ਇੰਟਰਨੈਸ਼ਨਲ ਡੈਸਕ (ਨਵੋਦਿਆ ਟਾਈਮਜ਼) : ਮੰਗਲ ਮਿਸ਼ਨ ਲਈ ਚਾਲਕ ਦਲ ਦੀ ਟ੍ਰੇਨਿੰਗ ਸ਼ੁਰੂ ਹੋ ਗਈ ਹੈ। ਇਸ ਲਈ ਚੁਣੇ ਗਏ 6 ਮੈਂਬਰਾਂ ਵਿਚ ਇਕ ਬ੍ਰਿਟਿਸ਼ ਔਰਤ ਲੌਰਾ ਮੈਰੀ ਵੀ ਸ਼ਾਮਲ ਹੈ। ਇਹ ਟੀਮ ਹਿਊਸਟਨ ਵਿਚ ਨਾਸਾ ਦੇ ਮਾਰਸ ਡੂਨ ਅਲਫ਼ਾ ਵਿਖੇ 378 ਦਿਨ ਰਹਿ ਕੇ ਟ੍ਰੇਨਿੰਗ ਹਾਸਲ ਕਰੇਗੀ।
ਇਹ ਵੀ ਪੜ੍ਹੋ : ਅਮਰੀਕਾ ’ਚ ਭਾਰਤੀ ਨਾਗਰਿਕ ਦਾ ਸਿਰ ਕਲਮ ਕਰਨ ਵਾਲੇ ਨੂੰ ਦਿੱਤਾ ਜਾਵੇਗਾ ਦੇਸ਼ ਨਿਕਾਲਾ
ਇੱਥੇ ਇਕ 3ਡੀ. ਪ੍ਰਿੰਟਿਡ ਮੰਗਲ ਗ੍ਰਹਿ ਵਰਗਾ ਨਿਵਾਸ ਸਥਾਨ ਬਣਾਇਆ ਗਿਆ ਹੈ। ਹਰ ਕੋਈ ਇੱਥੇ ਇਕ ਸਾਲ ਤੋਂ ਵੱਧ ਸਮੇਂ ਲਈ ਪੂਰੀ ਦੁਨੀਆ ਤੋਂ ਪੂਰੀ ਤਰ੍ਹਾਂ ਅਲੱਗ-ਥਲੱਗ ਰਹੇਗਾ।
ਇਹ ਵੀ ਪੜ੍ਹੋ : Gpay, Paytm, PhonePe ਦੇ ਕਰੋੜਾਂ ਯੂਜ਼ਰਸ ਲਈ ਵੱਡੀ ਖ਼ਬਰ, ਭਲਕੇ ਬਦਲ ਜਾਣਗੇ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
AI ਨਾਲ ਲੈਸ ਪਾਰਦਰਸ਼ੀ ਪ੍ਰਮਾਣੂ ਪਣਡੁੱਬੀ ਲਾਂਚ ਕਰੇਗਾ ਆਸਟ੍ਰੇਲੀਆ
NEXT STORY