ਅੱਜ ਕੱਲ੍ਹ ਦੀ ਭੱਜ ਦੌੜ ਭਰੀ ਜ਼ਿੰਦਗੀ 'ਚ ਸਿਹਤ ਦਾ ਖਿਆਲ ਰੱਖਣਾ ਬਹੁਤ ਹੀ ਜ਼ਰੂਰੀ ਹੈ। ਕਈ ਵਾਰ ਛੋਟੀ-ਵੱਡੀ ਪਰੇਸ਼ਾਨੀਆਂ ਹੋ ਜਾਂÎਦੀਆਂ ਹਨ ਅਤੇ ਦਵਾਈਆਂ ਦਾ ਇਸ 'ਤੇ ਕੋਈ ਅਸਰ ਨਹੀਂ ਹੁੰਦਾ। ਅਜਿਹੇ 'ਚ ਸਿਹਤਮੰਦ ਰਹਿਣ ਲਈ ਕੁਝ ਟਿੱਪਸ ਅਪਣਾਏ ਜਾ ਸਕਦੇ ਹਨ। ਜਿਸ ਨਾਲ ਤੁਸੀਂ ਸਿਹਤ ਨਾਲ ਜੁੜੀ ਬਹੁਤ ਸਾਰੀ ਮੁਸ਼ਕਿਲਾਂ ਨੂੰ ਦੂਰ ਕਰ ਸਕਦੇ ਹੋ।
1. ਮੂੰਹ ਦੇ ਛਾਲੇ ਠੀਕ ਨਾ ਹੋਣ 'ਤੇ ਇਲਾਇਚੀ ਪਾÀਡਰ 'ਚ ਸ਼ਹਿਦ ਮਿਲਾ ਕੇ 3-4 ਵਾਰ ਲਗਾਓ।
2. ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਨਾਰੀਅਲ ਖਾਓ। ਇਸ ਨਾਲ ਫੈਟ ਘੱਟ ਹੋ ਜਾਵੇਗੀ।
3. ਸਰੀਰ 'ਤੇ ਸੂਜਨ ਹੈ ਤਾਂ ਗੁੜਹਲ ਦੇ ਫੁੱਲ ਨੂੰ ਪੇਸਟ ਬਣਾ ਕੇ ਲਗਾਉਣ ਨਾਲ ਸੂਜਨ ਘੱਟ ਜਾਂਦੀ ਹੈ।
4. ਬੱਚੇ ਨੂੰ ਸਰਦੀ-ਜ਼ੁਕਾਮ ਹੋ ਤਾਂ ਤੁਲਸੀ ਦਾ ਰਸ ਅਤੇ ਅਦਰਕ ਦੇ ਰਸ ਨੂੰ ਸ਼ਹਿਦ 'ਚ ਮਿਲਾ ਕੇ ਖਿਲਾਓ ਨਾਲ ਆਰਾਮ ਮਿਲੇਗਾ।
5. ਸਰਦੀਆਂ ਦੇ ਕਾਰਨ ਪੈਰਾਂ ਦੀ ਉਂਗਲੀਆਂ 'ਚ ਸੂਜਨ ਆ ਜਾਵੇ ਤਾਂ ਮਟਰ ਨੂੰ ਪੀਸ ਕੇ ਕਾੜਾ ਬਣਾ ਕੇ ਉਸ 'ਚ ਸਰ੍ਹੋਂ ਦਾ ਤੇਲ ਮਿਲਾ ਕੇ ਇਸ ਨਾਲ ਉਂਗਲੀਆਂ ਨਾਲ ਧੋਵੋ। ਇਸ ਨਾਲ ਬਹੁਤ ਜ਼ਿਆਦਾ ਫਾਇਦਾ ਹੋਵੇਗਾ।
6. ਪਾਚਨ ਕਿਰਿਆ 'ਚ ਗੜਬੜੀ ਹੋਣ 'ਤੇ ਪਾਨ ਦਾ ਪੱਤਾ ਖਾਓ। ਇਸ ਨਾਲ ਪਾਚਨ ਕਿਰਿਆ ਠੀਕ ਹੋ ਜਾਵੇਗੀ।
7. ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋਣ ਤੇ ਲੋਬੀਆਂ ਦੇ ਹਰੇ ਬੀਜ਼ਾਂ ਨੂੰ ਗੁੜ ਨਾਲ ਖਾਣ ਨਾਲ ਲਾਭ ਮਿਲਦਾ ਹੈ।
8. ਬੁਖਾਰ ਨਾ ਉਤਰਨ 'ਤੇ ਮਸੱਮੀ ਦੇ ਜੂਸ 'ਚ ਪੀਸੀ ਸੌਂਫ ਅਤੇ ਖੰਡਰ ਮਿਲਾ ਕੇ ਪੀਓ।
9. ਦਸਤ ਤੋਂ ਪਰੇਸ਼ਾਨ ਹੋ ਤਾਂ ਦਹੀਂ 'ਚ ਜੀਰਾ ਪਾਊਡਰ ਮਿਲਾ ਕੇ ਖਾਓ।
ਪੈਰਾਂ 'ਚ ਹੋਏ ਛਾਲਿਆਂ ਨੂੰ ਇਨ੍ਹਾਂ ਆਸਾਨ ਤਰੀਕਿਆਂ ਨਾਲ ਕਰੋ ਠੀਕ
NEXT STORY