Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 03, 2026

    6:31:35 PM

  • heroin shipment  indian border  heroin packet

    ਵੱਡੀ ਖ਼ਬਰ : ਪੰਜਾਬ 'ਚ ਫੜੀ ਗਈ 73 ਕਰੋੜ ਰੁਪਏ ਦੀ...

  • punjab employees pensioners da punjab high court

    ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਡੀ. ਏ....

  • gurdwara sri guru tegh bahadur  sri guru granth sahib ji

    ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਿਮਰਨ ਦੁਆਰ ਵਿਖੇ...

  • famous kabaddi players   punjab

    ਨਾਮਵਰ ਕਬੱਡੀ ਖਿਡਾਰੀ ਦੀ ਮੌਤ, ਪਰਿਵਾਰ ਨੂੰ ਸੋਸ਼ਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • United States of America
  • ਸਿੱਖ ਸੈਂਟਰ ਆਫ਼ ਵਰਜੀਨੀਆ ਰਾਜ ਦੇ ਸ਼ਹਿਰ ਮਨਾਸਸ ਵਿਖੇ ਕਰਵਾਇਆ ਗਿਆ 18ਵਾਂ ਵਿਸਾਖੀ ਮੇਲਾ (ਤਸਵੀਰਾਂ)

INTERNATIONAL News Punjabi(ਵਿਦੇਸ਼)

ਸਿੱਖ ਸੈਂਟਰ ਆਫ਼ ਵਰਜੀਨੀਆ ਰਾਜ ਦੇ ਸ਼ਹਿਰ ਮਨਾਸਸ ਵਿਖੇ ਕਰਵਾਇਆ ਗਿਆ 18ਵਾਂ ਵਿਸਾਖੀ ਮੇਲਾ (ਤਸਵੀਰਾਂ)

  • Edited By Vandana,
  • Updated: 28 Apr, 2026 04:55 PM
United States of America
baisakhi mela held in virginia
  • Share
    • Facebook
    • Tumblr
    • Linkedin
    • Twitter
  • Comment

ਵਰਜੀਨੀਆ (ਰਾਜ ਗੋਗਨਾ )- ਵਿਸਾਖੀ ਦਾ ਮਹੀਨਾ ਚੜ੍ਹਦੇ ਸਾਰ ਹੀ ਵਿਸਾਖੀ ਮਨਾਉਣ ਲਈ ਸਿੱਖ ਅਤੇ ਪੰਜਾਬੀ ਭਾਈਚਾਰਾ ਪੱਬਾਂ ਭਾਰ ਹੋ ਜਾਂਦਾ ਹੈ । ਸਾਲ 2026 ਦੀ ਵਿਸਾਖੀ ਸਿੱਖ ਸੈਂਟਰ ਆਫ ਵਰਜੀਨੀਆ ਗੁਰਦੁਆਰਾ ਸਾਹਿਬ ਵਿਖੇ ਬੀਤੇ ਦਿਨ ਮਨਾਈ ਗਈ। ਇਥੇ ਵਿਸਾਖੀ ਮੇਲਾ ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਸ਼ਾਨਦਾਰ ਢੰਗ ਨਾਲ਼ ਮਨਾਇਆ ਜਾਂਦਾ ਹੈ। ਇਸ ਮੇਲੇ ਦੀਆਂ ਤਿਆਰੀਆਂ ਅਪ੍ਰੈਲ ਮਹੀਨਾ ਚੜ੍ਹਨ ਤੋਂ ਪਹਿਲਾਂ ਹੀ ਸ਼ੁਰੂ ਹੋ ਗਈਆਂ ਸਨ । ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਸੰਗਤਾਂ ਵੱਲੋਂ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ । ਸਿੱਖ ਸੈਂਟਰ ਆਫ਼ ਵਰਜੀਨੀਆ ਦਾ ਇਹ 18ਵਾਂ ਮੇਲਾ ਸੀ । ਮੇਲੇ ਵਿੱਚ ਲੋਕ ਇਥੇ ਬਹੁਤ ਹੀ ਦੂਰੋਂ ਚੱਲ ਕੇ ਆਏ । 

PunjabKesari

PunjabKesari

ਮੇਲੇ ਦੀ ਵਿਲੱਖਣਤਾ ਇਹ ਸੀ ਕਿ ਸਿਰਫ ਪੰਜਾਬ ਨਾਲ ਸਬੰਧਤ ਹੀ ਨਹੀਂ ਬਲਕਿ ਦੂਜੀਆਂ ਕੌਮਾਂ ਦੇ ਵੀ ਬਹੁਤ ਸਾਰੇ ਲੋਕ ਇਸ ਮੇਲੇ ਵਿੱਚ ਹਿੱਸਾ ਲੈਣ ਲਈ ਪੁੱਜੇ । ਮੇਲੇ ਵਿੱਚ ਪੰਜ ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ । ਸਿੱਖ ਸੈਂਟਰ ਆਫ ਵਰਜੀਨੀਆ ਦੀ ਖੁੱਲ੍ਹੀ ਡੁੱਲੀ ਜ਼ਮੀਨ 'ਤੇ ਇਕ ਹਜ਼ਾਰ ਤੋਂ ਵੱਧ ਗੱਡੀਆਂ ਦੀ ਗਿਣਤੀ ਹੋਈ । ਸਟੇਜ ਦੀ ਨੁਮਾਇੰਦਗੀ ਸਰਦਾਰ ਦਵਿੰਦਰ ਸਿੰਘ ਬਦੇਸ਼ਾ ਨੇ ਨਿਭਾਈ । ਪੰਜਾਬ ਤੋਂ ਖਾਸ ਤੌਰ 'ਤੇ ਭਾਈ ਫ਼ੱਕਰ ਜੀ ਦੇ ਜੱਥੇ ਨੇ ਢਾਡੀ ਵਾਰਾਂ ਰਾਹੀਂ ਰੰਗ ਬੰਨ੍ਹਿਆ । ਮੇਲੇ ਵਿੱਚ ਇਲਾਕੇ ਦੇ ਕਈ ਰਾਜਨੀਤਿਕ ਆਗੂ ਵੀ ਹਾਜ਼ਰ ਹੋਏ, ਜਿਨ੍ਹਾਂ ਵਿੱਚ ਮੌਜੂਦਾ ਰਿਪਬਲਿਕਨ ਪਾਰਟੀ ਸਰਕਾਰ ਦੇ ਨੁਮਾਇੰਦੇ ਅਤੇ ਡੈਮੋਕਰੈਟਿਕ ਪਾਰਟੀ ਦੇ ਮੈਂਬਰ ਵੀ ਸ਼ਾਮਿਲ ਹੋਏ । ਲੋਕਲ ਸਟੇਟ ਦੇ ਨੁਮਾਇੰਦੇ ਜੇ .ਜੇ ਸਿੰਘ, ਕੁਲਵਿੰਦਰ ਸਿੰਘ ਫਲੋਰਾ , ਮਿਸਟਰ ਗੂਸਮੈਨ , ਵਿਸ਼ਾਲ , ਮਾਰਗਰੈਟ ਫ੍ਰੈਂਕਲਿਨ , ਪਹਿਲੇ ਭਾਰਤੀ ਅਮਰੀਕੀ ਸੈਨੇਟਰ ਕ੍ਰਿਸ਼ਨ ਸ੍ਰੀਨਿਵਾਸਨ , ਸੈਨੇਟਰ ਜੈਰੀ ਮਿਕਬਾਇਕ, ਟਾਮ ਗਾਰਡੀ ਅਤੇ ਮਾਰਕ ਵਾਰਨਰ ਜਿਨ੍ਹਾਂ ਦੀ ਬੇਟੀ ਸਵਰਗਵਾਸ ਹੋ ਗਈ ਸੀ ਨੇ ਆਪਣੇ ਦਫ਼ਤਰ ਵਿੱਚੋਂ ਖ਼ਾਸ ਨੁਮਾਇੰਦਗੀ ਭੇਜ ਕੇ ਸਭ ਨਾਲ ਵਿਸਾਖੀ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ ।

PunjabKesari

PunjabKesari

ਮੇਲੇ ਵਿੱਚ ਸਥਾਨਕ ਹੋਟਲਾਂ ਅਤੇ ਪੰਜਾਬੀ ਢਾਬਿਆਂ ਵੱਲੋਂ ਜਿੰਨਾਂ ਵਿੱਚ ਬੰਬੇ ਬਾਇਟਸ, ਲੱਸਣ, ਪ੍ਰੀਤ ਪੈਲੇਸ , ਮਹਿਕ ਵੱਲੋਂ ਸਾਰੇ ਮੇਲੇ ਵਿੱਚ ਖਾਣੇ ਦਾ ਬਿਲਕੁਲ ਮੁਫ਼ਤ ਭਰਪੂਰ ਪ੍ਰਬੰਧ ਕੀਤਾ ਗਿਆ । ਪਿੱਜ਼ੇ ਦੀ ਸੇਵਾ ਕੁਲਬੀਰ ਸਿੰਘ ਸੰਘੀ ਵੱਲੋਂ ਕੀਤੀ ਗਈ । ਜਿੱਥੇ ਗੰਨੇ ਦੇ ਰਸ ਦੀ ਲਾਇਨ ਸੇਵਾਦਾਰਾਂ ਨੇ ਟੁੱਟਣ ਨਹੀਂ  ਦਿੱਤੀ, ਉੱਥੇ ਗੋਲ ਗੱਪੇ ਤੇ ਚਾਟ ਪਾਪੜੀ ਦਹੀਂ ਭੱਲਿਆਂ ਨਾਲ ਸਾਰੇ ਮੇਲੇ ਦੀ ਖੂਬ ਸੇਵਾ ਕੀਤੀ ਗਈ । ਪੂਰੀਆਂ ਛੋਲੇ ਤੋ ਲੈ ਕੇ ਆਇਸ ਕਰੀਮ ਨਾਲ ਖਾਣ ਪੀਣ ਦੇ ਸਾਰੇ ਪ੍ਰਬੰਧ ਬਹੁਤ ਖੂਬਸੂਰਤ ਤਰੀਕੇ ਨਾਲ ਕੀਤੇ ਗਏ । ਕੇਵਲ ਸਿੰਘ ਬਰਾੜ ਵੱਲੋਂ ਵੀ ਭਰਵੀਂ ਸੇਵਾ ਨਿਭਾਈ ਗਈ । ਰਾਜ ਖਾਲਸਾ ਗੁਰੂ ਘਰ ਨਾਲ ਸਬੰਧਤ ਸੋਹੀ ਪਰਿਵਾਰ ਨੇ ਵੀ ਸੇਵਾ ਨਿਭਾਈ ।ਉੱਘੇ ਕਾਰੋਬਾਰੀ ਮਿੱਠੂ ਸੰਧੂ, ਡਾਕਟਰ ਦਿਵੀਨਾਂ ਡੈਂਟਿਸਦ ਅਤੇ ਸਿਮਰਨ ਕੌਰ ਰਿਐਲਟਰ  ਵੱਲੋ ਲਾਟਰੀ ਰਾਹੀਂ ਕਈ ਇਨਾਮ ਵੰਡੇ ਗਏ । ਮੇਲੇ ਵਿੱਚ ਪਹਿਲੀ ਵਾਰੀ ਪੰਜਾਬੀ ਸਭਿਆਚਾਰ ਦੀ ਪ੍ਰਦਰਸ਼ਨੀ ਰਨਬੀਰ ਸਿੰਘ ਅਤੇ ਬੀਬੀ ਰੁਪਿੰਦਰ ਚਾਹਲ ਵੱਲੋਂ ਲਗਾਈ ਗਈ ਜਿਸ ਵਿੱਚ ਪੁਰਾਤਨ ਸਾਜ਼ ਰਬਾਬ , ਵਾਇਲਨ, ਪਿੱਤਲ ਦੇ ਘੜੇ , ਫੁਲਕਾਰੀਆਂ, ਪੀੜੀਆਂ ਅਤੇ ਪਿੱਤਲ ਦਾ ਖੂੰਡਾਂ ਖਿੱਚ ਦਾ ਕੇਂਦਰ ਬਣਿਆ । 

PunjabKesari

PunjabKesari

ਪਿੱਤਲ ਦੇ ਖੂੰਡੇ ਨਾਲ ਫੋਟੋਆਂ ਖਿਚਵਾਉਣ ਲਈ ਲੋਕ ਆਪੋ ਆਪਣੀ ਵਾਰੀ ਉਡੀਕ ਕਰਦੇ ਰਹੇ। ਮੇਲੇ ਵਿੱਚ ਬੱਚਿਆਂ ਨੋਜਵਾਨਾਂ ਅਤੇ ਬੀਬੀਆਂ ਦੀ ਸਿਰ ਉੱਪਰ ਘੜਾ ਰਖਵਾ ਕੇ ਦੌੜਾਂ ਦਾ ਮੁਕਾਬਲਾ ਕਰਵਾਇਆ ਗਿਆ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।ਰੱਸਾ ਕੱਸੀ ਦੇ ਮੁਕਾਬਲੇ ਮਾਝੇ ਮਾਲਵੇ ਦੇ ਨਾਂ ਹੇਠ ਕਰਵਾ ਕੇ ਖੂਬ ਰੌਣਕਾਂ ਲੱਗੀਆਂ ।ਮੇਲੇ ਵਿੱਚ 26 ਦੇ ਕਰੀਬ ਕਾਰੋਬਾਰੀ ਵਿਕਰੇਤਾ ਆਏ ਹੋਏ ਸਨ ਜਿਨ੍ਹਾਂ ਦੇ ਸਮਾਨ ਜਿਸ ਵਿੱਚ ਪੰਜਾਬੀ ਜੁੱਤੀਆਂ, ਔਰਤਾਂ ਲਈ ਖ਼ਾਸ ਖਿੱਚ ਪਰਾਂਦੀਆਂ, ਚੂੜੀਆਂ, ਤਰੰਗਾਂ ਤਰਾਂ ਦੇ ਪੰਜਾਬੀ ਸੂਟ ਅਤੇ ਬੱਚਿਆਂ ਦੇ ਖਿਡੌਣੇ ਦੀ ਖਰੀਦਦਾਰੀ ਲਈ ਮੇਲੇ ਵਿੱਚ ਸ਼ਾਮਲ ਹੋਏ ਲੋਕਾਂ ਨੇ ਲਾਈਨਾਂ ਬੰਨ੍ਹੀਆਂ ਅਤੇ ਕਾਰੋਬਾਰੀ ਨਿਹਾਲ ਹੋ ਗਏ।ਮੇਲੇ ਦੀ ਖਾਸ ਗੱਲ ਇਹ ਸੀ ਕਿ ਇਲਾਕੇ ਦੇ ਹੋਰਨਾਂ ਗੁਰਦੁਆਰਿਆਂ ਵਿੱਚਲੇ ਪ੍ਰਬੰਧਕ ਵੀ ਮੇਲੇ ਵਿੱਚ ਹਾਜ਼ਰ ਹੋਏ । ਸਿੱਖ ਫਾਉਂਡੇਸ਼ਨ ਆਫ ਵਰਜੀਨੀਆ  ਵੱਲੋਂ ਸੁਰਜੀਤ ਸਿੰਘ ਸਿੱਧੂ ਵੀ ਹਾਜ਼ਰ ਹੋਏ । ਸਵੇਰੇ ਦੇ 10:00 ਵਜੇ ਤੋਂ ਸ਼ੁਰੂ ਹੋਏ ਮੇਲੇ ਵਿੱਚ ਗੁਆਚਿਆਂ ਸੁਰਮਈ ਸ਼ਾਮ ਦੇ ਪੰਜ ਕਦੋਂ ਵੱਜ ਗਏ ਸਮਾਂ ਪਲਾਂ ਵਿੱਚ ਹੀ ਗੁਜ਼ਰ ਗਿਆ । ਹਮੇਸ਼ਾ ਦੀ ਤਰ੍ਹਾਂ ਸਿੱਖ ਸੈਂਟਰ ਆਫ ਵਿਰਜੀਨੀਆ ਦਾ ਇਹ ਮੇਲਾ ਆਪਣੀ ਅਦੁੱਤੀ ਤੇ ਵਿਰਾਸਤੀ ਛਾਪ ਦਿਲਾਂ ਵਿੱਚ ਛੱਡ ਗਿਆ । ਮੇਲੇ ਦੇ ਅਖੀਰ ਤੇ ਸਮੂਹ ਸਿੱਖ ਸੈਂਟਰ ਆਫ ਵਿਰਜੀਨੀਆ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਰਦਾਰ ਦਵਿੰਦਰ ਸਿੰਘ ਬਦੇਸ਼ਾ ਰਾਹੀਂ ਅਗਲੇ ਮੇਲੇ ਦੇ ਵਾਅਦੇ ਨਾਲ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 

  • Baisakhi Festival
  • Sikh Community
  • Virginia
  • USA
  • ਵਿਸਾਖੀ ਦਾ ਮੇਲਾ
  • ਸਿੱਖ ਭਾਈਚਾਰਾ
  • ਵਰਜੀਨੀਆ ਅਮਰੀਕਾ

SCO 'ਚ ਰਾਜਨਾਥ ਸਿੰਘ ਨੇ ਕਿਰਗਿਸਤਾਨ ਤੇ ਕਜ਼ਾਕਿਸਤਾਨ ਦੇ ਰੱਖਿਆ ਮੰਤਰੀਆਂ ਨਾਲ ਕੀਤੀ ਮੁਲਾਕਾਤ

NEXT STORY

Stories You May Like

  • visa fraud  ielts center  rs 16 lakhs duped
    ਵੀਜ਼ਾ ਲਵਾਉਣ ਦੇ ਨਾਂ ’ਤੇ 16.50 ਲੱਖ ਦੀ ਠੱਗੀ, ਆਈਲੈੱਟਸ ਸੈਂਟਰ ਦੇ ਮਾਲਕ ’ਤੇ ਮਾਮਲਾ ਦਰਜ
  • annual world peace yug held
    ਇਟਲੀ : ਮਾਨਵਤਾ ਦੀ ਭਲਾਈ ਲਈ ਕਰਵਾਇਆ ਗਿਆ 16ਵਾਂ ਵਾਰਸ਼ਿਕ 'ਵਿਸ਼ਵ ਸ਼ਾਂਤੀ ਯੱਗ'
  • nakodar city completely shut down
    ਨਕੋਦਰ ਸ਼ਹਿਰ ਮੁਕੰਮਲ ਬੰਦ, ਸਬਜ਼ੀ ਮੰਡੀ ਤੇ ਬਾਜ਼ਾਰਾਂ 'ਚ ਛਾਇਆ ਸਨਾਟਾ
  • akram bhatti honored
    ’ਬਿਲਾਲ ਭੱਟੀ’ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਅਕਰਮ ਭੱਟੀ ਨੂੰ ਸਿੱਖਸ ਆਫ਼ ਅਮੈਰਿਕਾ ਨੇ ਕੀਤਾ ਸਨਮਾਨਿਤ
  • police raid at royal spa center in jalandhar 3 young women and a man arrested
    ਜਲੰਧਰ ਦੇ ਮਸ਼ਹੂਰ ਸਪਾ ਸੈਂਟਰ 'ਚ ਪੈ ਗਈ ਰੇਡ! ਅੰਦਰਲਾ ਨਜ਼ਾਰਾ ਵੇਖ ਪੁਲਸ ਦੇ ਉੱਡੇ ਹੋਸ਼, ਮੁੰਡੇ-ਕੁੜੀਆਂ...
  • theft case
    ਕੰਪਿਊਟਰ ਸੈਂਟਰ ਦਾ ਸ਼ਟਰ ਤੋੜ ਕੇ ਡੇਢ ਲੱਖ ਦਾ ਸਮਾਨ ਚੋਰੀ
  • historic gurdwara
    ਕੁਇਟਾ ਦੇ ਇਤਿਹਾਸਕ ਗੁਰਦੁਆਰੇ ਦੀ ਬਹਾਲੀ ਲਈ ਸਿੱਖ ਭਾਈਚਾਰੇ ਵੱਲੋਂ ਬਲੋਚਿਸਤਾਨ ਦੇ ਮੁੱਖ ਮੰਤਰੀ ਨੂੰ ਅਪੀਲ
  • vande mataram jail insult rajya sabha bill
    'ਵੰਦੇ ਮਾਤਰਮ' ਦੇ ਅਪਮਾਨ 'ਤੇ ਹੋਵੇਗੀ ਜੇਲ੍ਹ, ਰਾਜ ਸਭਾ 'ਚ ਬਿੱਲ ਪੇਸ਼
  • rain with thunderstorms will occur in punjab
    ਪੰਜਾਬ 'ਚ ਗਰਜ-ਤੂਫ਼ਾਨ ਦੇ ਨਾਲ ਪਵੇਗਾ ਮੀਂਹ, ਪੜ੍ਹੋ ਵਿਭਾਗ ਦੀ ਤਾਜ਼ਾ ਖਬਰ
  • councilor  s brother creating a ruckus at a petrol pump jalandhar
    ਜਲੰਧਰ 'ਚ ਪੈਟਰੋਲ ਪੰਪ 'ਤੇ ਕੌਂਸਲਰ ਦੇ ਭਰਾ ਦਾ ਹੰਗਾਮਾ, CCTV 'ਚ ਕੈਦ ਹੋਈ...
  • two boys arrested on charges of snatching mobile phones
    ਮੋਬਾਇਲ ਖੋਹਣ ਦੇ ਦੋਸ਼ ਹੇਠ 2 ਨੌਜਵਾਨ ਗ੍ਰਿਫ਼ਤਾਰ
  • security increased in punjab high tech checkpoints dgp issues strict orders
    ਪੰਜਾਬ 'ਚ ਵਧਾਈ ਗਈ ਸੁਰੱਖਿਆ! ਲੱਗੇ High-Tech ਨਾਕੇ, DGP ਵੱਲੋਂ ਸਖ਼ਤ ਹੁਕਮ...
  • overgrown grass on rto track jalandhar parking point not visible
    ਜਲੰਧਰ ਦੇ RTO ਟਰੈਕ 'ਤੇ ਉੱਗਿਆ ਘਾਹ! ਲੋਕਾਂ ਨੂੰ ਆਈ ਪਰੇਸ਼ਾਨੀ, ਨਹੀਂ ਦਿੱਸ...
  • sir in punjab
    ਪੰਜਾਬ ’ਚ ਐੱਸ. ਆਈ. ਆਰ. ਤਹਿਤ ਗਣਨਾ ਫਾਰਮਾਂ ਦਾ 100 ਫ਼ੀਸਦੀ ਡਿਜੀਟਾਈਜ਼ੇਸ਼ਨ...
  • assaulted a young man in jalandhar
    ਜਲੰਧਰ ਵਿਖੇ ਹਮਲਾਵਰਾਂ ਨੇ ਜਬਰਨ ਘਰ 'ਚ ਦਾਖ਼ਲ ਹੋ ਨੌਜਵਾਨ ਦੀ ਕੀਤੀ ਕੁੱਟਮਾਰ,...
  • approval of election commission  71 booths were added in jalandhar district
    ਚੋਣ ਕਮਿਸ਼ਨ ਦੀ ਮਨਜ਼ੂਰੀ ਨਾਲ ਜਲੰਧਰ ਜ਼ਿਲ੍ਹੇ 'ਚ 71 ਬੂਥ ਵਧੇ, ਪੋਲਿੰਗ...
Trending
Ek Nazar
governor praised telugu community

ਮੈਰੀਲੈਂਡ ਦੇ ਗਵਰਨਰ ਮੂਰ ਨੇ ਤੇਲਗੂ ਭਾਈਚਾਰੇ ਦੇ ਯੋਗਦਾਨ ਦੀ ਕੀਤੀ ਪ੍ਰਸ਼ੰਸਾ

earthquake in nepal

ਨੇਪਾਲ 'ਚ 4.4 ਤੀਬਰਤਾ ਦਾ ਭੂਚਾਲ

filmmaker mira nair s mother praveen nair has passed away

ਮਸ਼ਹੂਰ ਫ਼ਿਲਮਮੇਕਰ ਮੀਰਾ ਨਾਇਰ ਦੀ ਮਾਂ ਪ੍ਰਵੀਨ ਨਾਇਰ ਦਾ ਦਿਹਾਂਤ, ਹਜ਼ਾਰਾਂ...

the magic of hollywood films worked at the indian box office

4 ਦਿਨਾਂ 'ਚ ਛਾਪ'ਤੇ 310 ਕਰੋੜ ਰੁਪਏ ! ਭਾਰਤੀ ਦਰਸ਼ਕਾਂ 'ਤੇ ਚੱਲਿਆ ਹਾਲੀਵੁੱਡ...

met with aung san suu kyi

ਮਿਆਂਮਾਰ: ਰੈੱਡ ਕਰਾਸ ਦੇ ਪ੍ਰਤੀਨਿਧੀ ਨੇ ਆਂਗ ਸਾਨ ਸੂ ਕੀ ਨਾਲ ਕੀਤੀ ਮੁਲਾਕਾਤ

famous actor rented out his office for 17 lakhs

ਮਸ਼ਹੂਰ ਅਦਾਕਾਰ ਨੇ Rent 'ਤੇ ਦਿੱਤਾ ਆਪਣਾ Office, ਹਰ ਮਹੀਨੇ ਮਿਲੇਗਾ 17 ਲੱਖ...

chinese debt

ਚੀਨ ਦੇ ਕਰਜ਼ੇ ਹੇਠ ਦਬਿਆ ਲਾਓਸ, ਰੇਲਵੇ ਪ੍ਰੋਜੈਕਟ ਨੇ ਬਦਲੀ ਦੇਸ਼ ਦੀ ਨੁਹਾਰ

punjabi youth in canada

ਕੈਨੇਡਾ ਦੀ ਅਦਾਲਤ ਨੇ ਰਵਿੰਦਰਬੀਰ ਸਿੰਘ ਨੂੰ ਕੋਕੀਨ ਤਸਕਰੀ ਮਾਮਲੇ 'ਚ ਕੀਤਾ ਬਰੀ

this famous actress has suffered the pain of miscarriage twice  refused ivf

2 ਵਾਰ ਮਿਸਕੈਰੇਜ ਦਾ ਦਰਦ ਝੱਲ ਚੁੱਕੀ ਹੈ ਇਹ ਮਸ਼ਹੂਰ ਅਦਾਕਾਰਾ, IVF ਨੂੰ ਕੀਤੀ...

batala police post blast case

ਬਟਾਲਾ ਪੁਲਸ ਚੌਕੀ ’ਤੇ ਹੋਏ ਧਮਾਕੇ ਦਾ ਮਾਮਲਾ: BKI ਨੇ ਸੋਸ਼ਲ ਮੀਡੀਆ ’ਤੇ ਪੋਸਟ...

famous actor passes away

ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਅਮਰੀਕਾ 'ਚ...

actor aditi sharma accuses husband  in laws of domestic violence  fir registered

ਵਿਆਹ ਤੋਂ 2 ਦਿਨ ਬਾਅਦ ਹੀ ਸ਼ੁਰੂ ਹੋਇਆ ਕਲੇਸ਼ ! ਮਸ਼ਹੂਰ ਅਦਾਕਾਰਾ ਨੇ ਪਤੀ 'ਤੇ ਲਾਏ...

kangana ranaut hits out at hrithik roshan for inappropriate comments

'ਅੱਗ 'ਚ ਘਿਓ ਨਾ ਪਾਓ...'; ਰਿਤਿਕ ਰੌਸ਼ਨ ’ਤੇ ਭੜਕੀ ਕੰਗਨਾ ਰਣੌਤ, ਜਾਣੋ ਕੀ ਹੈ...

a gift from a packet of kurkare snatched a piece of liver

ਮਾਪੇ ਹੋ ਜਾਣ ਸਾਵਧਾਨ ! 'ਕੁਰਕਰੇ' ਦੇ ਪੈਕਟ 'ਚੋਂ ਨਿਕਲੇ Gift ਨੇ ਖੋਹ ਲਿਆ...

team india announced for asia cup 2026

ਏਸ਼ੀਆ ਕੱਪ 2026 ਲਈ Team India ਦਾ ਹੋਇਆ ਐਲਾਨ, ਜਾਣੋ ਕੌਣ IN ਤੇ ਕੌਣ OUT

wife caught with lover in objectionable circumstances

ਇਤਰਾਜ਼ਯੋਗ ਹਾਲਾਤ 'ਚ ਪਤਨੀ ਨੂੰ ਪ੍ਰੇਮੀ ਨਾਲ ਵੇਖ ਪਤੀ ਦੇ ਉੱਡੇ ਹੋਸ਼! ਫਿਰ ਪਤਨੀ...

heatwave in south korea

ਦੱਖਣੀ ਕੋਰੀਆ 'ਚ ਹੀਟਵੇਵ ਦਾ ਕਹਿਰ,  42.5 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ

ceuta migrant crisis

ਹੋਰ ਡੂੰਘਾ ਹੋਇਆ ਸੇਉਟਾ ਪ੍ਰਵਾਸੀ ਸੰਕਟ, ਮੌਤਾਂ ਦੀ ਗਿਣਤੀ 90 ਹੋਈ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • earthquake in nepal
      ਨੇਪਾਲ 'ਚ 4.4 ਤੀਬਰਤਾ ਦਾ ਭੂਚਾਲ
    • oil tanker in strait of hormuz
      ਹੋਰਮੁਜ਼ ਸਟ੍ਰੇਟ 'ਚ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ
    • met with aung san suu kyi
      ਮਿਆਂਮਾਰ: ਰੈੱਡ ਕਰਾਸ ਦੇ ਪ੍ਰਤੀਨਿਧੀ ਨੇ ਆਂਗ ਸਾਨ ਸੂ ਕੀ ਨਾਲ ਕੀਤੀ ਮੁਲਾਕਾਤ
    • chinese debt
      ਚੀਨ ਦੇ ਕਰਜ਼ੇ ਹੇਠ ਦਬਿਆ ਲਾਓਸ, ਰੇਲਵੇ ਪ੍ਰੋਜੈਕਟ ਨੇ ਬਦਲੀ ਦੇਸ਼ ਦੀ ਨੁਹਾਰ
    • pakistani ministers sensational claim
      ਪਾਕਿ ਮੰਤਰੀ ਦਾ ਸਨਸਨੀਖੇਜ਼ ਦਾਅਵਾ ! ਟਰੰਪ ਨੇ ਪਾਕਿ ਦੀ ਪਿੱਠ 'ਚ ਮਾਰਿਆ ਛੁਰਾ,...
    • chinas activities near taiwan extremely destabilizing
      ਤਾਈਵਾਨ ਨੇੜੇ ਚੀਨ ਦੀਆਂ ਗਤੀਵਿਧੀਆਂ 'ਬੇਹੱਦ ਅਸਥਿਰ'! ਅਮਰੀਕਾ ਨੇ ਜਤਾਈ ਗੰਭੀਰ...
    • chinas growing dominance in laos  new railway line
      ਲਾਓਸ 'ਚ ਚੀਨ ਦਾ ਵਧਦਾ ਦਬਦਬਾ ! ਨਵੀਂ ਰੇਲਵੇ ਲਾਈਨ ਨੇ ਵਧਾਈਆਂ ਆਰਥਿਕ ਚਿੰਤਾਵਾਂ
    • india  uzbekistan  trade  piyush goyal
      ਭਾਰਤ-ਉਜ਼ਬੇਕਿਸਤਾਨ ਨੂੰ ਅਗਲੇ 3 ਸਾਲਾਂ 'ਚ ਵਪਾਰ ਦੁੱਗਣਾ ਕਰਨ ਦਾ ਰੱਖਣਾ ਚਾਹੀਦਾ...
    • punjabi youth in canada
      ਕੈਨੇਡਾ ਦੀ ਅਦਾਲਤ ਨੇ ਰਵਿੰਦਰਬੀਰ ਸਿੰਘ ਨੂੰ ਕੋਕੀਨ ਤਸਕਰੀ ਮਾਮਲੇ 'ਚ ਕੀਤਾ ਬਰੀ
    • bangladesh  s foreign aid drops by 37
      ਬੰਗਲਾਦੇਸ਼ ਨੂੰ ਮਿਲਣ ਵਾਲੀ ਵਿਦੇਸ਼ੀ ਸਹਾਇਤਾ 'ਚ 37% ਦੀ ਭਾਰੀ ਗਿਰਾਵਟ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +