Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 20, 2025

    4:23:11 PM

  • israel carried out a horrific attack in gaza at midnight

    ਗਾਜ਼ਾ 'ਚ ਇਜ਼ਰਾਈਲ ਨੇ ਅੱਧੀ ਰਾਤ ਨੂੰ ਕੀਤਾ ਭਿਆਨਕ...

  • suspected drone attack

    ਵੱਡੀ ਖਬਰ ; ਘਰ 'ਤੇ ਡਰੋਨ ਨੇ ਸੁੱਟਿਆ ਬੰਬ, ਇਕੋ...

  • young people in the gym be careful

    ਜਿੰਮ ਜਾਣ ਵਾਲੇ ਸਾਵਧਾਨ! ਕਿਤੇ ਤੁਸੀਂ ਤਾਂ ਨਹੀਂ ਕਰ...

  • injured people help hospital get rs 25 000

    ਵੱਡੀ ਖ਼ਬਰ : ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਨੂੰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • 200KM ਦੀ ਰੇਂਜ... 20 ਮਿੰਟਾਂ 'ਚ ਚਾਰਜ! 8 ਸਾਲਾਂ ਦੀ ਵਾਰੰਟੀ ਦੇ ਨਾਲ ਲਾਂਚ ਹੋਈ ਇਹ ਧਾਕੜ ਇਲੈਕਟ੍ਰਿਕ ਬਾਈਕ

GADGETS News Punjabi(ਗੈਜੇਟ)

200KM ਦੀ ਰੇਂਜ... 20 ਮਿੰਟਾਂ 'ਚ ਚਾਰਜ! 8 ਸਾਲਾਂ ਦੀ ਵਾਰੰਟੀ ਦੇ ਨਾਲ ਲਾਂਚ ਹੋਈ ਇਹ ਧਾਕੜ ਇਲੈਕਟ੍ਰਿਕ ਬਾਈਕ

  • Edited By Rakesh,
  • Updated: 18 Oct, 2024 05:33 AM
Gadgets
raptee hv t30 electric bike launched in india
  • Share
    • Facebook
    • Tumblr
    • Linkedin
    • Twitter
  • Comment

ਆਟੋ ਡੈਸਕ- ਚੇਨਈ ਬੇਸਡ ਇਲੈਕਟ੍ਰਿਕ ਸਟਾਰਟਅਪ Raptee.HV ਨੇ ਅੱਜ ਘਰੇਲੂ ਬਾਜ਼ਾਰ 'ਚ ਆਪਣੇ ਪਹਿਲੇ ਹਾਈ-ਵੋਲਟੇਜ ਇਲੈਕਟ੍ਰਿਕ ਮੋਟਰਸਾਈਕਲ ਨੂੰ ਅਧਿਕਾਰਤ ਤੌਰ 'ਤੇ ਵਿਕਰੀ ਲਈ ਲਾਂਚ ਕੀਤਾ ਹੈ। ਸਟਾਰਟਅਪ ਦਾ ਕਹਿਣਾ ਹੈ ਕਿ ਇਸ ਇਲੈਕਟ੍ਰਿਕ ਬਾਈਕ ਨੂੰ ਡਿਜ਼ਾਈਨ ਕਰਨ 'ਚ ਦੁਨੀਆ ਭਰ 'ਚ ਇਲੈਕਟ੍ਰਿਕ ਕਾਰਾਂ ਲਈ ਵਰਤੀ ਜਾਂਦੀ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਕੰਪਨੀ ਦਾ ਇਹ ਵੀ ਮੰਨਣਾ ਹੈ ਕਿ ਇਹ ਬਾਈਕ ਮੋਟਰਸਾਈਕਲ ਬਾਜ਼ਾਰ 'ਚ 250-300 ਸੀਸੀ ਆਈ.ਸੀ.ਈ. (ਪੈਟਰੋਲ) ਬਾਈਕਸ ਨਾਲ ਮੁਕਾਬਲਾ ਕਰਨ 'ਚ ਸਮਰੱਥ ਹੈ।

ਕੀਮਤ

Raptee.HV ਨੂੰ ਕੰਪਨੀ ਨੇ 2.39 ਲੱਖ ਰੁਪਏ (ਐਕਸ-ਸ਼ੋਰੂਮ) ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਹੈ। ਗਾਹਕ ਇਸ ਨੂੰ ਚਿੱਟੇ, ਲਾਲ, ਸਲੇਟੀ ਅਤੇ ਕਾਲੇ ਸਮੇਤ ਚਾਰ ਵੱਖ-ਵੱਖ ਰੰਗਾਂ ਵਿੱਚ ਚੁਣ ਸਕਦੇ ਹਨ। ਸਾਰੇ ਕਲਰ ਵੇਰੀਐਂਟਸ ਦੀ ਕੀਮਤ ਇੱਕੋ ਜਿਹੀ ਹੈ। ਕੰਪਨੀ ਨੇ ਇਸ ਦੀ ਅਧਿਕਾਰਤ ਬੁਕਿੰਗ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ 1,000 ਰੁਪਏ 'ਚ ਅਧਿਕਾਰਤ ਵੈੱਬਸਾਈਟ ਰਾਹੀਂ ਬੁੱਕ ਕੀਤਾ ਜਾ ਸਕਦਾ ਹੈ। ਕੰਪਨੀ ਅਗਲੇ ਸਾਲ ਜਨਵਰੀ ਤੋਂ ਪਹਿਲੇ ਪੜਾਅ ਦੀ ਡਿਲੀਵਰੀ ਸ਼ੁਰੂ ਕਰੇਗੀ ਜਿਸ 'ਚ ਬਾਈਕ ਦੀ ਡਿਲੀਵਰੀ ਬੈਂਗਲੁਰੂ ਅਤੇ ਚੇਨਈ 'ਚ ਕੀਤੀ ਜਾਵੇਗੀ। ਇਸ ਤੋਂ ਬਾਅਦ ਇਸ ਨੂੰ 10 ਹੋਰ ਸ਼ਹਿਰਾਂ 'ਚ ਵੀ ਲਾਂਚ ਕਰਨ ਦੀ ਯੋਜਨਾ ਹੈ।

ਹਾਈ-ਵੋਲਟੇਜ (HV) ਤਕਨੀਕ ਨਾਲ ਲੈਸ ਇਹ ਬਾਈਕ ਦੇਸ਼ ਦਾ ਪਹਿਲਾ ਮਾਡਲ ਹੈ ਜੋ ਯੂਨੀਵਰਸਲ ਚਾਰਜਿੰਗ ਸਿਸਟਮ ਨਾਲ ਆਉਂਦਾ ਹੈ। ਜਿਨ੍ਹਾਂ ਦੀ ਵਰਤੋਂ ਇਲੈਕਟ੍ਰਿਕ ਕਾਰਾਂ 'ਚ ਕੀਤੀ ਜਾਂਦੀ ਹੈ। ਇਹ ਬਾਈਕ ਆਨਬੋਰਡ ਚਾਰਜਰ ਦੇ ਨਾਲ ਆਉਂਦੀ ਹੈ, ਜੋ ਦੇਸ਼ ਭਰ ਦੇ CCS2 ਕਾਰ ਚਾਰਜਿੰਗ ਸਟੇਸ਼ਨਾਂ 'ਤੇ ਵੀ ਉਪਲੱਬਧ ਹੈ। ਕੰਪਨੀ ਦਾ ਕਹਿਣਾ ਹੈ ਕਿ ਫਿਲਹਾਲ ਉਨ੍ਹਾਂ ਦੀ ਗਿਣਤੀ 13,500 ਯੂਨਿਟ ਹੈ ਅਤੇ ਆਉਣ ਵਾਲੇ ਸਮੇਂ 'ਚ ਇਹ ਦੁੱਗਣੀ ਹੋ ਜਾਵੇਗੀ।

ਲੁੱਕ ਅਤੇ ਡਿਜ਼ਾਈਨ ਦੇ ਲਿਹਾਜ਼ ਨਾਲ ਇਹ ਸਪੋਰਟਸ ਬਾਈਕ ਵਰਗੀ ਹੈ। ਬਾਈਕ ਦੇ ਜ਼ਿਆਦਾਤਰ ਹਿੱਸੇ ਨੂੰ ਕਵਰ ਕੀਤਾ ਗਿਆ ਹੈ ਅਤੇ ਸਟਾਈਲਿਸ਼ LED ਹੈੱਡਲਾਈਟ ਦੇ ਨਾਲ ਹੀ ਇਸ ਵਿੱਚ ਇੱਕ ਟੱਚਸਕ੍ਰੀਨ ਡਿਜੀਟਲ ਇੰਸਟਰੂਮੈਂਟ ਕਲੱਸਟਰ ਹੈ। ਜਿਸ ਵਿੱਚ ਬਾਈਕ ਦੀ ਸਪੀਡ, ਬੈਟਰੀ ਹੈਲਥ, ਟਾਈਮ, ਸਟੈਂਡ, ਬਲੂਟੁੱਥ ਕਨੈਕਟੀਵਿਟੀ, GPS ਨੈਵੀਗੇਸ਼ਨ ਵਰਗੀ ਜਾਣਕਾਰੀ ਮਿਲਦੀ ਹੈ। ਸਪਲਿਟ ਸੀਟ ਦੇ ਨਾਲ ਆਉਣ ਵਾਲੀ ਇਸ ਬਾਈਕ ਦੇ ਪਿਛਲੇ ਪਾਸੇ ਗ੍ਰੈਬ ਹੈਂਡਲ ਵੀ ਹਨ ਜੋ ਤੁਹਾਨੂੰ TVS Apache ਦੀ ਯਾਦ ਦਿਵਾ ਸਕਦੇ ਹਨ।

ਇਹ ਵੀ ਪੜ੍ਹੋ- WhatsApp ਨੇ 80 ਲੱਖ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਤੁਹਾਡਾ ਨੰਬਰ ਤਾਂ ਨਹੀਂ ਸ਼ਾਮਲ

PunjabKesari

ਪਾਵਰ ਅਤੇ ਪਰਫਾਰਮੈਂਸ

ਇਸ ਮੋਟਰਸਾਈਕਲ 'ਚ ਕੰਪਨੀ ਨੇ 5.4kWh ਸਮਰੱਥਾ ਦੀ 240 ਵੋਲਟ ਦੀ ਬੈਟਰੀ ਦਿੱਤੀ ਹੈ। ਜੋ ਇੱਕ ਸਿੰਗਲ ਚਾਰਜ ਵਿੱਚ 200 ਕਿਲੋਮੀਟਰ ਦੀ IDC ਪ੍ਰਮਾਣਿਤ ਰੇਂਜ ਦੇ ਨਾਲ ਆਉਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਰੀਅਲ ਵਰਲਡ 'ਚ ਇਹ ਬਾਈਕ ਫੁੱਲ ਚਾਰਜ 'ਤੇ ਘੱਟੋ-ਘੱਟ 150 ਕਿਲੋਮੀਟਰ ਦੀ ਰੇਂਜ ਦੇਣ 'ਚ ਸਮਰੱਥ ਹੈ। ਇਸ ਬਾਈਕ ਦੀ ਇਲੈਕਟ੍ਰਿਕ ਮੋਟਰ 22kW ਦੀ ਪੀਕ ਪਾਵਰ ਜਨਰੇਟ ਕਰਦੀ ਹੈ ਜੋ ਕਿ 30 BHP ਪਾਵਰ ਅਤੇ 70 ਨਿਊਟਨ ਮੀਟਰ ਟਾਰਕ ਦੇ ਬਰਾਬਰ ਹੈ।

ਇਹ ਬਾਈਕ ਪਿਕ-ਅੱਪ ਦੇ ਲਿਹਾਜ਼ ਨਾਲ ਵੀ ਸ਼ਾਨਦਾਰ ਹੈ। Raptee.HV ਸਿਰਫ 3.6 ਸਕਿੰਟਾਂ ਵਿੱਚ 0 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਇਸ ਦੀ ਟਾਪ ਸਪੀਡ 135 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਬਾਈਕ 'ਚ ਤਿੰਨ ਵੱਖ-ਵੱਖ ਰਾਈਡਿੰਗ ਮੋਡ ਹਨ, ਜਿਨ੍ਹਾਂ 'ਚ ਕੰਫਰਟ, ਪਾਵਰ ਅਤੇ ਸਪ੍ਰਿੰਟ ਸ਼ਾਮਲ ਹਨ। ਜਿਸ ਨੂੰ ਯੂਜ਼ਰ ਆਪਣੀ ਰਾਈਡਿੰਗ ਕੰਡੀਸ਼ਨ ਦੇ ਹਿਸਾਬ ਨਾਲ ਬਦਲ ਸਕਦੇ ਹਨ।

ਚਾਰਜਿੰਗ ਆਪਸ਼ਨ

Raptee.HV ਦੇ ਨਾਲ ਕੰਪਨੀ ਹਰ ਤਰ੍ਹਾਂ ਦੇ ਚਾਰਜਿੰਗ ਵਿਕਲਪਾਂ ਦੀ ਪੇਸ਼ਕਸ਼ ਕਰ ਰਹੀ ਹੈ। ਇਸ ਨੂੰ ਆਮ ਘਰੇਲੂ ਸਾਕੇਟ ਨਾਲ ਜੋੜ ਕੇ ਚਾਰਜ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਦੀ ਬੈਟਰੀ ਨੂੰ ਚਾਰਜਿੰਗ ਸਟੇਸ਼ਨ 'ਤੇ ਫਾਸਟ ਚਾਰਜਰ ਦੀ ਮਦਦ ਨਾਲ ਵੀ ਚਾਰਜ ਕੀਤਾ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਇਲੈਕਟ੍ਰਿਕ ਮੋਟਰਸਾਈਕਲ ਦੀ ਬੈਟਰੀ ਨੂੰ ਸਿਰਫ 40 ਮਿੰਟਾਂ 'ਚ 20 ਤੋਂ 80 ਫੀਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਫਾਸਟ ਚਾਰਜਰ ਨਾਲ ਬੈਟਰੀ ਨੂੰ ਸਿਰਫ 20 ਮਿੰਟਾਂ 'ਚ ਇੰਨਾ ਚਾਰਜ ਕੀਤਾ ਜਾ ਸਕਦਾ ਹੈ ਜਿਸ ਨਾਲ ਤੁਹਾਨੂੰ ਘੱਟੋ-ਘੱਟ 50 ਕਿਲੋਮੀਟਰ ਦੀ ਰੇਂਜ ਮਿਲੇਗੀ। ਇਸ ਦੀ ਬੈਟਰੀ ਨੂੰ ਇਨ-ਹਾਊਸ ਚਾਰਜਰ ਨਾਲ 1 ਘੰਟੇ 'ਚ 80 ਫੀਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ- Alert! Scam ਤੋਂ ਬਚਣਾ ਹੈ ਤਾਂ ਭੁੱਲ ਕੇ ਵੀ ਨਾ ਦਿਓ Original Aadhar Card, ਕਰੋ ਇਹ ਕੰਮ

PunjabKesari

ਹਾਰਡਵੇਅਰ

ਕੰਪਨੀ ਨੇ ਇਸ ਬਾਈਕ ਨੂੰ ਮਜ਼ਬੂਤ ​​ਫਰੇਮ 'ਤੇ ਬਣਾਇਆ ਹੈ। ਇਸ 'ਚ ਰੇਡੀਅਲ ਟਿਊਬਲੈੱਸ ਟਾਇਰਾਂ ਦੀ ਵਰਤੋਂ ਕੀਤੀ ਗਈ ਹੈ, ਜੋ ਤੇਜ਼ ਰਫਤਾਰ 'ਤੇ ਵੀ ਆਰਾਮਦਾਇਕ ਅਤੇ ਸੁਰੱਖਿਅਤ ਰਾਈਡ ਲਈ ਡਿਜ਼ਾਈਨ ਕੀਤੇ ਗਏ ਹਨ। ਇਸ ਦੇ ਫਰੰਟ 'ਤੇ 320mm ਡਿਸਕ ਬ੍ਰੇਕ ਅਤੇ ਪਿਛਲੇ ਪਾਸੇ 230mm ਡਿਸਕ ਬ੍ਰੇਕ ਹੈ। ਜੋ ਕਿ ਡਿਊਲ-ਚੈਨਲ ਐਂਟੀ-ਲਾਕ ਬ੍ਰੇਕਿੰਗ ਸਿਸਟਮ (ABS) ਨਾਲ ਲੈਸ ਹਨ। ਇਸ ਤੋਂ ਇਲਾਵਾ ਬਾਈਕ ਦੇ ਅਗਲੇ ਹਿੱਸੇ 'ਚ 37 mm ਅਪ-ਸਾਈਡ ਡਾਊਨ (USD) ਫੋਰਕ ਸਸਪੈਂਸ਼ਨ ਦਿੱਤਾ ਗਿਆ ਹੈ ਅਤੇ ਪਿਛਲੇ ਹਿੱਸੇ 'ਚ ਮੋਨੋਸ਼ੌਕ ਸਸਪੈਂਸ਼ਨ ਦਿੱਤਾ ਗਿਆ ਹੈ।

ਸੇਫਟੀ ਅਤੇ ਵਾਰੰਟੀ

ਕੰਪਨੀ ਨੇ Raptee.HV ਵਿੱਚ IP67 ਰੇਟੇਡ ਬੈਟਰੀ ਪੈਕ ਦੀ ਵਰਤੋਂ ਕੀਤੀ ਹੈ। ਜੋ ਇਸਨੂੰ ਧੂੜ, ਧੁੱਪ ਅਤੇ ਪਾਣੀ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰੱਖਦਾ ਹੈ। ਕੰਪਨੀ ਇਸ ਬਾਈਕ ਦੀ ਬੈਟਰੀ 'ਤੇ 8 ਸਾਲ ਜਾਂ 80,000 ਕਿਲੋਮੀਟਰ ਤੱਕ ਦੀ ਵਾਰੰਟੀ ਦੇ ਰਹੀ ਹੈ। ਇਸ 'ਚ ਐਡਵਾਂਸਡ ਸਾਫਟਵੇਅਰ ਫੀਚਰਸ ਦਿੱਤੇ ਗਏ ਹਨ ਜੋ ਰਾਈਡਿੰਗ ਅਨੁਭਵ ਨੂੰ ਬਿਹਤਰ ਬਣਾਉਣ 'ਚ ਮਦਦ ਕਰਦੇ ਹਨ। ਇਸ ਵਿੱਚ ਘਰ ਵਿੱਚ ਵਿਕਸਤ ਇਲੈਕਟ੍ਰੋਨਿਕਸ ਅਤੇ ਕਸਟਮ-ਬਿਲਟ ਆਪਰੇਟਿੰਗ ਸਿਸਟਮ ਦੀ ਵਰਤੋਂ ਕੀਤੀ ਗਈ ਹੈ। ਜੋ ਕਿ ਆਟੋਮੋਟਿਵ-ਗ੍ਰੇਡ ਲੀਨਕਸ ਪਲੇਟਫਾਰਮ 'ਤੇ ਆਧਾਰਿਤ ਹੈ।

ਇਹ ਵੀ ਪੜ੍ਹੋ- BSNL ਦੇ ਮਾਸਟਰ ਪਲਾਨ ਨੇ ਵਧਾਈ Airtel-Jio ਦੀ ਟੈਨਸ਼ਨ

  • Raptee HV
  • lectric bike
  • Raptee HV lectric bike
  • 200km range

OpenAI: ਮਾਲਵੇਅਰ ਬਣਾਉਣ ਲਈ ਹੈਕਰ ਕਰ ਰਹੇ ChatGPT ਦੀ ਵਰਤੋਂ, ਕੰਪਨੀ ਨੇ ਕੀਤੀ ਪੁਸ਼ਟੀ

NEXT STORY

Stories You May Like

  • 2025 tvs iqube s and iqube st electric scooter
    TVS ਦਾ ਕਮਾਲ! ਲਾਂਚ ਕੀਤਾ 212 KM ਦੀ ਰੇਂਜ ਵਾਲਾ ਇਲੈਕਟ੍ਰਿਕ ਸਕੂਟਰ, ਜਾਣੋ ਕੀਮਤ
  • 2025 honda cb650r and cbr650r bike launched
    ਬਿਨਾਂ ਕਲੱਚ ਦਬਾਏ ਬਦਲੋ 'ਗੇਅਰ'! ਦੇਸ਼ 'ਚ ਲਾਂਚ ਹੋਈ ਇਹ ਧਾਂਸੂ ਬਾਈਕ
  • india will remain the top market for the next 20 years
    ਅਗਲੇ 20 ਸਾਲਾਂ ਤੱਕ ਚੋਟੀ ਦਾ ਬਾਜ਼ਾਰ ਬਣਿਆ ਰਹੇਗਾ ਭਾਰਤ : ਵਿਕਾਸ ਖੇਮਾਨੀ
  • this amazing phone was launched for less than 7000
    7000 ਤੋਂ ਵੀ ਘੱਟ ਕੀਮਤ ’ਚ ਲਾਂਚ ਹੋਇਆ ਇਹ ਧਾਕੜ Phone! ਜਾਣੋ ਫੀਚਰਜ਼
  • indian expat wins rs 8 cr
    ਦੁਬਈ 'ਚ ਚਮਕੀ ਭਾਰਤੀ ਦੀ ਕਿਸਮਤ, ਜਿੱਤੇ 8 ਕਰੋੜ
  • two big players join the team before the playoffs
    ਟੀਮ ਦੀ ਹੋਈ ਬੱਲੇ-ਬੱਲੇ, Playoffs ਤੋਂ ਪਹਿਲਾਂ ਟੀਮ ਨਾਲ ਜੁੜੇ ਦੋ ਧਾਕੜ ਖਿਡਾਰੀ
  • 20 thousand personnel will be recruited in bsf
    BSF ’ਚ 20 ਹਜ਼ਾਰ ਜਵਾਨਾਂ ਦੀ ਹੋਵੇਗੀ ਭਰਤੀ, ਕੇਂਦਰ ਸਰਕਾਰ ਨੂੰ ਭੇਜਿਆ ਹੈ ਪ੍ਰਸਤਾਵ
  • wedding joy turns into mourning  8 people die in suv and tractor collision
    ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ, SUV ਅਤੇ ਟਰੈਕਟਰ ਦੀ ਟੱਕਰ 'ਚ 8 ਲੋਕਾਂ ਦੀ ਮੌਤ
  • encounter  jalandhar  gangster
    ਜਲੰਧਰ ਵਿਚ ਐਨਕਾਊਂਟਰ ਤੋਂ ਬਾਅਦ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ
  • driving license punjab
    ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਖੜ੍ਹੀ ਹੋਈ ਨਵੀਂ ਪ੍ਰੇਸ਼ਾਨੀ!
  • big incident in punjab
    ਸਵੇਰੇ-ਸਵੇਰੇ ਪੰਜਾਬ 'ਚ ਹੋ ਗਿਆ ਵੱਡਾ ਐਨਕਾਊਂਟਰ ! ਪੁਲਸ ਤੇ ਗੈਂਗਸਟਰ ਵਿਚਾਲੇ...
  • property rates hike
    50 ਫ਼ੀਸਦੀ ਤੱਕ ਮਹਿੰਗੀ ਹੋ ਜਾਵੇਗੀ ਪ੍ਰਾਪਰਟੀ ! ਭਲਕੇ ਤੋਂ ਜਾਰੀ ਹੋ ਜਾਣਗੇ ਨਵੇਂ...
  • pakistan international beggars
    ਪਾਕਿਸਤਾਨੀ ਭਿਖਾਰੀਆਂ ਤੋਂ ਕਈ ਦੇਸ਼ ਪ੍ਰੇਸ਼ਾਨ, ਇਕ ਸਾਲ ’ਚ 5000 ਖਦੇੜ ਕੇ ਭੇਜੇ...
  • body young man found in  plot  sensation in the area
    ਖਾਲੀ ਪਲਾਟ ਚੋਂ ਮਿਲੀ ਨੌਜਵਾਨ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
  • run for life marathon organized more than 2 500 people participated
    “Run For Life” ਮੈਰਾਥਨ ਦਾ ਆਯੋਜਨ, 2,500 ਤੋਂ ਵੱਧ ਲੋਕਾਂ ਨੇ ਲਿਆ ਭਾਗ
  • jalandhar hotter than dubai temperature reaches 42 degrees
    ਜਲੰਧਰ 'ਚ Dubai ਤੋਂ ਵੀ ਵੱਧ ਗਰਮੀ! 42 ਡਿਗਰੀ ਪੁੱਜਾ ਤਾਪਮਾਨ, ਜਾਣੋ ਅਗਲੇ...
Trending
Ek Nazar
season sports festival concluded in italy

ਇਟਲੀ 'ਚ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ ਸੀਜ਼ਨ ਦਾ ਪਲੇਠਾ ਖੇਡ ਮੇਲਾ

flood in australia

ਆਸਟ੍ਰੇਲੀਆ 'ਚ ਹੜ੍ਹ ਦਾ ਕਹਿਰ, ਬਚਾਏ ਗਏ 8 ਲੋਕ

important news for those traveling in government buses in punjab

ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ, ਭਲਕੇ ਲਈ ਹੋ ਗਿਆ...

floods and landslides hit indonesia

ਇੰਡੋਨੇਸ਼ੀਆ 'ਚ ਹੜ੍ਹ ਮਗਰੋਂ ਖਿਸਕੀ ਜ਼ਮੀਨ, ਛੇ ਮੌਤਾਂ

storm in pakistan

ਪਾਕਿਸਤਾਨ 'ਚ ਤੂਫਾਨ, ਤਿੰਨ ਲੋਕਾਂ ਦੀ ਮੌਤ

uk and eu agree post brexit reset deal

UK ਅਤੇ EU ਵਿਚਾਲੇ ਗੱਲਬਾਤ ਸਫਲ, ਮੁੜ ਸਬੰਧ ਸਥਾਪਿਤ ਕਰਨ 'ਤੇ ਸਹਿਮਤ

two boys killed

ਘਰੋਂ ਲਾਪਤਾ ਹੋਏ 2 ਮੁੰਡੇ ਜਿਸ ਹਾਲ 'ਚ ਮਿਲੇ, ਦੇਖਣ ਵਾਲਿਆਂ ਦੀ ਕੰਬ ਗਈ ਰੂਹ

big accident in punjab truck caught fire near school and petrol pump

ਪੰਜਾਬ 'ਚ ਵੱਡਾ ਹਾਦਸਾ! ਸਕੂਲ ਤੇ ਪੈਟਰੋਲ ਪੰਪ ਨੇੜੇ ਟਰੱਕ ਨੂੰ ਲੱਗੀ ਭਿਆਨਕ...

air india s negligence

Air India ਦਾ ਬੁਰਾ ਹਾਲ ! ਫਲਾਈਟ 'ਚ ਨਹੀਂ ਚੱਲਿਆ AC, ਗਰਮੀ ਕਾਰਨ...

massive fire broke out in a rubber factory in jalandhar

ਜਲੰਧਰ 'ਚ ਦੋ ਫੈਕਟਰੀਆਂ 'ਚ ਮਚੇ ਅੱਗ ਦੇ ਭਾਂਬੜ, ਦੂਰ ਤੱਕ ਵਿਖਾਈ ਦਿੱਤੀਆਂ ਅੱਗ...

president miley  s party wins local elections

ਰਾਸ਼ਟਰਪਤੀ ਮਾਈਲੀ ਦੀ ਪਾਰਟੀ ਨੇ ਅਰਜਨਟੀਨਾ 'ਚ ਜਿੱਤੀਆਂ ਸਥਾਨਕ ਚੋਣਾਂ

temperature crosses 42 degrees in guru nagar

ਗੁਰੂ ਨਗਰੀ ’ਚ ਤਾਪਮਾਨ 42 ਡਿਗਰੀ ਤੋਂ ਹੋਇਆ ਪਾਰ, ਬੱਚਿਆਂ ਨੂੰ ਸਕੂਲਾਂ 'ਚ...

blast in pakistan

ਪਾਕਿਸਤਾਨ 'ਚ ਧਮਾਕਾ, 4 ਲੋਕਾਂ ਦੀ ਮੌਤ ਤੇ 20 ਜ਼ਖਮੀ

migrant workers singapore

ਸਿੰਗਾਪੁਰ 'ਚ ਪ੍ਰਵਾਸੀ ਕਾਮਿਆਂ ਲਈ 'ਧੰਨਵਾਦ' ਸਮਾਗਮ ਆਯੋਜਿਤ

cm bhagwant mann honored class 10th and 12th toppers

CM ਭਗਵੰਤ ਮਾਨ ਨੇ 10ਵੀਂ ਤੇ 12ਵੀਂ ਜਮਾਤ ਦੇ Toppers ਨੂੰ ਕੀਤਾ ਸਨਮਾਨਤ

woman died after falling from the 9th floor of a private university in phagwara

ਫਗਵਾੜਾ 'ਚ ਵੱਡੀ ਘਟਨਾ, ਨਿੱਜੀ ਯੂਨੀਵਰਸਿਟੀ 'ਚ 9ਵੀਂ ਮੰਜ਼ਿਲ ਤੋਂ ਡਿੱਗਣ ਕਾਰਨ...

surprising case in jalandhar boy kept consuming drugs in public toilet

ਜਲੰਧਰ 'ਚ ਹੈਰਾਨ ਕਰਦਾ ਮਾਮਲਾ, ਪਬਲਿਕ ਟਾਇਲਟ 'ਚ ਨੌਜਵਾਨ ਕਰਦਾ ਰਿਹਾ...(ਵੀਡੀਓ)

pak foreign minister dar to visit china

ਪਾਕਿ ਵਿਦੇਸ਼ ਮੰਤਰੀ ਡਾਰ ਗੱਲਬਾਤ ਲਈ ਜਾਣਗੇ ਚੀਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • now you can t go to thailand without this thing checking will be done
      ਹੁਣ ਇਸ ਚੀਜ਼ ਤੋਂ ਬਿਨਾਂ ਤੁਸੀਂ ਨਹੀਂ ਜਾ ਸਕਦੇ Thailand, ਏਅਰਪੋਰਟ 'ਤੇ ਹੀ ਹੋ...
    • upsc recruitment
      UPSC 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਮਿਲੇਗੀ ਮੋਟੀ ਤਨਖਾਹ
    • indian army razed pakistan s posts to the ground video of operation sindoor
      'ਭਾਰਤੀ ਫ਼ੌਜ ਨੇ ਪਾਕਿਸਤਾਨ ਦੀਆਂ ਚੌਕੀਆਂ ਨੂੰ ਮਿੱਟੀ 'ਚ ਮਿਲਾ 'ਤਾ', ਦੇਖੋ...
    • terrorists attack check post in balochistan  4 soldiers killed
      ਬਲੋਚਿਸਤਾਨ 'ਚ ਅੱਤਵਾਦੀਆਂ ਨੇ ਚੈੱਕ ਪੋਸਟ 'ਤੇ ਕੀਤਾ ਹਮਲਾ, 4 ਫ਼ੌਜੀਆਂ ਦੀ ਮੌਤ
    • russia ukraine war  trump to talk to putin and zelensky to stop war
      Russia-Ukraine War: ਜੰਗ ਰੋਕਣ ਲਈ ਪੁਤਿਨ ਅਤੇ ਜ਼ੇਲੇਂਸਕੀ ਨਾਲ ਗੱਲਬਾਤ ਕਰਨਗੇ...
    • now you can  t go to thailand without this thing
      ਹੁਣ ਇਸ ਚੀਜ਼ ਤੋਂ ਬਿਨਾਂ ਤੁਸੀਂ ਨਹੀਂ ਜਾ ਸਕਦੇ Thailand, ਏਅਰਪੋਰਟ 'ਤੇ ਹੀ ਹੋ...
    • america first or trump first
      ਅਮਰੀਕਾ ਫਸਟ ਜਾਂ ਟਰੰਪ ਫਸਟ?
    • the economic and business condition of cancer zodiac sign people
      ਕਰਕ ਰਾਸ਼ੀ ਵਾਲਿਆਂ ਦੀ ਆਰਥਿਕ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (19 ਮਈ 2025)
    • presidential election nikusar dan defeats george simeon
      ਰਾਸ਼ਟਰਪਤੀ ਚੋਣਾਂ: ਯੂਕ੍ਰੇਨ ਹਮਾਇਤੀ ਨਿਕੁਸਰ ਡੈਨ ਨੇ ਟਰੰਪ ਸਮਰਥਕ ਜਾਰਜ ਸਿਮੀਅਨ...
    • punjab police action
      ਪੰਜਾਬ ਪੁਲਸ ਦਾ ਐਕਸ਼ਨ! ਇੱਕੋ ਵੇਲੇ ਸੀਲ ਕੀਤੀਆਂ 92 ਥਾਵਾਂ, ਹਜ਼ਾਰ ਤੋਂ ਵੱਧ...
    • ਗੈਜੇਟ ਦੀਆਂ ਖਬਰਾਂ
    • phone cover money cards be careful
      ਸਾਵਧਾਨ! ਫ਼ੋਨ ਦੇ ਕਵਰ 'ਚ ਭੁੱਲ ਕੇ ਨਾ ਰੱਖੋ ਪੈਸੇ ਜਾਂ ਕਾਰਡ, ਹੋ ਸਕਦੈ ਧਮਾਕਾ
    • big blow to airtel vi and tata sc did not give any relief in agr
      Airtel, VI ਅਤੇ Tata ਨੂੰ ਵੱਡਾ ਝਟਕਾ, SC ਨੇ AGR 'ਚ ਨਹੀਂ ਦਿੱਤੀ ਕੋਈ ਰਾਹਤ
    • now you will be able to hide your secret payment
      Paytm  ਦਾ ਨਵਾਂ ਧਮਾਕਾ: ਹੁਣ ਲੁਕਾ ਸਕੋਗੇ ਆਪਣੀ ਗੁਪਤ ਪੇਮੈਂਟ, ਜਾਣੋ ਕਿਵੇਂ ਕੰਮ...
    • hyundai i20 magna executive variant launched in india
      ਭਾਰਤ 'ਚ ਲਾਂਚ ਹੋਇਆ Hyundai i20 Magna ਐਗਜ਼ੀਕਿਊਟਿਵ ਵੇਰੀਐਂਟ, ਇਹ ਹੈ...
    • this will be the iphone 17 air
      120Hz ਡਿਸਪਲੇ, ਟਾਈਟੇਨੀਅਮ ਗਲਾਸ ਡਿਜ਼ਾਈਨ..., ਅਜਿਹਾ ਹੋਵੇਗਾ iPhone 17 Air
    • elon musk known for his strange feats changed his name
      ਅਜੀਬ ਕਾਰਨਾਮਿਆਂ ਲਈ ਜਾਣੇ-ਜਾਂਦੇ Elon Musk ਨੇ ਬਦਲਿਆ ਆਪਣਾ ਨਾਂ, ਜਾਣੋ ਕੀ ਹੈ...
    • know when youtube gives the golden button
      ਜਾਣੋ YouTube ਕਦੋਂ ਦਿੰਦਾ ਹੈ Golden Button?
    • 4000 discount available on this smartphone
      ਇਸ Smartphone ’ਤੇ ਮਿਲ ਰਿਹਾ 4000 ਦਾ Discount! ਜਾਣੋ ਕਿੰਨੀ ਹੈ ਕੀਮਤ
    • tata motors will launch new s and increase prices
      ਟਾਟਾ ਮੋਟਰਜ਼ ਕਰੇਗੀ ਨਵੇਂ ਮਾਡਲ ਲਾਂਚ ਤੇ ਮੌਜੂਦਾ ਮਾਡਲਾਂ ਦੀਆਂ ਕੀਮਤਾਂ 'ਚ...
    • when should ac be serviced
      ਕਦੋਂ ਕਰਵਾਉਣੀ ਚਾਹੀਦੀ ਹੈ AC ਦੀ ਸਰਵਿਸ ? 90% ਲੋਕਾਂ ਨੂੰ ਨਹੀਂ ਪਤਾ ਸਹੀ ਸਮਾਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +