ਜਲੰਧਰ : ਕਹਿੰਦੇ ਹਨ ਕਿ ਕਿਸੇ ਚੀਜ਼ ਦਾ ਵਾਧਾ ਸਾਡੇ ਲਈ ਸਹੀ ਨਹੀਂ ਹੁੰਦਾ। ਇਸ ਤਰ੍ਹਾਂ ਦਾ ਹੀ ਕੁਝ ਦੇਖਣ ਨੂੰ ਮਿਲਿਆ ਮਸ਼ਹੂਰ ਕਾਰਟੂਨ ਸਿਰੀਜ਼ 'Simpsons' ਦੇ 500 ਐਪੀਸੋਡਜ਼ ਨੂੰ ਇਕੋ ਸਮੇਂ 'ਚ ਵੀ. ਆਰ. 'ਚ ਦੇਖਣ ਵੇਲੇ। ਇਸ ਦਾ 2-ਡਾਈਮੈਂਸ਼ਨਲ ਵਰਜ਼ਮਨ ਪਹਿਲਾਂ ਹੀ ਮੌਜੂਦ ਹੈ ਪਰ ਜਾਨ ਹੈਟਫੀਲਡ ਨੇ ਆਪਣੇ ਵੀ. ਆਰ. (ਵਰਚੁਅਲ ਰਿਐਲਿਟੀ) ਗੇਅਰ ਨਾਲ ਇਸ ਦਾ ਵੀ. ਆਰ. ਵਰਜ਼ਨ ਬਣਾ ਕੇ ਯੂ-ਟਿਊਬ 'ਤੇ ਪਾਇਆ ਹੈ। ਇਸ ਨੂੰ ਦੇਖ ਤੇ ਤੁਹਾਨੂੰ ਇਹ ਕਿਸੇ ਤਰ੍ਹਾਂ ਦਾ ਪਾਗਲਪਨ ਲੱਗ ਸਕਦਾ ਹੈ।
MWC 2016: ਅਲਕਾਟੇਲ ਨੇ ਲਾਂਚ ਕੀਤਾ ਟੂ-ਇੰਨ-ਵਨ ਵਿੰਡੋਜ਼ ਟੈਬਲੇਟ
NEXT STORY