ਕਰਾਚੀ- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦਾ ਇਕ ਦੂਰ-ਦੁਰਾਡੇ ਦਾ ਇਲਾਕਾ ਸੁਰੱਖਿਆ ਫੋਰਸਾਂ ਵੱਲੋਂ ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਖ਼ਿਲਾਫ਼ ਮੁਹਿੰਮ ਦਾ ਮੁੱਖ ਕੇਂਦਰ ਬਣ ਗਿਆ ਹੈ।
ਸੋਮਵਾਰ ਨੂੰ ਸੁਰੱਖਿਆ ਫੋਰਸਾਂ ਨੇ ਤਿੰਨ ਹੋਰ ਅੱਤਵਾਦੀਆਂ ਨੂੰ ਮਾਰ ਦਿੱਤਾ। ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਵੱਲੋਂ ਜਾਰੀ ਅੰਕੜਿਆਂ, ਸੁਰੱਖਿਆ ਸੂਤਰਾਂ ਦੀ ਪੁਸ਼ਟੀ ਅਤੇ ਸਰਕਾਰੀ ਮੀਡੀਆ ਅਨੁਸਾਰ 6 ਜੁਲਾਈ ਤੋਂ ਹੁਣ ਤੱਕ ਮਸਤੁੰਗ ਜ਼ਿਲੇ ਵਿਚ ਵੱਖ-ਵੱਖ ਮੁਹਿੰਮਾਂ ਦੌਰਾਨ ਲੱਗਭਗ 140 ਅੱਤਵਾਦੀ ਮਾਰੇ ਜਾ ਚੁੱਕੇ ਹਨ।
PoK 'ਚ ਹੋਰ ਤੇਜ਼ ਹੋਏ ਪ੍ਰਦਰਸ਼ਨ ! 2 ਜ਼ਿਲ੍ਹਿਆਂ 'ਚ ਮੁਲਤਵੀ ਹੋਈਆਂ ਚੋਣਾਂ
NEXT STORY