ਦੁਬਈ —ਕੁਵੈਤ ਨੇ ਅੱਤਵਾਦੀ ਸੰਗਟਨ ਹਿਜ਼ਬੁੱਲਾ ਲਈ ਜਾਸੂਸੀ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਕੁਵੈਤ ਦੇ ਗ੍ਰਹਿ ਮੰਤਰਾਲਾ ਨੇ ਅੱਜ ਕਿਹਾ ਕਿ 2015 ਵਿਚ 'ਅਬਦਾਲੀ ਸੇਲ' ਉੱਤੇ ਛਾਪੇ ਦੌਰਾਨ ਬੰਦੂਕਾਂ ਅਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ ਸੀ।
ਅਮਰੀਕੀ ਮਾਹਿਰ ਨੇ ਕਿਹਾ, 'ਭਾਰਤ ਇਕ ਮਜ਼ਬੂਤ ਤਾਕਤ, ਚੀਨ ਬਦਮਿਜ਼ਾਜ ਅੱਲ੍ਹੜ
NEXT STORY