Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, FEB 11, 2026

    1:16:20 AM

  • swati maliwal exposes punjab government s royal spending

    4 ਲੱਖ ਕਰੋੜ ਦਾ ਕਰਜ਼ਾ ਤੇ ਲਗਜ਼ਰੀ ਜੈੱਟ ਦੇ ਝੂਟੇ,...

  • social media deepfakes crackdown

    AI ਨਾਲ ਬਣੀ ਵੀਡੀਓ ਪਾਉਣੀ ਪੈ ਸਕਦੀ ਭਾਰੀ! ਕੇਂਦਰ...

  • 12 killed eight injured as bus falls into river in nepal

    ਨੇਪਾਲ 'ਚ ਭਿਆਨਕ ਸੜਕ ਹਾਦਸਾ! ਨਦੀ 'ਚ ਬੱਸ ਡਿੱਗਣ...

  • deputy cm in punjab

    ਵੱਡੀ ਖ਼ਬਰ: ਪੰਜਾਬ 'ਚ ਲਾਏ ਜਾਣਗੇ 2 ਡਿਪਟੀ CM!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • England News
  • 1800 ਸਾਲ ਪੁਰਾਣੀ ਰੋਮਨ ਦੀ ਇਸ ਅੰਗੂਠੀ ਬਾਰੇ ਨਹੀਂ ਜਾਣਦੇ ਹੋਵੋਂਗੇ ਤੁਸੀਂ

ENGLAND News Punjabi(ਇੰਗਲੈਂਡ)

1800 ਸਾਲ ਪੁਰਾਣੀ ਰੋਮਨ ਦੀ ਇਸ ਅੰਗੂਠੀ ਬਾਰੇ ਨਹੀਂ ਜਾਣਦੇ ਹੋਵੋਂਗੇ ਤੁਸੀਂ

  • Updated: 03 Aug, 2018 09:21 PM
England
1800 year old roman gold ring
  • Share
    • Facebook
    • Tumblr
    • Linkedin
    • Twitter
  • Comment

ਲੰਡਨ— ਸਾਬਕਾ ਬ੍ਰਿਟਿਸ਼ ਫੌਜੀ ਮੈਸੇ ਨੇ ਸਮਰਸੇਟ 'ਚ ਇਕ ਰੋਮਨ ਕਾਲ ਦੇ ਸ਼ਾਹੀ ਪਰਿਵਾਰ ਦੀ 1800 ਸਾਲ ਪੁਰਾਣੀ ਸੋਨੇ ਦੀ ਅੰਗੂਠੀ ਲੱਭੀ ਹੈ। ਇਹ ਅੰਗੂਠੀ ਜੈਸਨ ਨੂੰ ਸ਼ਹਿਰ ਦੇ ਇਕ ਹਿੱਸੇ 'ਚ ਖੁਦਾਈ ਦੌਰਾਨ ਮਿਲੀ। ਜੈਸਨ ਨੂੰ ਇਤਿਹਾਸਕ ਚੀਜ਼ਾਂ ਦੀ ਤਲਾਸ਼ ਕਰਨ ਦਾ ਸ਼ੌਕ ਹੈ। ਇਸ ਅੰਗੂਠੀ 'ਤੇ ਰੋਮਨ ਕਾਲ ਦੀ ਗਾਡੇਸ ਆਫ ਵਿਕਟਰੀ ਦਾ ਨਿਸ਼ਾਨ ਬਣਿਆ ਹੋਇਆ ਹੈ। ਅੰਗੂਠੀ ਨੂੰ ਲੰਡਨ ਸਥਿਤ ਬ੍ਰਿਟਿਸ਼ ਮਿਊਜ਼ੀਅਮ ਦੇ ਹਵਾਲੇ ਕਰ ਦਿੱਤਾ ਗਿਆ ਹੈ। ਅੰਗੂਠੀ ਦੀ ਅਸਲ ਕੀਮਤ ਦਾ ਹਾਲੇ ਤਕ ਅੰਦਾਜਾ ਨਹੀਂ ਲਗਾਇਆ ਗਿਆ ਹੈ। ਮੈਸੇ ਦਾ ਕਹਿਣਾ ਹੈ ਕਿ ਇਹ ਅੰਗੂਠੀ 200-300 ਈ ਪੂਰਾਣੀ ਹੋ ਸਕਦੀ ਹੈ ਤੇ ਇਸ ਅੰਗੂਠੀ ਦੀ ਕੀਮਤ ਦਾ 50 ਫੀਸਦੀ ਹਿੱਸਾ ਸਾਬਕਾ ਫੌਜੀਆਂ ਨੂੰ ਦਾਨ ਕੀਤਾ ਜਾਵੇਗਾ।

ਚੈਰਿਟੀ ਲਈ ਖੁਦਾਈ
ਜੈਸਨ ਫੌਜ ਦੇ ਸਾਬਕਾ ਜਵਾਨਾਂ ਦੀ ਚੈਰਿਟੀ ਲਈ ਸਮਰਸੇਟ 'ਚ ਇਹ ਖੁਦਾਈ ਕਰ ਰਹੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਥਾਂ 'ਤੇ ਰੋਮਨ ਕਾਲ ਦਾ ਸ਼ਾਹੀ ਮਹਿਲ ਹੋਇਆ ਕਰਦਾ ਸੀ। ਇਸ ਥਾਂ ਦੇ ਮੌਜੂਦਾ ਮਾਲਿਕ ਤੇ ਮੈਸੇ ਵਿਚਾਲੇ ਅੰਗੂਠੀ ਤੋਂ ਮਿਲੀ ਰਾਸ਼ੀ ਅੱਧੀ-ਅੱਧੀ ਵੰਡੀ ਜਾਵੇਗੀ। ਜਿਸ 'ਚ ਆਪਣਾ ਹਿੱਸਾ ਮੈਸੇ ਸਾਬਕਾ ਫੌਜੀਆਂ ਨੂੰ ਦਾਨ ਕਰਨਗੇ। ਮੈਸੇ ਨੂੰ ਇਸੇ ਥਾਂ ਤੋਂ ਪਿਛਲੇ ਐਤਵਾਰ 60 ਕੀਮਤੀ ਰੋਮਨ ਸਿੱਕੇ ਵੀ ਮਿਲੇ ਸਨ।

  • ਰੋਮਨ ਸੋਨੇ ਦੀ ਅੰਗੂਠੀ
  • 1800 ਸਾਲ ਪੁਰਾਣੀ
  • Roman gold ring
  • 1800 years old

ਭਾਰਤ-ਬ੍ਰਿਟੇਨ ਸਬੰਧਾਂ ਦਾ ਭਵਿੱਖ ਹੈ ਸੁਨਹਿਰੀ : ਭਾਰਤੀ ਹਾਈ ਕਮਿਸ਼ਨ

NEXT STORY

Stories You May Like

  • the longest road in the world
    ਕੀ ਤੁਸੀਂ ਜਾਣਦੇ ਹੋ? ਕਿਥੇ ਹੈ ਦੁਨੀਆ ਦਾ ਸਭ ਤੋਂ ਲੰਬਾ Highway
  • sharad pawar on maharashtra deputy cm
    ''ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ..!'', ਅਜੀਤ ਪਵਾਰ ਦੀ ਪਤਨੀ ਨੂੰ ਡਿਪਟੀ CM ਬਣਾਉਣ ਬਾਰੇ ਬੋਲੇ ਚਾਚਾ ਸ਼ਰਦ
  • delhi metro  lines  different colors
    ਵੱਖ-ਵੱਖ ਰੰਗਾਂ ਦੀਆਂ ਕਿਉਂ ਹੁੰਦੀਆਂ ਹਨ ਮੈਟਰੋ ਦੀਆਂ ਲਾਈਨਾਂ, 99% ਲੋਕ ਨਹੀਂ ਜਾਣਦੇ ਅਸਲ ਵਜ੍ਹਾ
  • ubs  s latest report on gold   prices will go up to this level
    Gold Price ਬਾਰੇ UBS ਦੀ ਤਾਜ਼ਾ ਰਿਪੋਰਟ ਨੇ ਫਿਰ ਵਧਾਈ ਹਲਚਲ, ਇਸ ਪੱਧਰ ਤੱਕ ਜਾਣਗੀਆਂ ਕੀਮਤਾਂ
  • due to old enmity  two parties pelted bricks and stones at each other
    ਪੁਰਾਣੀ ਰੰਜਿਸ਼ ਕਾਰਨ ਦੋ ਧਿਰਾਂ ਨੇ ਇੱਕ-ਦੂਜੇ 'ਤੇ ਵਰ੍ਹਾਏ ਇੱਟਾਂ-ਪੱਥਰ, ਅੱਧਾ ਦਰਜਨ ਲੋਕ ਜ਼ਖਮੀ
  • sukhpal khaira on syl
    'ਸਿਆਸੀ ਸੌਦੇਬਾਜ਼ੀ ਲਈ ਨਹੀਂ ਹੈ ਪੰਜਾਬ ਦਾ ਪਾਣੀ...!' SYL ਬਾਰੇ ਸੁਖਪਾਲ ਖਹਿਰਾ ਦੀ ਮਾਨ ਨੂੰ ਚੇਤਾਵਨੀ
  • no insult rahul gandhi sukhpal khaira
    ਸਿੱਖ ਕੌਮ ਦਾ ਅਪਮਾਨ ਨਹੀਂ ਰਾਹੁਲ ਗਾਂਧੀ ਦੀ ਬਿੱਟੂ ਬਾਰੇ ਟਿੱਪਣੀ : ਸੁਖਪਾਲ ਖਹਿਰਾ
  • bangladesh government approves shooting team tour of india
    ਭਾਰਤ ਆਏਗੀ ਬੰਗਲਾਦੇਸ਼ ਦੀ ਟੀਮ, ਇਸ ਖਿਡਾਰੀ ਨੂੰ ਨਹੀਂ ਪਵੇਗੀ ਵੀਜ਼ਾ ਦੀ ਲੋੜ
  • people  s hearts are won not by pride  but by service  dr  navjot dahiya
    ਘਮੰਡ ਨਾਲ ਨਹੀਂ, ਸੇਵਾ ਨਾਲ ਜਿੱਤੇ ਜਾਂਦੇ ਨੇ ਲੋਕਾਂ ਦੇ ਦਿਲ: ਡਾ. ਨਵਜੋਤ ਦਾਹੀਆ
  • mla inderjit kaur mann s controversial statement
    MLA ਇੰਦਰਜੀਤ ਕੌਰ ਮਾਨ ਦਾ ਵਿਵਾਦਤ ਬਿਆਨ, ਹੁਣ ਧੌਣ 'ਤੇ ਗੋਢਾ ਰੱਖ ਕੇ...
  • punjab weather issued rain
    ਪੰਜਾਬ 'ਚ ਇਸ ਦਿਨ ਪਵੇਗਾ ਮੀਂਹ! ਮੌਸਮ ਦੀ ਨਵੀਂ ਅਪਡੇਟ ਜਾਰੀ, 14 ਤਾਰੀਖ਼ ਤੱਕ...
  • major accident on punjab s national highway 3 youths die in horrific accident
    ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ!  3 ਨੌਜਵਾਨਾਂ ਦੀ ਭਿਆਨਕ ਮੌਤ,...
  • sukhpal khaira raises questions on mann government s education revolution
    ਖਹਿਰਾ ਨੇ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦੀ ਕੀਤੀ ਨਿਖੇਧੀ! 'ਆਪ' ਦੀ...
  • partap singh bajwa big statement
    ਬਾਜਵਾ ਨੇ ਜਤਾਈ ਚਿੰਤਾ, ਕਿਹਾ-ਵਿਸ਼ਵ ਪੱਧਰੀ ਕਾਰਪੋਰੇਟ ਕੰਪਨੀਆਂ ਦੇ ਕੰਟਰੋਲ ਹੇਠ...
  • peoples protest in latifpura jalandhar
    ਲਤੀਫ਼ਪੁਰਾ 'ਚ ਭੱਖਿਆ ਮਾਹੌਲ! ਟੈਂਕੀ 'ਤੇ ਚੜ੍ਹ ਗਈਆਂ ਬੀਬੀਆਂ, ਸਰਕਾਰ ਨੂੰ...
  • parkash purb sri guru ravidass maharaj ji at dera sachkhand ballan
    ਡੇਰਾ ਸੱਚਖੰਡ ਬੱਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼...
Trending
Ek Nazar
four players ruled out of t20 world cup in 24 hours

24 ਘੰਟਿਆਂ 'ਚ 4 ਸਟਾਰ ਖਿਡਾਰੀ T20 ਵਿਸ਼ਵ ਕੱਪ 'ਚੋਂ ਬਾਹਰ, ਹੁਣ ਇਸ ਟੀਮ ਨੂੰ...

another big player out of the t20 world cup

ਇਕ ਹੋਰ ਧਾਕੜ ਖਿਡਾਰੀ T20 ਵਰਲਡ ਕੱਪ 'ਚੋਂ ਹੋਇਆ ਬਾਹਰ, ਰਿਪਲੇਸਮੈਂਟ ਦਾ ਹੋਇਆ...

t20 world cup 2026 india vs pakistan match

T20 World Cup 'ਚ ਹੁਣ ਇੱਕ ਨਹੀਂ ਸਗੋਂ 2 ਵਾਰ ਭਿੜਨਗੇ ਭਾਰਤ-ਪਾਕਿਸਤਾਨ!

imd issues alert warning of rain

ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ...

12 killed eight injured as bus falls into river in nepal

ਨੇਪਾਲ 'ਚ ਭਿਆਨਕ ਸੜਕ ਹਾਦਸਾ! ਨਦੀ 'ਚ ਬੱਸ ਡਿੱਗਣ ਕਾਰਨ 12 ਲੋਕਾਂ ਦੀ ਮੌਤ, 8...

schools mobile phone ban from 1 march sop issued soon

1 ਮਾਰਚ ਤੋਂ ਸਕੂਲਾਂ 'ਚ ਮੋਬਾਈਲ ਫੋਨ ਬੈਨ! ਇਸ ਸੂਬੇ ਦੀ ਸਰਕਾਰ ਨੇ ਕਰ'ਤਾ ਵੱਡਾ...

pakistan set to deport 20 000 afghan refugees

20,000 ਸ਼ਰਨਾਰਥੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਤਿਆਰੀ! US ਜਾਣ ਦੀ ਕਰ ਰਹੇ ਸਨ...

how much loan can you get for 10 grams of gold

10 ਗ੍ਰਾਮ Gold 'ਤੇ ਕਿੰਨਾ Loan ਲੈ ਸਕਦੇ ਹੋ? ਆਸਾਨ ਭੁਗਤਾਨ ਨਾਲ ਮਿਲਣਗੀਆਂ ਕਈ...

mahakumbh s viral girl monalisa to launch film trailer in prayagraj

ਸਾਦਗੀ ਨੇ ਬਣਾਇਆ ਸਟਾਰ! ਮਹਾਕੁੰਭ ਦੀ 'ਮੋਨਾਲੀਸਾ' ਬਣੀ ਅਦਾਕਾਰਾ, ਅੱਜ ਲਾਂਚ...

famous actor passes away

ਫਿਲਮ ਜਗਤ 'ਚ ਪਸਰਿਆ ਮਾਤਮ, ਛੋਟੀ ਉਮਰੇ ਵੱਡਾ ਨਾਮ ਕਮਾਉਣ ਵਾਲੇ ਅਦਾਕਾਰ ਨੇ ਛੱਡੀ...

madan chauhan ex minister attack

ਵੱਡੀ ਖ਼ਬਰ : ਸਾਬਕਾ ਮੰਤਰੀ ਮਦਨ ਚੌਹਾਨ 'ਤੇ ਜਾਨਲੇਵਾ ਹਮਲਾ, ਵਾਲ-ਵਾਲ ਬਚੀ ਜਾਨ

govinda responds to wife sunita ahuja s claims

ਪਤਨੀ ਦੇ 'Extra-Marital Affair' ਦੇ ਦਾਅਵਿਆਂ 'ਤੇ ਗੋਵਿੰਦਾ ਨੇ ਤੋੜੀ ਚੁੱਪ,...

sunny deol and preity zinta s film lahore 1947 will release in august

22 ਸਾਲਾਂ ਬਾਅਦ ਦਰਸ਼ਕਾਂ 'ਤੇ ਜਾਦੂ ਬਿਖੇਰਨ ਆ ਰਹੇ ਸੰਨੀ ਤੇ ਪ੍ਰੀਤੀ ! 'ਲਾਹੌਰ...

chocolate  sundi  market  shop

5 ਰੁਪਏ ਵਾਲੀ ਚਾਕਲੇਟ 'ਚੋਂ ਨਿਕਲੀ ਸੁੰਡੀ ! ਬੱਚੇ ਨੂੰ 'ਚੀਜੀ' ਦਿਵਾਉਣ ਵੇਲੇ...

heavy rainfall is expected for the next 3 days

ਅਗਲੇ 3 ਦਿਨ ਪਏਗਾ ਜ਼ਬਰਦਸਤ ਮੀਂਹ! IMD ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ ਅਲਰਟ

digital fraud  supreme court  robbery  scam

ਡਿਜੀਟਲ ਧੋਖਾਦੇਹੀ 'ਚ ਸੁਪਰੀਮ ਕੋਰਟ ਸਖ਼ਤ, ਕਿਹਾ- 54,000 ਕਰੋੜ ਰੁਪਏ ਦਾ ਘਪਲਾ...

former hong kong media tycoon jimmy lai sentenced

ਚੀਨ ਦੇ ਸਖ਼ਤ ਆਲੋਚਕ ਤੇ ਮੀਡੀਆ ਦਿੱਗਜ ਜਿਮੀ ਲਾਈ ਨੂੰ 20 ਸਾਲ ਦੀ ਕੈਦ

four people died in morocco storm marta

ਮੀਂਹ-ਹੜ੍ਹ ਕਾਰਨ 4 ਲੋਕਾਂ ਦੀ ਮੌਤ ਤੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ!...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਇੰਗਲੈਂਡ ਦੀਆਂ ਖਬਰਾਂ
    • notice to 2 britishers to leave india
      ਅਮਰੀਕਾ ਵਾਂਗ ਭਾਰਤ ਵੀ ਕਰਨ ਲੱਗਾ ਡਿਪੋਰਟ ! 2 ਬ੍ਰਿਟਿਸ਼ ਨਾਗਰਿਕਾਂ ਨੂੰ ਦਿੱਤਾ...
    • sarah ferguson  s charity was shut down
      ਜੈਫਰੀ ਐਪਸਟਾਈਨ ਨਾਲ ਦੋਸਤੀ ਪਈ ਭਾਰੀ, ਸਾਰਾ ਫਰਗੂਸਨ ਦੀ ਚੈਰੀਟੇਬਲ ਸੰਸਥਾ ਹੋਈ ਬੰਦ
    • air india dreamliner s fuel switch malfunctions in london
      Air India ਦੇ ਜਹਾਜ਼ 'ਚ ਫ਼ਿਰ ਖ਼ਰਾਬੀ ! ਯਾਦ ਆ ਗਿਆ ਅਹਿਮਦਾਬਾਦ ਹਾਦਸਾ, ਇੰਝ...
    • pakistani don shahzad bhatti
      'ਲਾਰੈਂਸ ਮੇਰੇ ਲਈ ‘ਬੱਚਾ’ ਹੈ...' : ਮੌਤ ਦੀਆਂ ਅਫਵਾਹਾਂ ਮਗਰੋਂ ਸਾਹਮਣੇ ਆਇਆ...
    • british pm starmer export investment deals china
      ਬ੍ਰਿਟੇਨ ਦੇ PM ਸਟਾਰਮਰ ਨੇ ਚੀਨ ਯਾਤਰਾ ਦੌਰਾਨ ਕੀਤੇ ਅਰਬਾਂ ਡਾਲਰ ਦੇ ਬਰਾਮਦ ਤੇ...
    • trump warns britain after canada
      ਚੀਨ ਨਾਲ ਵਪਾਰ ਕਰਨਾ ਹੋਵੇਗਾ 'ਬਹੁਤ ਖ਼ਤਰਨਾਕ', ਕੈਨੇਡਾ ਤੋਂ ਬਾਅਦ ਹੁਣ...
    • there will be so much heat in india  roads will melt
      ALERT: ਭਾਰਤ 'ਚ ਐਨੀ ਪਵੇਗੀ ਗਰਮੀ, ਪਿਗਲ ਜਾਣਗੀਆਂ ਸੜਕਾਂ, ਡਰਾ ਰਹੀ ਆਕਸਫੋਰਡ...
    • uk  indian origin drug trafficker sentenced to 20 years in prison
      ਬ੍ਰਿਟੇਨ 'ਚ ਭਾਰਤੀ ਮੂਲ ਦੇ ਨਸ਼ਾ ਤਸਕਰ ਨੂੰ 20 ਸਾਲ ਦੀ ਜੇਲ੍ਹ
    • british prime minister starmer meets chinese president xi in beijing
      8 ਸਾਲਾਂ ਬਾਅਦ ਸੁਧਰਨਗੇ ਰਿਸ਼ਤੇ! ਬੀਜਿੰਗ ਪਹੁੰਚੇ ਬ੍ਰਿਟਿਸ਼ PM ਸਟਾਰਮਰ, ਸ਼ੀ...
    • cambridge university in india
      ਕੈਂਬ੍ਰਿਜ ਯੂਨੀਵਰਸਿਟੀ ਨੇ ਭਾਰਤ 'ਚ ਵਧਾਈ ਆਪਣੀ ਪਹੁੰਚ ! ਨਵੇਂ ਖੋਜ ਕੇਂਦਰ ਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +