ਵੈੱਬ ਡੈਸਕ : ਕੇਪ ਹੌਰਨ ਅਤੇ ਅੰਟਾਰਕਟਿਕਾ ਦੇ ਵਿਚਕਾਰ ਡਰੇਕ ਪੈਸੇਜ 'ਤੇ ਸਿਰਫ 10 ਕਿਲੋਮੀਟਰ (6 ਮੀਲ) ਦੀ ਡੂੰਘਾਈ 'ਤੇ 7.4 ਤੀਬਰਤਾ ਦਾ ਭੂਚਾਲ ਆਉਣ ਦੀ ਸੂਚਨਾ ਮਿਲੀ ਹੈ। ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਇਸ ਦੇ ਝਟਕੇ ਅਰਜਨਟੀਨਾ ਤਕ ਮਹਿਸੂਸ ਕੀਤੇ ਗਏ ਹਨ।
ਹੁਣ ਕੁੱਲੂ ਦਾ ਡੀਸੀ ਦਫ਼ਤਰ ਨਿਸ਼ਾਨੇ 'ਤੇ! ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਚਿਲੀ ਦੀ ਰਾਸ਼ਟਰੀ ਆਫ਼ਤ ਰੋਕਥਾਮ ਅਤੇ ਪ੍ਰਤੀਕਿਰਿਆ ਸੇਵਾ ਨੇ ਕਿਹਾ ਕਿ ਦੇਸ਼ ਦੇ ਦੱਖਣੀ ਸਿਰੇ 'ਤੇ ਮੈਗਲੇਨ ਖੇਤਰ ਦੇ ਇੱਕ ਤੱਟਵਰਤੀ ਖੇਤਰ ਨੂੰ ਸੁਨਾਮੀ ਦੇ ਖ਼ਤਰੇ ਕਾਰਨ ਖਾਲੀ ਕਰਵਾਇਆ ਜਾ ਰਿਹਾ ਹੈ।
ਦੱਸ ਦਈਏ ਕਿ ਇਸ ਦੇ ਨਾਲ ਹੀ ਚਿੱਲੀ ਦੇ ਲੋਕਾਂ ਵਿਚ ਦਹਿਸ਼ਤ ਦੇਖਣ ਨੂੰ ਮਿਲ ਰਹੀ ਹੈ। ਲੋਕਾਂ ਨੂੰ ਉੱਚੀਆਂ ਥਾਵਾਂ ਵੱਲ ਭੇਜਿਆ ਜਾ ਰਿਹਾ ਹੈ। ਇਸ ਦੌਰਾਨ ਚਿੱਲੀ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ।
73 ਸਾਲਾ ਬਜ਼ੁਰਗ ਦੀ ਨਾਬਾਲਗ ਨਾਲ 'ਗੰਦੀ ਹਰਕਤ'! ਨੈਨੀਤਾਲ 'ਚ ਫਿਰਕੂ ਤਣਾਅ, ਮਸਜਿਦ 'ਤੇ ਪੱਥਰਬਾਜ਼ੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸਟ੍ਰੇਲੀਆ 'ਚ ਭਲਕੇ ਚੋਣਾਂ, PM ਅਲਬਾਨੀਜ਼ ਨੂੰ ਸਖ਼ਤ ਟੱਕਰ ਦੇ ਰਹੇ ਪੀਟਰ ਡੱਟਨ
NEXT STORY