ਲਾਸ ਏਂਜਲਸ— ਇਨ੍ਹਾਂ ਦਿਨਾਂ ਸੋਸ਼ਲ ਮੀਡੀਆ ਇਕ ਅਜਿਹਾ ਜ਼ਰੀਆ ਬਣ ਚੁੱਕਾ ਹੈ ਕਿ ਤੁਸੀਂ ਹਰ ਕਿਸੇ ਦੀਆਂ ਨਜ਼ਰਾਂ 'ਚ ਕਾਫੀ ਆਸਾਨੀ ਨਾਲ ਆ ਸਕਦੇ ਹੋ। ਦੱਸ ਦਈਏ ਕਿ ਤਸਵੀਰ 'ਚ ਨਜ਼ਰ ਆ ਰਹੀ ਇਸ ਲੜਕੀ ਦਾ ਨਾਂ ਅਰੀਏਲ ਵਿੰਟਰ ਹੈ ਤੇ ਇਹ ਸਿਰਫ 19 ਸਾਲਾਂ ਦੀ ਹੈ। ਇਸ ਖੂਬਸੂਰਤ ਤੇ ਹਾਟ ਅਦਾਕਾਰਾ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਇਸ ਖੂਬਸੂਰਤ ਅਦਾਕਾਰਾ ਦਾ ਜਨਮ 28 ਜਨਵਰੀ 1998 ਨੂੰ ਹੋਇਆ ਸੀ। ਦੱਸ ਦਈਏ ਕਿ ਇਸ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਮਾਡਲਿੰਗ ਲਈ ਇਸ ਦੇ ਦੋਸਤਾਂ ਨੇ ਇਸ ਨੂੰ ਉਤਸ਼ਾਹਿਤ ਕੀਤਾ ਸੀ। ਇਸੇ ਕਾਰਨ ਅਰੀਏਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। ਜਿਵੇ ਕਿ ਅਰੀਏਲ ਆਪਣੀ ਇਕ ਵੱਖਰੀ ਪਛਾਣ ਬਣਾ ਲਈ ਹੈ। ਉਹ ਆਪਣੇ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਅਰੀਏਲ ਨੇ ਅਕਾਉਂਟ ਬਣਾਏ ਹਨ ਤੇ ਉਹ ਅਕਸਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਵੀ ਰਹਿੰਦੀ ਹੈ ਤੇ ਆਪਣੀ ਖੂਬਸੂਰਤ ਤੇ ਹਾਟ ਤਸਵੀਰਾਂ ਪੋਸਟ ਕਰਦੀ ਹੈ।
ਇਹ ਹਨ ਪਾਕਿਸਤਾਨ ਦੀਆਂ 7 ਸੁੰਦਰੀਆਂ, ਦੇਖੋ ਤਸਵੀਰਾਂ
NEXT STORY