Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAR 12, 2026

    10:00:54 AM

  • gold prices rebound again  silver  s shine fades  rates from punjab to delhi

    ਸੋਨੇ ਦੀਆਂ ਕੀਮਤਾਂ 'ਚ ਮੁੜ ਆਇਆ ਉਛਾਲ, ਚਾਂਦੀ ਦੀ...

  • outcry over lpg gas cylinders in punjab

    ਪੰਜਾਬ 'ਚ LPG ਗੈਸ ਸਿਲੰਡਰਾਂ ਨੂੰ ਲੈ ਕੇ...

  • indian stock market

    ਖੁੱਲ੍ਹਦਿਆਂ ਹੀ ਲੜਖੜਾ ਗਿਆ ਸ਼ੇਅਰ ਬਾਜ਼ਾਰ !...

  • lpg gas cylinder price hike

    ਮੁੜ ਮਹਿੰਗਾ ਹੋਇਆ LPG ਸਿਲੰਡਰ, 1000 ਤੋਂ ਪਾਰ ਹੋਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Health News
  • Jalandhar
  • ਸਰੀਰ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਂਦਾ ਹੈ ਅਜਵਾਇਣ ਦਾ ਪਾਣੀ, ਇੰਝ ਕਰੋਂ ਵਰਤੋਂ

HEALTH News Punjabi(ਸਿਹਤ)

ਸਰੀਰ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਂਦਾ ਹੈ ਅਜਵਾਇਣ ਦਾ ਪਾਣੀ, ਇੰਝ ਕਰੋਂ ਵਰਤੋਂ

  • Edited By Rajwinder Kaur,
  • Updated: 11 Mar, 2020 06:43 PM
Jalandhar
ajwain water joint pain
  • Share
    • Facebook
    • Tumblr
    • Linkedin
    • Twitter
  • Comment

ਜਲੰਧਰ - ਦਵਾਈ ਦੇ ਗੁਣਾਂ ਨਾਲ ਭਰਪੂਰ ਅਜਵਾਇਣ ਜਿਥੇ ਖਾਣੇ ਦਾ ਸੁਆਦ ਵਧਾਉਂਦੀ ਹੈ, ਉਥੇ ਹੀ ਇਸ ਦੀ ਵਰਤੋਂ ਕਰਨ ਨਾਲ ਸਿਹਤ ਦੀ ਹਰ ਸਮੱਸਿਆ ਵੀ ਠੀਕ ਹੋ ਜਾਂਦੀ ਹੈ। ਅਜਵਾਇਣ ਖਾਣ ਨਾਲ ਸਿਹਤ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਸਾਨੂੰ ਛੁਟਕਾਰਾ ਮਿਲਦਾ ਹੈ। ਸਰਦੀ-ਜ਼ੁਕਾਮ ਵਰਗੀਆਂ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਤੋਂ ਇਲਾਵਾ ਅਜਵਾਇਣ ਲੀਵਰ ਨਾਲ ਜੁੜੀ ਸਮੱਸਿਆ ਦਾ ਵੀ ਪੱਕਾ ਇਲਾਜ ਹੈ। ਇਹ ਬਦਹਜ਼ਮੀ ਅਤੇ ਦਸਤ ਲਈ ਵੀ ਲਾਭਕਾਰੀ ਹੁੰਦੀ ਹੈ। ਅਜਵਾਇਣ ਦੇ ਬੀਜ ਅਤੇ ਪੱਤੇ ਦੋਵੇਂ ਦਵਾਈ ਦੇ ਰੂਪ ’ਚ ਵਰਤੇ ਜਾਂਦੇ ਹਨ। ਇਸ ’ਚ ਫਾਈਬਰ, ਕਾਰਬੋਹਾਈਡ੍ਰੇਟ, ਟੈਨਿਨ, ਗਲਾਈਕੋਸਾਈਡ, ਪ੍ਰੋਟੀਨ, ਫਾਸਫੋਰਸ, ਕੈਲਸ਼ੀਅਮ ਅਤੇ ਲੋਹੇ ਦੇ ਤੱਤ ਪਾਏ ਜਾਂਦੇ ਹਨ। ਪੇਟ ਦਰਦ, ਗੈਸ, ਪਾਚਨ ਦੀ ਸਮੱਸਿਆ, ਉਲਟੀ, ਦਸਤ, ਪੇਟ ’ਚ ਭਾਰੀਪਨ ਹੋਣ ’ਤੇ ਅਜਵਾਇਣ ਦੀ ਵਰਤੋਂ ਕਰਨੀ ਲਾਭਦਾਇਕ ਹੈ।

1. ਪੇਟ ਦੇ ਕੀੜੇ
ਰਾਤ ਨੂੰ ਸੌਣ ਤੋਂ ਪਹਿਲਾਂ ਅਜਵਾਇਣ ਦਾ ਚੂਰਨ ਅੱਧਾ ਗ੍ਰਾਮ, ਕਾਲਾ ਨਮਕ ਅੱਧਾ ਗ੍ਰਾਮ ਪਾਣੀ ’ਚ ਮਿਲਾ ਕੇ ਬੱਚਿਆਂ ਨੂੰ ਦੇਵੋ। ਇਸ ਨਾਲ ਪੇਟ ਦੇ ਕੀੜੇ ਮਰ ਜਾਣਗੇ ਅਤੇ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ। 

PunjabKesari

2. ਪੇਟ ’ਚ ਹੋਣ ਵਾਲੀ ਦਰਦ ਜਾਂ ਜਲਣ
ਪੇਟ ਦਰਦ ਹੋਣ ’ਤੇ ਅਜਵਾਇਣ, ਛੋਟੀ ਹਰੜ ਅਤੇ ਅਦਰਕ ਨੂੰ ਮਿਲਾ ਕੇ ਚੂਰਨ ਬਣਾ ਲਓ। ਲੱਸੀ ਜਾਂ ਗਰਮ ਪਾਣੀ ਦੇ ਨਾਲ ਇਸ ਦਾ ਸੇਵਨ ਕਰਨ ਨਾਲ ਪੇਟ ਦਰਜ ਠੀਕ ਹੋ ਜਾਵੇਗਾ। ਗੈਸ ਬਣਨ ’ਤੇ ਭੋਜਨ ਮਗਰੋਂ 125 ਗ੍ਰਾਮ ਦਹੀਂ ’ਚ 3 ਗ੍ਰਾਮ ਅਜਵਾਇਨ, 2 ਗ੍ਰਾਮ ਅਦਰਕ ਅਤੇ ਅੱਧਾ ਗ੍ਰਾਮ ਕਾਲਾ ਨਮਕ ਮਿਲਾ ਕੇ ਖਾਓ।

3. ਜੋੜ ਦਰਦ 
ਅਜਵਾਇਣ ‘ਚ ਏਨੇਸਥੇਟਿਕ ਗੁਣ ਹੁੰਦੇ ਹਨ, ਜਿਸ ਦੇ ਸੇਵਨ ਨਾਲ ਸਰੀਰ ਦਾ ਦਰਦ ਘੱਟ ਹੁੰਦਾ ਹੈ। ਡਿਲੀਵਰੀ ਤੋਂ ਬਾਅਦ ਜਿਨ੍ਹਾਂ ਔਰਤਾਂ ਦੇ ਪਿੱਠ ਅਤੇ ਜੋੜਾਂ ‘ਚ ਦਰਦ ਰਹਿੰਦਾ ਹੈ, ਉਨ੍ਹਾਂ ਲਈ ਅਜਵਾਇਣ ਬਹੁਤ ਫਾਇਦੇਮੰਦ ਸਾਬਤ ਹੁੰਦੀ ਹੈ।

4.ਖੰਘ ਲਈ ਫਾਇਦੇਮੰਦ
ਅਜਵਾਇਣ 1 ਗ੍ਰਾਮ, ਮਲੱਠੀ 2 ਗ੍ਰਾਮ ਅਤੇ ਕਾਲੀ ਮਿਰਚ 2 ਗ੍ਰਾਮ ਦਾ ਕਾਹੜਾ ਬਣਾ ਕੇ ਰਾਤ ਨੂੰ ਸੋਣ ਤੋਂ ਪਹਿਲਾਂ ਲਓ। ਜੇਕਰ ਖੰਘ ਵਾਰ-ਵਾਰ ਹੋਵੇ ਤਾਂ ਅਜਵਾਇਣ ਤੱਤ 125 ਗ੍ਰਾਮ, ਘਿਓ 2 ਗ੍ਰਾਮ ਅਤੇ 4 ਗ੍ਰਾਮ ਸ਼ਹਿਦ ਮਿਲਾ ਕੇ ਚੱਟਣ ਨਾਲ ਖੰਘ ਤੋਂ ਆਰਾਮ ਮਿਲਦਾ ਹੈ।

PunjabKesari

5. ਸ਼ਰਾਬ ਛੱਡਣ ਲਈ ਫਾਇਦੇਮੰਦ
ਸ਼ਰਾਬ ਪੀਣ ਦੀ ਤਲਬ ਲੱਗਣ ’ਤੇ 10 ਗ੍ਰਾਮ ਅਜਵਾਇਣ ਨੂੰ 2-3 ਵਾਰ ਚਬਾਓ। ਅਜਵਾਇਣ 740 ਗ੍ਰਾਮ ਨੂੰ 4-5 ਲੀਟਰ ਪਾਣੀ ’ਚ ਉਬਾਲੋ ਅਤੇ ਅੱਧਾ ਪਾਣੀ ਰਹਿਣ ‘ਤੇ ਉਸ ਨੂੰ ਛਾਣ ਲਓ। ਫਿਰ ਇਸ ਨੂੰ ਠੰਢਾ ਕਰ ਕੇ 1 ਸ਼ੀਸ਼ੀ ’ਚ ਭਰ ਫਰਿਜ ’ਚ ਰੱਖ ਦਿਓ। ਸਵੇਰ-ਸ਼ਾਮ ਭੋਜਨ ਖਾਣ ਤੋਂ ਪਹਿਲਾਂ 125 ਮਿ.ਲੀ. ਕਾਹੜਾ ਸ਼ਰਾਬ ਪੀਣ ਵਾਲੇ ਵਿਅਕਤੀ ਨੂੰ ਦਿਓ। 10-15 ਦਿਨਾਂ ’ਚ ਇਸ ਨਾਲ ਤੁਹਾਨੂੰ ਲਾਭ ਹੋਣਾ ਸ਼ੁਰੂ ਹੋ ਜਾਵੇਗਾ। 

6. ਬਲੱਡ ਸਰਕੁਲੇਸ਼ਨ
ਅਜਵਾਇਣ ਦੇ ਪਾਣੀ ਨਾਲ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ ਅਤੇ ਸਰੀਰ ‘ਚੋਂ ਖਰਾਬ ਖੂਨ ਨਿਕਲ ਜਾਂਦਾ ਹੈ। ਇਸ ਨਾਲ ਮਸਲਜ਼ ਦੇ ਵਿਕਾਸ ‘ਚ ਮਦਦ ਮਿਲਦੀ ਹੈ ਅਤੇ ਮਸਲਜ਼ ’ਚ ਹੋਣ ਵਾਲਾ ਦਰਦ ਦੂਰ ਰਹਿੰਦਾ ਹੈ।

7. ਬਵਾਸੀਰ ਲਈ
ਦੁਪਹਿਰ ਦੇ ਭੋਜਨ ਤੋਂ ਬਾਅਦ 1 ਗਿਲਾਸ ਲੱਸੀ ’ਚ ਪੀਸੀ ਹੋਈ ਅਜਵਾਇਣ 2 ਗ੍ਰਾਮ, ਨਿੰਬੋਲੀ ਦੀ ਗਿਰੀਆਂ 2 ਗ੍ਰਾਮ ਅਤੇ ਅੱਧਾ ਗ੍ਰਾਮ ਸੇਂਧਾ ਨਮਕ ਮਿਲਾ ਕੇ ਪੀਵੋ। ਅਜਿਹਾ ਕਰਨ ਨਾਲ ਬਵਾਸੀਰ ਦੀ ਸਮੱਸਿਆ ਠੀਕ ਹੋ ਜਾਵੇਗੀ।

PunjabKesari

8. ਬ੍ਰੇਸਟਫੀਡ ਵਧਾਏ
ਦੁੱਧ ਪਿਲਾਉਣ ਵਾਲੀਆਂ ਔਰਤਾਂ ਲਈ ਅਜਵਾਇਣ ਦਾ ਪਾਣੀ ਬਹੁਤ ਫਾਇਦੇਮੰਦ ਹੈ। ਇਸ ‘ਚ ਬ੍ਰੈਸਟ ਗੁਣ ਮੌਜੂਦ ਹੁੰਦੇ ਹਨ, ਜੋ ਬ੍ਰੈਸਟ ਦੇ ਦੁੱਧ ਨੂੰ ਵਧਾਉਣ ‘ਚ ਮਦਦ ਕਰਦੇ ਹਨ।

9. ਕਬਜ਼ ਤੋਂ ਰਾਹਤ
ਡਿਲੀਵਰੀ ਤੋਂ ਬਾਅਦ ਜ਼ਿਆਦਾਤਰ ਔਰਤਾਂ ਨੂੰ ਗੈਸ ਸੰਬੰਧੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਅਜਵਾਇਣ ਦਾ ਸੇਵਨ ਕਰਨਾ ਚਾਹੀਦਾ। ਇਸ ਨਾਲ ਡਾਈਜੇਸ਼ਨ ਠੀਕ ਰਹਿੰਦਾ ਹੈ ਅਤੇ ਪੇਟ ਦਰਦ ਤੋਂ ਰਾਹਤ ਮਿਲਦੀ ਹੈ। ਤੁਸੀਂ ਚਾਹੋ ਤਾਂ ਅਜਵਾਇਣ ਨੂੰ ਖਾਣ ਦੀ ਥਾਂ ਇਸ ਦਾ ਪਾਣੀ ਪੀ ਸਕਦੇ ਹੋ।

PunjabKesari

10. ਪੀਰੀਅਡਸ
ਸਮੇਂ ਸਿਰ ਪੀਰੀਅਡਸ ਨਾ ਆਉਣ ’ਤੇ ਅਜਵਾਇਣ ਦੇ ਪਾਣੀ ਦੀ ਵਰਤੋਂ ਕਰੋ। ਇਸ ਨਾਲ ਨਾ ਸਿਰਫ ਪੀਰੀਅਡਸ ਰੈਗੂਲਰ ਹੁੰਦੇ ਹਨ ਸਗੋਂ ਮਹਾਵਾਰੀ ਦੌਰਾਨ ਹੋਣ ਵਾਲੇ ਪੇਟ ਦਰਦ ਅਤੇ ਪਿੱਠ ਦਰਦ ਤੋਂ ਛੁਟਕਾਰਾ ਵੀ ਮਿਲਦਾ ਹੈ।  

  • ajwain water
  • Joint pain
  • ਅਜਵਾਇਣ ਦਾ ਪਾਣੀ
  • ਜੋੜਾਂ ਦੇ ਦਰਦ

ਬੀਮਾਰ ਹੋਣ ਤੋਂ ਬਚਣਾ ਹੈ ਤਾਂ ਇਨ੍ਹਾਂ 7 ਚੀਜਾਂ ਨੂੰ ਸਮੇਂ-ਸਮੇਂ 'ਤੇ ਬਦਲੋ

NEXT STORY

Stories You May Like

  • immediate relief from sore throat and pain
    ਗਲੇ ਦੀ ਖਰਾਬੀ ਅਤੇ ਦਰਦ ਤੋਂ ਮਿਲੇਗੀ ਤੁਰੰਤ ਰਾਹਤ, ਅਪਣਾਓ ਇਹ 5 ਘਰੇਲੂ ਨੁਸਖੇ
  • benefits of drinking coriander water
    ਰਾਤ ਨੂੰ ਸੌਣ ਤੋਂ ਪਹਿਲਾਂ ਪੀਓ ਧਨੀਏ ਦਾ ਪਾਣੀ, ਸਰੀਰ ਨੂੰ ਮਿਲਣਗੇ ਅਣਗਿਣਤ ਫਾਇਦੇ
  • how many glasses of water should you drink throughout the day
    ਦਿਨ ਭਰ 'ਚ ਕਿੰਨੇ ਗਲਾਸ ਪਾਣੀ ਪੀਣਾ ਹੈ ਜ਼ਰੂਰੀ; ਜਾਣੋ ਮਾਹਿਰਾਂ ਦੀ ਸਹੀ ਰਾਏ ਅਤੇ ਪਾਣੀ ਪੀਣ ਦਾ ਸਹੀ ਤਰੀਕਾ
  • bothered by knee pain after the age of 40
    40 ਦੀ ਉਮਰ ਤੋਂ ਬਾਅਦ ਗੋਡਿਆਂ ਦੇ ਦਰਦ ਤੋਂ ਹੋ ਪਰੇਸ਼ਾਨ? ਰਾਹਤ ਪਾਉਣ ਲਈ ਅਪਣਾਓ ਇਹ ਕੁਦਰਤੀ ਤਰੀਕੇ
  • symptoms of water shortage
    ਸਰੀਰ ’ਚ ਦਿਸ ਰਹੇ ਨੇ ਅਜਿਹ ਲੱਛਣ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ ਪਾਣੀ ਦੀ ਘਾਟ
  • superfood that will cleanse your body from within
    ਸਿਹਤ ਦਾ ਉਹ 'ਸੁਪਰਫੂਡ' ਜੋ ਤੁਹਾਡੇ ਸਰੀਰ ਦੀ ਕਰ ਦੇਵੇਗਾ ਅੰਦਰੋਂ ਸਫਾਈ, ਜਾਣੋ ਵਰਤੋਂ ਦਾ ਸਹੀ ਤਰੀਕਾ
  • vitamin d deficiency
    ਸਰੀਰ 'ਚ 'ਵਿਟਾਮਿਨ ਡੀ' ਦੀ ਕਮੀ ਹੋ ਸਕਦੀ ਹੈ ਖ਼ਤਰਨਾਕ : ਜਾਣੋ ਲੱਛਣ ਅਤੇ ਬਚਾਅ ਦੇ ਅਚੂਕ ਤਰੀਕੇ**
  • the body gives these signs before kidney failure
    Kidney ਫੇਲ੍ਹ ਹੋਣ ਤੋਂ ਪਹਿਲਾਂ ਸਰੀਰ ਦਿੰਦਾ ਹੈ ਇਹ ਸੰਕੇਤ, ਜਾਣੋ ਮਾਹਿਰਾਂ ਤੋਂ ਬਚਾਅ ਦੇ ਸਹੀ ਤਰੀਕੇ
  • jalandhar two smugglers arrested in filmy style
    ਜਲੰਧਰ : ANTF ਨੇ ਫ਼ਿਲਮੀ ਸਟਾਈਲ 'ਚ ਪਿੱਛਾ ਕਰਕੇ ਦੋ ਨਸ਼ਾ ਤਸਕਰ ਦਬੋਚੇ, 1.564...
  •   nayab   energy 2 years cm nayab saini
    ‘ਨਾਯਾਬ’ ਊਰਜਾ ਦੇ 2 ਸਾਲ: ਵਿਸ਼ੇਸ਼ ਨੀਤੀਆਂ ਨਾਲ ਆਮ ਲੋਕਾਂ ਦਾ ਦਿਲ ਜਿੱਤਣ ’ਚ...
  • jalandhar bike rider dies on the spot car driver absconding
    ਜਲੰਧਰ 'ਚ ਦੇਰ ਰਾਤ ਭਿਆਨਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਬਾਈਕ ਸਵਾਰ ਨੂੰ ਕੁਚਲਿਆ
  • dead body of youth recovered from bushes near warehouse in jalandhar
    ਜਲੰਧਰ ਵਿਖੇ ਗੋਦਾਮ ਨੇੜੇ ਝਾੜੀਆਂ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ, ਇਲਾਕੇ 'ਚ...
  • lpg cylinder booking problem in punjab
    ਪੰਜਾਬ 'ਚ ਘਰੇਲੂ LPG ਸਿਲੰਡਰ ਦੀ ਬੁਕਿੰਗ ਬੰਦ! 3500 ਰੁਪਏ 'ਚ ਵਿਕਣ ਲੱਗਿਆ...
  • 6th meeting organized by shri ram naumi utsav committee
    ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ 6ਵੀਂ ਮੀਟਿੰਗ ਦਾ ਆਯੋਜਨ
  • family clashed in jalandhar
    ਜਲੰਧਰ: ਜਵਾਈ ਦਾ ਸ਼ਰਮਨਾਕ ਕਾਰਾ, ਹਮਲਾ ਕਰਕੇ ਸਹੁਰੇ ਦੀ ਚੀਚੀ ਵੱਢੀ ਤੇ ਸਾਲੇ ਦੀ...
  • aap sarpanch arrested with heroin sukhpal khahira tweet on war against drugs
    18 ਕਿਲੋ ਹੈਰੋਇਨ ਸਣੇ 'ਆਪ' ਸਰਪੰਚ ਗ੍ਰਿਫ਼ਤਾਰ! ਸੁਖਪਾਲ ਖਹਿਰਾ ਨੇ 'ਨਸ਼ਿਆਂ...
Trending
Ek Nazar
mahakumbh viral girl monalisa

'ਵਾਇਰਲ ਗਰਲ' ਮੋਨਾਲੀਸਾ ਆਸ਼ਕ ਨਾਲ ਹੋਈ ਫਰਾਰ, ਪਰਿਵਾਰ ਦੀ ਮਰਜ਼ੀ ਖ਼ਿਲਾਫ਼ ਕਰਵਾ...

pakistan cricket team

ਪਾਕਿਸਤਾਨੀ ਕ੍ਰਿਕਟ ਟੀਮ ਫਿਰ ਹੋਈ ਬੇਇੱਜ਼ਤੀ! ਤੋੜ'ਤਾ ਆਪਣਾ ਹੀ  27 ਸਾਲ ਪੁਰਾਣਾ...

gas cylinders become understand

ਖਤਮ ਨਾ ਹੋਈ ਈਰਾਨ-US ਦੀ ਜੰਗ ਤਾਂ ਕਿੰਨਾ ਮਹਿੰਗਾ ਹੋ ਸਕਦੈ Cylinder?

ipl 2026 kkr pacer matheesha pathirana

IPL ਸ਼ੁਰੂ ਹੋਣ ਤੋਂ ਪਹਿਲਾਂ ਹੀ 3 ਵਾਰ ਦੀ ਚੈਂਪੀਅਨ ਟੀਮ ਨੂੰ ਵੱਡਾ ਝਟਕਾ! 18...

kim watched the cruise missile test

ਕਿਮ ਜੋਂਗ ਨੇ ਆਪਣੀ ਧੀ ਨਾਲ ਦੇਖਿਆ ਕਰੂਜ਼ ਮਿਜ਼ਾਈਲ ਦਾ ਪ੍ਰੀਖਣ

us israeli attacks on iran violate international law meloni

ਈਰਾਨ 'ਤੇ ਅਮਰੀਕਾ-ਇਜ਼ਰਾਈਲੀ ਹਮਲੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ : ਮੇਲੋਨੀ

raghav chadha mobile recharge incoming call 28 days rajya sabha

28 ਦਿਨਾਂ ਦੇ ਪਲਾਨ ਅਤੇ ਇਨਕਮਿੰਗ ਕਾਲ ਬੰਦ ਕਰਨਾ ਧੋਖਾ ! ਰਾਘਵ ਚੱਢਾ ਨੇ ਸੰਸਦ 'ਚ...

84 iranian sailors sri lankan courtt

ਸ਼੍ਰੀਲੰਕਾ ਦੀ ਅਦਾਲਤ ਵੱਲੋਂ 84 ਈਰਾਨੀ ਮਲਾਹਾਂ ਦੀਆਂ ਲਾਸ਼ਾਂ ਦੂਤਾਵਾਸ ਨੂੰ...

melbourne wins on a global scale

ਮੈਲਬੌਰਨ ਨੇ ਵਿਸ਼ਵ ਪੱਧਰ ‘ਤੇ ਮਾਰੀ ਬਾਜ਼ੀ, ਟਾਈਮ ਆਊਟ ਮੈਗਜ਼ੀਨ ਨੇ ਦਿੱਤਾ ਪਹਿਲਾ...

famous actress divorces husband

ਵਿਆਹ ਦੇ 4 ਸਾਲਾਂ ਅੰਦਰ ਹੀ ਟੁੱਟ ਗਿਆ ਮਸ਼ਹੂਰ ਅਦਾਕਾਰਾ ਦਾ ਘਰ ! ਤਲਾਕ ਲੈ ਪਤੀ...

taranjit singh sandhu  lieutenant governor  oath  delhi

ਤਰਨਜੀਤ ਸਿੰਘ ਸੰਧੂ ਨੇ ਦਿੱਲੀ ਦੇ ਉੱਪ ਰਾਜਪਾਲ ਵਜੋਂ ਚੁੱਕੀ ਸਹੁੰ

lpg gas shortage zomato swiggy restaurant

LPG Gas Crisis: ਅੱਜ ਰਾਤ ਤੋਂ ਹੋਟਲ-ਰੈਸਟੋਰੈਂਟਾਂ 'ਚ ਚੁੱਲ੍ਹੇ ਹੋ ਜਾਣਗੇ...

woman accused of shooting at rihanna  s home faces life in prison if convicted

ਰਿਹਾਨਾ ਦੇ ਘਰ 'ਤੇ ਫਾਇਰਿੰਗ ਕਰਨ ਵਾਲੀ ਮਹਿਲਾ ਦੀਆਂ ਵਧੀਆਂ ਮੁਸ਼ਕਿਲਾਂ, ਹੋ...

not sara shubman gill is dating this actress

ਸਾਰਾ ਨਹੀਂ, ਇਸ ਅਦਾਕਾਰਾ ਨੂੰ ਡੇਟ ਕਰ ਰਿਹਾ ਸ਼ੁੱਭਮਨ ਗਿੱਲ ? ਮਸ਼ਹੂਰ Actress ਨੇ...

dhurandhar 2 sees strong buzz 1 5 lakh tickets sold for paid previews

ਰਿਲੀਜ਼ ਤੋਂ ਪਹਿਲਾਂ ਹੀ ਵਿਕ ਗਈਆਂ 1.5 ਲੱਖ ਟਿਕਟਾਂ ! ਰਣਵੀਰ ਸਿੰਘ ਦੀ ਫਿਲਮ...

daughter tina breaks silence on govinda sunita  s divorce rumors

ਗੋਵਿੰਦਾ-ਸੁਨੀਤਾ ਦਾ ਤਲਾਕ ? ਅਫਵਾਹਾਂ 'ਤੇ ਧੀ ਟੀਨਾ ਨੇ ਤੋੜੀ ਚੁੱਪੀ

changed weather snowfall rain

ਮੁੜ ਬਦਲਿਆ ਮੌਸਮ ਦਾ ਮਿਜਾਜ਼! ਕਸ਼ਮੀਰ ’ਚ ਉੱਚੇ ਪਹਾੜੀ ਇਲਾਕਿਆਂ ’ਚ ਬਰਫ਼ਬਾਰੀ,...

char dham yatra 2026 registration

ਚਾਰਧਾਮ ਯਾਤਰਾ 2026 ਲਈ ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਕਦੋਂ ਖੁੱਲ੍ਹਣਗੇ ਧਾਮਾਂ ਦੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਸਿਹਤ ਦੀਆਂ ਖਬਰਾਂ
    • the body gives these signs before kidney failure
      Kidney ਫੇਲ੍ਹ ਹੋਣ ਤੋਂ ਪਹਿਲਾਂ ਸਰੀਰ ਦਿੰਦਾ ਹੈ ਇਹ ਸੰਕੇਤ, ਜਾਣੋ ਮਾਹਿਰਾਂ ਤੋਂ...
    • benefits of eating makhana
      ਰੋਜ਼ਾਨਾ ਇਕ ਮੁੱਠੀ 'ਮਖਾਣਾ' ਖਾਣ ਨਾਲ ਜੜ੍ਹੋਂ ਖ਼ਤਮ ਹੋਣਗੀਆਂ ਇਹ ਗੰਭੀਰ ਬਿਮਾਰੀਆਂ
    • if you want to keep your heart healthy start this work from today
      Heart ਨੂੰ ਰੱਖਣਾ ਚਾਹੁੰਦੇ ਹੋ Healthy ਤਾਂ ਅੱਜ ਤੋਂ ਹੀ ਸ਼ੁਰੂ ਕਰੋ ਇਹ ਕੰਮ,...
    • get rid of constipation problem now with these home remedies
      ਪੁਰਾਣੀ ਤੋਂ ਪੁਰਾਣੀ Constipation ਦੀ ਸਮੱਸਿਆ ਤੋਂ ਹੁਣ ਪਾਓ ਛੁਟਕਾਰਾ! ਬਸ ਅਪਣਾ...
    • people  glasses  delhi  aiims hospital  study
      ਲੋਕਾਂ ਨੂੰ ਅੰਨ੍ਹੇ ਕਰਨ ਲੱਗੀ ਇਹ ਆਦਤ ! ਦਿੱਲੀ 'ਚ ਹਰ ਤੀਜੇ ਬੰਦੇ ਨੂੰ ਲੱਗ ਗਈ...
    • bothered by knee pain after the age of 40
      40 ਦੀ ਉਮਰ ਤੋਂ ਬਾਅਦ ਗੋਡਿਆਂ ਦੇ ਦਰਦ ਤੋਂ ਹੋ ਪਰੇਸ਼ਾਨ? ਰਾਹਤ ਪਾਉਣ ਲਈ ਅਪਣਾਓ...
    • are you troubled by rising bp
      ਵਧਦੇ ਬੀਪੀ ਤੋਂ ਹੋ ਪਰੇਸ਼ਾਨ? ਅੱਜ ਤੋਂ ਹੀ ਸ਼ੁਰੂ ਕਰੋ ਇਹ ਦੇਸੀ ਨੁਸਖੇ, ਮਿੰਟਾਂ...
    • this fruit is no less than a superfood
      ਕਿਸੇ 'ਸੁਪਰਫੂਡ' ਤੋਂ ਘੱਟ ਨਹੀਂ ਇਹ ਫਲ! ਫਾਇਦੇ ਜਾਣ ਹੋ ਜਾਓਗੇ ਹੈਰਾਨ
    • not feeling pain is also a disease
      ਦਰਦ ਮਹਿਸੂਸ ਨਾ ਹੋਣਾ ਵੀ ਇੱਕ ਬਿਮਾਰੀ ਹੈ! CIP ਬਾਰੇ ਇਹ ਸੱਚਾਈ ਤੁਹਾਨੂੰ ਹੈਰਾਨ...
    • disadvantages of drinking hot tea
      ਕੀ ਤੁਸੀਂ ਵੀ ਪੀਂਦੇ ਹੋ ਬਹੁਤ ਗਰਮ ਚਾਹ? ਅੱਜ ਹੀ ਬਦਲੋ ਇਹ ਆਦਤ, ਨਹੀਂ ਤਾਂ ਹੋ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +