Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUN 28, 2022

    11:54:42 AM

  • agnipath scheme iaf received more than 94 thousand applications for 4 days

    ਅਗਨੀਪਥ ਯੋਜਨਾ: ਵਿਰੋਧ ਦਰਮਿਆਨ 4 ਦਿਨਾਂ ’ਚ ਹਵਾਈ...

  • punjab bjp

    ਪੰਜਾਬ ਭਾਜਪਾ 'ਚ ਵੱਡੇ ਬਦਲਾਅ ਦੀ ਤਿਆਰੀ! ਲਗਾਤਾਰ...

  • bhagwant mann speech against agnipath

    ਪੰਜਾਬ ਵਿਧਾਨ ਸਭਾ 'ਚ 'ਅਗਨੀਪਥ' 'ਤੇ ਹੰਗਾਮਾ, CM...

  • punjab  panthic vote  shiromani akali dal  elections

    ਪੰਜਾਬ ’ਚ ਲਗਾਤਾਰ ਬਿਖਰ ਰਿਹੈ ਪੰਥਕ ਵੋਟ, ਅਕਾਲੀ ਦਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2022
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਯੂਕ੍ਰੇਨ-ਰੂਸ ਜੰਗ
  • BBC News
  • ਦਰਸ਼ਨ ਟੀ.ਵੀ.
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Health News
  • New Delhi
  • Health Tips: ਭਾਰ ਘਟਾਉਣ 'ਚ ਮਦਦ ਕਰਦੈ 'ਆਲੂ ਬੁਖਾਰਾ', ਜਾਣੋ ਹੋਰ ਵੀ ਬੇਮਿਸਾਲ ਫਾਇਦੇ

HEALTH News Punjabi(ਸਿਹਤ)

Health Tips: ਭਾਰ ਘਟਾਉਣ 'ਚ ਮਦਦ ਕਰਦੈ 'ਆਲੂ ਬੁਖਾਰਾ', ਜਾਣੋ ਹੋਰ ਵੀ ਬੇਮਿਸਾਲ ਫਾਇਦੇ

  • Edited By Aarti Dhillon,
  • Updated: 17 May, 2022 04:53 PM
New Delhi
health tips potato fever helps to lose weight benefits
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ -  ਫਲ ਸਿਹਤ ਲਈ ਬਹੁਤ ਹੀ ਲਾਭਕਾਰੀ ਹੁੰਦੇ ਹਨ। ਇਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਬਹੁਤ ਫਾਇਦੇ ਹਨ। ਸੁਆਦ ਫਲਾਂ 'ਚੋਂ ਇਕ ਫਲ ਹੈ ‘ਆਲੂ-ਬੁਖਾਰਾ’। ਇਹ ਸੁਆਦ ਹੋਣ ਦੇ ਨਾਲ-ਨਾਲ ਖੱਟਾ-ਮਿੱਠਾ ਵੀ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਆਲੂ-ਬੁਖਾਰਾ ਖਾਣ ਨਾਲ ਸਰੀਰ ਨੂੰ ਕੀ-ਕੀ ਫਾਇਦੇ ਹੁੰਦੇ ਹਨ। ਆਲੂ-ਬੁਖਾਰਾ ਗਰਮੀ ਦੇ ਮੌਸਮ 'ਚ ਆਸਾਨੀ ਨਾਲ ਮਿਲ ਜਾਂਦਾ ਹੈ। ਕਈ ਮਿਨਰਲਸ ਨਾਲ ਭਰਪੂਰ ਹੋਣ ਦੇ ਨਾਲ-ਨਾਲ ਇਹ ਪੋਟਾਸ਼ੀਅਮ ਦਾ ਵੀ ਚੰਗਾ ਸਰੋਤ ਹੈ। ਇਸ 'ਚ ਐਂਟੀ-ਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ। ਜੋ ਕਈ ਬੀਮਾਰੀਆਂ ਨਾਲ ਲੜਣ 'ਚ ਸਹਾਈ ਹੁੰਦੇ ਹਨ। ਆਲੂ-ਬੁਖਾਰੇ 'ਚ ਹੋਰ ਫਲਾਂ ਦੀ ਤੁਲਨਾ 'ਚ ਕੈਲੋਰੀ ਘੱਟ ਹੁੰਦੀ ਹੈ। ਜਿਸ ਨੂੰ ਖਾਣ ਨਾਲ ਬਲੱਡ ਸ਼ੂਗਰ ਨਹੀਂ ਵਧਦੀ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਆਲੂ-ਬੁਖਾਰਾ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ
1. ਦਿਲ ਲਈ ਫਾਇਦੇਮੰਦ
ਆਲੂ-ਬੁਖਾਰ ਦਿਲ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਸਾਡੇ ਦਿਲ ਨੂੰ ਸਿਹਤਮੰਦ ਰੱਖਦੇ ਹਨ। ਰੋਜ਼ਾਨਾ ਆਲੂ-ਬੁਖਾਰੇ ਦੀ ਵਰਤੋਂ ਨਾਲ ਦਿਲ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ।
2. ਕਬਜ਼ ਤੋਂ ਰਾਹਤ
ਆਲੂ-ਬੁਖਾਰੇ 'ਚ ਆਈਸਟੇਨ ਹੁੰਦਾ ਹੈ ਜਿਸ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ ਅਤੇ ਪਾਚਨ ਕਿਰਿਆ ਵੀ ਚੰਗੀ ਰਹਿੰਦੀ ਹੈ। ਇਹ ਅੰਤੜੀਆਂ ਨੂੰ ਸਿਹਤਮੰਦ ਰੱਖਦਾ ਹੈ। ਤੁਸੀਂ ਸੁੱਕੇ ਆਲੂ-ਬੁਖਾਰੇ ਦੀ ਵਰਤੋਂ ਕਰ ਸਕਦੇ ਹੋ।

PunjabKesari
3. ਕੈਂਸਰ ਨੂੰ ਰੋਕਣ 'ਚ ਮਦਦ ਕਰੇ
ਆਲੂ-ਬੁਖਾਰੇ ਦਾ ਗਹਿਰਾ ਲਾਲ ਰੰਗ ਐਂਥੋਸਾਈਨਿਨ ਕਾਰਨ ਹੁੰਦਾ ਹੈ। ਇਸ ਤੋਂ ਇਲਾਵਾ ਇਹ ਬ੍ਰੈਸਟ ਕੈਂਸਰ, ਕੈਵਿਟੀ ਅਤੇ ਮੂੰਹ ਦੇ ਕੈਂਸਰ ਤੋਂ ਵੀ ਬਚਾਉਂਦਾ ਹੈ।
4. ਕੋਲੈਸਟਰੋਲ ਲੈਵਲ ਕੰਟਰੋਲ ਕਰਦਾ ਹੈ
ਇਸ 'ਚ ਘੁਲਣਸ਼ੀਲ ਫਾਈਬਰ ਹੁੰਦਾ ਹੈ ਜੋ ਕੋਲੈਸਟਰੋਲ ਲੈਵਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ ਅਤੇ ਲੀਵਰ 'ਚ ਵਧਣ ਵਾਲੇ ਕੋਲੈਸਟਰੋਲ ਨੂੰ ਰੋਕਦਾ ਹੈ।
5. ਹੱਡੀਆਂ ਨੂੰ ਮਜ਼ਬੂਤ ਬਣਾਏ
ਆਲੂ-ਬੁਖਾਰਾ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਆਲੂ-ਬੁਖਾਰੇ 'ਚ ਬੋਰਾਨ ਹੁੰਦਾ ਹੈ ਜੋ ਹੱਡੀਆਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਬਣਾਉਣ 'ਚ ਮਦਦਗਾਰ ਹੈ। ਇਸ 'ਚ ਫਲੇਵੋਨਾਈਡਸ ਯੌਗਿਕ ਵੀ ਭਰਪੂਰ ਮਾਤਰਾ 'ਚ ਹੁੰਦਾ ਹੈ ਜੋ ਹੱਡੀਆਂ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਬਚਾਉਂਦਾ ਹੈ।
6. ਅੱਖਾਂ ਨੂੰ ਸਿਹਤਮੰਦ ਰੱਖੇ
ਆਲੂ-ਬੁਖਾਰੇ 'ਚ ਮੌਜੂਦ ਵਿਟਾਮਿਨ ਸੀ ਤੁਹਾਡੀਆਂ ਅੱਖਾਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ ਅਤੇ ਰੋਗ ਪ੍ਰਤੀਰੋਧਕ ਸ਼ਮਤਾ ਵੀ ਵਧਾਉਂਦਾ ਹੈ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ ਕੇ ਅਤੇ ਬੀ6 ਮੌਜੂਦ ਹੁੰਦਾ ਹੈ।

PunjabKesari
7. ਭਾਰ ਨੂੰ ਕੰਟਰੋਲ ਕਰੇ
ਆਲੂ-ਬੁਖਾਰੇ 'ਚ 100 ਗ੍ਰਾਮ 'ਚ ਲਗਭਗ 46 ਕੈਲੋਰੀ ਹੁੰਦੀ ਹੈ। ਇਸ 'ਚ ਹੋਰਾਂ ਫਲਾਂ ਦੀ ਤੁਲਨਾ 'ਚ ਕੈਲੋਰੀ ਕਾਫੀ ਘੱਟ ਹੁੰਦੀ ਹੈ ਇਸ ਕਾਰਨ ਇਹ ਤੁਹਾਡਾ ਭਾਰ ਕੰਟਰੋਲ 'ਚ ਰੱਖਣ 'ਚ ਸਹਾਈ ਹੁੰਦਾ ਹੈ।
8. ਦਿਮਾਗ ਨੂੰ ਰੱਖੇ ਸਿਹਤਮੰਦ
ਇਸ 'ਚ ਮੌਜੂਦ ਐਂਟੀਆਕਸੀਡੈਂਟ ਦਿਮਾਗ ਨੂੰ ਵੀ ਸਿਹਤਮੰਦ ਰੱਖਦਾ ਹੈ। ਇਹ ਤਣਾਅ ਨੂੰ ਵੀ ਘੱਟ ਕਰਦਾ ਹੈ। ਇਸ ਨਾਲ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ।

9. ਪਾਚਣ ਤੰਤਰ ਕਰੇ ਮਜ਼ਬੂਤ
ਆਲੂ ਬੁਖਾਰਾ ਖਾਣ ਨਾਲ ਢਿੱਡ ਸਬੰਧਤ ਬਿਮਾਰੀਆਂ ਜਿਵੇਂ ਢਿੱਡ 'ਚ ਭਾਰਾਪਨ ਮਹਿਸੂਸ ਹੋਣਾ, ਕਬਜ ਅਤੇ ਇਸ ਦਾ ਸੇਵਨ ਕਰਨ ਨਾਲ ਅੰਤੜੀਆਂ ਨੂੰ ਵੀ ਆਰਾਮ ਮਿਲਦਾ ਹੈ ਅਤੇ ਪਾਚਣ ਤੰਤਰ ਨੂੰ ਵੀ ਦਰੁੱਸਤ ਰੱਖਣ 'ਚ ਮਦਦ ਕਰਦਾ ਹੈ।

PunjabKesari
10. ਗਰਭਅਵਸਥਾ ਵਿਚ ਲਾਭਕਾਰੀ
ਗਰਭਅਵਸਥਾ ਵਿਚ ਆਲੂ ਬੁਖ਼ਾਰਾ ਮਾਂ ਅਤੇ ਬੱਚੇ ਦੋਨਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੌਰਾਨ ਢਿੱਡ ਨਾਲ ਸਬੰਧਤ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਆਲੂ ਬੁਖਾਰੇ ਖਾਣਾ ਬਿਲਕੁਲ ਸਹੀ ਹੋਵੇਗਾ।
11. ਤਣਾਅ ਤੋਂ ਛੁਟਕਾਰਾ
ਇਸ ਦਾ ਸੇਵਨ ਕਰਨ ਨਾਲ ਦਿਨ ਭਰ ਦੇ ਕੰਮ ਧੰਦੇ ਨਾਲ ਪੈਦਾ ਹੋਏ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ। 
12. ਸ਼ੂਗਰ ਵਿਚ ਫਾਇਦੇਮੰਦ
ਸ਼ੂਗਰ ਦੀ ਬਿਮਾਰੀ ਲਈ ਆਲੂ ਬੁਖ਼ਾਰਾ ਬਹੁਤ ਫਾਇਦੇਮੰਦ ਹੈ। ਇਸ ਨੂੰ ਖਾਣੇ ਤੋਂ ਪਹਿਲਾਂ ਜਾਂ ਬਾਅਦ ਵਿਚ ਖਾਣ ਨਾਲ ਬਲਡ ਸ਼ੂਗਰ ਲੇਵਲ ਕੰਟਰੋਲ ਵਿਚ ਰਹਿੰਦਾ ਹੈ।  

 

  • Health Tips
  • Potato Fever
  • Helps To Lose Weight
  • Benefits
  • ਭਾਰ
  • ਆਲੂ ਬੁਖਾਰਾ

Health Tips: ਬਿਨਾਂ ਬਰੱਸ਼ ਕੀਤੇ ਸਵੇਰੇ ਪਾਣੀ ਪੀਣਾ ਸਹੀ ਹੈ ਜਾਂ ਗਲਤ, ਜਾਣੋ

NEXT STORY

Stories You May Like

  • sanjay raut rebel mlas maharashtra political crisis
    ‘ਜਾਹਿਲ ਲੋਕ ਚੱਲਦੀਆਂ-ਫਿਰਦੀਆਂ ਲਾਸ਼ਾਂ ਹਨ’, ਬਾਗੀ ਵਿਧਾਇਕਾਂ ’ਤੇ ਸੰਜੇ ਰਾਊਤ ਦਾ ਤੰਜ਼
  • income tax recruitment 2022
    ਇਨਕਮ ਟੈਕਸ ਵਿਭਾਗ 'ਚ ਨਿਕਲੀਆਂ ਭਰਤੀਆਂ, ਆਖ਼ਰੀ ਮੌਕਾ, ਜਲਦ ਕਰੋ ਅਪਲਾਈ
  • canada confirms 235 monkeypox cases
    ਕੈਨੇਡਾ 'ਚ ਮੰਕੀਪਾਕਸ ਦੇ 200 ਤੋਂ ਵਧੇਰੇ ਮਾਮਲਿਆਂ ਦੀ ਪੁਸ਼ਟੀ
  • punjab  panthic vote  shiromani akali dal  elections
    ਪੰਜਾਬ ’ਚ ਲਗਾਤਾਰ ਬਿਖਰ ਰਿਹੈ ਪੰਥਕ ਵੋਟ, ਅਕਾਲੀ ਦਲ ਦੀ ਪਕੜ ਤੋਂ ਹੋਇਆ ਦੂਰ
  • realme techlife watch r100 to go on sale today
    ਕਾਲਿੰਗ ਫੀਚਰ ਵਾਲੀ ਇਸ ਵਾਚ ਦੀ ਪਹਿਲੀ ਸੇਲ ਅੱਜ, ਜਾਣੋ ਕੀਮਤ ਤੇ ਖੂਬੀਆਂ
  • one died and 3 injured in road accident
    ਭਿਆਨਕ ਸੜਕ ਹਾਦਸੇ 'ਚ ਇਕ ਦੀ ਮੌਤ, 3 ਜ਼ਖ਼ਮੀ
  • malaysia open  sindhu  saina and prannoy will present a challenge
    ਮਲੇਸ਼ੀਆ ਓਪਨ : ਸਿੰਧੂ, ਸਾਇਨਾ ਤੇ ਪ੍ਰਣਯ ਪੇਸ਼ ਕਰਨਗੇ ਚੁਣੌਤੀ
  • hit the first case trailer
    ‘ਹਿੱਟ : ਦਿ ਫਰਸਟ ਕੇਸ’ ਦੇ ਟਰੇਲਰ ਨੂੰ ਮਿਲੀ ਪ੍ਰਸ਼ੰਸਾ, ਜਲਦ ਰਿਲੀਜ਼ ਹੋਵੇਗਾ ਗੀਤ ‘ਕਿਤਨੀ ਹਸੀਨ ਹੋਗੀ’
  • punjab  panthic vote  shiromani akali dal  elections
    ਪੰਜਾਬ ’ਚ ਲਗਾਤਾਰ ਬਿਖਰ ਰਿਹੈ ਪੰਥਕ ਵੋਟ, ਅਕਾਲੀ ਦਲ ਦੀ ਪਕੜ ਤੋਂ ਹੋਇਆ ਦੂਰ
  • bike robbers carried out 2 robberies in 15 minutes
    ਬਾਈਕ ਸਵਾਰ ਲੁਟੇਰਿਆਂ ਨੇ 15 ਮਿੰਟਾਂ 'ਚ ਲੁੱਟ ਦੀਆਂ 2 ਵਾਰਦਾਤਾਂ ਨੂੰ ਦਿੱਤਾ...
  • todays top 10 news
    ਬਜਟ ਦੌਰਾਨ ਸਰਕਾਰ ਨੇ ਕੀਤੇ ਕਈ ਵੱਡੇ ਐਲਾਨ ਤਾਂ ਉਥੇ ਆਰਮੀ ਕੈਂਪ 'ਤੇ ਹੋਈ...
  • sangrur by election shiromani akali dal
    ਸੰਗਰੂਰ ਜ਼ਿਮਨੀ ਚੋਣ ’ਚ ਬੁਰੀ ਤਰ੍ਹਾਂ ਹਾਰੀ ਸ਼੍ਰੋਮਣੀ ਅਕਾਲੀ ਦਲ ਤੋਂ ਲੋਕਾਂ ਦਾ...
  • deteriorating condition of civil hospital  no money for ac repair
    ਸਿਵਲ ਹਸਪਤਾਲ ਦੇ ਵਿਗੜੇ ਹਾਲਾਤ, AC ਠੀਕ ਕਰਵਾਉਣ ਤਕ ਲਈ  ਨਹੀਂ ਪੈਸੇ
  • aap loses in sangrur but far ahead of other parties  malwinder singh kang
    ‘ਆਪ’ ਸੰਗਰੂਰ ’ਚ ਹਾਰੀ ਪਰ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਬਹੁਤ ਅੱਗੇ : ਮਾਲਵਿੰਦਰ...
  • excise policy  group fees  applicants  liquor contracts
    ਆਬਕਾਰੀ ਨੀਤੀ: ਗਰੁੱਪ ਫ਼ੀਸ ’ਚ 1.50 ਕਰੋੜ ਦੀ ਬੱਚਤ, ਘੱਟ ਬਿਨੈਕਾਰਾਂ ਕਾਰਨ...
  • jalandhar corporation
    ਜਲੰਧਰ ਨਿਗਮ ਦੇ ਅੱਗੇ ਫੇਲ ਸਾਬਿਤ ਹੋ ਰਹੇ ਪ੍ਰਦੂਸ਼ਣ ਵਿਭਾਗ ਅਤੇ ਐੱਨ. ਜੀ. ਟੀ....
Trending
Ek Nazar
jinping  s ruling regime responsible for large scale migration from hong kong

ਹਾਂਗਕਾਂਗ ਤੋਂ ਵੱਡੇ ਪੱਧਰ ’ਤੇ ਹਿਜਰਤ ਲਈ ਜਿਨਪਿੰਗ ਦਾ ਸੱਤਾਧਾਰੀ ਸ਼ਾਸਨ ਜ਼ਿੰਮੇਵਾਰ

surinder sharma death

ਮਸ਼ਹੂਰ ਪੰਜਾਬੀ ਅਦਾਕਾਰ ਤੇ ਕਾਮੇਡੀਅਨ ਸੁਰਿੰਦਰ ਸ਼ਰਮਾ ਦਾ ਦਿਹਾਂਤ

pankaj tripathi interview

ਹਰ ਮਾਤਾ-ਪਿਤਾ ਸ਼ੇਰਦਿਲ, ਜੋ ਬੱਚਿਆਂ ਲਈ ਕੁਝ ਵੀ ਕਰ ਜਾਂਦੇ ਹਨ : ਪੰਕਜ ਤ੍ਰਿਪਾਠੀ

health tips  body  hormones  imbalance  symptoms  causes

Health Tips: ਕੀ ਤੁਹਾਡੇ ਸਰੀਰ ਦੇ ਵੀ ਹਾਰਮੋਨ ਹੁੰਦੇ ਨੇ ਅਣਬੇਲੈਂਸ ਤਾਂ ਜਾਣੋ...

australian emissions rise in 2021 report

ਰਿਪੋਰਟ 'ਚ ਖੁਲਾਸਾ, 2021 'ਚ ਆਸਟ੍ਰੇਲੀਆ ਦਾ ਗ੍ਰੀਨਹਾਊਸ ਨਿਕਾਸ ਵਧਿਆ

amarnath yatra  hindu pilgrimage facilitated by muslims

ਪੜ੍ਹੋ ਅਮਰਨਾਥ ਦੀ ਪਵਿੱਤਰ ਗੁਫ਼ਾ ਨਾਲ ਸਬੰਧ ਕਹਾਣੀ, ਮੁਸਲਿਮ ਕਰਦੇ ਨੇ ਹਿੰਦੂ...

oily skin  problems  relief  ways

Beauty Tips: ਤੇਲ ਵਾਲੀ ਚਮੜੀ ਤੋਂ ਪਰੇਸ਼ਾਨ ਲੋਕ ਜ਼ਰੂਰ ਅਪਣਾਉਣ ਇਹ ਤਰੀਕੇ,...

shopping malls hotels and swimming pools flying in the air

ਭਵਿੱਖ 'ਚ ਹਵਾ 'ਚ ਉੱਡੇਗਾ ਸ਼ਾਪਿੰਗ ਮਾਲ, ਹੋਟਲ ਅਤੇ ਸਵੀਮਿੰਗ ਪੂਲ! ਦੇਖੋ ਵਾਇਰਲ...

special honor to parvinder kaur from entire sikh community of perth

ਪਰਥ ਦੇ ਸਮੂਹ ਸਿੱਖ ਭਾਈਚਾਰੇ ਵਲੋਂ ਡਾਕਟਰ ਪਰਵਿੰਦਰ ਕੌਰ ਦਾ ਵਿਸ਼ੇਸ਼ ਸਨਮਾਨ

4 million women in karachi deprived of their due rights

ਪਾਕਿਸਤਾਨ : ਕਰਾਚੀ 'ਚ 40 ਲੱਖ ਔਰਤਾਂ ਆਪਣੇ ਹੱਕਾਂ ਤੋਂ ਵਾਂਝੀਆਂ, ਸਥਿਤੀ...

anmol gagan maan reaction on simranjit singh mann victory

ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਦੀ ਜਿੱਤ ’ਤੇ ਦੇਖੋ ਅਨਮੋਲ ਗਗਨ ਮਾਨ ਨੇ ਕੀ...

stones  problems  things  uses  relief

Health Tips: ਪੱਥਰੀ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਇਨ੍ਹਾਂ ਚੀਜ਼ਾਂ ਦੀ ਜ਼ਰੂਰ...

alia bhatt announced her pregnancy

ਗਰਭਵਤੀ ਹੈ ਅਦਾਕਾਰਾ ਆਲੀਆ ਭੱਟ, ਪੋਸਟ ਸਾਂਝੀ ਕਰ ਲਿਖਿਆ- ‘ਸਾਡਾ ਬੇਬੀ ਜਲਦ ਆ...

canada sends 2 ships to baltic region

ਨਾਟੋ ਦੀ ਮਦਦ ਲਈ ਕੈਨੇਡਾ ਨੇ ਬਾਲਟਿਕ ਸਾਗਰ 'ਚ ਭੇਜੇ 2 ਸਮੁੰਦਰੀ ਜਹਾਜ਼

shahrukh khan pathaan poster copy

ਕੇ. ਆਰ. ਕੇ. ਨੇ ਸ਼ਾਹਰੁਖ ਖ਼ਾਨ ਦੀ ‘ਪਠਾਨ’ ਫ਼ਿਲਮ ਦੇ ਪੋਸਟਰ ਨੂੰ ਦੱਸਿਆ ਕਾਪੀ,...

unique lake in the world treasure is visible

ਇਹ ਹੈ ਦੁਨੀਆ ਦੀ ਸਭ ਤੋਂ ਅਨੋਖੀ ਝੀਲ, ਜਿੱਥੇ ਤੈਰਦੇ ਹਨ ਨੋਟ ਅਤੇ ਦਿੱਸਦਾ ਹੈ...

newlywed travel influencers take photos world  s most dangerous train

ਨਵ-ਵਿਆਹੇ ਜੋੜੇ ਨੇ ਖਤਰਨਾਕ ਟਰੇਨ 'ਤੇ ਕਰਾਇਆ ਫੋਟੋਸ਼ੂਟ, ਤਸਵੀਰਾਂ ਵਾਇਰਲ

cheap wine lovers still have to wait new excise policy

ਸਸਤੀ ਸ਼ਰਾਬ ਦੇ ਚਾਹਵਾਨਾਂ ਨੂੰ ਅਜੇ ਕਰਨੀ ਪਵੇਗੀ ਉਡੀਕ, ਜਾਣੋ ਕਿਉਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • shraman health care ayurvedic physical illness treatment
      ਇਕ ਅਜਿਹਾ ਦੇਸੀ ਨੁਸਖ਼ਾ ਜੋ ਤੁਹਾਨੂੰ ਤੇ ਤੁਹਾਡੇ ਸਾਥੀ ਨੂੰ ਦਏਗਾ Charamsukh
    • gst council meeting changes in rates discussion on major agenda
      GST ਕੌਂਸਲ ਦੀ ਮੀਟਿੰਗ ਅੱਜ : GST ਦਰਾਂ 'ਚ ਤਬਦੀਲੀ 'ਤੇ ਚਰਚਾ ਸੰਭਵ
    • sensex opened 740 points higher at 53468 nifty crossed 15925
      ਸ਼ੇਅਰ ਬਾਜ਼ਾਰ : ਸੈਂਸੈਕਸ 740 ਅੰਕ ਚੜ੍ਹ ਕੇ 53468 'ਤੇ ਖੁੱਲ੍ਹਿਆ, ਨਿਫਟੀ 15925...
    • detective was installing secret camera in imran khan bushra bibi s bedroom
      ਇਮਰਾਨ ਖਾਨ-ਬੁਸ਼ਰਾ ਬੀਬੀ ਦੇ ਬੈੱਡਰੂਮ ’ਚ ਗੁਪਤ ਕੈਮਰਾ ਲਗਾਉਂਦੇ ਰੰਗੇ ਹੱਥੀਂ ਫੜਿਆ...
    • usa dead body of 3 year old child found charges against mother
      ਅਮਰੀਕਾ: ਫਰੀਜ਼ਰ 'ਚੋਂ ਮਿਲੀ ਤਿੰਨ ਸਾਲਾ ਬੱਚੇ ਦੀ ਲਾਸ਼, ਮਾਂ 'ਤੇ ਲੱਗੇ ਦੋਸ਼
    • amritsar private guest house sri guru granth sahib ji disrespect
      ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਨੇੜੇ ਪ੍ਰਾਈਵੇਟ ਗੈਸਟ ਹਾਊਸ ’ਚ ਸ੍ਰੀ ਗੁਰੂ...
    • 17 073 new cases of covid 19 in the country
      ਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ, ਇਕ ਦਿਨ 'ਚ 17 ਹਜ਼ਾਰ ਤੋਂ ਵੱਧ ਨਵੇਂ ਮਾਮਲੇ...
    • sadhu singh dharmsot
      ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ...
    • 20 year boy dies after falling into canal
      ਮਾਸੀ ਘਰ ਆਏ 20 ਸਾਲਾ ਨੌਜਵਾਨ ਦੀ ਨਹਿਰ 'ਚ ਡਿੱਗਣ ਕਾਰਨ ਹੋਈ ਮੌਤ
    • ministry of home affairs presents certificates leaders of sikh organizations
      ਇਟਲੀ : ਗ੍ਰਹਿ ਮੰਤਰਾਲੇ ਨੇ ਸਿੱਖ ਸੰਸਥਾਵਾਂ ਦੇ ਆਗੂਆਂ ਨੂੰ ਭੇਂਟ ਕੀਤੇ ਪ੍ਰਮਾਣ...
    • monday  shivling  worship  things not used
      ਸੋਮਵਾਰ ਨੂੰ ਸ਼ਿਵਲਿੰਗ ਦੀ ਪੂਜਾ ਕਰਦੇ ਸਮੇਂ ਭੁੱਲ ਕੇ ਕਦੇ ਨਾ ਚੜ੍ਹਾਓ ਇਹ ਚੀਜ਼ਾਂ,...
    • ਸਿਹਤ ਦੀਆਂ ਖਬਰਾਂ
    • health tips  okra is rich in fiber  benefits if included in the diet
      Health Tips: ਫਾਈਬਰ ਨਾਲ ਭਰਪੂਰ ਹੁੰਦੀ ਹੈ ਭਿੰਡੀ, ਖੁਰਾਕ 'ਚ ਸ਼ਾਮਲ ਕਰਨ ਨਾਲ...
    • health care  yoga asanas body diseases high blood pressure
      Health Care: ਹਾਈ ਬਲੱਡ ਪ੍ਰੈਸ਼ਰ ਸਣੇ ਸਰੀਰ ਦੀਆਂ ਕਈ ਬੀਮਾਰੀਆਂ ਤੋਂ ਨਿਜ਼ਾਤ...
    • health tips    raw papaya   is extremely beneficial for women
      Health Tips: ਔਰਤਾਂ ਲਈ ਬੇਹੱਦ ਲਾਭਕਾਰੀ ਹੈ 'ਕੱਚਾ ਪਪੀਤਾ', ਖੁਰਾਕ 'ਚ...
    • health tips  water in the body causes these problems constipation
      Health Tips: ਸਰੀਰ 'ਚ ਪਾਣੀ ਦੀ ਘਾਟ ਹੋਣ ’ਤੇ ਹੁੰਦੀਆਂ ਨੇ ਕਬਜ਼ ਸਣੇ ਇਹ...
    • shraman health care ayurvedic physical illness treatment
      ਹੁਣ ਰੱਖੋ ਮਰਦਾਨਾ ਤਾਕਤ ਨੂੰ ਹਰ ਵੇਲੇ ਚਾਰਜ
    • health tips  people joint pain include ginger and garlic diet
      Health Tips: ਜੋੜਾਂ ਦੇ ਦਰਦ ਤੋਂ ਪਰੇਸ਼ਾਨ ਲੋਕ ਖੁਰਾਕ 'ਚ ਜ਼ਰੂਰ ਸ਼ਾਮਲ ਕਰਨ...
    • health tips  eat yogurt to get rid of mouth ulcers  there will be other benefits
      Health Tips: ਮੂੰਹ ਦੇ ਛਾਲਿਆਂ ਤੋਂ ਨਿਜ਼ਾਤ ਪਾਉਣ ਲਈ ਖਾਓ ਦਹੀਂ, ਹੋਣਗੇ ਹੋਰ ਵੀ...
    • health tips  drink   bitter gourd juice   to increase digestion benefits
      Health Tips: ਪਾਚਨ ਸ਼ਕਤੀ ਵਧਾਉਣ ਲਈ ਪੀਓ 'ਕਰੇਲੇ ਦਾ ਜੂਸ', ਜਾਣੋ ਹੋਰ ਵੀ...
    • including high blood pressure  make it a part of your routine
      ਯੋਗ ਕਰਨ ਨਾਲ ਦੂਰ ਹੁੰਦੀਆਂ ਨੇ ਹਾਈ ਬਲੱਡ ਪ੍ਰੈਸ਼ਰ ਸਣੇ ਕਈ ਬਿਮਾਰੀਆਂ, ਜ਼ਰੂਰ...
    • health care rain weather not eat things sick
      Health Care: ਸਾਵਧਾਨ! ਬਰਸਾਤ ਦੇ ਮੌਸਮ 'ਚ ਕਦੇ ਵੀ ਭੁੱਲ ਕੇ ਨਾ ਖਾਓ ਇਹ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਯੂਕ੍ਰੇਨ-ਰੂਸ ਜੰਗ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +