ਜਲੰਧਰ- ਚਾਈਨੀਜ਼ ਐਪਲ ਨਾਂ ਨਾਲ ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਆਪਣੇ ਸਮਾਰਟਫੋਨ ਰੈੱਡਮੀ 3ਐੱਸ ਪ੍ਰਾਇਮ ਨੂੰ ਭਾਰਤ 'ਚ ਇਸੇ ਮਹੀਨੇ ਸ਼ਿਓਮੀ ਰੈੱਡਮੀ 3ਐੱਸ ਦੇ ਨਾਲ ਲਾਂਚ ਕੀਤਾ ਸੀ। ਰੈੱਡਮੀ 3ਐੱਸ ਪ੍ਰਾਇਮ ਦੀ ਵਿਕਰੀ ਅੱਜ ਭਾਰਤ 'ਚ ਸ਼ੁਰੂ ਹੋਵੇਗੀ। ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ ਅਤੇ ਮੀ ਡਾਟ ਕਾਮ 'ਤੇ ਮੰਗਲਵਾਰ ਨੂੰ ਦੁਪਹਿਰ ਦੇ 12 ਵਜੇ ਤੋਂ ਇਹ ਸਮਾਰਟਫੋਨ ਵਿਕਰੀ ਲਈ ਉਪਲੱਬਧ ਹੋਵੇਗਾ। ਇਸ ਸਮਾਰਟਫੋਨ ਦੀ ਕੀਮਤ 8,999 ਰੁਪਏ ਰੱਖੀ ਗਈ ਹੈ।
ਰੈੱਡਮੀ 3ਐਸ ਪ੍ਰਾਇਮ ਦੇ ਖਾਸ ਫੀਚਰਸ-
ਡਿਸਪਲੇ - 5-ਇੰਚ ਐੱਚ.ਡੀ. (720x1280 ਪਿਕਸਲ) ਆਈ.ਪੀ.ਐੱਸ.
ਪ੍ਰੋਸੈਸਰ - ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 430
ਰੈਮ - 3 ਜੀ.ਬੀ.
ਮੈਮਰੀ - 32 ਜੀ.ਬੀ. ਇੰਟਰਨਲ
ਕਾਰਡ ਸਪੋਰਟ - ਅਪ-ਟੂ 128 ਜੀ.ਬੀ.
ਓ.ਐੱਸ. - ਐਂਡ੍ਰਾਇਡ 6.09 ਮਾਰਸ਼ਮੈਲੋ
ਕੈਮਰਾ - 13MP ਰਿਅਰ, ਫੇਸ ਡਿਟੈਕਸ਼ਨ ਆਟੋ-ਫੋਕਸ, ਐੱਲ.ਈ.ਡੀ. ਫਲੈਸ਼ ਨਾਲ 5MP ਫਰੰਟ
ਗ੍ਰਾਫਿਕਸ - ਐਡ੍ਰੀਨੋ 505 ਜੀ.ਪੀ.ਯੂ. ਇੰਟੀਗ੍ਰੇਟਿਡ
ਬੈਟਰੀ - 4100 ਐੱਮ.ਏ.ਐੱਚ.
ਡਾਇਮੈਂਸ਼ਨ - 139.3x69.6x8.5 ਮਿਲੀਮੀਟਰ
ਭਾਰ - 144 ਗ੍ਰਾਮ
ਕਲਰ ਆਪਸ਼ਨ - ਗ੍ਰੇ, ਸਿਲਵਰ ਅਤੇ ਗੋਲਡ
ਹੋਰ ਫਚੀਰਸ - 4ਜੀ, ਵਾਈ-ਫਾਈ, ਜੀ.ਪੀ.ਆਰ.ਐੱਸ/ਐੱਜ, ਬਲੂਟੁਥ, ਜੀ.ਪੀ.ਐੱਸ/ਏ-ਜੀ.ਪੀ.ਐੱਸ., ਗਲੋਨਾਸ, ਵਾਈ-ਫਾਈ 802.11ਬੀ/ਜੀ/ਐੱਨ ਅਤੇ ਮਾਈਕ੍ਰੋ-ਯੂ.ਐੱਸ.ਬੀ.ਪੋਰਟ ਆਦਿ।
ਇਕ ਖਤਰਨਾਕ ਐਂਡ੍ਰਾਇਡ ਬਗ ਨੇ ਕੀਤਾ 90 ਕਰੋੜ ਡਿਵਾਈਸਿਜ਼ ਨੂੰ ਪ੍ਰਭਾਵਿਤ
NEXT STORY