ਜੇਕਰ ਤੁਸੀਂ ਵੀ ਚੀਜ਼ਾਂ ਨੂੰ ਇਧਰ-ਉਧਰ ਰੱਖ ਕੇ ਭੁੱਲ ਜਾਂਦੇ ਹੋ ਅਤੇ ਕੋਈ ਵੀ ਗੱਲ ਯਾਦ ਕਰਨ 'ਚ ਤੁਹਾਨੂੰ ਮੁਸ਼ਕਿਲ ਹੁੰਦੀ ਹੈ ਤਾਂ ਪੁਦੀਨੇ ਵਾਲੀ ਚਾਹ ਪੀਣੀ ਤੁਹਾਡੇ ਲਈ ਫਾਇਦੇਮੰਦ ਰਹੇਗੀ। ਇਕ ਖੋਜ ਮੁਤਾਬਕ ਪਦੀਨੇ ਦੀ ਚਾਹ ਯਾਦਾਸ਼ਤ ਨੂੰ ਵਧੀਆ ਬਣਾਉਣ 'ਚ ਸਹਾਇਕ ਹੁੰਦੀ ਹੈ। ਖੋਜ ਲਈ 180 ਪ੍ਰਤੀਭਾਗੀਆਂ ਨੂੰ ਨਿਯਮਿਤ ਰੂਪ ਨਾਲ ਪੁਦੀਨੇ ਵਾਲੀ ਚਾਹ ਦਿੱਤੀ ਗਈ ਹੈ ਅਤੇ ਪਾਇਆ ਗਿਆ ਹੈ ਕਿ ਕੈਮੋਮਿਲ ਅਤੇ ਗਰਮ ਪਾਣੀ ਦੀ ਵਰਤੋਂ ਕਰਨ ਵਾਲਿਆਂ ਦੀ ਤੁਲਣਾ 'ਚ ਜਿਨ੍ਹਾਂ ਪ੍ਰਤੀਭਾਗੀਆਂ ਨੇ ਪੁਦੀਨੇ ਦੀ ਚਾਹ ਦੀ ਵਰਤੋਂ ਕੀਤੀ ਸੀ ਉਨ੍ਹਾਂ ਨੂੰ ਸਮਰਣਸ਼ਕਤੀ ਅਤੇ ਸਾਵਧਾਨੀ ਜ਼ਿਆਦਾ ਬਿਹਤਰ ਮਿਲੀ। ਇਸ ਖੋਜ ਨੂੰ ਹਾਲ ਹੀ 'ਚ ਨੋਟਿੰਘਮ 'ਚ ਆਯੋਜਤ ਸਾਈਕਲੋਜੀਕਲ ਸੋਸਾਇਟੀ ਦੇ ਸਲਾਨਾ ਸੰਮੇਲਨ 'ਚ ਪੇਸ਼ ਕੀਤਾ ਗਿਆ ਸੀ।
ਕੀ ਤੁਸੀਂ ਜਾਣਦੇ ਹੋ ਕੋਕੋਆ ਬਟਰ ਦੇ ਫਾਇਦਿਆਂ ਬਾਰੇ ਬਟਰ ਦੇ
NEXT STORY