Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 25, 2026

    2:34:11 PM

  • 300 new buses  cm vijay  tickets  travel

    300 ਨਵੀਆਂ ਬੱਸਾਂ ਨੂੰ ਮਿਲੀ ਹਰੀ ਝੰਡੀ ! CM ਵਿਜੇ...

  • be careful when leaving home in bad weather

    ਖ਼ਰਾਬ ਮੌਸਮ ’ਚ ਘਰੋਂ ਨਿਕਲਣ ਵਾਲੇ ਸਾਵਧਾਨ! ਪੜ੍ਹ...

  • lockdown begun

    ਇਲਾਕੇ 'ਚ ਲੱਗ ਗਿਆ Lockdown! ਘਰਾਂ 'ਚ ਰਹਿਣ ਲਈ...

  • new orders issued for all play way schools in punjab registration mandatory

    ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਪੰਜਾਬ ਦੇ ਇਨ੍ਹਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਭਾਰਤ 'ਚ ਕਦੋ ਸ਼ੁਰੂ ਹੋਈ ਮੋਬਾਈਲ ਸੇਵਾ? ਜਾਣੋ ਕਿਸ ਨੇ ਕੀਤੀ ਸੀ ਪਹਿਲੀਂ ਕਾਲ

GADGETS News Punjabi(ਗੈਜੇਟ)

ਭਾਰਤ 'ਚ ਕਦੋ ਸ਼ੁਰੂ ਹੋਈ ਮੋਬਾਈਲ ਸੇਵਾ? ਜਾਣੋ ਕਿਸ ਨੇ ਕੀਤੀ ਸੀ ਪਹਿਲੀਂ ਕਾਲ

  • Edited By Shubam Kumar,
  • Updated: 17 May, 2026 06:15 PM
Gadgets
when did mobile service start in india
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ : ਅੱਜ ਦੇ ਦੌਰ ਵਿੱਚ ਮੋਬਾਈਲ ਫ਼ੋਨ ਹਰ ਇਨਸਾਨ ਦੀ ਜ਼ਰੂਰਤ ਬਣ ਗਿਆ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਇਸ ਦੀ ਸ਼ੁਰੂਆਤ ਕਦੋਂ ਹੋਈ ਸੀ? ਭਾਰਤ 'ਚ ਮੋਬਾਈਲ ਸੇਵਾਵਾਂ ਸ਼ੁਰੂ ਹੋਇਆਂ ਨੂੰ 25 ਸਾਲਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਅੱਜ ਭਾਰਤ ਚੀਨ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਯੂਜ਼ਰ ਬੇਸ ਵਾਲਾ ਦੇਸ਼ ਬਣ ਚੁੱਕਾ ਹੈ, ਜਿੱਥੇ ਯੂਜ਼ਰਸ ਦੀ ਗਿਣਤੀ 113 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ।

ਕਦੋਂ ਤੇ ਕਿਸ ਨੇ ਕੀਤੀ ਸੀ ਪਹਿਲੀ ਕਾਲ? 
ਭਾਰਤ ਵਿੱਚ ਅਧਿਕਾਰਤ ਤੌਰ 'ਤੇ ਮੋਬਾਈਲ ਸੇਵਾ ਦੀ ਸ਼ੁਰੂਆਤ 31 ਜੁਲਾਈ 1995 ਨੂੰ ਹੋਈ ਸੀ। ਦੇਸ਼ ਦੀ ਪਹਿਲੀ ਮੋਬਾਈਲ ਕਾਲ ਕੋਲਕਾਤਾ ਦੀ ਰਾਈਟਰਜ਼ ਬਿਲਡਿੰਗ ਤੋਂ ਨਵੀਂ ਦਿੱਲੀ ਕੀਤੀ ਗਈ ਸੀ। ਪੱਛਮੀ ਬੰਗਾਲ ਦੇ ਤਤਕਾਲੀ ਮੁੱਖ ਮੰਤਰੀ ਜੋਤੀ ਬਸੂ ਨੇ ਕੇਂਦਰੀ ਸੰਚਾਰ ਮੰਤਰੀ ਸੁਖਰਾਮ ਨੂੰ ਇਹ ਇਤਿਹਾਸਕ ਕਾਲ ਕੀਤੀ ਸੀ। ਇਸ ਕਾਲ ਲਈ Nokia 2110 ਹੈਂਡਸੈੱਟ ਦੀ ਵਰਤੋਂ ਕੀਤੀ ਗਈ ਸੀ ਅਤੇ ਭਾਰਤ ਵਿੱਚ ਪਹਿਲੀ ਮੋਬਾਈਲ ਸੇਵਾ ਸ਼ੁਰੂ ਕਰਨ ਦਾ ਸਿਹਰਾ ਮੋਦੀ ਟੈਲਸਟਰਾ ਕੰਪਨੀ ਨੂੰ ਜਾਂਦਾ ਹੈ।

ਮਹੱਤਵਪੂਰਨ ਮੀਲ ਪੱਥਰ
•2003 ਵਿੱਚ ਮੁਫ਼ਤ ਇਨਕਮਿੰਗ: ਪਹਿਲਾਂ ਮੋਬਾਈਲ 'ਤੇ ਫ਼ੋਨ ਸੁਣਨ ਦੇ ਵੀ ਪੈਸੇ ਲੱਗਦੇ ਸਨ, ਪਰ 2003 ਵਿੱਚ ਇਨਕਮਿੰਗ ਕਾਲਾਂ ਮੁਫ਼ਤ ਹੋਣ ਤੋਂ ਬਾਅਦ ਯੂਜ਼ਰਸ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ।
•ਲੈਂਡਲਾਈਨ ਨੂੰ ਪਛਾੜਿਆ: ਸਾਲ 2004 ਵਿੱਚ ਭਾਰਤ ਵਿੱਚ ਮੋਬਾਈਲ ਯੂਜ਼ਰਸ ਦੀ ਗਿਣਤੀ ਲੈਂਡਲਾਈਨ ਕੁਨੈਕਸ਼ਨਾਂ ਨਾਲੋਂ ਜ਼ਿਆਦਾ ਹੋ ਗਈ ਸੀ।
•ਟ੍ਰਾਈ (TRAI) ਦੀ ਸਥਾਪਨਾ: ਮੋਬਾਈਲ ਸੇਵਾਵਾਂ ਨੂੰ ਨਿਯਮਤ ਕਰਨ ਲਈ 1997 ਵਿੱਚ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਦੀ ਸਥਾਪਨਾ ਕੀਤੀ ਗਈ ਸੀ।

ਮੋਬਾਈਲ ਤੋਂ ਪਹਿਲਾਂ ਪੇਜਰ ਦਾ ਦੌਰ 
ਦਿਲਚਸਪ ਗੱਲ ਇਹ ਹੈ ਕਿ ਮੋਬਾਈਲ ਤੋਂ ਪਹਿਲਾਂ ਭਾਰਤ ਵਿੱਚ ਪੇਜਰ ਸੇਵਾ ਸ਼ੁਰੂ ਹੋਈ ਸੀ। ਇਸ ਦੀ ਸ਼ੁਰੂਆਤ 16 ਮਾਰਚ 1995 ਨੂੰ ਹੋਈ ਸੀ, ਜੋ ਕਿ ਇੱਕ ਵਨ-ਵੇ ਕਮਿਊਨੀਕੇਸ਼ਨ ਡਿਵਾਈਸ ਸੀ, ਪਰ ਮੋਬਾਈਲ ਦੇ ਆਉਣ ਤੋਂ ਕੁਝ ਸਾਲਾਂ ਬਾਅਦ ਹੀ ਇਹ ਸੇਵਾ ਬੰਦ ਕਰ ਦਿੱਤੀ ਗਈ ਸੀ।

ਮਾਰਟਿਨ ਕੂਪਰ ਨੇ ਬਣਾਇਆ ਸੀ ਪਹਿਲਾ ਮੋਬਾਇਲ ਫੋਨ
ਲਗਭਗ 50 ਸਾਲ ਪਹਿਲਾਂ 3 ਅਪ੍ਰੈਲ 1973 ਨੂੰ ਅੱਜ ਦੇ ਦਿਨ ਹੀ ਮੋਬਾਇਲ ਫ਼ੋਨ ਦੀ ਵਰਤੋਂ ਕੀਤੀ ਗਈ ਸੀ। ਇਹ ਮੋਬਾਇਲ ਫੋਨ ਅਮਰੀਕੀ ਇੰਜੀਨੀਅਰ ਮਾਰਟਿਨ ਕੂਪਰ ਨੇ ਬਣਾਇਆ ਸੀ। ਸਿੱਧੇ ਤੌਰ 'ਤੇ ਕਹੀਏ ਤਾਂ 3 ਅਪ੍ਰੈਲ 1973 ਨੂੰ ਦੁਨੀਆ ਦਾ ਪਹਿਲਾ ਮੋਬਾਇਲ ਲਾਂਚ ਹੋਇਆ ਸੀ। ਜੇਕਰ ਕੰਪਨੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮੋਬਾਇਲ ਬਣਾਉਣ ਵਾਲੀ ਕੰਪਨੀ ਦਾ ਨਾਂ ਮੋਟੋਰੋਲਾ ਹੈ। ਦੱਸ ਦੇਈਏ ਕਿ ਦੁਨੀਆ ਦਾ ਪਹਿਲਾ ਮੋਬਾਇਲ ਬਣਾਉਣ ਵਾਲੇ ਇੰਜੀਨੀਅਰ ਮਾਰਟਿਨ ਕੂਪਰ ਨੇ 1970 ਵਿਚ ਮੋਟੋਰੋਲਾ ਕੰਪਨੀ ਨਾਲ ਜੁੜਿਆ ਸੀ। ਇਸ ਦੇ ਸਿਰਫ 3 ਸਾਲ 'ਚ ਉਸਨੇ ਉਹ ਕੰਮ ਕੀਤਾ ਜੋ ਸ਼ਲਾਘਾਯੋਗ ਸੀ। ਆਓ ਜਾਣਦੇ ਹਾਂ ਦੁਨੀਆ ਦੇ ਪਹਿਲੇ ਮੋਬਾਇਲ ਫੋਨ ਦੇ ਵਜ਼ਨ, ਬੈਟਰੀ ਬੈਕਅਪ ਅਤੇ ਕੀਮਤ ਬਾਰੇ।


ਇੰਨਾ ਭਾਰਾ ਸੀ ਪਹਿਲਾ ਸੈੱਲ ਫੋਨ
ਮਾਰਟਿਨ ਜਿਸ ਮੋਬਾਇਲ ਫੋਨ ਰਾਹੀਂ ਗੱਲ ਕਰ ਰਹੇ ਸਨ ਉਸਦੇ ਮਾਡਲ ਦਾ ਨਾਂ DYNATAC 800XI ਸੀ। ਇਹ ਕਰੀਬ 2 ਕਿਲੋਗ੍ਰਾਮ ਭਾਰਾ ਸੀ ਅਤੇ ਇਸਨੂੰ ਪਾਵਰ ਦੇਣ ਲਈ ਬੈਟਰੀ ਲਗਾਈ ਗਈ ਸੀ। ਇਹ ਹੈਂਡਹੈਲਡ ਫੋਨ ਪੂਰੀ ਤਰ੍ਹਆੰ ਵਾਇਰਲੈੱਸ ਸੀ ਅਤੇ ਇਸਨੂੰ ਛੱਡ, ਸੜਕ, ਬੱਸ ਜਾਂ ਰੇਲ, ਕਿਤੇ ਵੀ ਲਿਜਾਇਆ ਜਾ ਸਕਦਾ ਸੀ। ਮਾਰਟਿਨ ਨੂੰ ਇਸ ਮੋਬਾਇਲ ਪ੍ਰੋਟੋਟਾਈਪ ਨੂੰ ਤਿਆਰ ਕਰਨ 'ਚ ਤਿੰਨ ਮਹੀਨੇ ਲੱਗੇ ਸਨ।

ਆਮ ਜਨਤਾ ਲਈ 10 ਸਾਲਾਂ ਬਾਅਦ ਆਇਆ ਸੈੱਲ ਫੋਨ
ਮੋਬਾਇਲ ਫੋਨ 1973 'ਚ ਤਿਆਰ ਹੋ ਗਿਆ ਸੀ ਪਰ ਆਮ ਲੋਕਾਂ ਤਕ ਆਉਣ 'ਚ ਇਸਨੂੰ 10 ਸਾਲ ਲੱਗ ਗਏ। ਕਈ ਤਰ੍ਹਾਂ ਦੇ ਰਿਸਰਚ ਅਤੇ ਬਦਲਾਅ ਤੋਂ ਬਾਅਦ ਆਮ ਜਨਤਾ ਲਈ ਮੋਬਾਇਲ ਫੋਨ 1983 'ਚ ਬਾਜ਼ਾਰ 'ਚ ਲਾਂਚ ਹੋਇਆ। ਇਹ ਆਪਣੇ ਪ੍ਰੋਟੋਟਾਈਪ ਮਾਡਲ ਤੋਂ ਛੱਟਾ ਅਤੇ ਹਲਕਾ ਸੀ। ਇਸਦਾ ਭਾਰ 790 ਗ੍ਰਾਮ ਅਤੇ ਲੰਬਾਈ 10 ਇੰਚ ਸੀ। ਕੰਪਨੀ ਨੇ ਅਸਲੀ ਮਾਡਲ ਨੂੰ ਤਿਆਰ ਕਰਨ 'ਚ 800 ਕਰੋੜ ਰੁਪਏ ਖਰਚ ਕੀਤੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

  • Mobile Service India
  • First Mobile Call
  • Jyoti Basu
  • Nokia 2110
  • Telecom History India

Tata Sierra EV ਦੀ ਭਾਰਤ 'ਚ ਜਲਦ ਹੋਵੇਗੀ ਐਂਟਰੀ ! 500KM ਦੀ ਰੇਂਜ ਤੇ ADAS ਵਰਗੇ ਹਾਈ-ਟੈਕ ਫੀਚਰਸ

NEXT STORY

Stories You May Like

  •  aadhaar  mobile app downloaded more than one crore times
    ‘ਆਧਾਰ’ ਮੋਬਾਈਲ ਐਪ 5 ਮਹੀਨਿਆਂ ’ਚ 3.1 ਕਰੋੜ ਤੋਂ ਵੱਧ ਵਾਰ ਕੀਤੀ ਡਾਊਨਲੋਡ
  • team india announced for odi series in england
    ਇੰਗਲੈਂਡ 'ਚ ਵਨਡੇ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ
  • was there a fight during the india pakistan match
    ਭਾਰਤ-ਪਾਕਿ ਮੈਚ 'ਚ ਹੋਈ ਕੁੱਟਮਾਰ? ਸੋਸ਼ਲ ਮੀਡੀਆ 'ਤੇ ਵੀਡੀਓ ਨੇ ਮਚਾਈ ਤਰਥੱਲੀ, ਜਾਣੋ ਕੀ ਹੈ ਸੱਚ
  • assam drone post service
    ਆਸਾਮ ’ਚ ਜਲਦੀ ਸ਼ੁਰੂ ਹੋਵੇਗੀ ਡਰੋਨ ਨਾਲ ਚੱਲਣ ਵਾਲੀ ਡਾਕ ਸੇਵਾ
  • american company shuts down operations in india  sends email to employees
    ਮਸ਼ਹੂਰ ਅਮਰੀਕੀ ਕੰਪਨੀ ਨੇ ਭਾਰਤ 'ਚ ਕੰਮਕਾਜ ਕੀਤਾ ਬੰਦ, 250 ਮੁਲਾਜ਼ਮਾਂ ਨੂੰ ਭੇਜੀ ਇਹ E-mail
  • 2026 kawasaki ninja 500
    ਸਪੋਰਟੀ ਲੁੱਕ ਤੇ ਦਮਦਾਰ ਫੀਚਰਜ਼ ਨਾਲ ਭਾਰਤ 'ਚ ਲਾਂਚ ਹੋਈ 2026 Kawasaki Ninja 500, ਜਾਣੋ ਕੀਮਤ
  • new punjab congress president to be announced soon
    ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦਾ ਐਲਾਨ ਜਲਦ! ਪੜ੍ਹੋ ਲਿਸਟ 'ਚ ਕਿਸ-ਕਿਸ ਦਾ ਨਾਂ ਸ਼ਾਮਲ
  • up two killed after being hit by speeding truck in mathura
    ਤੇਜ਼ ਰਫ਼ਤਾਰ ਬਣੀ 'ਕਾਲ' ! ਟਰੱਕ ਦੀ ਟਰੈਕਟਰ-ਟਰਾਲੀ ਨਾਲ ਹੋਈ ਭਿਆਨਕ ਟੱਕਰ, 2 ਮੌਤਾਂ
  • new orders issued for all play way schools in punjab registration mandatory
    ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਪੰਜਾਬ ਦੇ ਇਨ੍ਹਾਂ ਸਕੂਲਾਂ ਲਈ ਜਾਰੀ ਹੋਏ ਸਖ਼ਤ...
  • powercom disconnects electricity connection of royal homes colony
    ਪਾਵਰਕਾਮ ਦਾ ਸਖ਼ਤ ਐਕਸ਼ਨ! ਰਾਇਲ ਹੋਮਜ਼ ਕਾਲੋਨੀ ਦਾ ਬਿਜਲੀ ਕੁਨੈਕਸ਼ਨ ਕੱਟਿਆ
  • pump employee beaten up over petrol worth rs 30 in jalandhar
    ਜਲੰਧਰ 'ਚ ਬਾਈਕ ਸਵਾਰਾਂ ਨੇ ਕੀਤੀ ਗੁੰਡਾਗਰਦੀ, 30 ਰੁਪਏ ਦੇ ਪੈਟਰੋਲ ਨੂੰ ਲੈ ਕੇ...
  • mothor son
    ਪੁੱਤ ਦੀ ਮੌਤ ਦਾ ਦੁੱਖ ਨਾ ਸਹਾਰ ਸਕੀ ਮਾਂ , 20 ਦਿਨਾਂ ਬਾਅਦ ਤੋੜਿਆ ਦਮ
  • municipal administration surrounded by street light tenders
    ਸਟਰੀਟ ਲਾਈਟ ਟੈਂਡਰਾਂ ਨੂੰ ਲੈ ਕੇ ਘਿਰਿਆ ਨਿਗਮ ਪ੍ਰਸ਼ਾਸਨ, ਵਧੀ ਅਧਿਕਾਰੀਆਂ ਦੀ...
  • shiromani akali dal  leader vijay chopra ji
    ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ‘ਪੰਜਾਬ ਕੇਸਰੀ’ ਸਮੂਹ ਦੇ ਮੁੱਖ ਸੰਪਾਦਕ ਵਿਜੇ...
  • punjab traffic rules
    ਪੰਜਾਬ 'ਚ ਸਖ਼ਤ ਹੋਏ ਟ੍ਰੈਫਿਕ ਨਿਯਮ: ਰੈੱਡ ਲਾਈਟ ਜੰਪ ਕਰਨਾ ਤੇ ਨਸ਼ੇ 'ਚ ਵਾਹਨ...
  • ravneet bittu arrives to inquire about the condition of manoranjan kalia
    ਮਨੋਰੰਜਨ ਕਾਲੀਆ ਖਤਰੇ ਤੋਂ ਬਾਹਰ, ਹਾਲ ਜਾਨਣ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਬਿੱਟੂ
Trending
Ek Nazar
when the husband made the deal with a famous bollywood actress

'ਮੇਰੇ ਦੋਸਤਾਂ ਨਾਲ ਵੀ ਬਿਤਾ ਰਾਤ..!' ਜਦੋਂ ਪਤੀ ਨੇ ਹੀ ਕਰ'ਤਾ ਸੀ ਮਸ਼ਹੂਰ...

national player  death  practice  heart attack

ਨੈਸ਼ਨਲ ਲੈਵਲ ਖਿਡਾਰਨ ਦੀ ਮੌਤ ! ਪ੍ਰੈਕਟਿਸ ਸੈਸ਼ਨ ਦੌਰਾਨ ਆਇਆ ਹਾਰਟ ਅਟੈਕ

marco rubio statement

ਵੈਨੇਜ਼ੁਏਲਾ ਨੂੰ ਡਾਕਟਰੀ ਅਤੇ ਮਾਨਵਤਾਵਾਦੀ ਸਹਾਇਤਾ ਭੇਜੇਗਾ ਅਮਰੀਕਾ: ਮਾਰਕੋ ਰੂਬੀਓ

famous actress is going to become a mother

ਮਾਂ ਬਣਨ ਵਾਲੀ ਹੈ ਮਸ਼ਹੂਰ ਅਦਾਕਾਰਾ ! ਕੀਤਾ ਫ਼ਿਲਮਾਂ ਤੋਂ 'ਬ੍ਰੇਕ' ਦਾ ਐਲਾਨ

white house

ਵ੍ਹਾਈਟ ਹਾਊਸ ਨੇ ਵੱਖ-ਵੱਖ ਖਰਚਿਆਂ ਲਈ ਮੰਗੇ 87.6 ਬਿਲੀਅਨ ਡਾਲਰ

two held after encounter with police

ਪੰਜਾਬੀ ਗਾਇਕ ਦੇ ਜਿੰਮ ਦੇ ਬਾਹਰ ਗੋਲੀਆਂ ਚਲਾਉਣ ਵਾਲਿਆਂ ਦਾ ਪੁਲਸ ਨੇ ਕੀਤਾ...

this famous bollywood actress is dating arjun dhillon

ਬਾਲੀਵੁੱਡ ਦੀ ਇਸ ਹਸੀਨਾ ਨੂੰ ਡੇਟ ਕਰ ਰਿਹੈ ਪੰਜਾਬੀ ਗਾਇਕ ਅਰਜਨ ਢਿੱਲੋਂ ! ਸੋਸ਼ਲ...

firing at a restaurant

ਕੈਨੇਡਾ ਦੇ ਰੈਸਟੋਰੈਂਟ 'ਤੇ ਫਾਇਰਿੰਗ, ਇਸ ਮਸ਼ਹੂਰ ਗੈਂਗ ਨਾਲ ਜੁੜੇ ਹਨ ਤਾਰ

icc  s special rule for vaibhav suryavanshi

ਵੈਭਵ ਸੂਰਯਵੰਸ਼ੀ ਲਈ ICC ਦਾ ਖਾਸ ਨਿਯਮ! ਇੰਗਲੈਂਡ ਦੌਰੇ ’ਤੇ...

builder sold the flat to someone else for the full amount

ਬਿਲਡਰ ਨੇ ਪੂਰੀ ਰਕਮ ਲੈ ਕੇ ਫਲੈਟ ਵੇਚ'ਤਾ ਕਿਸੇ ਹੋਰ ਨੂੰ; ਜਾਣੋ ਪੂਰਾ ਮਾਮਲਾ

indian diaspora in us

ਅਮਰੀਕਾ 'ਚ ਭਾਰਤੀ ਪ੍ਰਵਾਸੀਆਂ ਨੂੰ ਰਾਜਨੀਤੀ 'ਚ ਆਉਣ ਦੀ ਅਪੀਲ

iran us talk

30 ਜੂਨ ਤੋਂ ਮੁੜ ਸ਼ੁਰੂ ਹੋਵੇਗੀ ਈਰਾਨ-ਅਮਰੀਕਾ ਗੱਲਬਾਤ : ਪਾਕਿਸਤਾਨ

amitabh bachchan  s one move created a stir in the stock market

ਅਮਿਤਾਭ ਬੱਚਨ ਦੇ ਇਕ ਕਦਮ ਨੇ ਸ਼ੇਅਰ ਬਾਜ਼ਾਰ 'ਚ ਮਚਾਈ ਹਲਚਲ ! 5 ਫ਼ੀਸਦੀ ਤੱਕ...

five seater bike

'ਗਰੀਬਾਂ ਦੀ SUV' : ਦੇਸੀ ਜੁਗਾੜ ਨਾਲ ਬਾਈਕ ਬਣਾ'ਤੀ ਫਾਈਵ ਸੀਟਰ! ਵੀਡੀਓ ਵਾਇਰਲ

donald trump statement

ਅਮਰੀਕਾ ਨੇ ਵੈਨੇਜ਼ੁਏਲਾ ਦੇ ਤੇਲ ਤੋਂ ਜੰਗ ਦੀ ਕੀਮਤ '28 ਗੁਣਾ' ਵਸੂਲੀ :  ਟਰੰਪ...

famous actress becomes mother of twins after 7 failed ivf attempts

7 ਵਾਰ IVF ਫੇਲ੍ਹ ਹੋਣ ਮਗਰੋਂ ਜੁੜਵਾਂ ਬੱਚਿਆਂ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ,...

indians deported from canada

ਕੈਨੇਡਾ ਨੇ ਡਿਪੋਰਟ ਕੀਤੇ 2 ਭਾਰਤੀ, ਇਕ ਪੰਜਾਬੀ ਨੌਜਵਾਨ 'ਤੇ ਵੀ ਲਟਕੀ ਦੇਸ਼...

famous actress announces good news after 6 months of marriage

ਮਸ਼ਹੂਰ ਅਦਾਕਾਰਾ ਨੇ ਵਿਆਹ ਦੇ 6 ਮਹੀਨਿਆਂ ਬਾਅਦ ਸੁਣਾਈ GOOD NEWS !

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • world fastest computer
      ਚੀਨ ਨੇ ਦੁਨੀਆ ਦੇ ਸਭ ਤੋਂ ਤੇਜ਼ 'ਕੰਪਿਊਟਰ' ਨਾਲ ਅਮਰੀਕਾ ਨੂੰ ਪਛਾੜਿਆ
    • whatsapp users beware
      WhatsApp ਯੂਜ਼ਰਸ ਹੋ ਜਾਣ ਸਾਵਧਾਨ ! ਸਿਰਫ ਇਕ Click ਕਰਨ ਨਾਲ ਹੈਕ ਹੋ ਸਕਦੈ...
    • all the cars were sold in just 6 minutes
      ਸਿਰਫ 6 ਮਿੰਟਾਂ 'ਚ ਵਿਕ ਗਈਆਂ ਸਾਰੀਆਂ ਗੱਡੀਆਂ! ਲਾਂਚ ਤੋਂ ਪਹਿਲਾਂ ਹੀ ਧਾਕੜ SUV...
    • samsung  s amazing phone will be launched on june 29th
      29 ਜੂਨ ਨੂੰ ਲਾਂਚ ਹੋਵੇਗਾ Samsung ਦਾ ਸ਼ਾਨਦਾਰ ਫੋਨ ! ਜਾਣੋ ਫੀਚਰਜ਼ ਤੇ ਕੀਮਤ
    • cyber   attack on tata
      TATA 'ਤੇ ਸਾਈਬਰ ਹਮਲਾ, Apple ਤੇ Tesla ਦੀਆਂ ਫਾਈਲਾਂ ਹੋਈਆਂ ਲੀਕ
    • the all in one plan has arrived
      ਆ ਗਿਆ ਧਾਕੜ All In One ਪਲਾਨ ! ਰੋਜ਼ ਮਿਲੇਗਾ 3GB ਡਾਟਾ ਤੇ ਅਨਲਿਮਟਿਡ ਕਾਲਿੰਗ
    • now it will be very easy to recharge and pay
      ਹੁਣ ਰੀਚਾਰਜ ਤੇ ਪੇਮੈਂਟ ਕਰਨਾ ਹੋਵੇਗਾ ਬੇਹੱਦ ਆਸਾਨ ! UPI ਲਿਆ ਰਿਹਾ ਸ਼ਾਨਦਾਰ ਫੀਚਰ
    • massive phone launched with 11 000mah battery
      11,000mAh ਬੈਟਰੀ ਨਾਲ ਲਾਂਚ ਹੋਇਆ ਧਾਕੜ ਫੋਨ ! ਜਾਣੋ ਕੀਮਤ ਤੇ ਫੀਚਰਜ਼
    • all the features of the dhaakad phone have been leaked
      ਲਾਂਚ ਤੋਂ ਪਹਿਲਾਂ ਹੀ ਲੀਕ ਹੋ ਗਏ ਧਾਕੜ ਫ਼ੋਨ ਦੇ ਸਾਰੇ ਫੀਚਰਜ਼ ! ਕੀਮਤ ਵੀ ਆਈ...
    • elon musk made a big prediction about ai
      ਐਲਨ ਮਸਕ ਨੇ AI ਨੂੰ ਲੈ ਕੇ ਕਰ'ਤੀ ਵੱਡੀ ਭਵਿੱਖਬਾਣੀ ! 4-5 ਸਾਲਾਂ 'ਚ ਹੀ ਬਦਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +