ਗੈਜੇਟ ਡੈਸਕ—ਰੀਅਲਮੀ ਨੇ ਲਾਕਡਾਊਨ ਦੇ ਜਾਰੀ ਹੁੰਦੇ ਹੋਏ ਵੀ ਭਾਰਤ 'ਚ ਆਪਣੇ ਨਵੇਂ ਬਜਟ ਸਮਾਰਟਫੋਨ Realme Narzo 10A ਅਤੇ Narzo 10 ਨੂੰ ਲਾਂਚ ਕਰ ਦਿੱਤਾ ਹੈ।Narzo 10 A ਦੀ ਕੀਮਤ 8,499 ਰੁਪਏ ਅਤੇ Narzo 10 ਦੀ ਕੀਮਤ 11,999 ਰੁਪਏ ਰੱਖੀ ਗਈ ਹੈ। ਫੋਨ ਦੀ ਵਿਕਰੀ ਫਲਿੱਪਕਾਰਟ ਅਤੇ ਰੀਅਰਲਮੀ ਦੀ ਆਧਿਕਾਰਿਤ ਵੈੱਬਸਾਈਟ ਤੋਂ 22 ਮਈ ਨੂੰ ਦੁਪਹਿਰ 12 ਵਜੇ ਆਯੋਜਿਤ ਹੋਵੇਗੀ। ਫੋਨ ਦੇ ਨਾਲ ਮਿਲਣ ਵਾਲੇ ਆਫਰਸ ਦੀ ਜਾਣਕਾਰੀ ਕੰਪਨੀ ਨੇ ਅਜੇ ਨਹੀਂ ਦਿੱਤੀ ਹੈ।
Realme Narzo 10A ਦੇ ਸਪੈਸੀਫਿਕੇਸ਼ਨਸ
ਡਿਸਪਲੇਅ |
6.5 ਇੰਚ ਦੀ ਮਿਨੀ-ਡ੍ਰਾਪ, HD+ |
ਪ੍ਰੋਸੈਸਰ |
ਮੀਡੀਆਟੇਕ ਆਕਟਾਕੋਰ Helio G70 |
ਰੈਮ |
3ਜੀ.ਬੀ. |
ਇੰਟਰਨਲ ਸਟੋਰੇਜ਼ |
32ਜੀ.ਬੀ. |
ਆਪਰੇਟਿੰਗ ਸਿਸਟਮ |
ਐਂਡ੍ਰਾਇਡ 10 ਆਧਾਰਿਤ Realme UI |
ਟ੍ਰਿਪਲ ਕੈਮਰਾ ਸੈਟਅਪ |
12MP(ਪ੍ਰਾਈਮਰੀ ਸੈਂਸਰ)+
2MP (ਡੈਪਥ)+
2MP (ਮੈਕ੍ਰੋ) |
ਫਰੰਟ ਕੈਮਰਾ |
5MP |
ਸਕਿਓਰਟੀ |
ਫਿੰਗਰਪ੍ਰਿੰਟ ਸੈਂਸਰ |
ਬੈਟਰੀ |
5,000 mAh |
ਕੁਨਕਟੀਵਿਟੀ |
4G LTE, Wi-Fi, ਬਲੂਟੁੱਥ, v5.0,GPS/A-GPS, (ਮਾਈਕ੍ਰੋ USB ਪੋਰਟ |
Realme Narzo 10 ਦੇ ਸਪੈਸੀਫਿਕੇਸ਼ਨਸ
ਡਿਸਪਲੇਅ |
6.5 ਇੰਚ ਦੀ ਮਿਨੀ-ਡ੍ਰਾਪ, HD+ |
ਪ੍ਰੋਸੈਸਰ |
ਮੀਡੀਆਟੇਕ ਆਕਟਾਕੋਰ Helio G80 |
ਰੈਮ |
4ਜੀ.ਬੀ. |
ਇੰਟਰਨਲ ਸਟੋਰੇਜ਼ |
128ਜੀ.ਬੀ. |
ਆਪਰੇਟਿੰਗ ਸਿਸਟਮ |
ਐਂਡ੍ਰਾਇਡ 10 ਆਧਾਰਿਤ Realme UI |
ਟ੍ਰਿਪਲ ਕੈਮਰਾ |
48MP (ਪ੍ਰਾਈਮਰੀ ਸੈਂਸਰ)+
8MP (ਸੈਕੰਡਰੀ)+
2MP (ਮੋਨੋਕ੍ਰੋਪ ਪੋਟ੍ਰੇਟ ਸੈਂਸਰ)+
2MP(ਮੈਕ੍ਰੋ ਸ਼ੂਟਰ) |
ਫਰੰਟ ਕੈਮਰਾ |
16MP |
ਸਕਿਓਰਟੀ |
ਫਿੰਗਰਪ੍ਰਿੰਟ ਸੈਂਸਰ |
ਬੈਟਰੀ |
5,000 mAh |
ਕੁਨਕਟੀਵਿਟੀ |
4G LTE, Wi-Fi,ਬਲੂਟੁੱਥ, v5.0,GPS/A-GPS,ਮਾਈਕ੍ਰੋ USB ਪੋਰਟ |
Redmi K30 5G Racing Edition ਹੋਇਆ ਲਾਂਚ, ਜਾਣੋ ਕੀਮਤ ਤੇ ਫੀਚਰਸ
NEXT STORY