Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 14, 2026

    8:46:44 AM

  • prateek yadav  postmortem report

    ਫੇਫੜਿਆਂ 'ਚ ਖੂਨ ਜੰਮਣ ਕਾਰਨ ਹੋਈ ਪ੍ਰਤੀਕ ਯਾਦਵ ਦੀ...

  • prateik yadav  s last rites

    ਪ੍ਰਤੀਕ ਯਾਦਵ ਦਾ ਅੱਜ 11 ਵਜੇ ਹੋਵੇਗਾ ਅੰਤਿਮ...

  • milk price hike

    ਮਹਿੰਗਾ ਹੋ ਗਿਆ ਦੁੱਧ! ਸਵੇਰ ਤੋਂ ਲਾਗੂ ਹੋ ਜਾਣਗੇ...

  • roadways bus and activa collide youth dies in tragic accident

    ਰੋਡਵੇਜ਼ ਦੀ ਬੱਸ ਤੇ ਐਕਟਿਵਾ ਦੀ ਟੱਕਰ! ਦਰਦਨਾਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • Jalandhar
  • ਸਸਤੇ ਹੋਏ ਸੈਸਮੰਗ ਦੇ ਇਹ ਦੋ ਸਮਾਰਟਫੋਨ, ਜਾਣੋ ਨਵੀਂ ਕੀਮਤ

GADGETS News Punjabi(ਗੈਜੇਟ)

ਸਸਤੇ ਹੋਏ ਸੈਸਮੰਗ ਦੇ ਇਹ ਦੋ ਸਮਾਰਟਫੋਨ, ਜਾਣੋ ਨਵੀਂ ਕੀਮਤ

  • Updated: 29 Sep, 2020 11:52 PM
Jalandhar
these two cheap samsung smartphones know the new price
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ—ਸੈਮਸੰਗ ਇੰਡੀਆ ਨੇ ਆਪਣੇ ਦੋ ਸਸਤੇ ਸਮਾਰਟਫੋਨ ਦੀਆਂ ਕੀਮਤਾਂ ’ਚ ਕਟੌਤੀ ਕਰ ਦਿੱਤੀ ਹੈ। ਸੈਮਸੰਗ ਨੇ ਆਪਣੀ ਐੱਮ ਸੀਰੀਜ਼ ਦੇ ਫੋਨ ਦੀਆਂ ਕੀਮਤਾਂ ’ਚ ਕਟੌਤੀ ਕੀਤੀ ਹੈ। ਸੈਮਸੰਗ ਦੇ ਜਿਨ੍ਹਾਂ ਦੋ ਸਮਾਰਟਫੋਨਜ਼ ਦੀਆਂ ਕੀਮਤਾਂ ’ਚ ਕਟੌਤੀ ਹੋਈ ਉਨ੍ਹਾਂ ’ਚ Galaxy M01 ਅਤੇ Galaxy M11 ਸ਼ਾਮਲ ਹਨ। ਕਟੌਤੀ ਤੋਂ ਬਾਅਦ ਸੈਮਸੰਗ ਗਲੈਕਸੀ ਐੱਮ11 ਦੇ 3ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ਼ ਦੀ ਕੀਮਤ 10,499 ਰੁਪਏ ਅਤੇ 4ਜੀ.ਬੀ. ਰੈਮ ਨਾਲ 64ਜੀ.ਬੀ. ਮਾਡਲ ਦੀ ਕੀਮਤ 11,999 ਰੁਪਏ ਹੈ।

ਦੱਸ ਦੇਈਏ ਕਿ ਦੋਵਾਂ ਵੇਰੀਐਂਟਸ ਦੀਆਂ ਕੀਮਤਾਂ ਪਹਿਲਾਂ ਸਿਰਫ 10,999 ਰੁਪਏ ਅਤੇ 12,999 ਰੁਪਏ ਸੀ। ਉੱਥੇ ਗਲੈਕਸੀ ਐੱਮ01 ਨੂੰ ਹੁਣ 7,999 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਖਰੀਦਿਆ ਜਾ ਸਕਦਾ ਹੈ। ਇਸ ਕੀਮਤ ’ਚ 3ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ਼ ਮਿਲੇਗੀ। ਇਸ ਫੋਨ ਨੂੰ 8,999 ਰੁਪਏ ਦੀ ਕੀਮਤ ’ਤੇ ਲਾਂਚ ਕੀਤਾ ਗਿਆ ਸੀ।

Samsung Galaxy M11 ਦੇ ਸਪੈਸੀਫਿਕੇਸ਼ਨਸ

PunjabKesari
ਸੈਮਸੰਗ ਗਲੈਕਸੀ ਐੱਮ11 ’ਚ 6.4 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 720x1560 ਪਿਕਸਲ ਹੈ। ਇਸ ਸਮਾਰਟਫੋਨ ’ਚ ਆਕਟਾ-ਕੋਰ ਪ੍ਰੋਸੈਸਰ ਦਾ ਸਪੋਰਟ ਦਿੱਤਾ ਗਿਆ ਹੈ। ਉੱਥੇ, ਇਹ ਸਮਾਰਟਫੋਨ ਐਂਡ੍ਰਾਇਜ 10 ’ਤੇ ਆਧਾਰਿਤ One UI 2.0 ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ।

PunjabKesari

ਕੈਮਰਾ
ਯੂਜ਼ਰਸ ਨੂੰ ਇਸ ਸਮਾਰਟਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਮਿਲਦਾ ਹੈ ਜਿਸ ’ਚ 13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 5 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ ਸ਼ੂਟਰ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਮੌਜੂਦ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ ਦੇ ਫਰੰਟ ’ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ ਕੰਪਨੀ ਨੇ 5000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਹੈ ਜੋ ਕਿ 15 ਵਾਟ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।

Samsung Galaxy M01 ਦੇ ਸਪੈਸੀਫਿਕੇਸ਼ਨਸ

PunjabKesari
ਸੈਮਸੰਗ ਗਲੈਕਸੀ ਐੱਮ01 ’ਚ 5.71 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 720x1560 ਪਿਕਸਲ ਹੈ। ਇਸ ਸਮਾਰਟਫੋਨ ’ਚ ਆਕਟਾ-ਕੋਰ ਕੁਆਲਕਾਮ ਸਨੈਪਡਰੈਗਨ 435 ਪ੍ਰੋਸੈਸਰ ਦਾ ਸਪੋਰਟ ਦਿੱਤਾ ਗਿਆ ਹੈ। ਉੱਥੇ, ਇਹ ਸਮਾਰਟਫੋਨ ਐਂਡ੍ਰਾਇਡ 10 ’ਤੇ ਆਧਾਰਿਤ One UI 2.0 ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ।

PunjabKesari

ਕੈਮਰਾ
ਯੂਜ਼ਰਸ ਨੂੰ ਇਸ ਸਮਾਰਟਫੋਨ ’ਚ ਡਿਊਲ ਰੀਅਰ ਕੈਮਰਾ ਸੈਟਅਪ ਮਿਲਦਾ ਹੈ ਜਿਸ ’ਚ 13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ 2 ਮੈਗਾਪਿਕਸਲ ਦਾ ਸੈਂਸਰ ਮੌਜੂਦ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ ਦੇ ਫਰੰਟ ’ਚ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

  • Samsung
  • Smartphones
  • Price
  • ਸੈਮਸੰਗ
  • ਸਮਾਰਟਫੋਨਜ਼
  • ਕੀਮਤ

ਟ੍ਰਿਪਲ ਰੀਅਰ ਕੈਮਰੇ ਨਾਲ ਜਿਓਨੀ ਨੇ ਲਾਂਚ ਕੀਤਾ ਇਹ ਸਮਾਰਟਫੋਨ

NEXT STORY

Stories You May Like

  • this 5g smartphone with a powerful battery has become extremely cheap
    7200mAh ਦੀ ਦਮਦਾਰ ਬੈਟਰੀ ਵਾਲਾ ਇਹ 5G ਸਮਾਰਟਫੋਨ ਹੋਇਆ ਬੇਹੱਦ ਸਸਤਾ, ਜਾਣੋ ਕੀਮਤ ਤੇ ਫੀਚਰਸ
  • dhaakad 5g smartphone launched
    10,001 mAh ਬੈਟਰੀ ਵਾਲਾ ਧਾਕੜ 5G ਸਮਾਰਟਫੋਨ ਹੋਇਆ ਲਾਂਚ! ਜਾਣੋ ਫੀਚਰਜ਼ ਤੇ ਕੀਮਤ
  • this flagship 5g smartphone has seen a big in price
    ਇਸ ਧਾਕੜ 5G ਸਮਾਰਟਫੋਨ ਦੀ ਕੀਮਤ 'ਚ ਆਈ ਵੱਡੀ ਗਿਰਾਵਟ ! ਕੀਮਤ ਨੇ ਉਡਾ'ਤੇ ਸਭ ਦੇ ਹੋਸ਼
  • good news for mobile users
    ਮੋਬਾਈਲ ਯੂਜ਼ਰਸ ਲਈ Good News ! 365 ਦਿਨਾਂ ਵਾਲੇ ਧਾਕੜ ਪਲਾਨ ਹੋਏ ਸਸਤੇ
  • this iphone became the world  s number 1 smartphone
    ਇਹ iPhone ਬਣਿਆ ਦੁਨੀਆ ਦਾ ਨੰਬਰ 1 ਸਮਾਰਟਫੋਨ, ਸੈਮਸੰਗ ਦਾ ਇਹ ਫੋਨ ਵੀ ਨਹੀਂ ਪਿੱਛੇ
  • there will be two deputy chief ministers in west bengal
    ਪੱਛਮੀ ਬੰਗਾਲ 'ਚ ਹੋਣਗੇ ਦੋ ਉਪ-ਮੁੱਖ ਮੰਤਰੀ ! ਨਵੀਂ ਸਰਕਾਰ ਦੇ ਗਠਨ ਦੀਆਂ ਤਿਆਰੀਆਂ ਜ਼ੋਰਾਂ 'ਤੇ
  • people being robbed under the guise of cheap gold and silver
    ‘ਸਸਤੇ ਸੋਨੇ-ਚਾਂਦੀ ਦੇ ਝਾਂਸੇ ’ਚ’ ਲੁੱਟੇ ਜਾ ਰਹੇ ਲੋਕ!
  • silver falls by rs 8 000  gold fell from all time high
    ਦੋ ਦਿਨਾਂ 'ਚ 8,000 ਰੁਪਏ ਟੁੱਟੀ ਚਾਂਦੀ, ਜਾਣੋ All Time High ਤੋਂ ਕਿੰਨਾ ਡਿੱਗਾ Gold
  • grandmother of 2 grandchildren passes 10th
    ਜਲੰਧਰ: 2 ਪੋਤਰਿਆਂ ਦੀ ਦਾਦੀ ਨੇ ਪਾਸ ਕੀਤੀ ਦਸਵੀਂ, ਲਏ 77 ਫ਼ੀਸਦੀ ਅੰਕ
  • punjab weather raining imd yellow alert
    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 13 ਤੇ 14 ਨੂੰ ਭਾਰੀ ਮੀਂਹ, 12 ਜ਼ਿਲ੍ਹਿਆਂ 'ਚ...
  • boy and a girl got married at the police station in jalandhar
    ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! ਪਹਿਲਾਂ ਮੁੰਡੇ ਦੀ ਕੀਤੀ ਛਿੱਤਰ-ਪਰੇਡ, ਫਿਰ ਥਾਣੇ...
  • power cut in punjab
    ਲੱਗਣ ਜਾ ਰਿਹਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬੱਤੀ
  • theft from creta car on the highway in broad daylight
    ਜਲੰਧਰ 'ਚ ਦਿਨ-ਦਿਹਾੜੇ ਹਾਈਵੇਅ 'ਤੇ ਵੱਡੀ ਵਾਰਦਾਤ! ਕ੍ਰੇਟਾ ਕਾਰ ਕੋਲ ਆਇਆ ਮੁੰਡਾ...
  • person used bad language against bjp councilor on social media
    ਭਾਜਪਾ ਕੌਂਸਲਰ ਨੂੰ ਸੋਸ਼ਲ ਮੀਡੀਆ 'ਤੇ ਇਕ ਵਿਅਕਤੀ ਨੇ ਵਰਤੀ ਮਾੜੀ ਸ਼ਬਦਾਵਲੀ,...
  • sunil jakhar meets captain amarinder singh
    ਹਸਪਤਾਲ ’ਚ ਦਾਖ਼ਲ ਹੋਏ ਕੈਪਟਨ ਅਮਰਿੰਦਰ ਸਿੰਘ ਦਾ ਜਾਖੜ ਨੇ ਪੁੱਛਿਆ ਹਾਲ
  • garbage and junk catch fire every day in qazi mandi
    ਕਾਜ਼ੀ ਮੰਡੀ ’ਚ ਰੋਜ਼ ਲੱਗ ਜਾਂਦੀ ਹੈ ਕੂੜੇ ਤੇ ਕਬਾੜ ਨੂੰ ਅੱਗ, ਸੂਰਿਆ ਐਨਕਲੇਵ ਤੇ...
Trending
Ek Nazar
ipl 2026 controversy arshdeep singh

IPL ਵਿਚਾਲੇ ਮੁੜ ਵਿਵਾਦਾਂ 'ਚ ਘਿਰੇ ਅਰਸ਼ਦੀਪ ਸਿੰਘ! ਵਾਇਰਲ ਤਸਵੀਰ ਨੇ ਵਧਾਈਆਂ...

thunderstorm heavy rain fall

ਹਨ੍ਹੇਰੀ-ਤੂਫ਼ਾਨ ਨੇ ਮਚਾਈ ਤਬਾਹੀ! 56 ਲੋਕਾਂ ਦੀ ਮੌਤ, 38 ਜ਼ਿਲ੍ਹਿਆਂ 'ਚ ਭਾਰੀ...

boy and a girl got married at the police station in jalandhar

ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! ਪਹਿਲਾਂ ਮੁੰਡੇ ਦੀ ਕੀਤੀ ਛਿੱਤਰ-ਪਰੇਡ, ਫਿਰ ਥਾਣੇ...

motorola razr fold

ਭਾਰਤ 'ਚ ਮੋਟੋਰੋਲਾ ਦਾ ਪਹਿਲਾ ਫੋਲਡੇਬਲ ਫੋਨ ਲਾਂਚ, ਜਾਣੋ ਕੀਮਤ ਤੇ ਖੂਬੀਆਂ

new york governor honors indian chef vikas khanna

ਨਿਊਯਾਰਕ ਦੇ ਗਵਰਨਰ ਨੇ ਭਾਰਤੀ ਸ਼ੈੱਫ ਵਿਕਾਸ ਖੰਨਾ ਨੂੰ ਕੀਤਾ ਸਨਮਾਨਿਤ,...

season begins on mount everest

ਮਾਊਂਟ ਐਵਰੈਸਟ 'ਤੇ 2026 ਦੀ ਚੜ੍ਹਾਈ ਦਾ ਸੀਜ਼ਨ ਸ਼ੁਰੂ, ਸਿਖਰ 'ਤੇ ਪਹੁੰਚੇ 11...

theft from creta car on the highway in broad daylight

ਜਲੰਧਰ 'ਚ ਦਿਨ-ਦਿਹਾੜੇ ਹਾਈਵੇਅ 'ਤੇ ਵੱਡੀ ਵਾਰਦਾਤ! ਕ੍ਰੇਟਾ ਕਾਰ ਕੋਲ ਆਇਆ ਮੁੰਡਾ...

mango heavy fine

ਜ਼ਮੀਨ 'ਤੇ ਡਿੱਗਿਆ ਅੰਬ ਚੁੱਕਣ 'ਤੇ ਲੱਗੇਗਾ ਭਾਰੀ ਜੁਰਮਾਨਾ!  'ਫਾਈਨ ਸਿਟੀ' ਦਾ...

fixed deposit at pnb interest

PNB ਦੀ 444 ਦਿਨਾਂ ਦੀ ਸ਼ਾਨਦਾਰ ਸਕੀਮ! 2 ਲੱਖ ਰੁਪਏ ਜਮ੍ਹਾ ਕਰਨ 'ਤੇ ਮਿਲੇਗਾ...

liquor has become cheaper

ਸਸਤੀ ਹੋ ਗਈ ਸ਼ਰਾਬ, 100 ਤੋਂ ਵੱਧ ਬ੍ਰਾਂਡਾਂ ਦੀਆਂ ਕੰਪਨੀਆਂ ਨੇ ਲਿਆ ਫੈਸਲਾ, ਕੇਰਲ...

famous comedian shares first glimpse of newborn daughter

ਮਸ਼ਹੂਰ ਕਾਮੇਡੀਅਨ ਨੇ ਦਿਖਾਈ ਨਵਜਨਮੀ ਧੀ ਦੀ ਪਹਿਲੀ ਝਲਕ, ਰੱਖਿਆ ਇਹ ਪਿਆਰਾ ਨਾਂ

imd rain alert next 48 hours

ਅਗਲੇ 48 ਘੰਟੇ ਅਹਿਮ, ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, ਇਨ੍ਹਾਂ...

actor dileep raj dies of heart attack

ਫਿਲਮ ਇੰਡਸਟਰੀ ਤੋਂ ਆਈ ਮੰਦਭਾਗੀ ਖਬਰ ; ਮਸ਼ਹੂਰ ਅਦਾਕਾਰ ਦਿਲੀਪ ਨੂੰ ਆਇਆ ਹਾਰਟ ਅਟੈਕ

putin became driver

ਇਸ ਮਹਿਲਾ ਲਈ ਡਰਾਈਵਰ ਬਣੇ ਪੁਤਿਨ, ਕਾਰ ਚਲਾ ਕੇ ਡਿਨਰ ਲਈ ਪੁੱਜੇ ਕ੍ਰੇਮਲਿਨ

was trisha s tattoo the reason for vijay thalapathy s victory

ਕੀ ਤ੍ਰਿਸ਼ਾ ਦਾ 'ਟੈਟੂ' ਬਣਿਆ ਵਿਜੇ ਥਾਲਾਪਤੀ ਦੀ ਜਿੱਤ ਦਾ ਕਾਰਨ? ਸੋਸ਼ਲ ਮੀਡੀਆ...

power cut in punjab

ਬੁੱਧਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

virat kohli

'ਕੋਹਲੀ ਨੂੰ ਬਦਨਾਮ ਕਰਨ ਲਈ ਮੈਨੂੰ ਪੈਸਿਆਂ ਦੀ ਪੇਸ਼ਕਸ਼ ਕੀਤੀ ਗਈ', ਜਰਮਨ ਮਾਡਲ...

punjabi origin man arrested in canada for  700 000 fraud

ਕੈਨੇਡਾ ’ਚ 7 ਲੱਖ ਡਾਲਰ ਦੀ ਧੋਖਾਦੇਹੀ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਵਿਅਕਤੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • personal photos leaked on social media will be deleted within 2 hours
      Social media 'ਤੇ ਲੀਕ ਹੋਈਆਂ ਨਿੱਜੀ ਤਸਵੀਰਾਂ 2 ਘੰਟੇ 'ਚ ਹੋਣਗੀਆਂ ਡਿਲੀਟ !...
    • this company launched a plan
      ਹੁਣ ਇੱਕੋ ਰੀਚਾਰਜ ਨਾਲ ਚੱਲੇਗਾ ਮੋਬਾਈਲ, ਵਾਈ-ਫਾਈ ਤੇ TV ! ਇਸ ਕੰਪਨੀ ਨੇ ਲਾਂਚ...
    • indian smartphone market suffers setback
      ਭਾਰਤੀ ਸਮਾਰਟਫੋਨ ਬਾਜ਼ਾਰ ਨੂੰ ਝਟਕਾ, ਵਿਕਰੀ 'ਚ 4.1 ਫੀਸਦੀ ਦੀ ਗਿਰਾਵਟ
    • uber drivers advised to adopt ev
      Uber ਡਰਾਈਵਰਾਂ ਨੂੰ EV ਅਪਣਾਉਣ ਦੀ ਸਲਾਹ, ਕੇਂਦਰੀ ਮੰਤਰੀ ਨੇ ਦਿੱਤਾ ਵੱਡਾ ਬਿਆਨ
    • more than 3 lakh scooters of this company sold in 2 years
      2 ਸਾਲਾਂ 'ਚ ਵਿਕ ਗਏ ਇਸ ਕੰਪਨੀ ਦੇ 3 ਲੱਖ ਤੋਂ ਵੱਧ ਸਕੂਟਰ, ਪੰਜਾਬ 'ਚ ਤਿੰਨ...
    • adventure bike
      ਬਿਨਾਂ ਕਲੱਚ ਦਬਾਏ ਹੀ ਬਦਲਣਗੇ ਗੇਅਰ, ਭਾਰਤ 'ਚ ਲਾਂਚ ਹੋਈ ਧਾਕੜ ਐਡਵੈਂਚਰ ਬਾਈਕ
    • advisory issued for online shoppers
      ਸਸਤਾ ਸਾਮਾਨ ਪੈ ਸਕਦੈ ਮਹਿੰਗਾ! ਆਨਲਾਈਨ ਸ਼ਾਪਿੰਗ ਕਰਨ ਵਾਲਿਆਂ ਲਈ ਜਾਰੀ ਹੋਈ...
    • tvs raider 125 sets new record
      TVS Raider 125 ਨੇ ਬਣਾਇਆ ਨਵਾਂ ਰਿਕਾਰਡ ! 19 ਲੱਖ ਤੋਂ ਵੱਧ ਬਾਈਕਾਂ ਦੀ ਹੋਈ...
    • powerful family suv launched with adas and 7 airbags
      ADAS ਤੇ 7 ਏਅਰਬੈਗਾਂ ਨਾਲ ਲਾਂਚ ਹੋਈ ਧਾਕੜ ਫੈਮਲੀ SUV, ਕੀਮਤ ਸਿਰਫ...
    • still in style after 26 years  bolero now in a new avatar
      26 ਸਾਲਾਂ ਬਾਅਦ ਵੀ ਜਲਵਾ ਬਰਕਰਾਰ, ਬੋਲੈਰੋ ਹੁਣ ਨਵੇਂ ਅਵਤਾਰ ’ਚ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +