀਆਂ ਨੇ 70 ਤੋਂ ਵੱਧ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ, ਦੱਖਣੀ...

imd rain alert in 17 states snowfall

17 ਸੂਬਿਆਂ ਲਈ IMD ਦਾ ਅਲਰਟ! ਤੇਜ਼ ਮੀਂਹ ਦੇ ਨਾਲ ਕਈ ਇਲਾਕਿਆਂ 'ਚ ਗੜ੍ਹੇਮਾਰੀ ਦੀ...

heavy rains in khyber pakhtunkhwa

ਭਾਰੀ ਬਾਰਿਸ਼ ਨੇ ਲਈ 17 ਲੋਕਾਂ ਦੀ ਜਾਨ; ਖੈਬਰ ਪਖਤੂਨਖਵਾ 'ਚ ਹਾਹਾਕਾਰ

actor prakash raj s mother suvarnalatha passes away at 86

ਅਦਾਕਾਰ ਪ੍ਰਕਾਸ਼ ਰਾਜ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਹੋਇਆ ਦਿਹਾਂਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਗੈਜੇਟ ਦੀਆਂ ਖਬਰਾਂ
    • skoda unveils its new electric suv   peaq
      Skoda ਨੇ ਆਪਣੀ ਨਵੀਂ ਇਲੈਕਟ੍ਰਿਕ SUV 'Peaq' ਤੋਂ ਚੁੱਕਿਆ ਪਰਦਾ, 600 KM ਤੋਂ...
    • this powerful phone was launched for less than 8000
      8000 ਤੋਂ ਵੀ ਘੱਟ ਕੀਮਤ 'ਚ ਲਾਂਚ ਹੋਇਆ ਇਹ ਧਾਕੜ phone ! ਫੀਚਰਜ਼ ਜਾਣ ਉਡਣਗੇ...
    • airtel s big bang
      50 ਰੁਪਏ ਤੋਂ ਵੀ ਘੱਟ 'ਚ ਡਾਟਾ ਤੇ OTT ! Airtel ਨੇ ਲਾਂਂਚ ਕੀਤਾ ਧਾਕੜ ਪਲਾਨ
    • apple has closed all its stores in the uae
      Apple ਨੇ UAE 'ਚ ਆਪਣੇ ਸਾਰੇ ਸਟੋਰ ਕੀਤੇ ਬੰਦ ! ਮੱਧ ਪੂਰਬ 'ਚ ਵਧੇ ਤਣਾਅ ਕਾਰਨ...
    • these vehicles will become more expensive from april 1
      1 ਅਪ੍ਰੈਲ ਤੋਂ ਮਹਿੰਗੀਆਂ ਹੋ ਜਾਣਗੀਆਂ ਇਹ ਗੱਡੀਆਂ, ਕੰਪਨੀ ਨੇ ਕੀਤਾ ਐਲਾਨ
    • home ministry blocks 8 lakh sims and 83 thousand whatsapp accounts
      ਸਰਕਾਰ ਦਾ ਵੱਡਾ ਐਕਸ਼ਨ: 8 ਲੱਖ ਸਿਮ ਕਾਰਡ ਤੇ 83 ਹਜ਼ਾਰ ਵਟਸਐਪ ਅਕਾਊਂਟ ਕੀਤੇ ਬਲਾਕ
    • people fell off these tvs two wheelers after they broke down
      TVS ਦੀਆਂ ਇਨ੍ਹਾਂ ਟੂ-ਵ੍ਹੀਲਰਸ ਨੂੰ ਟੁੱਟ ਕੇ ਪੈ ਗਏ ਲੋਕ ! ਵਿਕਰੀ ਦੇ ਤੋੜੇ ਸਾਰੇ...
    • how much electricity does an induction stove use
      ਕਿੰਨੀ ਬਿਜਲੀ ਫੂਕਦਾ ਹੈ ਇੰਡਕਸ਼ਨ ਚੁੱਲ੍ਹਾ ! ਹਰ ਘੰਟੇ ਦਾ ਖਰਚ ਜਾਣ ਕੇ ਰਹਿ...
    • cctv cameras will be banned
      ਬੈਨ ਹੋਣਗੇ CCTV ਕੈਮਰੇ ! ਚੀਨ ਦੀ 'ਤੀਸਰੀ ਅੱਖ' 'ਤੇ ਭਾਰਤ ਦਾ ਵੱਡਾ ਵਾਰ
    • no tension of recharge for 72 days
      72 ਦਿਨਾਂ ਤੱਕ ਰੀਚਾਰਜ ਦੀ No Tension ! ਲਾਂਚ ਹੋਇਆ ਧਾਕੜ ਤੇ ਸਸਤਾ ਪਲਾਨ, BSNL...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +