ਜਲੰਧਰ - ਕੋਲਕਾਤਾ ਬੇਸਡ ਕੰਪਨੀ Reach Mobiles ਨੇ ਨਵਾਂ ਬਜਟ 4G ਸਮਾਰਟਫੋਨ ਲਾਂਚ ਕੀਤਾ ਹੈ। ਇਸ Allure Speed ਸਮਾਰਟਫੋਨ ਦੀ ਕੀਮਤ 4,299 ਰੁਪਏ ਹੈ ਅਤੇ ਇਹ ਕੇਵਲ ਆਨਲਾਇਨ ਸ਼ਾਪਿੰਗ ਸਾਇਟ ਸ਼ਾਪਕਲੁਐਸ 'ਤੇ ਵਿਕਰੀ ਲਈ ਉਪਲੱਬਧ ਹੈ।
ਸਮਾਰਟਫੋਨ ਦੇ ਫੀਚਰਸ -
ਡਿਸਪਲੇ 854x480 ਪਿਕਸਲਸ 5 ਇੰਚ FWVGA
ਪ੍ਰੋਸੈਸਰ 1 7GHZ ਕਵਾਡ-ਕੋਰ
ਓ. ਐੱਸ ਐਂਡ੍ਰਾਇਡ 6.0 ਮਾਰਸ਼ਮੈਲੌ
ਰੈਮ 1GB
ਇੰਟਰਨਲ ਸਟੋਰੇਜ਼ - 8GB
ਕੈਮਰਾ 8 MP ਰਿਅਰ, 3.2 MP ਫ੍ਰੰਟ
ਕਾਰਡ ਸਪੋਰਟ ਅਪ - ਟੂ 32GB
ਬੈਟਰੀ 2300mAh ਲਿਥੀਅਮ - ਆਇਨ
ਨੈੱਟਵਰਕ 4G
ਸਾਇਜ਼ 143.3x71.5x7.9mm
ਭਾਰ 161.8 ਗ੍ਰਾਮ
ਹੋਰ ਫੀਚਰ ਡਿਊਲ SiM , ਬਲੂਟੁੱਥ 4.0, GPS/AGPS, WiFi ਅਤੇ 1 ਮਾਇਕ੍ਰੋ USB ਪੋਰਟ
ਗਲੈਕਸੀ ਨੋਟ 7 ਨੂੰ ਟੱਕਰ ਦੇਣ ਦੀ ਤਿਆਰੀ 'ਚ ਹੈ ਇਹ ਸਮਾਰਟਫੋਨ ਕੰਪਨੀ
NEXT STORY