Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 24, 2026

    1:21:14 PM

  • 2 youths at fair

    ਪੰਜਾਬ : ਦਰਗਾਹ 'ਚ ਮੇਲੇ ਦੌਰਾਨ ਵੱਡਾ ਹਾਦਸਾ,...

  • increased risk of diseases in punjab doctors issue advisory

    ਪੰਜਾਬ: ਇਨ੍ਹਾਂ ਬੀਮਾਰੀਆਂ ਦਾ ਵਧਿਆ ਖ਼ਤਰਾ! ਜਾਰੀ...

  • bl santosh punjab visit

    3 ਦਿਨਾ ਦੌਰੇ ਲਈ ਪੰਜਾਬ ਪਹੁੰਚੇ ਭਾਜਪਾ ਦੇ ਕੌਮੀ...

  • punjab government  appointments

    ਪੰਜਾਬ ਸਰਕਾਰ ਵੱਲੋਂ ਸੈਂਕੜੇ ਤੋਂ ਵੱਧ ਨਿਯੁਕਤੀਆਂ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਸਾਰਾ ਸਾਲ ਰੀਚਾਰਜ ਦੀ No Tension ! ਆ ਗਿਆ ਸਭ ਤੋਂ ਸਸਤਾ ਪਲਾਨ, ਅਨਲਿਮਟਿਡ ਕਾਲਿੰਗ, SMS ਤੇ...

GADGETS News Punjabi(ਗੈਜੇਟ)

ਸਾਰਾ ਸਾਲ ਰੀਚਾਰਜ ਦੀ No Tension ! ਆ ਗਿਆ ਸਭ ਤੋਂ ਸਸਤਾ ਪਲਾਨ, ਅਨਲਿਮਟਿਡ ਕਾਲਿੰਗ, SMS ਤੇ...

  • Edited By Harpreet Singh,
  • Updated: 24 Aug, 2026 12:06 PM
Gadgets
yearly recharge plan
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ- ਇਕ ਪਾਸੇ ਜਦੋਂ ਰੀਚਾਰਜ ਪਲਾਨ ਮਹਿੰਗੇ ਹੁੰਦੇ ਜਾ ਰਹੇ ਹਨ, ਉੱਥੇ ਹੀ ਏਅਰਟੈੱਲ ਨੇ ਆਪਣੇ ਗਾਹਕਾਂ ਲਈ ਸਭ ਤੋਂ ਸਸਤਾ ਸਾਲਾਨਾ ਪਲੈਨ ਲਾਂਚ ਕੀਤਾ ਹੈ। ਇਹ ਪਲਾਨ ਉਨ੍ਹਾਂ ਲੋਕਾਂ ਲਈ ਹੈ, ਜੋ ਘੱਟ ਖਰਚੇ 'ਚ ਪੂਰੇ ਸਾਲ ਲਈ ਆਪਣੀ ਸਿਮ ਚਾਲੂ ਰੱਖਣਾ ਚਾਹੁੰਦੇ ਹਨ ਅਤੇ ਜਿਨ੍ਹਾਂ ਨੂੰ ਇੰਟਰਨੈੱਟ ਨਾਲੋਂ ਕਾਲਿੰਗ ਦੀ ਲੋੜ ਜ਼ਿਆਦਾ ਹੁੰਦੀ ਹੈ।

ਇਹ ਰੀਚਾਰਜ ਪਲਾਨ 1,849 ਰੁਪਏ 'ਚ ਮਿਲਦਾ ਹੈ, ਜਿਸ 'ਚ 365 ਦਿਨ ਦੀ ਵੈਲਿਡਿਟੀ ਨਾਲ ਦੇਸ਼ ਦੇ ਹਰੇਕ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਤੇ ਪੂਰੇ ਸਾਲ ਲਈ ਕੁੱਲ 3,600 ਮੁਫ਼ਤ SMS ਮਿਲਦੇ ਹਨ। ਕਿਉਂਕਿ ਇਹ ਪਲਾਨ ਸਿਰਫ਼ ਕਾਲਿੰਗ ਤੇ ਆਪਣੀ ਸਿਮ ਨੂੰ ਪੂਰਾ ਸਾਲ ਚਾਲੂ ਰੱਖਣ ਵਾਲੇ ਲੋਕਾਂ ਲਈ ਲਾਂਚ ਕੀਤਾ ਗਿਆ ਹੈ, ਇਸ ਲਈ ਇਸ 'ਚ ਕੋਈ ਇੰਟਰਨੈੱਟ ਡਾਟਾ ਨਹੀਂ ਮਿਲਦਾ। ਇਸ ਦੇ ਨਾਲ-ਨਾਲ ਫ੍ਰੀ ਹੈਲੋ ਟਿਊਨਜ਼, ਐਡੋਬ ਐਕਸਪ੍ਰੈੱਸ ਪ੍ਰੀਮੀਅਮ ਦੀ 12 ਮਹੀਨਿਆਂ ਦੀ ਸਬਸਕ੍ਰਿਪਸ਼ਨ ਅਤੇ ਸਪੈਮ ਬਲਾਕਿੰਗ ਲਈ 'ਦ ਸੇਫ਼ ਨੈੱਟਵਰਕ' ਸਕਿਓਰਟੀ ਵੀ ਮਿਲਦੀ ਹੈ।

ਇਹ ਵੀ ਪੜ੍ਹੋ- 'ਬੇਵਕੂਫ਼ੀ ਭਰਿਆ ਕਦਮ' ; ISRO ਲਾਂਚ ਕੇਂਦਰਾਂ ਦੇ ਨਿੱਜੀਕਰਨ ਨੂੰ ਲੈ ਕੇ ਸਾਬਕਾ ਚੇਅਰਮੈਨ ਨੇ ਦਿੱਤੀ ਚਿਤਾਵਨੀ

ਕੰਪਨੀ ਨੇ ਇਸ ਦੇ ਨਾਲ-ਨਾਲ 1,999 ਰੁਪਏ 'ਚ 365 ਦਿਨਾਂ ਦੀ ਵੈਲਿਡਿਟੀ, ਅਨਲਿਮਟਿਡ ਕਾਲਿੰਗ, 100 SMS/ਦਿਨ ਅਤੇ ਪੂਰੇ ਸਾਲ ਲਈ 24GB ਕੁੱਲ ਡਾਟਾ ਵਾਲਾ ਪਲਾਨ ਵੀ ਲਾਂਚ ਕੀਤਾ ਹੈ। ਇਹ ਪਲਾਨ ਉਨ੍ਹਾਂ ਲੋਕਾਂ ਲਈ ਲਾਹੇਵੰਦ ਰਹੇਗਾ, ਜਿਨ੍ਹਾਂ ਨੂੰ ਕਾਲਿੰਗ ਦੇ ਨਾਲ-ਨਾਲ ਥੋੜ੍ਹਾ ਡਾਟਾ ਵੀ ਚਾਹੀਦਾ ਹੈ। 

ਇਸ ਤੋਂ ਇਲਾਵਾ 2,249 ਰੁਪਏ ਵਾਲਾ ਰੀਚਾਰਜ ਪਲਾਨ, ਜਿਸ 'ਚ 365 ਦਿਨਾਂ ਦੀ ਵੈਲਿਡਿਟੀ, ਅਨਲਿਮਟਿਡ ਕਾਲਿੰਗ ਅਤੇ ਪੂਰੇ ਸਾਲ ਲਈ 30GB ਕੁੱਲ ਡਾਟਾ ਮਿਲਦਾ ਹੈ, ਜਦਕਿ 3,599 ਤੇ 3,999 ਵਾਲੇ ਪਲਾਨ ਵੀ ਲਾਂਚ ਕੀਤੇ ਹਨ, ਜਿਨ੍ਹਾਂ 'ਚ 365 ਦਿਨਾਂ ਦੀ ਵੈਲਿਡਿਟੀ, ਅਨਲਿਮਟਿਡ ਕਾਲਿੰਗ ਨਾਲ 2GB ਤੇ 2.5GB ਰੋਜ਼ਾਨਾ ਡਾਟਾ ਅਤੇ ਅਨਲਿਮਟਿਡ 5G ਡਾਟਾ ਮਿਲਦਾ ਹੈ।

ਇਹ ਵੀ ਪੜ੍ਹੋ- ਹੁਣ ਛਿੜੇਗੀ Dollar vs Dollar ਦੀ ਜੰਗ ! US ਨੇ ਠੋਕਿਆ 50% ਟੈਰਿਫ਼, PM ਕਾਰਨੀ ਨੇ ਵੀ ਕਰ'ਤਾ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

  • Yearly Recharge Plan
  • Recharge
  • Mobile Phone
  • Telecom Company

412 ਦਿਨਾਂ ਤੱਕ ਰੀਚਾਰਜ ਟੈਨਸ਼ਨ ਖਤਮ! ਰੋਜ਼ ਮਿਲੇਗਾ 2GB ਹਾਈ-ਸਪੀਡ ਡਾਟਾ ਤੇ ਅਨਲਿਮਟਿਡ ਕਾਲਿੰਗ

NEXT STORY

Stories You May Like

  • penthouse sold for rs 271 crore in gurugram
    ਦੇਸ਼ ਦੀ ਸਭ ਤੋਂ ਮਹਿੰਗੀ ਰੀਅਲ ਅਸਟੇਟ ਡੀਲ : ਗੁਰੂਗ੍ਰਾਮ ’ਚ 271 ਕਰੋੜ ਰੁਪਏ ’ਚ ਵਿਕਿਆ ਪੈਂਟਹਾਊਸ
  • penthouse sold for 271 crore in gurugram
    ਦੇਸ਼ ਦੀ ਸਭ ਤੋਂ ਮਹਿੰਗੀ ਰੀਅਲ ਅਸਟੇਟ ਡੀਲ: ਗੁਰੂਗ੍ਰਾਮ ’ਚ 271 ਕਰੋੜ ਰੁਪਏ ’ਚ ਵਿਕਿਆ ਪੈਂਟਹਾਊਸ
  • brahmos how a combat proven missile became india s biggest defence export
    ਬ੍ਰਹਮੋਸ : ਕਿਵੇਂ ਇਕ ਜੰਗੀ ਪ੍ਰਮਾਣਿਤ ਮਿਜ਼ਾਈਲ ਭਾਰਤ ਦੀ ਸਭ ਤੋਂ ਵੱਡੀ ਰੱਖਿਆ ਬਰਾਮਦ ਬਣ ਗਈ
  • man attacked with iron rod while trying to recover money
    ਪੈਸਿਆਂ ਦੀ ਰਿਕਵਰੀ ਕਰਨ ਗਏ ਵਿਅਕਤੀ 'ਤੇ ਲੋਹੇ ਦੀ ਰਾਡ ਨਾਲ ਹਮਲਾ
  • sharp in diamond demand
    ਹੀਰਿਆਂ ਦੀ ਮੰਗ 'ਚ ਭਾਰੀ ਗਿਰਾਵਟ, De Beers ਨੇ ਦੱਖਣੀ ਅਫਰੀਕਾ ਦੀ ਸਭ ਤੋਂ ਵੱਡੀ ਖਾਨ 'ਚ ਉਤਪਾਦਨ ਰੋਕਿਆ
  • 2 mega plans launched
    ਯੂਜ਼ਰਸ ਦੀ ਹੋ ਗਈ ਬੱਲੇ-ਬੱਲੇ ! 2 ਧਾਕੜ ਪਲਾਨ ਹੋ ਗਏ ਲਾਂਚ, ਮਿਲੇਗੀ ਆਪਣੀ ਮਰਜ਼ੀ ਦੀ ਡਾਟਾ ਲਿਮਿਟ
  • army man  leave  punjab police
    ਛੁੱਟੀ ਤੋਂ ਪਰਤੇ ਆਰਮੀ ਜਵਾਨ ਦੀ ਕਰਤੂਤ ਨੇ ਉਡਾਏ ਹੋਸ਼, ਦਰਜ ਹੋ ਗਿਆ ਮਾਮਲਾ
  • apple  s big bang
    Apple ਦਾ ਵੱਡਾ ਧਮਾਕਾ !  iPhone 18 Pro Max 'ਚ ਹੋਵੇਗੀ ਸਭ ਤੋਂ ਵੱਡੀ ਬੈਟਰੀ ਤੇ ਹੋਰ ਵੀ ਬਹੁਤ ਕੁਝ ਖਾਸ
  • increased risk of diseases in punjab doctors issue advisory
    ਪੰਜਾਬ: ਇਨ੍ਹਾਂ ਬੀਮਾਰੀਆਂ ਦਾ ਵਧਿਆ ਖ਼ਤਰਾ! ਜਾਰੀ ਕੀਤੀ ਗਈ ਐਡਵਾਈਜ਼ਰੀ
  • man deadbody recovered
    ਸਿਟੀ ਸਟੇਸ਼ਨ ਦੇ ਪਲੇਟਫਾਰਮ ਨੰਬਰ-2 ਤੋਂ ਮਿਲੀ ਵਿਅਕਤੀ ਦੀ ਲਾਸ਼
  • punjab government  appointments
    ਪੰਜਾਬ ਸਰਕਾਰ ਵੱਲੋਂ ਸੈਂਕੜੇ ਤੋਂ ਵੱਧ ਨਿਯੁਕਤੀਆਂ, ਸੂਚੀ ਆਈ ਸਾਹਮਣੇ
  • sukhjinder randhawa  charanjit channi  punjab congress
    ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ, ਪੰਜਾਬ ਨੂੰ ਮੁੜ ਚੰਨੀ ਵਰਗੇ ਮੁੱਖ ਮੰਤਰੀ ਦੀ...
  • nominations of all 25 candidates in gymkhana elections found valid
    ਜਿਮਖਾਨਾ ਚੋਣਾਂ 'ਚ ਸਾਰੇ 25 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ
  • special ticket checking campaign at jalandhar city railway station
    ਸਿਟੀ ਸਟੇਸ਼ਨ 'ਤੇ ਚਲਾਈ ਗਈ ਸਪੈਸ਼ਲ ਮੁਹਿੰਮ, 494 ਯਾਤਰੀਆਂ ਨੂੰ 4.17 ਲੱਖ...
  • a love affair devastated a laughing family
    ਪ੍ਰੇਮ ਪ੍ਰਸੰਗ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, 4 ਦਿਨਾਂ ਤੱਕ ਮੌਤ ਨਾਲ ਲੜਨ...
  • punjab weather raining imd yellow alert
    ਪੰਜਾਬ ਦੇ ਮੌਸਮ ਦੀ 27 ਅਗਸਤ ਤੱਕ ਤਾਜ਼ਾ ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ...
Trending
Ek Nazar
famous actor s accident accident during racing

ਮਸ਼ਹੂਰ ਅਦਾਕਾਰ ਦਾ ਐਕਸੀਡੈਂਟ, ਰੇਸਿੰਗ ਦੌਰਾਨ ਵਾਪਰਿਆ ਹਾਦਸਾ, ਕਾਰ ਦੇ ਉੱਡੇ...

wildfire in usa

ਅਮਰੀਕਾ 'ਚ ਜੰਗਲੀ ਅੱਗ ਦਾ ਕਹਿਰ,  ਹਜ਼ਾਰਾਂ ਲੋਕਾਂ ਨੂੰ ਇਲਾਕਾ ਖਾਲੀ ਕਰਨ ਦਾ ਹੁਕਮ

historic eternal friendship treaty

'ਸਦੀਵੀ ਦੋਸਤੀ ਦੀ ਸੰਧੀ' 'ਤੇ ਦਸਤਖ਼ਤ ! ਅਜ਼ਰਬਾਈਜਾਨ ਅਤੇ ਉਜ਼ਬੇਕਿਸਤਾਨ ਨੇ...

famous actress secretly gets engaged

ਮਸ਼ਹੂਰ ਅਦਾਕਾਰ ਨੇ ਚੁੱਪ-ਚੁੱਪੀਤੇ ਕਰਵਾ ਲਈ ਮੰਗਣੀ, ਤਸਵੀਰਾਂ ਵੇਖ ਫੈਨਜ਼ ਦੀਆਂ...

famous actress gives birth to twin daughters

ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ ! ਜੁੜਵਾ ਧੀਆਂ ਨੂੰ ਦਿੱਤਾ ਜਨਮ

event in melbourne

ਮੈਲਬੌਰਨ ’ਚ ਖਾਲਸਾ ਏਡ ਆਸਟ੍ਰੇਲੀਆ ਵੱਲੋਂ 'ਲੋਕ ਮਿਲਣੀ' ਸਮਾਗਮ ਦਾ ਆਯੋਜਨ

asim riaz responds to himanshi khurana

'ਮੈਂ ਧਰਮ ਬਦਲਣ ਲਈ ਨਹੀਂ ਸਗੋਂ...'; ਹਿਮਾਂਸ਼ੀ ਖੁਰਾਨਾ ਵੱਲੋਂ ਲਾਏ ਗਏ...

famous actress passes away

ਮਸ਼ਹੂਰ ਅਦਾਕਾਰਾ ਦਾ ਦਿਹਾਂਤ, ਅਮਰੀਕਾ 'ਚ ਲਏ ਆਖਰੀ ਸਾਹ

horoscope astrology

ਰੱਖੜੀ ਤੋਂ ਪਹਿਲਾਂ ਮਾਲੋਮਾਲ ਹੋ ਜਾਣਗੇ ਇਨ੍ਹਾਂ 4 ਰਾਸ਼ੀਆਂ ਵਾਲੇ ਲੋਕ! ਵਰ੍ਹੇਗਾ...

veteran actress asha singh passes away

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਦਾ ਹੋ ਗਿਆ ਦਿਹਾਂਤ ! ਮਨੋਰੰਜਨ ਜਗਤ 'ਚ ਪਸਰਿਆ ਸੋਗ

road incident

A66 ’ਤੇ ਭਿਆਨਕ ਸੜਕ ਹਾਦਸਾ, ਦੋ ਪੁਲਸ ਅਧਿਕਾਰੀਆਂ ਸਮੇਤ 7 ਦੀ ਮੌਤ

incident in sydney

ਸਿਡਨੀ 'ਚ ਹਿੱਟ-ਐਂਡ-ਰਨ ਮਾਮਲੇ 'ਚ ਡਰਾਈਵਰ ਗ੍ਰਿਫ਼ਤਾਰ

join defense pact

ਸਾਊਦੀ ਅਰਬ-ਪਾਕਿਸਤਾਨ-ਤੁਰਕੀ ਰੱਖਿਆ ਸਮਝੌਤੇ 'ਚ ਸ਼ਾਮਲ ਹੋਣ ਲਈ ਬੰਗਲਾਦੇਸ਼ ਤਿਆਰ

deputy prime minister dar to visit britain

ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਡਾਰ ਭਲਕੇ ਤੋਂ ਬ੍ਰਿਟੇਨ ਦੇ ਪੰਜ ਦਿਨਾਂ ਦੌਰੇ...

south africa attract indian tourists

ਦੱਖਣੀ ਅਫਰੀਕਾ ਦਾ 100,000 ਭਾਰਤੀਆਂ ਨੂੰ ਵੀਜ਼ਾ ਦੇਣ ਦਾ ਟੀਚਾ !

bahawalpur compound restored

ਮੁੜ ਬਹਾਲ ਹੋਇਆ ਜੈਸ਼-ਏ-ਮੁਹੰਮਦ ਦਾ ਬਹਾਵਲਪੁਰ ਹੈੱਡਕੁਆਰਟਰ

imran khan

ਇਮਰਾਨ ਖ਼ਾਨ ਦੀ ਰਿਹਾਈ ਅਤੇ ਇਲਾਜ ਨੂੰ ਲੈ ਕੇ ਫੌਜ ਤੇ ਸੁਪਰੀਮ ਕੋਰਟ ਆਹਮੋ-ਸਾਹਮਣੇ

thieves target 4 shops in one night

ਗੁਰਦਾਸਪੁਰ: ਚੋਰਾਂ ਨੇ ਇਕੋ ਰਾਤ 4 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, 8 ਲੱਖ ਦੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • apple has increased openai  s difficulties
      Apple ਨੇ OpenAI ਦੀਆਂ ਵਧਾਈਆਂ ਮੁਸ਼ਕਿਲਾਂ, ਕੇਸ ਰੱਦ ਕਰਨ ਦੀ ਕੋਸ਼ਿਸ਼ ਨੂੰ ਕੀਤਾ...
    • samsung galaxy s26 fe to launch with 50mp camera and 4 900mah battery
      50MP ਦੇ ਕੈਮਰੇ ਤੇ 4,900mAh ਬੈਟਰੀ ਨਾਲ ਪੇਸ਼ ਹੋਵੇਗਾ Samsung Galaxy S26 FE...
    • it s not easy to buy a sim card anymore
      ਹੁਣ ਸੌਖਾ ਨਹੀਂ ਖਰੀਦਿਆ ਜਾ ਸਕਦਾ SIM Card! ਬਦਲ ਗਏ ਨਿਯਮ, ਜਾਣੋ ਪੂਰੀ UPDATE
    • oppo s flagship phone is about to be launched
      ਜਲਦ ਲਾਂਚ ਹੋਣ ਵਾਲਾ ਹੈ Oppo ਦਾ ਧਾਕੜ 10,000mAh ਬੈਟਰੀ ਆਲਾ ਫੋਨ ! ਜਾਣੋ ਬਾਕੀ...
    • vivo  s flagship 5g phone is set to launch soon
      Vivo ਦਾ ਧਾਕੜ 5G ਫੋਨ ਜਲਦ ਹੋਣ ਵਾਲਾ ਹੈ ਲਾਂਚ ! ਕੀਮਤ ਸਿਰਫ ...
    • tiktok  s growing problems in america
      ਅਮਰੀਕਾ 'ਚ ਟਿੱਕਟੌਕ ਦੀਆਂ ਵਧੀਆਂ ਮੁਸ਼ਕਲਾਂ! ਦੇਣੀ ਪਵੇਗੀ 400 ਮਿਲੀਅਨ ਡਾਲਰ ਦੀ...
    • sales of ather rizta increased by 119
      119% ਵਧੀ ਇਸ ਇਲੈਕਟ੍ਰਿਕ ਸਕੂਟਰ ਦੀ ਸੇਲ, 161Km ਦੀ ਰੇਂਜ ਤੇ 10 ਮਿੰਟ 'ਚ ਚਾਰਜ
    • no tension of 72 days recharge
      72 ਦਿਨ ਰਿਚਾਰਜ ਦੀ No Tension ! ਇਸ ਸਸਤੇ ਪਲਾਨ 'ਚ ਰੋਜ਼ਾਨਾ ਮਿਲੇਗਾ 2GB...
    • youtube s tension increases
      YouTube ਦੀ ਵਧੀ ਟੈਨਸ਼ਨ ! ਚੀਨ ਨੇ ਗਲੋਬਲ ਪੱਧਰ 'ਤੇ ਲਾਂਚ ਕੀਤੀ ਧਾਕੜ ਐਪ
    • meta faces major allegations of compromising child safety
      Meta 'ਤੇ ਬੱਚਿਆਂ ਦੀ ਸੁਰੱਖਿਆ ਨਾਲ ਸਮਝੌਤਾ ਕਰਨ ਦੇ ਲੱਗੇ ਵੱਡੇ ਦੋਸ਼! ਜਾਣੋ ਕੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +