Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 07, 2026

    4:38:38 PM

  • bhupesh baghel holds important meeting with district presidents

    ਪੰਜਾਬ ਕਾਂਗਰਸ ਨੇ 2027 ਚੋਣਾਂ ਲਈ ਕੱਸੀ ਕਮਰ,...

  • indian youth in canada

    ਕੈਨੇਡਾ 'ਚ ਪੰਜਾਬਣ ਮੁਟਿਆਰ ਅਤੇ ਭਾਰਤੀ ਨੌਜਵਾਨ ਦੀ...

  • women accounts rs 2500 every month

    ਹਰ ਮਹੀਨੇ ਔਰਤਾਂ ਦੇ ਖਾਤੇ 'ਚ ਆਉਣਗੇ 2500 ਰੁਪਏ,...

  • sikh man stopped a foreign couple who came pay obeisance at sri harmandir sahib

    ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਵਿਦੇਸ਼ੀ ਜੋੜੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Canada
  • ਕੈਨੇਡਾ 'ਚ ਕਾਰ ਚੋਰੀ ਦੇ ਮਾਮਲਿਆਂ 'ਚ 64 ਪੰਜਾਬੀ ਨਾਮਜ਼ਦ, ਸਖ਼ਤ ਕਾਰਵਾਈ ਕਰਨ ਦੀ ਤਿਆਰੀ 'ਚ ਟੋਰਾਂਟੋ ਪੁਲਸ

INTERNATIONAL News Punjabi(ਵਿਦੇਸ਼)

ਕੈਨੇਡਾ 'ਚ ਕਾਰ ਚੋਰੀ ਦੇ ਮਾਮਲਿਆਂ 'ਚ 64 ਪੰਜਾਬੀ ਨਾਮਜ਼ਦ, ਸਖ਼ਤ ਕਾਰਵਾਈ ਕਰਨ ਦੀ ਤਿਆਰੀ 'ਚ ਟੋਰਾਂਟੋ ਪੁਲਸ

  • Edited By Anmol Tagra,
  • Updated: 26 Oct, 2023 11:39 PM
Canada
64 punjabies charged in car theft cases in canada
  • Share
    • Facebook
    • Tumblr
    • Linkedin
    • Twitter
  • Comment

ਇੰਟਰਨੈਸ਼ਨਲ ਡੈਸਕ: ਰੋਜ਼ੀ-ਰੋਟੀ ਦੀ ਭਾਲ ਵਿਚ ਵੱਡੀ ਗਿਣਤੀ 'ਚ ਪੰਜਾਬੀ ਵਿਦੇਸ਼ਾਂ ਵਿਚ ਜਾ ਰਹੇ ਹਨ ਤੇ ਮਿਹਨਤ ਨਾਲ ਆਪਣਾ ਤੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ। ਉੱਥੇ ਹੀ ਕੁਝ ਲੋਕ ਆਪਣੇ ਕੰਮਾਂ ਨਾਲ ਬਾਕੀਆਂ ਨੂੰ ਬਦਨਾਮ ਕਰ ਰਹੇ ਹਨ। ਟੋਰਾਂਟੋ ਪੁਲਸ ਵੱਲੋਂ ਇਕ ਵਿਸ਼ੇਸ਼ ਮੁਹਿੰਮ ਤਹਿਤ ਵਾਹਨ ਚੋਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਕੁਝ ਪੰਜਾਬੀਆਂ ਦੇ ਨਾਂ ਵੀ ਸ਼ਾਮਲ ਹਨ। ਦਰਅਸਲ, ਟੋਰਾਂਟੋ ਪੁਲਸ ਨੇ ਚੋਰੀ ਕੀਤੇ ਵਾਹਨਾਂ ਦੀ ਬਰਾਮਦਗੀ ਲਈ 1 ਸਾਲ ਲੰਬੀ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ, ਜਿਸ ਨੂੰ 'ਪ੍ਰਾਜੈਕਟ ਸਟਾਲੀਅਨ' ਦਾ ਨਾਂ ਦਿੱਤਾ ਗਿਆ ਸੀ। ਪੁਲਸ ਵੱਲੋਂ ਇਸ ਮੁਹਿੰਮ ਤਹਿਤ 1080 ਵਾਹਨ ਬਰਾਮਦ ਕੀਤੇ ਗਏ। ਇਸ ਨੂੰ ਲੈ ਕੇ 228 ਵਿਅਕਤੀਆਂ ਨੂੰ ਨਾਮਜ਼ਦ ਕਰਕੇ 553 ਚਾਰਜ ਲਗਾਏ ਗਏ ਹਨ। ਬਰਾਮਦ ਕੀਤੇ ਗਏ ਵਾਹਨਾਂ ਦੀ ਕੀਮਤ 5 ਕਰੋੜ ਤੋਂ ਵੀ ਵੱਧ ਦੱਸੀ ਜਾ ਰਹੀ ਹੈ। ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿਚ 64 ਪੰਜਾਬੀ ਵੀ ਸ਼ਾਮਲ ਹਨ। ਇਨ੍ਹਾਂ ਵਿਚ ਕੁਝ ਲੜਕੀਆਂ ਦੇ ਨਾਂ ਵੀ ਸ਼ਾਮਲ ਹਨ। 

ਇਹ ਖ਼ਬਰ ਵੀ ਪੜ੍ਹੋ - ਹਾਰਦਿਕ ਪੰਡਯਾ ਦੀ ਵਾਪਸੀ ਨੂੰ ਲੈ ਕੇ ਵੱਡੀ ਅਪਡੇਟ, ਐਨਾ ਸਮਾਂ ਨਹੀਂ ਖੇਡ ਸਕਣਗੇ ਕ੍ਰਿਕਟ

ਇਨ੍ਹਾਂ ਵਿਅਕਤੀਆਂ ਨੂੰ ਕੀਤਾ ਗਿਆ ਨਾਮਜ਼ਦ

ਨਿਰਮਲ ਸਿੰਘ (47) ਵਾਸੀ ਕੈਲਡਨ,  ਸੁੱਖਵਿੰਦਰ ਗਿੱਲ ਵਾਸੀ ਵੁੱਡ ਬਰਿੱਜ, (40) , ਜਗਜੀਤ ਭਿੰਡਰ (40) ਵਾਸੀ ਬਰੈਂਪਟਨ,  ਪ੍ਰਦੀਪ ਗਰੇਵਾਲ (38) ਵਾਸੀ ਬਰੈਂਪਟਨ,  ਵਰਿੰਦਰ ਕਾਲੀਆ (32) ਗੁਰਵੀਨ ਰਾਹਤ (26) ਵਾਸੀ ਬਰੈਂਪਟਨ,  ਸੁੱਚਾ ਚੌਹਾਨ (45) ਵਾਸੀ ਬਰੈਂਪਟਨ,  ਗਗਨਦੀਪ ਸਿੰਘ (23), ਸੰਦੀਪ ਤ਼ਖੜ (36) ਵਾਸੀ ਬਰੈਂਪਟਨ,  ਸਤਵਿੰਦਰ ਗਰੇਵਾਲ(29) ਪ੍ਰਿੰਸਦੀਪ (25) ਵਾਸੀ ਬਰੈਂਪਟਨ,  ਵਰਿੰਦਰ ਕਾਲੀਆ (32) ਅਮ੍ਰਿਤ ਕਲੇਰ (28) ਵਾਸੀ ਕੈਂਬਰਿਜ,  ਅਜੇ ਕੁਮਾਰ (23) ਵਾਸੀ ਬਰੈਂਪਟਨ, ਖੇਮਨਾਥ ਸਿੰਘ (58) ਵਾਸੀ ਟੋਰਾਂਟੋ , ਸਟੀਵਨ ਸਿੰਘ (21) ਵਾਸੀ ਬਰੈਂਪਟਨ,  ਇਨਕਲਾਬ ਸਿੰਘ (26) ਹਰਪ੍ਰੀਤ ਸਿੰਘ (35) ਮਨਪ੍ਰੀਤ ਗਿੱਲ (36) ਵਾਸੀ ਬਰੈਂਪਟਨ,  ਮਨਦੀਪ ਸਿੰਘ ਤੂਰ (44) ਵਾਸੀ ਮਿਸੀਸਾਗਾ, ਦਿਲਪ੍ਰੀਤ ਸਿੰਘ (23) ਤਰੀਦੇਵ ਵਰਮਾ(34) ਵਾਸੀ ਬਰੈਂਪਟਨ,  ਜੋਗਾ ਸਿੰਘ (31), ਦਿਲਪ੍ਰੀਤ ਸੈਣੀ (32, ) ਵਾਸੀ ਬਰੈਂਪਟਨ,  ਪ੍ਰਿੰਸ ਦੀਪ ਸਿੰਘ (25) ਵਾਸੀ ਬਰੈਂਪਟਨ,  ਮਨਪ੍ਰੀਤ ਗਿੱਲ (37) ਵਾਸੀ ਬਰੈਂਪਟਨ,  ਗੌਰਵ ਦੀਪ ਸਿੰਘ (22) ਜਗਦੀਪ ਜੰਡਾ (25) ਵਾਸੀ ਮਿਸੀਸਾਗਾ। ਹਰਸ਼ਦੀਪ ਸਿੰਘ(28) ਵਾਸੀ ਬਰੈਂਪਟਨ,  ਰਵੀ ਸਿੰਘ (27) ਵਾਸੀ ਬਰੈਂਪਟਨ,  ਨਵਜੋਤ ਸਿੰਘ (27) ਵਾਸੀ ਬਰੈਂਪਟਨ। ਦਿਲਜੋਤ ਸਿੰਘ (24) ਵਾਸੀ ਨਿਆਗਰਾ ਫਾਲ , ਸੁਨੀਲ ਨੌਸੈਨਿਕ (42) ਸੁੱਖਵਿੰਦਰ ਸਿੰਘ (42) ਵਾਸੀ ਟੋਰਾਂਟੋ, ਆਲਮਬੀਰ ਸਿੰਘ (23) ਵਾਸੀ ਟੋਰਾਂਟੋ, ਅਮਨਜੋਤ (18) ਗੁਰਿੰਦਰਜੀਤ ਸਿੰਘ (28) ਜਗਰੂਪ ਸਿੰਘ (30) ਜਸਕਰਨ ਸੋਢੀ (28) ਟੋਰਾਂਟੋ , ਗੁਰਸਿਮਰਤ (24) ਵਾਸੀ ਬਰੈਂਪਟਨ,  ਚਰਨਪ੍ਰੀਤ ਸਿੰਘ 24। ਨਰਿੰਦਰ ਪਾਲ ਲਾਡੀ (53) ਟੋਰਾਟੋ,  ਜਗਦੀਸ਼ ਪੰਧੇਰ (41) ਬਰੈਂਪਟਨ,  ਸੁਮਿਤ ਕਪਲਾ , ਤਜਿੰਦਰ ਸਿੰਘ)24) ਰਣਜੀਤ ਸਿੰਘ (43) ਟੋਰਾਂਟੋ, ਕਮਲਜੀਤ ਸੰਧੂ (38) ਅਮ੍ਰਿਤਪਾਲ ਕਟਾਰੀਆ, ਮਨਪ੍ਰੀਤ ਕੌਰ 23 ਵਾਸੀ ਬਰੈਂਪਟਨ,  ਦਿਲਪ੍ਰੀਤ ਸਿੰਘ (24), ਸਿਮਰਨਜੀਤ ਸਿੰਘ 26 ਕੁਲਦੀਪ ਭੰਗੂ 25 ਮਿਸੀਸਾਗਾ, ਸਾਗਰਪੁਰੀ (26), ਬਰੈਂਪਟਨ,  ਨਿਰਮਲ ਸਿੰਘ 40। ਜਸ਼ਨਦੀਪ ਸਿੰਘ ਸਤਿੰਦਰ ਸਿੰਘ (29)  ਪਾਲ ਵਰਮਾ 26 , ਮਨਿੰਦਰ ਜੀਤ ਮੱਲੀ 30 ਵਾਸੀ ਬਰੈਂਪਟਨ, ਲਵਪ੍ਰੀਤ ਸਿੰਘ 26 ਵਾਸੀ ਬਰੈਂਪਟਨ,  ਸਿਮਰਨਜੀਤ ਸਿੰਘ 27 ਮਿਸੀਸਾਗਾ, ਹਰਜਿੰਦਰ ਸਿੰਘ ਸੰਧੂ (49) , ਜਗਦੀਸ਼ ਪੰਧੇਰ 41 , ਮਨਜਿੰਦਰ ਪਾਲ ਸਿੰਘ ਅਤੇ ਜਸਕਰਨ ਸੋਢੀ ਸ਼ਾਮਲ ਹਨ। 

ਇਹ ਖ਼ਬਰ ਵੀ ਪੜ੍ਹੋ - PM ਮੋਦੀ ਨੂੰ ਮਿਲਿਆ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਨੀਲਾਮ ਕਰਨ ਜਾ ਰਹੀ ਸਰਕਾਰ! ਸੁਖਬੀਰ ਬਾਦਲ ਨੇ ਕੀਤਾ ਵਿਰੋਧ

ਕਾਰ ਚੋਰੀ, ਘਰ 'ਤੇ ਹਮਲਾ ਕਰਨ ਅਤੇ ਹੋਰ ਧਾਰਾਵਾਂ ਤਹਿਤ ਕੀਤਾ ਗਿਆ ਨਾਮਜ਼ਦ

ਈਟੋਬੀਕੋਕ ਵਿਚ ਟੋਰਾਂਟੋ ਪੁਲਸ ਕਾਲਜ ਵਿਚ ਬੁੱਧਵਾਰ ਦੁਪਹਿਰ ਇਕ ਨਿਊਜ਼ ਕਾਨਫਰੰਸ ਦੌਰਾਨ, ਟੋਰਾਂਟੋ ਪੁਲਸ ਦੇ ਮੁਖੀ ਮਾਈਰਨ ਡੈਮਕੀਵ ਨੇ ਦੱਸਿਆ ਕਿ ਇਸ ਨੂੰ 'ਪ੍ਰਾਜੈਕਟ ਸਟਾਲੀਅਨ' ਦਾ ਨਾਂ ਦਿੱਤਾ ਗਿਆ ਸੀ ਅਤੇ ਇਸ ਨੂੰ ਨਵੰਬਰ 2022 ਨੂੰ ਲਾਂਚ ਕੀਤਾ ਗਿਆ ਸੀ ਅਤੇ ਇਸ ਵਿਚ ਜਾਂਚ 24 ਸਤੰਬਰ 2023 ਨੂੰ ਸਮਾਪਤ ਹੋਈ। ਸੁਪਰਡੈਂਟ ਰੌਨ ਟੈਵਰਨਰ ਨੇ ਕਿਹਾ ਕਿ ਟੋਰਾਂਟੋ ਵਿਚ 2023 ਵਿਚ ਹੁਣ ਤੱਕ 9,747 ਵਾਹਨ ਚੋਰੀ ਹੋ ਚੁੱਕੇ ਹਨ। ਇਕੱਲੇ 2 ਪੁਲਸ ਡਿਵੀਜ਼ਨਾਂ ਈਟੋਬੀਕੋਕ ਅਤੇ ਉੱਤਰੀ ਪੱਛਮੀ ਟੋਰਾਂਟੋ ਵਿਚ 3,500 ਤੋਂ ਵੱਧ ਵਾਹਨ ਚੋਰੀ ਹੋਏ ਹਨ। ਪੁਲਸ ਨੇ ਕਿਹਾ ਕਿ ਵਾਹਨ, ਘਰਾਂ ਦੇ ਡਰਾਈਵਵੇਅ, ਹੋਟਲ ਅਤੇ ਏਅਰਪੋਰਟ ਪਾਰਕਿੰਗ ਸਥਾਨਾਂ ਅਤੇ ਵੁੱਡਬਾਈਨ ਕੈਸੀਨੋ ਵਰਗੀਆਂ ਥਾਵਾਂ ਤੋਂ ਚੋਰੀ ਕੀਤੇ ਗਏ ਸਨ।

ਇਹ ਖ਼ਬਰ ਵੀ ਪੜ੍ਹੋ - ਡਾ. ਜੌੜਾ ਬਾਰੇ ਸੁਨੀਲ ਜਾਖੜ ਦੇ ਬਿਆਨ ਨੂੰ ਲੈ ਕੇ ਕੁਲਦੀਪ ਸਿੰਘ ਧਾਲੀਵਾਲ ਦਾ ਮੋੜਵਾਂ ਜਵਾਬ

ਡੈਮਕੀਵ ਨੇ ਕਿਹਾ ਕਿ ਇਸ ਪਹਿਲਕਦਮੀ ਦੇ ਨਤੀਜੇ ਵਜੋਂ ਪਹਿਲਾਂ ਹੀ 24 ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਜੋ ਕਾਰਜੈਕਿੰਗ, ਘਰ 'ਤੇ ਹਮਲਾ ਕਰਨ, ਹਮਲੇ ਜਾਂ ਧਮਕੀਆਂ ਦੇ ਹੋਰ ਰੂਪਾਂ ਨਾਲ ਸਬੰਧਤ ਕੁੱਲ 116 ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ, "ਇਨ੍ਹਾਂ ਅਪਰਾਧਾਂ ਨੂੰ ਅੰਜ਼ਾਮ ਦੇਣ ਵਿਚ ਵਰਤੀ ਜਾ ਰਹੀ ਹਿੰਸਾ ਦਾ ਪੱਧਰ ਜਨਤਕ ਸੁਰੱਖਿਆ ਲਈ ਇਕ ਨਵੇਂ ਅਤੇ ਵਿਕਸਤ ਹੋ ਰਹੇ ਖ਼ਤਰੇ ਨੂੰ ਦਰਸਾਉਂਦਾ ਹੈ। ਪੁਲਸ ਮੁਖੀ ਵਜੋਂ ਧਮਕੀ ਅਤੇ ਅਪਰਾਧ ਦਾ ਇਹ ਪੱਧਰ ਮੇਰੇ ਲਈ ਅਸਵੀਕਾਰਨਯੋਗ ਹੈ। ਅਸੀਂ ਸਭ ਤੋਂ ਵੱਧ ਆਪਣੇ ਨਿਵਾਸੀਆਂ ਦੀ ਸੁਰੱਖਿਆ ਲਈ ਵਚਨਬੱਧ ਹਾਂ ਅਤੇ ਅਸੀਂ ਇਸ ਗੰਭੀਰ ਮੁੱਦੇ ਨੂੰ ਹੱਲ ਕਰਨ ਲਈ ਆਪਣੇ ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲਾਂ ਅਤੇ ਓਂਟਾਰੀਓ ਦੀ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਸਮੇਤ ਹੋਰ ਬਾਹਰੀ ਏਜੰਸੀਆਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ।" 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

  • Canada
  • Punjab
  • Punjabi
  • Car Theft
  • Crime
  • ਕੈਨੇਡਾ
  • ਪੰਜਾਬ
  • ਪੰਜਾਬੀ
  • ਕਾਰ ਚੋਰੀ
  • ਨਾਮਜ਼ਦ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪਾਕਿ ਸਰਕਾਰ ਨੂੰ ਕੀਤੀ ਇਹ ਅਪੀਲ

NEXT STORY

Stories You May Like

  • home roobery in tanda
    ਘਰ ’ਚ ਚੋਰੀ ਕਰਕੇ ਭੱਜੇ ਨੌਜਵਾਨਾਂ ਨੂੰ ਲੋਕਾਂ ਨੇ ਕਾਬੂ ਕਰਕੇ ਕੀਤਾ ਪੁਲਸ ਹਵਾਲੇ
  • punjabi boy dies under suspicious circumstances in dubai
    ਦੁਬਈ 'ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ! ਮਾਪਿਆਂ ਦਾ ਸੀ ਇਕਲੌਤਾ ਪੁੱਤ
  • punjabi truck driver in canada
    ਕੈਨੇਡਾ ਤੋਂ ਪੰਜਾਬੀ ਟਰੱਕ ਡਰਾਈਵਰਾਂ ਲਈ ਵੱਡੀ ਖ਼ਬਰ; 1 ਜੁਲਾਈ ਤੋਂ ਲਾਗੂ ਹੋਣਗੇ ਸਖ਼ਤ ਨਿਯਮ
  • strict action will be taken against those taking bath in canals and rivers
    ਨਹਿਰਾਂ, ਦਰਿਆਵਾਂ 'ਚ ਨਹਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਹੋਵੇਗੀ ਸਖ਼ਤ ਕਾਰਵਾਈ
  • pathankot  major police action in youth  s murder case
    ਪਠਾਨਕੋਟ: ਨੌਜਵਾਨ ਦੇ ਕਤਲ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, 24 ਘੰਟਿਆਂ 'ਚ 4 ਮੁਲਜ਼ਮ ਗ੍ਰਿਫਤਾਰ
  • strict action against smuggling of illegal weapons
    ਹਥਿਆਰਾਂ ਦੀ ਸਮੱਗਲਿੰਗ ਖ਼ਿਲਾਫ਼ ਸਖ਼ਤ ਕਾਰਵਾਈ, 4 ਪਿਸਤੌਲ, 7 ਜ਼ਿੰਦਾ ਰੌਂਦ ਤੇ ਮੈਗਜ਼ੀਨਾਂ ਬਰਾਮਦ
  • punjabi community celebrates america  s independence day
    ਫਰਿਜ਼ਨੋ 'ਚ ਪੰਜਾਬੀ ਭਾਈਚਾਰੇ ਨੇ ਮਨਾਇਆ ਅਮਰੀਕਾ ਦਾ 250ਵਾਂ ਆਜ਼ਾਦੀ ਦਿਹਾੜਾ, ਕਾਰ ਰੈਲੀ ਨੇ ਖਿੱਚਿਆ ਧਿਆਨ
  • canada  punjabi youth  jail  bail  court
    ਕੈਨੇਡਾ 'ਚ 22 ਸਾਲਾ ਪੰਜਾਬੀ ਨੌਜਵਾਨ ਨੂੰ ਹੋਈ ਜੇਲ੍ਹ ! ਅਦਾਲਤ ਨੇ ਜ਼ਮਾਨਤ ਦੋਣ ਤੋਂ ਕੀਤਾ ਇਨਕਾਰ
  • three days of rain meteorological department
    ਪੰਜਾਬ 'ਚ ਤਿੰਨ ਦਿਨ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
  • show cause notice issued to former mla madan lal jalalpur
    ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ 'ਕਾਰਨ ਦੱਸੋ' ਨੋਟਿਸ ਜਾਰੀ, ਜਾਣੋ...
  • alert of heavy rain and thunderstorm in punjab
    ਪੰਜਾਬ 'ਚ 4 ਦਿਨ ਅਹਿਮ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, ਸਾਵਧਾਨ...
  • incident in adampur youth
    ਆਦਮਪੁਰ 'ਚ ਦਿਨ ਦਿਹਾੜੇ ਨੌਜਵਾਨ ਦਾ ਕਈ ਗੋਲ਼ੀਆਂ ਮਾਰ ਕੇ ਕਤਲ
  • samyukta kisan morcha protest on 13 july
    SKM ਨੇ ਖੋਲ੍ਹਿਆ ਮੋਰਚਾ! 13 ਜੁਲਾਈ ਨੂੰ ਲੈ ਕੇ ਪੰਜਾਬ ਲਈ ਕੀਤਾ ਵੱਡਾ ਐਲਾਨ
  • builder fired upon for not paying ransom one accused arrested
    ਫ਼ਿਰੌਤੀ ਦੀ ਰਕਮ ਨਾ ਦੇਣ ’ਤੇ ਬਿਲਡਰ 'ਤੇ ਕੀਤੀ ਫਾਇਰਿੰਗ! 1 ਮੁਲਜ਼ਮ ਗ੍ਰਿਫ਼ਤਾਰ
  • heartbreaking accident on jalandhar amritsar nh 3 members family die
    ਜਲੰਧਰ-ਅੰਮ੍ਰਿਤਸਰ NH 'ਤੇ ਰੂਹ ਕੰਬਾਊ ਹਾਦਸਾ, ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ,...
  • girl missing in jalandhar
    ਜਲੰਧਰ 'ਚ ਘਰੋਂ ਸਕੂਲ ਲਈ ਨਿਕਲੇ ਚਾਰ ਬੱਚਿਆਂ 'ਚੋਂ ਇਕ ਕੁੜੀ ਹੋਈ ਲਾਪਤਾ, ਮਚਿਆ...
Trending
Ek Nazar
heavy rain alert 5 days imd

7, 8, 9, 10, 11 ਨੂੰ ਪਵੇਗਾ ਬਹੁਤ ਭਾਰੀ ਮੀਂਹ! ਮੌਸਮ ਵਿਭਾਗ ਨੇ 22 ਸੂਬਿਆਂ ਨੂੰ...

i was a playboy before marriage famous actor s big revelation

'ਵਿਆਹ ਤੋਂ ਪਹਿਲਾਂ ਮੈਂ Playboy ਸੀ, ਮੇਰੇ ਕਈ ਅਫੇਅਰਜ਼ ਰਹੇ...'! ਮਸ਼ਹੂਰ...

centre forms panel to examine content of diljit dosanjh s satluj

ਕੀ 'ਸਤਲੁਜ' ਦੀ OTT 'ਤੇ ਹੋਵੇਗੀ ਵਾਪਸੀ ? ਕੇਂਦਰ ਨੇ ਕੰਟੈਂਟ ਦੀ ਜਾਂਚ ਲਈ ਬਣਾਈ...

this famous actress has not become a mother even after 34 years of marriage

ਵਿਆਹ ਦੇ 34 ਸਾਲਾਂ ਬਾਅਦ ਵੀ ਮਾਂ ਨਹੀਂ ਬਣੀ ਇਹ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ...

jammu kashmir cloudburst landslide houses vehicles

J&K 'ਚ ਫਟ ਗਿਆ ਬੱਦਲ ! ਲੈਂਡਸਲਾਈਡ 'ਚ ਰੁੜ੍ਹ ਗਏ ਕਈ ਘਰ ਤੇ ਗੱਡੀਆਂ

famous bollywood actress froze her eggs

ਫ਼ਿਲਮ 'ਚ 'ਮਾਂ' ਬਣਨ ਮਗਰੋਂ ਬਾਲੀਵੁੱਡ ਅਦਾਕਾਰਾ ਨੇ ਅਸਲ 'ਚ ਐੱਗਜ਼ ਕਰਵਾਏ...

school college holidays closed

ਸਕੂਲਾਂ-ਕਾਲਜਾਂ 'ਚ ਹੋ ਗਈ ਛੁੱਟੀ ! ਮੁੰਬਈ 'ਚ ਭਾਰੀ ਮੀਂਹ ਨੂੰ ਲੈ ਕੇ IMD ਦਾ...

outcry over petrol supply in sultanpur lodhi area

ਪੰਜਾਬ ਦੇ ਇਸ ਇਲਾਕੇ 'ਚ ਪੈਟਰੋਲ ਪੂਰਤੀ ਨੂੰ ਲੈ ਕੇ ਮਚੀ ਹਾਹਾਕਾਰ!

russia ukraine conflict

ਰੂਸ ਨੇ ਕੀਵ 'ਤੇ ਰਾਤੋ-ਰਾਤ ਕੀਤੇ ਮਿਜ਼ਾਈਲ ਅਤੇ ਡਰੋਨ ਹਮਲੇ, ਮਾਰੇ ਗਏ 12 ਲੋਕ

prison violence

ਸ਼੍ਰੀਲੰਕਾ ਜੇਲ੍ਹ ਹਿੰਸਾ: ਮੌਤਾਂ ਦੀ ਗਿਣਤੀ 25 ਤੱਕ ਪਹੁੰਚੀ

suhagrat bride groom lover

'ਹੱਥ ਲਾਇਆ ਤਾਂ...', ਵਿਆਹ ਦੀ ਪਹਿਲੀ ਰਾਤ ਲਾੜੀ ਨੇ ਦਿਖਾ 'ਤਾ 'ਅਨੋਖਾ ਰੂਪ',...

sikh community presence in independence day parade

ਸਿੱਖ ਭਾਈਚਾਰੇ ਨੇ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦੀ ਪਰੇਡ 'ਚ ਭਰੀ ਸ਼ਾਨਦਾਰ...

diljit dosanjh s film sutlej suddenly removed from ott platform

ਦਿਲਜੀਤ ਦੋਸਾਂਝ ਦੀ ਫਿਲਮ 'ਸਤਲੁਜ' OTT ਪਲੇਟਫਾਰਮ ਤੋਂ ਅਚਾਨਕ ਹਟਾਈ

all schools and colleges will remain closed tomorrow

ਸਾਰੇ ਸਕੂਲ-ਕਾਲਜ ਭਲਕੇ ਰਹਿਣਗੇ ਬੰਦ ! ਭਾਰੀ ਬਾਰਿਸ਼ ਦੀ ਚਿਤਾਵਨੀ ਕਾਰਨ BMC ਵੱਲੋਂ...

boy face trial

ਹੈਰਾਨੀਜਨਕ! ਪਾਕਿਸਤਾਨ 'ਚ 72 ਲੋਕਾਂ ਦੀ ਮੌਤ ਦੇ ਮਾਮਲੇ 'ਚ ਜਵਾਕ 'ਤੇ ਚੱਲੇਗਾ...

tribute to ayatollah ali khamenei

ਅਯਾਤੁੱਲਾ ਅਲੀ ਖਮੇਨੀ ਦੀ ਹੋਈ ਅੰਤਿਮ ਅਰਦਾਸ, ਲੱਖਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

sister  brother  killed  police  arrested

ਭਰਾ ਹੀ ਬਣ ਗਿਆ ਹੈਵਾਨ ! ਸੁੱਤੀ ਪਈ ਭੈਣ ਦੇ ਮਾਰ'ਤੀ ਗੋਲ਼ੀ, ਹੋਸ਼ ਉਡਾਏਗਾ ਪੂਰਾ...

european kabaddi federation

ਯੂਰਪੀਅਨ ਕਬੱਡੀ ਫੈਡਰੇਸ਼ਨ ਦੀ ਵਿਸ਼ੇਸ਼ ਮੀਟਿੰਗ ਓਸਲੋ (ਨਾਰਵੇ) 'ਚ ਸੰਪੰਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • ran furious over trump  s statement during khamenei  s funeral
      ਟਰੰਪ ਦੇ ਬਿਆਨ 'ਤੇ ਭੜਕਿਆ ਈਰਾਨ, ਕਿਹਾ, "ਤੁਹਾਡੇ ਕੋਲ ਨਾ ਤਾਂ ਸ਼ਿਸ਼ਟਾਚਾਰ ਤੇ...
    • people fed up with theft taught thieves a unique lesson
      ਵਾਰ-ਵਾਰ ਚੋਰੀ ਤੋਂ ਤੰਗ ਆਏ ਲੋਕਾਂ ਨੇ ਚੋਰਾਂ ਨੂੰ ਸਿਖਾਇਆ ਅਨੌਖਾ ਸਬਕ ! ਸ਼ੋਸ਼ਲ...
    • china  pacific ocean  missile test  submarine
      ਚੀਨ ਨੇ ਪ੍ਰਸ਼ਾਂਤ ਮਹਾਸਾਗਰ ’ਚ ਕੀਤਾ ਮਿਜ਼ਾਈਲ ਪ੍ਰੀਖਣ ; ਜਾਪਾਨ-ਆਸਟ੍ਰੇਲੀਆ ਨੇ...
    • indian smuggler arrested with ganja in nepal
      ਨੇਪਾਲ 'ਚ 102 ਕਿਲੋ ਗਾਂਜੇ ਸਮੇਤ ਇਕ ਭਾਰਤੀ ਤਸਕਰ ਗ੍ਰਿਫਤਾਰ
    • gold rings
      ਖੋਦਾਈ 'ਚ ਮਿਲੀਆਂ 2000 ਸਾਲ ਪੁਰਾਣੀਆਂ 'Gold Rings' ! ਭਾਰਤ ਨਾਲ ਜੁੜਿਆ...
    • damascus incident
      ਸੀਰੀਅਲ ਬਲਾਸਟ ਨਾਲ ਕੰਬ ਗਿਆ ਪੂਰਾ ਸ਼ਹਿਰ ! ਖ਼ਤਰੇ 'ਚ ਪਈ ਫਰਾਂਸ ਦੇ ਰਾਸ਼ਟਰਪਤੀ...
    • punjabi in canada
      ਕੈਨੇਡਾ ’ਚ ਪੰਜਾਬੀ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਖੁੱਲ੍ਹੇ ਨਵੇਂ ਰਾਹ; PR ਲੈਣੀ...
    • pok protests
      9 ਜੁਲਾਈ ਲਈ ਹੋ ਗਿਆ ਵੱਡਾ ਐਲਾਨ ! ਸਰਕਾਰ ਨੂੰ 48 ਘੰਟੇ ਦਾ ਅਲਟੀਮੇਟਮ, PoK 'ਚ...
    • prime minister narendra modi conferred indonesia s highest honor
      PM ਮੋਦੀ ਨੂੰ ਮਿਲਿਆ ਇੰਡੋਨੇਸ਼ੀਆ ਦਾ ਸਰਵਉੱਚ ਸਨਮਾਨ ‘ਬਿੰਤਾਂਗ ਆਦਿਪੁਰਨਾ’; ਦੇਸ਼...
    • melbourne meets modi event
      'ਮੈਲਬੌਰਨ ਮੀਟਸ ਮੋਦੀ' ਸਮਾਗਮ ਲਈ ਭਾਰਤੀ ਭਾਈਚਾਰੇ 'ਚ ਭਾਰੀ ਉਤਸ਼ਾਹ; ਹਜ਼ਾਰਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +