Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 27, 2026

    9:34:21 AM

  • u turn  car dumper truck  family  4 members

    UP: ਯੂ-ਟਰਨ ਲੈ ਰਹੀ ਕਾਰ 'ਚ ਵੱਜਾ ਤੇਜ਼ ਰਫ਼ਤਾਰ...

  • punjab bandh

    ਪੰਜਾਬ ਦੇ 3 ਲੱਖ ਸਰਕਾਰੀ ਕਰਮਚਾਰੀਆਂ ਦਾ ‘ਮਹਾਬੰਦ’...

  • chirag paswan new team

    ਚਿਰਾਗ ਪਾਸਵਾਨ ਨੇ ਬਣਾਈ ਨਵੀਂ ਟੀਮ, ਨੌਜਵਾਨਾਂ 'ਤੇ...

  • indian citizenship  infiltrators  aadhaar card

    'ਭਾਰਤੀ ਨਾਗਰਿਕਤਾ ਲਈ ਘੁਸਪੈਠੀਆਂ ਵੱਲੋਂ ‘ਆਧਾਰ’...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Health News
  • Jalandhar
  • 10 ਮਿੰਟ ’ਚ ਅੱਖਾਂ ਦੇ ਕਾਲੇ ਘੇਰਿਆਂ ਤੋਂ ਨਿਜ਼ਾਤ ਪਾਉਣ ਲਈ ਵਰਤੋ ਇਹ ਘਰੇਲੂ ਚੀਜ਼ਾਂ

HEALTH News Punjabi(ਸਿਹਤ)

10 ਮਿੰਟ ’ਚ ਅੱਖਾਂ ਦੇ ਕਾਲੇ ਘੇਰਿਆਂ ਤੋਂ ਨਿਜ਼ਾਤ ਪਾਉਣ ਲਈ ਵਰਤੋ ਇਹ ਘਰੇਲੂ ਚੀਜ਼ਾਂ

  • Edited By Rajwinder Kaur,
  • Updated: 01 Sep, 2020 03:16 PM
Jalandhar
eyes dark circles follow tips
  • Share
    • Facebook
    • Tumblr
    • Linkedin
    • Twitter
  • Comment

ਜਲੰਧਰ - ਖੂਬਸੂਰਤ ਅੱਖਾਂ ਹਰ ਇਕ ਨੂੰ ਪਸੰਦ ਹੁੰਦੀਆਂ ਹਨ। ਹਰ ਕੋਈ ਚਾਹੁੰਦਾ ਹੈ ਕਿ ਉਸ ਦੀਆਂ ਅੱਖਾਂ ਆਕਰਸ਼ਿਤ ਅਤੇ ਖੂਬਸੂਰਤ ਹੋਣ ਪਰ ਅੱਖਾਂ ਦੇ ਥੱਲੇ ਪਏ ਕਾਲੇ ਦਾਗ ਤੁਹਾਡੀ ਖੂਬਸੂਰਤੀ ਨੂੰ ਖਰਾਬ ਕਰ ਦਿੰਦੇ ਹਨ। ਇਨ੍ਹਾਂ ਨੂੰ ਲੋਕ ਡਾਰਕ ਸਰਕਲ ਕਹਿੰਦੇ ਹਨ। ਇਸ ਸਮੱਸਿਆ ਦਾ ਸਾਹਮਣਾ ਇਕ ਨੂੰ ਨਹੀਂ ਸਗੋ ਬਹੁਤ ਸਾਰੀਆਂ ਕੁੜੀਆਂ ਅਤੇ ਮੁੰਡਿਆ ਨੂੰ ਕਰਨਾ ਪੈਂਦਾ ਹੈ। ਮੇਅਕੱਪ ਰਾਹੀਂ ਤਾਂ ਡਾਰਕ ਸਰਕਲ ਨੂੰ ਲੁਕਾਇਆ ਜਾ ਸਕਦਾ ਹੈ ਪਰ ਹਮੇਸ਼ਾ ਲਈ ਇਨ੍ਹਾਂ ਨੂੰ ਹਟਾਉਣਾ ਮੁਸ਼ਕਲ ਹੁੰਦਾ ਹੈ। ਡਾਰਕ ਸਰਕਲ ਹੋਣ ਦੇ ਕਈ ਕਾਰਨ ਹਨ। ਇਸ ਲਈ ਚੰਗੀ ਖੁਰਾਕ ਲੈਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਤੁਸੀਂ ਕੁੱਝ ਘਰੇਲੂ ਤਰੀਕਿਆਂ ਦੀ ਵੀ ਵਰਤੋਂ ਕਰਕੇ ਡਾਰਕ ਸਰਕਲ ਤੋਂ ਛੁਟਕਾਰਾ ਪਾ ਸਕਦੇ ਹੋ।

1. ਨਾਰੀਅਲ ਦਾ ਤੇਲ
ਡਾਰਕ ਸਰਕਲ ਨੂੰ ਦੂਰ ਕਰਨ ਲਈ ਨਾਰੀਅਲ ਦਾ ਤੇਲ ਬਹੁਤ ਵਧੀਆ ਹੈ। ਰਾਤ ਨੂੰ ਸੌਂਣ ਤੋਂ ਪਹਿਲਾਂ ਰੋਜ਼ ਅੱਖਾਂ ਦੇ ਕੋਲ ਨਾਰੀਅਲ ਦਾ ਤੇਲ ਲਗਾ ਕੇ ਹਲਕੇ ਹੱਥਾਂ ਨਾਲ ਮਸਾਜ਼ ਕਰੋ। ਫਿਰ ਉੱਠਦੇ ਹੀ ਇਸ ਨੂੰ ਪਾਣੀ ਨਾਲ ਧੋ ਲਓ।

PunjabKesari

2. ਬਦਾਮ ਦਾ ਤੇਲ
ਇਹ ਤੇਲ ਅੱਖਾਂ ਦੇ ਨੇੜੇ ਵਾਲੀ ਚਮੜੀ ਲਈ ਬਹੁਤ ਵਧੀਆ ਹੈ। ਰਾਤ ਨੂੰ ਸੌਂਣ ਤੋਂ ਪਹਿਲਾਂ ਅੱਖਾਂ 'ਤੇ ਬਦਾਮ ਦੇ ਤੇਲ ਦੀ ਮਸਾਜ ਕਰੋ। ਇਸ ਨਾਲ ਡਾਰਕ ਸਰਕਲ ਦੂਰ ਹੋ ਜਾਣਗੇ।

3. ਪੁਦੀਨੇ ਦਾ ਪੇਸਟ
ਡਾਰਕ ਸਰਕਲ ਨੂੰ ਦੂਰ ਕਰਨ ਲਈ ਪੁਦੀਨੇ ਨੂੰ ਪੀਸ ਕੇ ਇਸ ਦਾ ਪੇਸਟ ਬਣਾ ਲਓ। ਫਿਰ ਇਸ 'ਚ ਨਿੰਬੂ ਦਾ ਰਸ ਪਾ ਕੇ ਅੱਖਾਂ ਦੇ ਥੱਲੇ ਲਗਾਓ ਅਤੇ 10-15 ਮਿੰਟਾਂ ਬਾਅਦ ਧੋ ਲਓ। ਇਸ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ।

ਆਪਣੇ ਜੀਵਨ ਸਾਥੀ ਦੀਆਂ ਇਨ੍ਹਾਂ ਗੱਲਾਂ ’ਤੇ ਕਦੇ ਨਾ ਕਰੋ ਸ਼ੱਕ, ਜਾਣੋ ਕਿਉਂ

PunjabKesari

4. ਆਲੂ ਦੀ ਵਰਤੋਂ
ਡਾਰਕ ਸਰਕਲ ਨੂੰ ਦੂਰ ਕਰਨ ਲਈ ਆਲੂ ਦੀ ਪਤਲੀ ਸਲਾਈਸ ਕੱਟ ਕੇ ਅੱਖਾਂ 'ਤੇ 10-15 ਮਿੰਟ ਰੱਖੋ। ਇਸ ਨਾਲ ਵੀ ਡਾਰਕ ਸਰਕਲ ਦੂਰ ਹੋ ਜਾਣਗੇ। ਇਸ ਪ੍ਰਕਿਰਿਆ ਨੂੰ ਹਫਤੇ 'ਚ 2 ਵਾਰ ਕਰੋ।

ਜ਼ਿਆਦਾ ਭੁੱਖ ਲੱਗਣ ’ਤੇ ਕੀ ਖਾਈਏ ਅਤੇ ਕੀ ਨਾ ਖਾਈਏ, ਜਾਣਨ ਲਈ ਪੜ੍ਹੋ ਇਹ ਖ਼ਬਰ

5. ਚਾਹ ਦਾ ਪਾਣੀ
ਡਾਰਕ ਸਰਕਲ ਤੋਂ ਛੁਟਕਾਰਾ ਪਾਉਣ ਲਈ ਚਾਹਪੱਤੀ ਨੂੰ ਉੱਬਾਲ ਲਓ। ਫਿਰ ਇਸ ਨੂੰ ਠੰਡਾ ਕਰਕੇ ਅੱਖਾਂ ਦੇ ਥੱਲੇ ਅਤੇ ਅੱਖਾਂ ਕੋਲ ਲਗਾ ਲਓ। ਇਸ ਨਾਲ ਅੱਖਾਂ ਦੇ ਕਾਲੇ ਘੇਰੇ ਦੂਰ ਹੋ ਜਾਣਗੇ।

PunjabKesari

6. ਸ਼ਹਿਦ
ਸ਼ਹਿਦ ਚਮੜੀ ਲਈ ਬਹੁਤ ਵਧੀਆ ਹੁੰਦਾ ਹੈ। ਰੋਜ਼ ਅੱਖਾਂ ਦੇ ਥੱਲੇ ਸ਼ਹਿਦ ਲਗਾਉਣ ਨਾਲ ਕਾਲੇ ਘੇਰੇ ਹੋਲੀ-ਹੋਲੀ ਹਲਕੇ ਹੋ ਜਾਂਦੇ ਹਨ।

ਭਾਰਤ 'ਚ ਦਿਨ-ਬ-ਦਿਨ ਵਧ ਰਿਹਾ ਹੈ ‘ਆਨਲਾਈਨ ਗੇਮਿੰਗ’ ਦਾ ਰੁਝਾਨ, ਜਾਣੋ ਕਿਵੇਂ (ਵੀਡੀਓ)

7. ਕੇਲੇ ਦਾ ਛਿੱਲਕਾ
ਕੇਲੇ ਦੇ ਛਿੱਲਕਿਆਂ ਨੂੰ ਡਾਰਕ ਸਰਕਲ ਵਾਲੀ ਜਗ੍ਹਾ 'ਤੇ ਕੁੱਝ ਦੇਰ ਲਈ ਰੱਖੋ। ਅਜਿਹਾ ਰੋਜ਼ ਕਰੋ, ਇਸ ਨਾਲ ਕਾਲੇ ਘੇਰੇ ਦੂਰ ਹੋ ਜਾਣਗੇ।

ਬਾਬਾ ਸੋਢਲ ਮੇਲਾ 2020: ਜਾਣੋ 200 ਸਾਲ ਪੁਰਾਣੇ ਮੰਦਰ ਦਾ ਇਤਿਹਾਸ ਤੇ ਕਥਾ ਦੀ ਮਹਾਨਤਾ

PunjabKesari

  • Eyes
  • Dark circles
  • follow
  • tips
  • ਅੱਖਾਂ
  • ਡਾਰਕ ਸਰਕਲ
  • ਤਰੀਕੇ

ਢਿੱਡ ਨਾਲ ਜੁੜੀਆਂ ਸਮੱਸਿਆਵਾਂ ਲਈ ਇਹ 5 ਸੁਪਰਫੂਡਸ ਖੁਰਾਕ 'ਚ ਕਰੋ ਸ਼ਾਮਲ

NEXT STORY

Stories You May Like

    • father hangs himself due to fear after receiving threats for demanding
      ਪੁੱਤ ਨੂੰ ਚਿੱਟੇ ਦੇ ਕੇਸ 'ਚੋਂ ਛੁਡਵਾਉਣ ਲਈ ਦਿੱਤੇ 50,000 ਮੰਗਣ 'ਤੇ ਮਿਲੀਆਂ...
    • big announcement by the power minister
      ਬਿਜਲੀ ਮੰਤਰੀ ਦਾ ਵੱਡਾ ਐਲਾਨ, ਬਿੱਲ ਸਬੰਧੀ ਸ਼ਿਕਾਇਤਾਂ ਲਈ 24 ਘੰਟੇ ਚੱਲਣਗੇ ਇਹ...
    • punjab weather raining imd alert
      ਬਦਲੇਗਾ ਪੰਜਾਬ ਦਾ ਮੌਸਮ! 29 ਤਾਰੀਖ਼ ਤੱਕ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ...
    • consumer commission gives shock of rs 30 lakh cases of indirapuram scheme
      ਖ਼ਪਤਕਾਰ ਕਮਿਸ਼ਨ ਨੇ ਇੰਦਰਾਪੁਰਮ ਸਕੀਮ ਦੇ ਦੋ ਮਾਮਲਿਆਂ 'ਚ 30 ਲੱਖ ਰੁਪਏ ਦਾ...
    • young man poured petrol on himself on fire in the civil hospital
      ਜਲੰਧਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਨੌਜਵਾਨ ਨੇ ਕੀਤਾ ਵੱਡਾ ਕਾਂਡ
    • police raid on jalandhar s famous spa center a one spa and salon
      ਜਲੰਧਰ ਦੇ ਮਸ਼ਹੂਰ ਸਪਾ ਸੈਂਟਰ 'ਚ ਪੁਲਸ ਦੀ ਰੇਡ! ਇਤਰਾਜ਼ਯੋਗ ਹਾਲਾਤ 'ਚ ਫੜੇ...
    • 23 candidates in fray for gymkhana club elections jalandhar
      ਜਿਮਖਾਨਾ ਕਲੱਬ ਚੋਣਾਂ ਲਈ 23 ਉਮੀਦਵਾਰ ਚੋਣ ਮੈਦਾਨ ’ਚ, 13 ਚੁਣੇ ਜਾਣਗੇ, 4078...
    • thieves flee with pickup from outside showroom in hoshiarpur
      ਚੋਰ ਸ਼ੋਅਰੂਮ ਦੇ ਬਾਹਰੋਂ ਪਿਕਅੱਪ ਗੱਡੀ ਲੈ ਕੇ ਹੋਏ ਫਰਾਰ, ਘਟਨਾ CCTV 'ਚ ਕੈਦ
    Trending
    Ek Nazar
    lunar eclipse on rakshabandhan

    ਰੱਖੜੀ ਵਾਲੇ ਦਿਨ ਲੱਗੇਗਾ ਚੰਦਰ ਗ੍ਰਹਿਣ; ਜਾਣੋ ਸੂਤਕ-ਕਾਲ ਤੇ ਪੂਜਾ-ਪਾਠ ਨਾਲ...

    russia ukraine conflict

    ਰੂਸ 'ਤੇ ਯੂਕਰੇਨੀ ਹਮਲਾ, ਵਾਈਲਡਬੇਰੀਜ਼ ਦਾ ਗੋਦਾਮ ਸੜ ਕੇ ਹੋਇਆ ਸੁਆਹ

    actress jatinder kaur shared moments from her personal life

    ਜਤਿੰਦਰ ਕੌਰ ਦੀ ਕਹਾਣੀ : ਜੱਬਲ ਨਾਲ ਜੋੜੀ ਨੇ ਬਣਾਇਆ ਸਟਾਰ, ਦੇਖੋ ਦਿਲਚਸਪ ਇੰਟਰਵਿਊ

    punjabi man in canada

    ਕੈਨੇਡਾ 'ਚ ਪੰਜਾਬੀ ਵਿਅਕਤੀ ਦਾ ਕਤਲ, ਜਾਂਚ 'ਚ ਜੁਟੀ ਪੁਲਸ

    rohingya refugees

    ਬੰਗਲਾਦੇਸ਼ 'ਚ ਰਹਿ ਰਹੇ ਰੋਹਿੰਗਿਆ ਸ਼ਰਨਾਰਥੀਆਂ ਨੇ ਕੱਢੀਆਂ ਰੈਲੀਆਂ

    landslide on tchina nepal border

    ਚੀਨ-ਨੇਪਾਲ ਸਰਹੱਦ 'ਤੇ ਖਿਸਕੀ ਜ਼ਮੀਨ,  ਸ਼ੀ ਜਿਨਪਿੰਗ ਨੇ ਬਚਾਅ ਕਾਰਜਾਂ ਦੇ...

    us issues security alert

    ਅਮਰੀਕਾ ਨੇ ਮੈਕਸੀਕਨ ਸਰਹੱਦੀ ਸ਼ਹਿਰ 'ਚ ਸੁਰੱਖਿਆ ਚੇਤਾਵਨੀ ਕੀਤੀ ਜਾਰੀ, ਕੌਂਸਲੇਟ...

    emotional aruna irani bids final goodbye to husband kuku kohli

    5 ਤੱਤਾਂ 'ਚ ਵਿਲੀਨ ਹੋਏ ਮਸ਼ਹੂਰ ਫਿਲਮ ਨਿਰਮਾਤਾ ਕੁੱਕੂ ਕੋਹਲੀ, ਪਤਨੀ ਅਰੁਣਾ...

    us iran conflict

    ਈਰਾਨੀ ਹਮਲਿਆਂ ਨਾਲ ਅਮਰੀਕੀ ਜਾਸੂਸੀ ਨੈੱਟਵਰਕ ਨੂੰ ਅਰਬਾਂ ਡਾਲਰ ਦਾ ਨੁਕਸਾਨ

    punjabi arrested in canada

    ਕੈਨੇਡਾ 'ਚ ਲੁੱਟ-ਖੋਹ ਦੇ ਮਾਮਲੇ 'ਚ 2 ਪੰਜਾਬੀ ਗ੍ਰਿਫ਼ਤਾਰ

    famous youtuber

    ਮਹਾਕਾਲ ਦੇ ਦਰਸ਼ਨ ਲਈ ਗਈ ਮਸ਼ਹੂਰ YouTuber ਦੀ ਹਾਦਸੇ 'ਚ ਮੌਤ, ਮਾਂ ਨੇ ਵੀ ਤੋੜਿਆ...

    robots serving food

    ਪਾਕਿਸਤਾਨ : ਰੈਸਟੋਰੈਂਟਾਂ 'ਚ 'ਰੋਬੋਟ' ਸਰਵ ਕਰ ਰਹੇ ਫੂਡ, ਗਾਹਕਾਂ ਦੀ ਵਧੀ...

    famous punjabi social media influencer manjit kaur passes away

    ਮਸ਼ਹੂਰ ਪੰਜਾਬੀ ਸੋਸ਼ਲ ਮੀਡੀਆ ਇੰਫਲੂਐਂਸਰ ਮਨਜੀਤ ਕੌਰ ਦੀ ਮੌਤ

    h 1b fee hike

    H-1B ਫੀਸਾਂ 'ਚ ਵਾਧੇ ਨਾਲ ਉੱਚ-ਮੁੱਲ ਵਾਲੀਆਂ ਨੌਕਰੀਆਂ ਵਿਦੇਸ਼ਾਂ 'ਚ ਤਬਦੀਲ ਹੋਣ...

    famous singer loses battle with cancer

    ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਗਾਇਕਾ, ਅਮਰੀਕਾ 'ਚ ਇਲਾਜ ਦੌਰਾਨ ਤੋੜਿਆ ਦਮ

    heavy rain next 5 days imd

    26, 27, 28, 29, 30 ਅਗਸਤ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ...

    rahul gandhi comes out in support of kriti sanon amid rakhi ad backlash

    "ਔਰਤਾਂ ਨੂੰ ਉਨ੍ਹਾਂ ਦੀ ਆਜ਼ਾਦੀ ਲਈ ਟ੍ਰੋਲ ਕਰਨਾ ਬੰਦ ਕਰੋ"; ਅਦਾਕਾਰਾ ਕ੍ਰਿਤੀ...

    fbi warns pannu

    FBI ਅਤੇ RCMP ਨੇ ਜਾਨ ਨੂੰ ਨਵੇਂ ਖ਼ਤਰੇ ਦੀ ਦਿੱਤੀ ਚੇਤਾਵਨੀ : ਪੰਨੂ

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਸਿਹਤ ਦੀਆਂ ਖਬਰਾਂ
      • mcdonald  s  7 big restaurants  licenses cancelled fda
        ਮੈਕਡਾਨਲਡ ਸਣੇ 7 ਵੱਡੇ ਰੈਸਟੋਰੈਂਟਾਂ ਦੇ ਲਾਇਸੈਂਸ ਰੱਦ! ਮੁੰਬਈ ਤੇ UP 'ਚ FDA...
      • food health
        ਲੈਬ 'ਚ ਲਾਸ਼ਾਂ ਸੰਭਾਲਣ ਵਾਲਾ ਕੈਮੀਕਲ ਹੁਣ ਤੁਹਾਡੀ ਥਾਲੀ 'ਚ ! ਸਾਹਮਣੇ ਆਈ...
      • the habit of drinking coffee on an empty stomach is equivalent to poison
        'ਜ਼ਹਿਰ' ਦੇ ਬਰਾਬਰ ਹੈ ਖਾਲੀ ਪੇਟ ਕਾਫੀ ਪੀਣ ਦੀ ਆਦਤ ! ਹੋ ਸਕਦੈ ਵੱਡਾ ਨੁਕਸਾਨ
      • these things eaten with bananas are equivalent to poison
        'ਜ਼ਹਿਰ' ਦੇ ਬਰਾਬਰ ਹਨ ਕੇਲੇ ਨਾਲ ਖਾਣ ਵਾਲੀਆਂ ਇਹ ਚੀਜ਼ਾਂ ! ਹੋ ਸਕਦੈ ਵੱਡਾ...
      • roshan jacob  fsda  food safety tests
        FSDA ਨੇ UP 'ਚ ਮਿਲਾਵਟਖੋਰਾਂ ਖਿਲਾਫ਼ ਚਲਾਈ ਮੁਹਿੰਮ ! 11.66 ਕਰੋੜ ਦਾ ਮਿਲਾਵਟੀ...
      • avoid diseases due to changing weather  include these foods in your diet
        ਬਦਲਦੇ ਮੌਸਮ 'ਤੇ ਬਿਮਾਰੀਆਂ ਤੋਂ ਚਾਹੁੰਦੇ ਹੋ ਬਚਣਾ ਤਾਂ ਆਪਣੀ ਖੁਰਾਕ 'ਚ...
      • include these habits in your lifestyle
        ਆਪਣੇ Lifestyle 'ਚ ਇਨ੍ਹਾਂ ਆਦਤਾਂ ਨੂੰ ਕਰੋ ਸ਼ਾਮਲ ! ਸਰੀਰਕ ਨਹੀਂ Mentally ਵੀ...
      • the brain doesn  t sleep even while sleeping
        ਸੌਂਦੇ ਹੋਏ ਵੀ ਨਹੀਂ ਸੌਂਦਾ ਦਿਮਾਗ! ਹੁਣ ਸੁਪਨੇ ਦੇਖਦੇ ਹੋਏ ਵੀ ਇਸ਼ਾਰਿਆਂ ਨਾਲ ਦੇ...
      • green tea is nothing less than a blessing
        ਕਿਸੇ ਵਰਦਾਨ ਤੋਂ ਘੱਟ ਨਹੀਂ 'ਗ੍ਰੀਨ ਟੀ' ! ਰੋਜ਼ਾਨਾ ਪੀਣ ਨਾਲ ਮਿਲਣਗੇ ਅਣਗਿਣਤ...
      • if your bp suddenly becomes low then do this
        ਅਚਾਨਕ BP ਹੋ ਗਿਆ ਲੈ Low ਤਾਂ ਕਰੋ ਇਹ ਕੰਮ ! ਮਿਲਣਗੇ ਫਾਇਦੇ
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +