ਮੋਂਟਗੋਮਰੀ— ਅਮਰੀਕਾ ਵਿਚ ਅਲਬਾਮਾ ਸੂਬੇ ਦੇ ਵਾਲਕਰ ਕਾਊਂਟੀ ਜੇਲ੍ਹ ਤੋਂ 12 ਕੈਦੀ ਫਰਾਰ ਹੋ ਗਏ, ਹਾਲਾਂਕਿ ਇਹਨਾਂ 'ਚੋਂ 6 ਕੈਦੀਆਂ ਨੂੰ ਫਿਰ ਤੋਂ ਫੜ੍ਹ ਲਿਆ ਗਿਆ ਹੈ। ਕਾਊਂਟੀ ਸ਼ਰੀਫ ਦਫ਼ਤਰ ਦੇ ਅਧਿਕਾਰਕ ਫੇਸਬੁੱਕ ਪੋਸਟ ਵਿਚ ਇਹ ਜਾਣਕਾਰੀ ਦਿੱਤੀ ਗਈ ਪਰ ਘਟਨਾ ਦੇ ਹਵਾਲੇ ਵਿਚ ਵਿਸਥਾਰ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪੋਸਟ ਮੁਤਾਬਕ 18 ਤੋਂ 30 ਸਾਲ ਦੀ ਉਮਰ ਦੇ ਇਨ੍ਹਾਂ ਕੈਦੀਆਂ 'ਤੇ ਕਤਲ ਕਰਨ ਦੀ ਕੋਸ਼ਿਸ਼, ਡਕੈਤੀ ਅਤੇ ਅਦਾਲਤ ਵਿਚ ਮੌਜੂਦ ਨਾ ਹੋਣਾ ਵਰਗੇ ਮਾਮਲਿਆਂ ਦੀ ਸਜ਼ਾ ਦਿੱਤੀ ਗਈ ਹੈ।
ਜਸਟਿਨ ਟਰੂਡੋ ਬੀ. ਸੀ. 'ਚ ਜੰਗਲਾਂ 'ਚ ਲੱਗੀ ਅੱਗ ਕਾਰਨ ਹੋਏ ਨੁਕਸਾਨ ਦਾ ਖੁਦ ਕਰਨਗੇ ਮੁਆਇਨਾ
NEXT STORY