ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਆਪਣੇ ਮਿਡਰੇਂਜ ਸਮਾਰਟਫੋਨ Vivo S1 ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੇ 4ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 17,990 ਰੁਪਏ ਹੈ। 6ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਨੂੰ 18,990 ਰੁਪਏ 'ਚ ਉਪਲੱਬਧ ਕੀਤਾ ਜਾਵੇਗਾ। ਉੱਥੇ ਤੀਸਰਾ ਵੇਰੀਐਂਟ 6ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਜਿਸ ਦੀ ਕੀਮਤ 19,990 ਰੁਪਏ ਰੱਖੀ ਗਈ ਹੈ।
Vivo S1 ਦੇ ਸਪੈਸੀਫਿਕੇਸ਼ਨਸ
ਡਿਸਪਲੇਅ |
6.38 ਇੰਚ ਦੀ ਫੁਲ ਐੱਚ.ਡੀ.+ਸੁਪਰ AMOLED |
ਪ੍ਰੋਸੈਸਰ |
ਮੀਡੀਆਟੇਕ Helio P65 MT6768 |
ਟ੍ਰਿਪਲ ਰੀਅਰ ਕੈਮਰਾ ਸੈਟਅਪ |
16MP+8MP+2MP |
ਸੈਲਫੀ ਕੈਮਰਾ |
32MP |
ਬੈਟਰੀ |
4,500mAh |
ਕੁਨੈਕਟੀਵਿਟੀ |
ਵਾਈ-ਫਾਈ, ਬਲੂਟੁੱਥ ਵੀ5 ਅਤੇ ਜੀ.ਪੀ.ਐੱਸ. |
ਐਪਲ ਨੇ ਭਾਰਤ 'ਚ ਬੰਦ ਕੀਤਾ ਆਪਣਾ ਇਹ ਫੋਨ
NEXT STORY