ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ZTE ਨੇ ਨਵਾਂ Warp 7 ਸਮਾਰਟਫੋਨ ਅਮਰੀਕਾ 'ਚ ਲਾਂਚ ਕੀਤਾ ਹੈ ਜਿਸ ਦੀ ਕੀਮਤ 99.99 ਡਾਲਰ (ਕਰੀਬ 6698 ਰੁਪਏ) ਹੈ। ਇਸ ਨੂੰ 5 ਸਤੰਬਰ ਤੋਂ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। ਇਹ ਸਮਾਰਟਫੋਨ GSM ਅਤੇ CDMA ਦੋਵਾਂ ਵਰਜ਼ਨਾਂ 'ਚ ਮਿਲੇਗਾ।
ਇਸ ਸਮਾਰਟਫੋਨ ਦੇ ਫਚੀਰਸ-
ਡਿਸਪਲੇ - 5.5-ਇੰਚ ਐੱਚ.ਡੀ. (1280x720 ਪਿਕਸਲ)
ਪ੍ਰੋਟੈਕਸ਼ਨ - ਗੋਰਿੱਲਾ ਗਲਾਸ ਡਿਸਪਲੇ
ਪ੍ਰੋਸੈਸਰ - 1.2GHz ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ
ਓ.ਐੱਸ. - ਐਂਡ੍ਰਾਇਡ 6.0 ਮਾਰਸ਼ਮੈਲੋ
ਗ੍ਰਾਫਿਕਸ ਪ੍ਰੋਸੈਸਰ - ਐਡ੍ਰੀਨੋ 306
ਰੈਮ - 2ਜੀ.ਬੀ.
ਮੈਮਰੀ - 16ਜੀ.ਬੀ. ਇੰਟਰਨਲ
ਕੈਮਰਾ - 13MP ਰਿਅਰ, 5MP ਫਰੰਟ
ਕਾਰਡ ਸਪੋਰਟ - ਅਪ-ਟੂ 64ਜੀ.ਬੀ.
ਬੈਟਰੀ - 3080mAh (ਕੁਇੱਕ ਚਾਰਜ ਤਕਨਾਲੋਜੀ ਨਾਲ ਲੈਸ)
ਨੈੱਟਵਰਕ - 4ਜੀ ਐੱਲ.ਟੀ.ਈ.
ਹੋਰ ਫੀਚਰਸ - ਵਾਈ-ਫਾਈ (802.11 ac/b/g/n), ਬਲੂਟੁਥ 4.1, GPS/A7PS ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਆਦਿ।
ਐਪਲ ਨੇ iCloud ਦੀ ਸਟੋਰੇਜ ਵਧਾ ਕੇ ਕੀਤੀ 2TB
NEXT STORY