ਐਥਨਸ— ਗ੍ਰੀਸ ਦੇ ਰੋਹਡਸ ਆਈਸਲੈਂਡ ’ਤੇ ਬੁੱਧਵਾਰ ਨੂੰ 4.9 ਤੀਬਰਤਾ ਦੇ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਇਹ ਜਾਣਕਾਰੀ ਸਥਾਨਕ ਮੀਡੀਆ ਵਲੋਂ ਦਿੱਤੀ ਗਈ ਹੈ। ਜਿਓਡਾਇਨੈਮਿਕ ਇੰਸਟੀਚਿੳੂਟ ਆਫ ਐਥਨਸ ਆਬਜ਼ਰਵੇਟਰੀ ਨੇ ਦੱਸਿਆ ਕਿ ਭੂਚਾਲ ਰੋਹਡਸ ਤੇ ਕਰਪਾਥਸ ਟਾਪੂਆਂ ’ਤੇ ਮਹਿਸੂਸ ਕੀਤਾ ਗਿਆ। ਇਸ ਤੋਂ ਪਹਿਲਾਂ ਯੂਰੋ ਮੈਡੀਟੇਰੇਨੀਅਨ ਸਿਸਮਿਕ ਸੈਂਟਰ ਨੇ ਇਸ ਭੂਚਾ ਦੀ ਤੀਬਰਤਾ 5.3 ਦੱਸੀ ਸੀ।
ਵੈੱਬਸਾਈਟ ਦੀ ਅਨੋਖੀ ਪੇਸ਼ਕਸ਼, ‘ਤੁਸੀਂ ਦੇਖੋ ਪੋਰਨ ਵੀਡੀਓਜ਼ ਤੇ ਅਸੀਂ ਲਾਵਾਂਗੇ ਬੂਟੇ’
NEXT STORY