Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 27, 2026

    6:27:37 AM

  • horrific scene in venezuela

    ਵੈਨੇਜ਼ੁਏਲਾ 'ਚ ਖ਼ੌਫਨਾਕ ਮੰਜ਼ਰ: ਭੂਚਾਲ ਨੇ ਉਜਾੜੇ...

  • team india beats pakistan 7 1 in fih pro league

    IND vs PAK Hockey: ਟੀਮ ਇੰਡੀਆ ਨੇ ਪਾਕਿਸਤਾਨ ਨੂੰ...

  • trump threatens 100  tax on european imports

    'ਜੇ ਕੀਤੀ ਗਲਤੀ ਤਾਂ ਭਰਨਾ ਪਏਗਾ 100% ਟੈਕਸ...',...

  • ireland  s historic victory in the first t20 match

    ਅਭਿਸ਼ੇਕ ਸ਼ਰਮਾ ਦੀ ਫਿਫਟੀ ਬੇਕਾਰ, ਪਹਿਲੇ T20 ਮੈਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਬਾਬਾ ਸੋਢਲ ਮੇਲਾ 2020 : ਜਾਣੋ 200 ਸਾਲ ਪੁਰਾਣੇ ਮੰਦਰ ਦਾ ਇਤਿਹਾਸ ਤੇ ਕਥਾ ਦੀ ਮਹਾਨਤਾ

PUNJAB News Punjabi(ਪੰਜਾਬ)

ਬਾਬਾ ਸੋਢਲ ਮੇਲਾ 2020 : ਜਾਣੋ 200 ਸਾਲ ਪੁਰਾਣੇ ਮੰਦਰ ਦਾ ਇਤਿਹਾਸ ਤੇ ਕਥਾ ਦੀ ਮਹਾਨਤਾ

  • Edited By Rajwinder Kaur,
  • Updated: 01 Sep, 2020 03:25 PM
Jalandhar
baba sodal mela wishes pilgrims temple
  • Share
    • Facebook
    • Tumblr
    • Linkedin
    • Twitter
  • Comment

ਜਲੰਧਰ - ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ ਮੰਦਰ ਅਤੇ ਤਲਾਬ ਕਰੀਬ 200 ਸਾਲ ਪੁਰਾਣਾ ਹੈ। ਜਲੰਧਰ ਸ਼ਹਿਰ ਵਿਚ ਜਿਸ ਥਾਂ ’ਤੇ ਅੱਜ ਸਿੱਧ ਬਾਬਾ ਸੋਢਲ ਦਾ ਮੰਦਰ ਹੈ, ਕਈ ਸਾਲ ਪਹਿਲਾਂ ਉਸ ਜਗ੍ਹਾ ’ਤੇ ਇੱਕ ਛੋਟਾ ਜਿਹਾ ਤਾਲਾਬ ਹੁੰਦਾ ਸੀ। ਉਸ ਸਮੇਂ ਇਥੇ ਚਾਰੇ ਪਾਸੇ ਸੰਘਣਾ ਜੰਗਲ ਹੁੰਦਾ ਸੀ। ਕੰਧ ’ਚ ਉਸ ਦਾ ਸ਼੍ਰੀ ਰੂਪ ਸਥਾਪਤ ਕੀਤਾ ਗਿਆ ਹੈ, ਜਿਸ ਨੂੰ ਮੰਦਰ ਦਾ ਰੂਪ ਦਿੱਤਾ ਗਿਆ ਹੈ। ਬਹੁਤ ਸਾਰੇ ਸ਼ਰਧਾਲੂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਸ਼੍ਰੀ ਸਿੱਧ ਬਾਬਾ ਸੋਡਲ ਜੀ ਦੇ ਮੰਦਰ ਆਉਂਦੇ ਹਨ। ਇਹ ਮੰਦਰ ਸਿੱਧ ਸਥਾਨ ਦੇ ਰੂਪ ਵਿਚ ਪ੍ਰਸਿੱਧ ਹੈ। ਇਥੇ ਇਕ ਤਲਾਬ ਹੈ, ਜਿਸ ਦੇ ਚਾਰੇ ਪਾਸੇ ਪੱਕੀਆਂ ਪੌੜੀਆਂ ਬਣੀਆਂ ਹੋਈਆਂ ਹਨ ਅਤੇ ਵਿਚਕਾਰ ਇਕ ਗੋਲ ਚਬੂਤਰੇ ਵਿਚ ਸ਼ੇਸ਼ ਨਾਗ ਦਾ ਸਵਰੂਪ ਹੈ।

ਚੱਢਾ ਬਰਾਦਰੀ ਦੇ ਜਠੇਰੇ ਤੇ ਆਨੰਦ ਬਰਾਦਰੀ ਦੇ ਨਾਲ ਇਸ ਮੰਦਰ ਦਾ ਇਤਿਹਾਸ ਜੁੜਿਆ ਹੈ। ਹਰ ਸਾਲ ਇਹ ਮੇਲਾ ਭਾਦੋਂ (ਸਤੰਬਰ) ਮਹੀਨੇ ਵਿਚ ਆਯੋਜਿਤ ਕੀਤਾ ਜਾਂਦਾ ਹੈ। ਇਹ ਮੇਲਾ ਖਾਸ ਕਰਕੇ ਸ਼ੁਕਲ ਪਾਸ਼ੀ ਦੇ 14ਵੇਂ ਦਿਨ ਹੁੰਦਾ ਹੈ। ਇਥੇ ਹਰ ਧਰਮ ਦੇ ਲੋਕ ਬੜੀ ਸ਼ਰਧਾ-ਭਾਵਨਾ ਨਾਲ ਆਉਂਦੇ ਹਨ ਅਤੇ ਸੁੱਖਣਾ ਸੁੱਖਦੇ ਹਨ। ਸੁੱਖਣਾ ਪੂਰੀ ਹੋਣ 'ਤੇ ਲੋਕ ਬੈਂਡ-ਵਾਜਿਆਂ ਨਾਲ ਬਾਬਾ ਜੀ ਦੇ ਦਰਬਾਰ ਵਿਚ ਆਉਂਦੇ ਹਨ। ਬਾਬਾ ਜੀ ਨੂੰ ਭੇਟ ਦੇ ਨਾਲ-ਨਾਲ 14 ਰੋਟ ਦਾ ਪ੍ਰਸਾਦ ਵੀ ਚੜ੍ਹਾਉਂਦੇ ਹਨ, ਜਿਨ੍ਹਾਂ ਵਿਚੋਂ 7 ਰੋਟ ਪ੍ਰਸਾਦ ਦੇ ਰੂਪ ’ਚ ਵਾਪਸ ਮਿਲ ਜਾਂਦੇ ਹਨ। ਘਰ ਦੀ ਧੀ ਉਸ ਪ੍ਰਸਾਦ ਖਾ ਸਕਦੀ ਹੈ ਪਰ ਉਸ ਦੇ ਪਤੀ ਅਤੇ ਬੱਚਿਆਂ ਨੂੰ ਦੇਣਾ ਮਨ੍ਹਾ ਹੈ। ਇਸ ਸਮੇਂ ਇਹ ਮੰਦਰ ਸੋਢਲ ਰੋਡ 'ਤੇ ਮੌਜੂਦ ਹੈ।

PunjabKesari

ਸਿੱਧ ਬਾਬਾ ਸੋਢਲ ਜੀ ਦੀ ਕਥਾ

ਪੁਰਾਤਨ ਕਥਾ ਅਨੁਸਾਰ ਇਹ ਇਕ ਉਦਾਸੀ ਸਾਧੂ ਦਾ ਅਸਥਾਨ ਸੀ। ਜਲੰਧਰ ਸ਼ਹਿਰ ਦੀ ਨਿਵਾਸੀ ਚੱਢਾ ਪਰਿਵਾਰ ਦੀ ਇਕ ਕੁੜੀ ਦਾ ਵਿਆਹ ਅਨੰਦ ਪਰਿਵਾਰ ਵਿਚ ਹੋਇਆ। ਵਿਆਹ ਤੋਂ ਲੰਬੇ ਅਰਸੇ ਬਾਅਦ ਵੀ ਉਨ੍ਹਾਂ ਦੇ ਘਰ ਸੰਤਾਨ ਨਹੀਂ ਹੋਈ। ਬਹੁਤ ਥਾਵਾਂ ਤੋਂ ਮੰਨਤਾਂ ਮੰਗਣ ਉਪਰੰਤ ਕਿਸੇ ਨੇ ਉਸ ਕੁੜੀ ਨੂੰ ਆਖਿਆ ਕਿ ਉਸ ਦੇ ਕਰਮਾਂ 'ਚ ਔਲਾਦ ਦਾ ਸੁੱਖ ਨਹੀਂ ਹੈ। ਚੱਢਾ ਪਰਿਵਾਰ ਦੀ ਧੀ ਅਤੇ ਅਨੰਦ ਪਰਿਵਾਰ ਦੀ ਉਹ ਨੂੰਹ ਇਸ ਅਸਥਾਨ 'ਤੇ ਰਹਿੰਦੇ ਸਾਧੂ ਬਾਬਾ ਦੀ ਸੇਵਾ ਕਰਨ ਲੱਗੀ। ਉਸ ਦੀ ਸੇਵਾ ਤੋਂ ਇਕ ਦਿਨ ਸਾਧੂ ਮਹਾਰਾਜ ਖ਼ੁਸ਼ ਹੋਏ ਤਾਂ ਅਨੰਦ ਪਰਿਵਾਰ ਦੀ ਉਸ ਔਰਤ ਨੇ ਉਸ ਸਾਧੂ ਮਹਾਰਾਜ ਪਾਸੋਂ ਬੱਚੇ ਦੀ ਦਾਤ ਮੰਗੀ। ਉਨ੍ਹਾਂ ਕਿਹਾ ਕਿ 'ਸੰਤਾਨ ਸੁੱਖ ਤੇਰੇ ਕਰਮਾਂ 'ਚ ਨਹੀਂ ਹੈ ਪਰ ਤੇਰੀ ਸੇਵਾ ਨੂੰ ਵੇਖਦੇ ਹੋਏ ਤੈਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਹੋਵੇਗੀ ਪਰ ਉਹ ਬੱਚਾ ਪਰਮਾਤਮਾ ਦਾ ਪਿਆਰਾ ਹੋਵੇਗਾ, ਇਸ ਲਈ ਉਸ ਨੂੰ ਡਾਂਟਣਾ ਜਾਂ ਦੁਰਕਾਰਨਾ ਨਹੀਂ।'

PunjabKesari

ਸਮਾਂ ਬੀਤਣ 'ਤੇ ਉਸ ਕੁੜੀ ਦੇ ਘਰ ਇਕ ਪੁੱਤਰ ਦਾ ਜਨਮ ਹੋਇਆ। ਪਰਿਵਾਰ ਨੇ ਉਸ ਬੱਚੇ ਦਾ ਨਾਂ ਸੋਢਲ ਰੱਖਿਆ। ਬੱਚਾ ਜਦ ਪੰਜ ਸਾਲ ਦਾ ਹੋਇਆ ਤਾਂ ਇਕ ਦਿਨ ਅਨੰਦ ਪਰਿਵਾਰ ਦੀ ਉਹ ਨੂੰਹ ਇਸ ਅਸਥਾਨ 'ਤੇ ਛੱਪੜ ਕੰਢੇ ਕੱਪੜੇ ਧੋ ਰਹੀ ਸੀ ਤੇ ਨੰਨਾ ਸੋਢਲ ਪਾਣੀ ਨਾਲ ਸ਼ਰਾਰਤਾਂ ਕਰ ਰਿਹਾ ਸੀ। ਬਾਬਾ ਜੀ ਆਪਣੀ ਮਾਂ ਨੂੰ ਸ਼ਰਾਰਤਾਂ ਨਾਲ ਤੰਗ-ਪ੍ਰੇਸ਼ਾਨ ਕਰਨ ਲੱਗ ਪਏ, ਜਿਸ ਤੋਂ ਗੁੱਸੇ ਵਿਚ ਆ ਕੇ ਮਾਤਾ ਨੇ ਉਨ੍ਹਾਂ ਨੂੰ ਬੁਰਾ-ਭਲਾ ਆਖ ਦਿੱਤਾ। ਗੁੱਸੇ ਵਿਚ ਆ ਕੇ ਉਸ ਦੀ ਮਾਤਾ ਨੇ ਉਸ ਨੂੰ ਛੱਪੜ 'ਚ ਡੁੱਬ ਮਰਨ ਦੀ ਗੱਲ ਕਹਿ ਦਿੱਤੀ। ਬੱਚੇ ਨੇ ਛੱਪੜ 'ਚ ਛਾਲ ਮਾਰ ਦਿੱਤੀ ਤੇ ਅਲੋਪ ਹੋ ਗਿਆ। ਮਾਂ ਬਹੁਤ ਰੋਈ ਕੁਰਲਾਈ ਤੇ ਰੱਬ ਅੱਗੇ ਆਪਣੇ ਬੱਚੇ ਦੀ ਸਲਾਮਤੀ ਲਈ ਬਹੁਤ ਵਾਸਤੇ ਪਾਏ।

PunjabKesari

ਕੁਝ ਸਮੇਂ ਬਾਅਦ ਉਹ ਬੱਚਾ ਸ਼ੇਸ਼ ਨਾਗ ਦੇ ਰੂਪ 'ਚ ਛੱਪੜ 'ਚੋਂ ਬਾਹਰ ਆਇਆ ਤੇ ਉਸ ਨੇ ਦੱਸਿਆ ਕਿ ਉਹ ਜਗਤ ਕਲਿਆਣ ਲਈ ਪ੍ਰਗਟ ਹੋਇਆ ਹੈ। ਜੋ ਵੀ ਇੱਥੇ ਦੁੱਧ-ਪੁੱਤ ਦੀ ਦਾਤ ਮੰਗੇਗਾ, ਉਹ ਪੂਰੀ ਹੋਵੇਗੀ। ਉਸ ਸਮੇਂ ਤੋਂ ਚੱਢਾ ਪਰਿਵਾਰ ਦੇ ਲੋਕ ਆਪਣੇ ਘਰ ਤੋਂ ਲੋਹੇ ਦੀ ਕੜਾਈ 'ਚ ਬਣਾਈਆਂ ਮਿੱਠੀਆਂ ਮੱਠੀਆਂ ਪ੍ਰਸਾਦ ਦੇ ਰੂਪ 'ਚ ਲਿਆਉਂਦੇ ਹਨ। ਇਹ ਪ੍ਰਸਾਦ ਸਾਰਾ ਪਰਿਵਾਰ ਛਕ ਸਕਦਾ ਹੈ ਪਰ ਘਰ ਦੀਆਂ ਬੇਟੀਆਂ ਨਹੀਂ ਖਾ ਸਕਦੀਆਂ। ਪਰਿਵਾਰ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਮੇਲੇ ਤੋਂ 7-8 ਦਿਨ ਪਹਿਲਾਂ ਖੇਤਰੀ ਬੀਜੀ ਜਾਂਦੀ ਹੈ ਤੇ ਮੇਲੇ ਵਾਲੇ ਦਿਨ ਇੱਥੇ ਆ ਕੇ ਬਾਬਾ ਜੀ ਨੂੰ ਅਰਪਿਤ ਕੀਤੀ ਜਾਂਦੀ ਹੈ। ਜਿਸ ਥਾਂ ਉਸ ਸਮੇਂ ਛੱਪੜ ਸੀ, ਉੱਥੇ ਅੱਜ ਕੱਲ੍ਹ ਸਰੋਵਰ ਸਥਾਪਿਤ ਹੈ।

PunjabKesari

  • baba sodal mela 2020
  • Wishes
  • Pilgrims
  • temple
  • ਬਾਬਾ ਸੋਢਲ ਮੇਲਾ
  • ਮਨੋਕਾਮਨਾਵਾਂ
  • ਸ਼ਰਧਾਲੂ
  • ਦਰਬਾਰ

ਕੌਮਾਂਤਰੀ ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇ 'ਚ ਲੱਗਦੇ ਭਰਾ ਨੇ ਵੀ ਤੋੜਿਆ ਦਮ

NEXT STORY

Stories You May Like

  • indian lander will be able to work on the moon for 200 days
    ਚੰਦਰਮਾ ’ਤੇ 200 ਦਿਨਾਂ ਤਕ ਕੰਮ ਕਰ ਸਕੇਗਾ ਭਾਰਤੀ ਲੈਂਡਰ, ਆਧੁਨਿਕ ਤਕਨੀਕ ਵਿਕਸਤ ਕਰ ਰਹੇ ਹਨ ਵਿਗਿਆਨੀ
  • state government transfers  200 crore to their accounts
    Good News ! 3.96 ਲੱਖ ਕਿਸਾਨਾਂ ਦੇ ਖਾਤਿਆਂ 'ਚ CM ਚੌਧਰੀ ਨੇ ਭੇਜੇ 200 ਕਰੋੜ ਰੁਪਏ
  • the flagship phone with 200 mp camera has become more expensive
    ਮਹਿੰਗਾ ਹੋ ਗਿਆ 200 MP ਕੈਮਰੇ ਵਾਲਾ ਧਾਕੜ ਫ਼ੋਨ ! 4,000 ਤੱਕ ਵਧ ਗਈਆਂ ਕੀਮਤਾਂ
  • gold silver prices fell from the sky to the ground in just 19 days
    ਸਿਰਫ਼ 19 ਦਿਨਾਂ 'ਚ ਆਸਮਾਨ ਤੋਂ ਜ਼ਮੀਨ 'ਤੇ ਆਏ Gold-Silver ਦੇ ਭਾਅ, ਜਾਣੋ ਨਵੇਂ ਤੇ ਪੁਰਾਣੇ ਨਿਵੇਸ਼ਕ ਕੀ ਕਰਨ
  • ram temple  sit investigation  yogi adityanath  ayodhya
    ਰਾਮ ਮੰਦਰ ਦੀ  SIT ਜਾਂਚ 'ਦੁੱਧ ਦਾ ਦੁੱਧ' ਅਤੇ 'ਪਾਣੀ ਦਾ ਪਾਣੀ' ਕਰ ਦੇਵੇਗੀ : ਯੋਗੀ
  • a temple built in the wrong direction can cause you financial problems
    ਘਰ ਦੀ ਗਲਤ ਦਿਸ਼ਾ 'ਚ ਬਣਿਆ ਮੰਦਰ ਕਰ ਸਕਦੈ ਤੁਹਾਨੂੰ ਆਰਥਿਕ ਤੇ ਸਰੀਰਕ ਪੱਖੋਂ ਪ੍ਰੇਸ਼ਾਨ ! ਜਾਣੋ ਸਹੀ ਦਿਸ਼ਾ
  • god money ayodhya ram mandir trust investigation
    'ਭਗਵਾਨ ਦਾ ਪੈਸਾ ਕਿਤੇ ਨਹੀਂ ਜਾਵੇਗਾ...', ਅਯੁੱਧਿਆ ’ਚ ਰਾਮ ਮੰਦਰ ਚੜ੍ਹਾਵਾ ਮਾਮਲੇ ਦੀ ਜਾਂਚ ਤੇਜ਼
  • west bengal man arrested for charging rs 200 each from shopkeepers
    ਜਲੰਧਰ ਵਿਚ ਵੈਸਟ ਬੰਗਾਲ ਦਾ ਵਿਅਕਤੀ ਕਾਬੂ, ਗੂੰਗੇ ਹੋਣ ਦੀ ਕਰਨ ਲੱਗਾ ਐਕਟਿੰਗ
  • stones thrown behind rs 1000 scheme forms in jalandhar
    ਜਲੰਧਰ 'ਚ 1000 ਰੁਪਏ ਦੀ ਸਕੀਮ ਦੇ ਫਾਰਮਾਂ ਪਿੱਛੇ ਚੱਲੇ ਪੱਥਰ, ਇਲਾਕੇ 'ਚ ਤਣਾਅ
  • ruckus at babu jagjivan chowk in jalandhar
    ਜਲੰਧਰ ਦੇ ਬਾਬੂ ਜਗਜੀਵਨ ਚੌਕ 'ਤੇ ਗੁੰਡਾਗਰਦੀ ਦਾ ਨੰਗਾ ਨਾਚ! ਨੌਜਵਾਨ 'ਤੇ ਕੀਤਾ...
  • heavy rain and thunderstorm in punjab yellow alert issued
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ ਤੇ ਆਵੇਗਾ ਹਨ੍ਹੇਰੀ-ਤੂਫ਼ਾਨ! 9...
  • now major action against punjab police employee not getting mlr on time
    ਪੰਜਾਬ ਪੁਲਸ ਦੇ ਇਨ੍ਹਾਂ ਅਧਿਕਾਰੀਆਂ 'ਤੇ ਡਿੱਗ ਸਕਦੀ ਹੈ ਗਾਜ! ਲਿਆ ਜਾ ਸਕਦੈ...
  • three accused arrested for leaking government information to pakistan
    ਜਲੰਧਰ 'ਚ ਫੜੇ ਗਏ ਸ਼ਹਿਜ਼ਾਦ ਭੱਟੀ ਦੇ 3 ਸਾਥੀ! ਸਰਕਾਰੀ ਵਿਭਾਗਾਂ ਦੀ ਜਾਣਕਾਰੀ...
  • friend murdered in jalandhar
    ਯਾਰੀ 'ਚ ਗੱਦਾਰੀ! ਦੋਸਤ ਦਾ ਕਤਲ ਕਰਕੇ ਕੂੜੇ ਦੇ ਡੰਪ 'ਚ ਸੁੱਟੀ ਲਾਸ਼, ਜਲੰਧਰ...
  • angad dutta elected as youth congress jalandhar urban president
    ਅੰਗਦ ਦੱਤਾ ਮੁੜ ਬਣੇ ਯੂਥ ਕਾਂਗਰਸ ਜਲੰਧਰ ਅਰਬਨ ਦੇ ਪ੍ਰਧਾਨ
  • boy murdered  deadbody found in cantt board  s composting ground
    ਨੌਜਵਾਨ ਦਾ ਕਤਲ! ਕੈਂਟ ਬੋਰਡ ਦੇ ਕੰਪੋਸਟਿੰਗ ਗਰਾਊਂਡ 'ਚੋਂ ਮਿਲੀ ਲਾਸ਼
Trending
Ek Nazar
freedom to travel to any country without a visa

ਬਿਨਾਂ Visa ਦੇ ਕਿਸੇ ਵੀ ਦੇਸ਼ ਜਾ ਸਕਦਾ ਇਕ ਸ਼ਖਸ! ਤੁਹਾਨੂੰ ਪਤਾ ਹੈ ਕੌਣ

mother daughter throat

ਘਰੇਲੂ ਝਗੜੇ ਨੇ ਧਾਰਿਆ ਖੂਨੀ ਰੂਪ: ਮਾਂ ਨੇ ਆਪਣੀ ਧੀ ਦਾ ਕੀਤਾ ਕਤਲ, ਫਿਰ ਖੁਦ...

son gave his own father  s betel nut to get a government job

ਸਰਕਾਰੀ ਨੌਕਰੀ ਲੈਣ ਲਈ ਪੁੱਤ ਨੇ ਦੇ'ਤੀ ਆਪਣੇ ਹੀ ਪਿਓ ਦੀ ਸੁਪਾਰੀ! ਹੈਰਾਨ ਕਰ...

veteran actor passes away

ਮਸ਼ਹੂਰ ਸ਼ੋਅ 'ਸ਼ਕਤੀਮਾਨ' 'ਚ ਨਜ਼ਰ ਆ ਚੁੱਕੇ ਦਿੱਗਜ ਅਦਾਕਾਰ ਦਾ ਦਿਹਾਂਤ

gold silver price

ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ...

wife talking another man phone night character

'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ...

amitabh  s heroine quits acting and sells chicken

ਐਕਟਿੰਗ ਛੱਡ ਚਿਕਨ ਵੇਚ ਰਹੀ ਅਮਿਤਾਭ ਦੀ ਹੀਰੋਇਨ

this famous actress had her leg amputated at the age of 15

15 ਸਾਲ ਦੀ ਉਮਰ 'ਚ ਕੱਟਣੀ ਪਈ ਸੀ ਇਸ ਮਸ਼ਹੂਰ ਅਦਾਕਾਰਾ ਦੀ ਲੱਤ, ਫਿਰ ਇੰਝ ਬਣੀ...

making passport has become expensive

ਪਾਸਪੋਰਟ ਬਣਵਾਉਣਾ ਹੋ ਗਿਆ ਮਹਿੰਗਾ ! ਕੇਂਦਰ ਸਰਕਾਰ ਨੇ ਵਧਾਈ ਫੀਸ, ਜਾਣੋ ਹੁਣ...

heavy rains expected for next 3 4 days

ਅਗਲੇ 3-4 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ...

good news for lpg customers government removed all restrictions on supply

LPG ਗਾਹਕਾਂ ਲਈ Good News ! ਸਰਕਾਰ ਨੇ ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ...

property in saudi arabia

ਸਾਊਦੀ ਅਰਬ ਤੋਂ ਭਾਰਤੀਆਂ ਲਈ ਚੰਗੀ ਖ਼ਬਰ, ਜਾਇਦਾਦ ਖਰੀਦਣਾ ਹੋਇਆ ਸੌਖਾ; ਨਵਾਂ...

teesta river

ਚੀਨ, ਬੰਗਲਾਦੇਸ਼ 'ਤੀਸਤਾ ਨਦੀ' ਪ੍ਰਬੰਧਨ 'ਤੇ ਸਹਿਯੋਗ ਨੂੰ ਮਜ਼ਬੂਤ ​​ਕਰਨ...

body found in famous actress  s house

ਮਸ਼ਹੂਰ ਅਦਾਕਾਰਾ ਦੇ ਘਰੋਂ ਮਿਲੀ ਲਾਸ਼ ! ਫੈਲੀ ਸਨਸਨੀ, ਪੁਲਸ ਨੇ ਸ਼ੁਰੂ ਕੀਤੀ ਜਾਂਚ

china support pakistan

ਈਰਾਨ-ਅਮਰੀਕਾ ਵਿਚਾਲੇ ਵਿਚੋਲਗੀ ਲਈ ਚੀਨ ਨੇ ਪਾਕਿਸਤਾਨ ਦੇ ਯਤਨਾਂ ਨੂੰ 'ਸਮਰਥਨ'...

shehnaaz gill gets married

ਪੰਜਾਬ ਦੀ 'ਕੈਟਰੀਨਾ' ਸ਼ਹਿਨਾਜ਼ ਗਿੱਲ ਨੇ ਕਰਵਾ ਲਿਆ ਵਿਆਹ ! ਸਿੰਦੂਰ ਤੇ ਲਹਿੰਗੇ...

when the husband made the deal with a famous bollywood actress

'ਮੇਰੇ ਦੋਸਤਾਂ ਨਾਲ ਵੀ ਬਿਤਾ ਰਾਤ..!' ਜਦੋਂ ਪਤੀ ਨੇ ਹੀ ਕਰ'ਤਾ ਸੀ ਮਸ਼ਹੂਰ...

national player  death  practice  heart attack

ਨੈਸ਼ਨਲ ਲੈਵਲ ਖਿਡਾਰਨ ਦੀ ਮੌਤ ! ਪ੍ਰੈਕਟਿਸ ਸੈਸ਼ਨ ਦੌਰਾਨ ਆਇਆ ਹਾਰਟ ਅਟੈਕ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • three accused arrested for leaking government information to pakistan
      ਜਲੰਧਰ 'ਚ ਫੜੇ ਗਏ ਸ਼ਹਿਜ਼ਾਦ ਭੱਟੀ ਦੇ 3 ਸਾਥੀ! ਸਰਕਾਰੀ ਵਿਭਾਗਾਂ ਦੀ ਜਾਣਕਾਰੀ...
    • electricity consumers electricity bills punjab powercom
      ਪੰਜਾਬ : ਬਿਜਲੀ ਖਪਤਕਾਰਾਂ ਲਈ ਅਹਿਮ ਖ਼ਬਰ, ਕਰੋ ਇਹ ਕੰਮ ਨਹੀਂ ਆਵੇਗਾ ਬਿੱਲ
    • punjab bjp kewal singh dhillon
      ਪੰਜਾਬ ਭਾਜਪਾ 'ਚ ਨਿਯੁਕਤੀਆਂ, ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੀਤਾ ਐਲਾਨ
    • friend murdered in jalandhar
      ਯਾਰੀ 'ਚ ਗੱਦਾਰੀ! ਦੋਸਤ ਦਾ ਕਤਲ ਕਰਕੇ ਕੂੜੇ ਦੇ ਡੰਪ 'ਚ ਸੁੱਟੀ ਲਾਸ਼, ਜਲੰਧਰ...
    • young man murdered then deadbody dumped on roadside
      ਪੰਜਾਬ: ਨੌਜਵਾਨ ਦਾ ਕਤਲ ਕਰ ਲਾਸ਼ ਸੜਕ ਕਿਨਾਰੇ ਸੁੱਟੀ! ਮੁਲਜ਼ਮ ਉੱਤਰਾਖੰਡ ਦੇ...
    • police station kairon thanedar amarjit singh
      ਪੁਲਸ ਚੌਂਕੀ ਕੈਰੋਂ ਦੇ ਥਾਣੇਦਾਰ ਅਮਰਜੀਤ ਸਿੰਘ ਦੀ ਗੋਲ਼ੀ ਲੱਗਣ ਨਾਲ ਮੌਤ
    • ed big action
      ED ਦੀ ਵੱਡੀ ਕਾਰਵਾਈ! ਸੰਜੀਵ ਅਰੋੜਾ, ਉਨ੍ਹਾਂ ਨਾਲ ਜੁੜੀਆਂ ਸੰਸਥਾਵਾਂ ਦੀਆਂ 55...
    • employee officer transfers in punjab
      ਪੰਜਾਬ 'ਚ ਮੁਲਾਜ਼ਮਾਂ ਦੇ ਤਬਾਦਲਿਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ
    • the series of ransoms is not stopping in punjab
      ਪੰਜਾਬ 'ਚ ਨਹੀਂ ਰੁਕ ਰਿਹਾ ਫਿਰੌਤੀਆਂ ਦਾ ਸਿਲਸਿਲਾ, ਇਕ ਹੋਰ ਘਰ 'ਤੇ ਚੱਲੀਆਂ...
    • bjp leader  s clinic petrol bomb attack case
      ਭਾਜਪਾ ਆਗੂ ਦੇ ਕਲੀਨਿਕ 'ਤੇ ਹੋਏ ਪੈਟਰੋਲ ਬੰਬ ਹਮਲੇ ਮਾਮਲੇ 'ਚ ਵੱਡੀ ਅਪਡੇਟ!...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +