ਬੀਜਿੰਗ (ਭਾਸ਼ਾ): ਪੂਰਬੀ ਚੀਨ ਦੇ ਸੁਝੋਊ ਸ਼ਹਿਰ ਵਿਚ ਇਕ ਹੋਟਲ ਢਹਿ-ਢੇਰੀ ਹੋਣ ਨਾਲ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 9 ਲੋਕ ਲਾਪਤਾ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਸੁਝੋਊ ਪ੍ਰਸ਼ਾਸਨ ਨੇ ਦੱਸਿਆ ਕਿ ਹੋਟਲ ਦੀ ਇਮਾਰਤ ਸੋਮਵਾਰ ਦੁਪਹਿਰ ਡਿੱਗੀ ਸੀ। ਬਚਾਅ ਕਰਮੀ ਮਲਬੇ ਵਿਚ ਜਿਉਂਦੇ ਬਚੇ ਲੋਕਾਂ ਦੀ ਤਲਾਸ਼ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਨੇ ਅਫਗਾਨਿਸਤਾਨ 'ਚ 20 ਸਾਲਾ ਤੋਂ ਤਾਇਨਾਤ ਸੁਰੱਖਿਆ ਬਲ ਬੁਲਾਏ ਵਾਪਸ
ਹੁਣ ਤੱਕ ਪੰਜ ਲੋਕਾਂ ਨੂੰ ਮਲਬੇ ਵਿਚੋਂ ਬਾਹਰ ਕੱਢਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 23 ਲੋਕ ਹਾਲੇ ਵੀ ਉੱਥੇ ਫਸੇ ਹੋਏ ਹਨ।

ਦੁਨੀਆ ਦੇ 3 ਅਰਬ ਲੋਕ ਪੋਸ਼ਕ ਖੁਰਾਕ ਤੋਂ ਵਾਂਝੇ
NEXT STORY