Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 01, 2026

    11:55:26 AM

  • big incident in punjab young man shot with bullets near palace on gt road

    ਪੰਜਾਬ 'ਚ ਵੱਡੀ ਵਾਰਦਾਤ!  ਜੀ. ਟੀ.  ਰੋਡ 'ਤੇ...

  • punjab private school breaks rules

    ਪੰਜਾਬ: ਨਿੱਜੀ ਸਕੂਲ ਨੇ ਤੋੜੇ ਨਿਯਮ, ਲੇਬਰ ਡੇ ਦੀ...

  • punjab police crpf

    ਪੰਜਾਬ ਪੁਲਸ ਦਾ ਮੁਲਾਜ਼ਮ CRPF ਵੱਲੋਂ ਗ੍ਰਿਫ਼ਤਾਰ,...

  • petrol and diesel cheaper

    ਪੈਟਰੋਲ 2 ਰੁਪਏ ਅਤੇ ਡੀਜਲ 12 ਰੁਪਏ ਹੋਇਆ ਸਸਤਾ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Canada
  • ਬਿਟਕੁਆਇਨ : ਕੰਪਨੀ ਦੇ CEO ਦੀ ਮੌਤ, ਪਾਸਵਰਡ ਪਤਾ ਨਾ ਹੋਣ ਕਾਰਨ ਨਿਵੇਸ਼ਕਾਂ ਦੇ ਫਸੇ 1300 ਕਰੋੜ

INTERNATIONAL News Punjabi(ਵਿਦੇਸ਼)

ਬਿਟਕੁਆਇਨ : ਕੰਪਨੀ ਦੇ CEO ਦੀ ਮੌਤ, ਪਾਸਵਰਡ ਪਤਾ ਨਾ ਹੋਣ ਕਾਰਨ ਨਿਵੇਸ਼ਕਾਂ ਦੇ ਫਸੇ 1300 ਕਰੋੜ

  • Updated: 07 Feb, 2019 01:33 AM
Canada
bitcoin 1300 crores death of the ceo of the company the password
  • Share
    • Facebook
    • Tumblr
    • Linkedin
    • Twitter
  • Comment

ਟੋਰਾਂਟੋ/ਨਿਊਯਾਰਕ-ਕੈਨੇਡਾ ਦੀ ਵੱਡੀ ਕ੍ਰਿਪਟੋ ਕਰੰਸੀ (ਵਰਚੁਅਲ ਕਰੰਸੀ) ਐਕਸਚੇਂਜ ਫਰਮ ਦੇ ਸੀ. ਈ. ਓ. ਅਤੇ ਸਹਿ-ਬਾਨੀ ਦੀ ਮੌਤ ਤੋਂ ਬਾਅਦ ਨਿਵੇਸ਼ਕਾਂ ਦੇ 190 ਮਿਲੀਅਨ ਡਾਲਰ (ਲਗਭਗ 1300 ਕਰੋੜ ਰੁਪਏ) ਦੇ ਬਿਟਕੁਆਇਨ ਫਸ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਕ੍ਰਿਪਟੋ ਕਰੰਸੀ ਐਕਸਚੇਂਜ ਫਰਮ ਕਵਾਡਰਿਗਾ ਸੀ. ਐਕਸ. ਦੇ ਸੀ. ਈ. ਓ. ਗੇਰਾਲਡ ਕੋਟੇਨ (30) ਦੀ ਮੌਤ ਨਾਲ 1300 ਕਰੋੜ ਰੁਪਏ ਦੀ ਬਿਟਕੁਆਇਨ ਸਮੇਤ ਹੋਰ ਡਿਜੀਟਲ ਕਰੰਸੀਆਂ ਵੀ ਫਰੀਜ਼ ਹੋ ਗਈਆਂ ਹਨ। ਇਸ ਕਰੰਸੀ ਨੂੰ ਅਨਲਾਕ ਕਰਨ ਦਾ ਪਾਸਵਰਡ ਸਿਰਫ ਕੋਟੇਨ ਦੇ ਕੋਲ ਹੀ ਸੀ। ਇਕ ਹਫ਼ਤਾ ਪਹਿਲਾਂ ਕਵਾਡਰਿਗਾ ਸੀ. ਐਕਸ. ਨੇ ਕੈਨੇਡਾ ਦੀ ਅਦਾਲਤ ਵਿਚ ਕ੍ਰੈਡਿਟ ਪ੍ਰੋਟੈਕਸ਼ਨ ਲਈ ਅਪੀਲ ਕੀਤੀ ਤਾਂ ਹਜ਼ਾਰਾਂ ਕਰੋੜ ਦੀ ਕ੍ਰਿਪਟੋ ਕਰੰਸੀ ਲਾਕ ਹੋਣ ਦੀ ਜਾਣਕਾਰੀ ਸਾਹਮਣੇ ਆਈ। ਉਥੇ ਹੀ ਕੋਟੇਨ ਦੀ ਭਾਰਤ ਵਿਚ ਅਚਾਨਕ ਹੋਈ ਮੌਤ ਤੋਂ ਬਾਅਦ ਸੀ. ਐਕਸ. ਐਕਸਚੇਂਜ ਨੂੰ ਦੀਵਾਲੀਆ ਕਾਨੂੰਨ ਤਹਿਤ ਹਿਫਾਜ਼ਤ ਦਿੱਤੀ ਗਈ ਹੈ।
ਮੀਡੀਆ ਰਿਪੋਟਰਸ ਵਿਚ ਦੱਸਿਆ ਜਾ ਰਿਹਾ ਹੈ ਕਿ ਭਾਰਤ ਦੌਰੇ 'ਤੇ ਆਉਣ ਦੌਰਾਨ ਕੋਟੇਨ ਦੀ ਮੌਤ ਹੋ ਗਈ। ਖਬਰਾਂ ਵਿਚ ਦੱਸਿਆ ਜਾ ਰਿਹਾ ਹੈ ਕਿ ਕੋਟੇਨ ਦੀ ਮੌਤ ਦਸੰਬਰ 2018 ਦੇ ਅੰਤ ਵਿਚ ਅੰਤੜੀਆਂ ਨਾਲ ਜੁੜੀ ਬੀਮਾਰੀ  ਕਾਰਨ ਹੋਈ ਹੈ। ਕੰਪਨੀ ਨੇ ਕੋਟੇਨ ਦੀ ਮੌਤ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਦਿੱਤੀ। ਇਹ ਵੀ ਦੱਸਿਆ ਗਿਆ ਕਿ ਉਹ ਭਾਰਤ ਯਾਤਰਾ 'ਤੇ ਯਤੀਮ ਬੱਚਿਆਂ ਲਈ ਇਕ ਯਤੀਮਖ਼ਾਨਾ ਖੋਲ੍ਹਣ ਗਏ ਸਨ।
ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਬੀਤੇ ਦਿਨੀਂ  ਅਸੀਂ ਆਪਣੀ ਆਰਥਿਕ ਪ੍ਰੇਸ਼ਾਨੀ ਦਾ ਹੱਲ ਕੱਢਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਹਨ। ਅਸੀਂ ਕ੍ਰਿਪਟੋ ਕਰੰਸੀ ਅਕਾਊਂਟ ਦਾ ਪਤਾ ਲਾਉਣ ਅਤੇ ਉਸ ਨੂੰ ਸੁਰੱਖਿਅਤ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਸਾਨੂੰ ਆਪਣੇ ਗਾਹਕਾਂ ਨੂੰ ਉਨ੍ਹਾਂ ਦੇ ਡਿਪਾਜ਼ਿਟ ਦੇ ਹਿਸਾਬ ਨਾਲ ਪੈਸਾ ਦੇਣਾ ਹੈ ਪਰ ਅਸੀਂ ਅਜਿਹਾ ਕਰ ਸਕਣ ਵਿਚ ਅਸਮਰਥ ਹਾਂ। 31 ਜਨਵਰੀ 2019 ਨੂੰ ਕਵਾਡਰਿਗਾ ਸੀ. ਐਕਸ. ਨੇ ਆਪਣੀ ਵੈੱਬਸਾਈਟ ਦੇ ਮਾਧਿਅਮ ਨਾਲ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਆਗਿਆ ਦਿੱਤੀ ਜਾਵੇ, ਜਿਸ ਦੇ ਨਾਲ ਉਹ ਆਪਣੀ ਆਰਥਿਕ ਸਮੱਸਿਆ ਨੂੰ ਹੱਲ ਕਰ ਸਕਣ। ਕੰਪਨੀ ਨੇ ਕਿਹਾ ਕਿ ਕਵੈਡਰਿਗਾ ਦੇ ਕੋਲ ਰੱਖੀਆਂ ਗਈਆਂ ਸਾਰੀਆਂ ਕਰੰਸੀਆਂ ਕੋਲਡ ਵੈਲੇਟ ਖਾਤਿਆਂ ਵਿਚ ਆਫਲਾਈਨ ਰੱਖੀਆਂ ਗਈਆਂ ਸਨ। ਇਹ ਹੈਕਰਾਂ ਤੋਂ ਬਚਾਅ ਲਈ ਕੀਤਾ ਗਿਆ ਸੀ। ਇਨ੍ਹਾਂ ਖਾਤਿਆਂ ਦਾ ਐਕਸੈੱਸ ਸਿਰਫ ਕੋਟੇਨ ਦੇ ਕੋਲ ਹੀ ਸੀ।
ਮ੍ਰਿਤਕ ਦੀ ਪਤਨੀ ਨੂੰ ਵੀ ਨਹੀਂ ਪਤਾ ਪਾਸਵਰਡ
ਰਿਪੋਰਟਾਂ ਅਨੁਸਾਰ ਕ੍ਰਿਪਟੋ ਕਰੰਸੀ ਦੇ ਪਾਸਵਰਡ ਬਾਰੇ ਮ੍ਰਿਤਕ ਦੀ ਪਤਨੀ ਨੂੰ ਵੀ ਜਾਣਕਾਰੀ ਨਹੀਂ ਹੈ। ਪ੍ਰਮੁੱਖ ਸਕਿਓਰਿਟੀ ਐਕਸਪਰਟ ਵੀ ਇਸ ਕਰੰਸੀ ਦੇ ਪਾਸਵਰਡ ਨੂੰ ਬ੍ਰੇਕ ਕਰਨ ਵਿਚ ਅਸਮਰੱਥ ਰਹੇ ਹਨ।
ਕੋਟੇਨ ਦਾ ਲੈਪਟਾਪ ਇਨਕ੍ਰਿਪਟਿਡ
ਕੋਟੇਨ ਦੀ ਮੌਤ  ਤੋਂ ਬਾਅਦ ਉਸਦੀ ਪਤਨੀ ਜੇਨਿਫਰ ਰਾਬਰਟਸਨ ਅਤੇ ਉਨ੍ਹਾਂ ਦੀ ਕੰਪਨੀ ਨੇ ਬੀਤੇ ਦਿਨੀਂ ਅਦਾਲਤ ਵਿਚ ਕ੍ਰੈਡਿਟ ਪ੍ਰੋਟੈਕਸ਼ਨ ਦੀ ਪਟੀਸ਼ਨ ਦਰਜ ਕੀਤੀ। ਪਟੀਸ਼ਨ ਵਿਚ ਰਾਬਰਟਸਨ ਵੱਲੋਂ ਕਿਹਾ ਗਿਆ ਕਿ ਗੇਰਾਲਡ ਦੇ ਇਨਕ੍ਰਿਪਟਿਡ ਅਕਾਊਂਟ ਨੂੰ ਅਨਲਾਕ ਕਰਨ ਵਿਚ ਉਹ ਅਸਮਰੱਥ ਰਹੇ ਹਨ। ਇਸ ਅਕਾਊਂਟ ਵਿਚ ਲਗਭਗ 190 ਮਿਲੀਅਨ ਡਾਲਰ ਦੇ ਬਿਟਕੁਆਇਨ ਸਮੇਤ ਹੋਰ ਕ੍ਰਿਪਟੋ ਕਰੰਸੀਜ਼ ਲਾਕਡ ਹਨ। ਇਹ ਵੀ ਦੱਸਿਆ ਗਿਆ ਕਿ ਗੇਰਾਲਡ ਜਿਸ ਲੈਪਟਾਪ ਤੋਂ ਆਪਣਾ ਆਫੀਸ਼ੀਅਲ ਕੰਮ ਕਰਦੇ ਸਨ, ਉਹ ਇਨਕ੍ਰਿਪਟਿਡ ਹੈ ਅਤੇ ਉਸ ਦਾ ਪਾਸਵਰਡ ਉਨ੍ਹਾਂ ਤੋਂ ਇਲਾਵਾ ਕਿਸੇ ਦੇ ਕੋਲ ਨਹੀਂ ਸੀ।
ਭਾਰਤ 'ਚ ਲਗਭਗ 2 ਅਰਬ ਡਾਲਰ ਦਾ ਬਿਟਕੁਆਇਨ 'ਚ ਨਿਵੇਸ਼

ਬਿਟਕੁਆਇਨ ਅਤੇ ਹੋਰ ਕ੍ਰਿਪਟੋ ਕਰੰਸੀ ਨੂੰ ਲੈ ਕੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਸਾਲ 2013 ਤੋਂ ਹੀ ਨਿਵੇਸ਼ਕਾਂ ਨੂੰ ਸਾਵਧਾਨ ਕਰਦਾ ਰਿਹਾ ਹੈ। ਆਰ. ਬੀ. ਆਈ. ਇਹ ਕਹਿ ਚੁੱਕਾ ਹੈ ਕਿ ਦੇਸ਼ ਵਿਚ ਇਸ ਨੂੰ ਮਾਨਤਾ ਨਹੀਂ ਹੈ ਅਤੇ ਅਜਿਹੇ ਵਿਚ ਇਸ ਵਿਚ ਕਮਾਈ ਡੁੱਬਣ 'ਤੇ ਨਿਵੇਸ਼ਕ ਖੁਦ ਜ਼ਿੰਮੇਵਾਰ ਹੋਣਗੇ। ਇਕ ਅੰਦਾਜ਼ੇ ਮੁਤਾਬਕ ਭਾਰਤ ਵਿਚ 2 ਅਰਬ ਡਾਲਰ ਦਾ ਨਿਵੇਸ਼ ਬਿਟਕੁਆਇਨ 'ਚ ਹੈ।
ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀ ਚਰਚਾ
ਉਥੇ ਹੀ, ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀ ਚਰਚਾ ਹੋ ਰਹੀ ਹੈ। ਇਹ ਵੀ ਸਵਾਲ ਚੁੱਕੇ ਜਾ ਰਹੇ ਹਨ ਕਿ ਕਿਤੇ ਇਹ ਪੂਰਾ ਮਾਮਲਾ ਫਰਾਡ ਦਾ ਤਾਂ ਨਹੀਂ ਹੈ। ਲੋਕ ਇੰਟਰਨੈੱਟ 'ਤੇ ਇਹ ਵੀ ਲਿਖ ਰਹੇ ਹਨ ਕਿ ਜੇਕਰ ਗੇਰਾਲਡ ਨੂੰ ਅੰਤੜੀਆਂ ਨਾਲ ਸਬੰਧਤ ਕੋਈ ਗੰਭੀਰ ਬੀਮਾਰੀ ਸੀ ਤਾਂ ਉਹ ਭਾਰਤ ਕਿਉਂ ਗਏ?
ਇਨ੍ਹਾਂ ਈ-ਕਰੰਸੀਜ਼ ਦਾ ਵੀ ਦੁਨੀਆ 'ਚ ਹੈ ਚਲਨ
ਬਿਟਕੁਆਇਨ ਤੋਂ ਇਲਾਵਾ ਦੁਨੀਆ ਭਰ ਵਿਚ ਹਜ਼ਾਰਾਂ ਡਿਜੀਟਲ ਕਰੰਸੀਜ਼ ਚਲਨ 'ਚ ਹਨ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਚਰਚਿਤ ਈ-ਕਰੰਸੀਜ਼ ਵਿਚ ਓਰਿਜਨਲ, ਲਿਟਕੁਆਇਨ, ਡੋਜਕੁਆਇਨ, ਏਥੇਰੇਮ, ਨੇਮਕੁਆਇਨ, ਸਵਿਫਟਕੁਆਇਨ, ਪੀਰਕੁਆਇਨ, ਫੇਦਰਕੁਆਇਨ, ਗਰਿਡਕੁਆਇਨ ਅਤੇ ਪ੍ਰਾਈਮਕੁਆਇਨ ਕੁਝ ਵੱਡੀਆਂ ਕ੍ਰਿਪਟੋ ਕਰੰਸੀਜ਼ ਹਨ।

  • ਬਿਟਕੁਆਇਨ
  • ਕੰਪਨੀ ਸੀਈਓ
  • ਮੌਤ
  • ਪਾਸਵਰਡ
  • Bitcoin
  • death
  • CEO
  • password

11 ਸਾਲਾ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਭਾਰਤੀ ਦੀ ਪੀ. ਆਰ. ਰੱਦ

NEXT STORY

Stories You May Like

  • apple gets new ceo
    Apple ਨੂੰ ਮਿਲ ਗਿਆ ਨਵਾਂ CEO, 15 ਸਾਲ ਬਾਅਦ ਟਿਮ ਕੁੱਕ ਸਤੰਬਰ 'ਚ ਦੇਣਗੇ ਅਸਤੀਫ਼ਾ
  • strait of hormuz again  stock market trading is flat
    Strait of Hormuz ਦੇ ਫਿਰ ਬੰਦ ਹੋਣ ਕਾਰਨ ਨਿਵੇਸ਼ਕਾਂ ਦੀ ਵਧੀ ਚਿੰਤਾ, ਸ਼ੇਅਰ ਬਾਜ਼ਾਰ 'ਚ ਸਪਾਟ ਕਾਰੋਬਾਰ
  • procurement center  crop lifting  wheat sacks
    ਮਾਛੀਵਾੜਾ ਅਨਾਜ ਮੰਡੀ ਤੇ ਖਰੀਦ ਕੇਂਦਰਾਂ ਵਿਚ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗੇ
  • crisis looms over the livelihood of 6 crore grocery shopkeepers of the country
    ਦੇਸ਼ ਦੇ 6 ਕਰੋੜ ਕਰਿਆਨਾ ਦੁਕਾਨਦਾਰਾਂ ਦੀ ਰੋਜ਼ੀ-ਰੋਟੀ ’ਤੇ ਸੰਕਟ ਦੇ ਬੱਦਲ, ਜਾਣੋ ਕਾਰਨ
  • decline in the stock market  investors   silver  earned 2 28 lakh crores
    ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇ ਬਾਵਜੂਦ ਨਿਵੇਸ਼ਕਾਂ ਦੀ ਚਾਂਦੀ, ਇਕੋ ਦਿਨ 'ਚ ਕਮਾਏ 2.28 ਲੱਖ ਕਰੋੜ
  • vi will slightly increase mobile rates  ceo
    Vi ਮੋਬਾਈਲ ਦਰਾਂ 'ਚ ਕਰੇਗੀ ਮਾਮੂਲੀ ਵਾਧਾ, CEO ਨੇ ਦਿੱਤੀ ਅਹਿਮ ਜਾਣਕਾਰੀ
  • iran s rs 56 000 crore stuck in india can t get it back
    ਭਾਰਤ 'ਚ ਫਸੇ ਈਰਾਨ ਦੇ 56 ਹਜ਼ਾਰ ਕਰੋੜ ਰੁਪਏ! ਚਾਹੁੰਦੇ ਹੋਏ ਵੀ ਨਹੀਂ ਲੈ ਸਕਦਾ ਵਾਪਸ, ਜਾਣੋ ਵਜ੍ਹਾ
  • drug overdose  death of a person
    ਨਸ਼ੇ ਦੀ ਓਵਰਡੋਜ਼ ਕਾਰਨ ਵਿਅਕਤੀ ਦੀ ਮੌਤ
  • sai ghulam shah ji  s jodh mela will begin today in nakodar
    ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ 18ਵਾਂ 2 ਦਿਨਾ ਸਾਲਾਨਾ ਜੋੜ ਮੇਲਾ ਅੱਜ...
  • punjab police dgp  law and order  arpit shukla retires
    ਪੰਜਾਬ ਪੁਲਸ ਦੇ DGP (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਹੋਏ ਸੇਵਾਮੁਕਤ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • committed theft in the gurudwara  video
    ਪਹਿਲਾਂ ਮੰਗੀ ਮੁਆਫੀ, ਖਾਧਾ ਪ੍ਰਸਾਦ ਤੇ ਫਿਰ ਗੁਰੂਘਰ 'ਚ ਚੋਰੀ ਦੀ ਘਟਨਾ ਨੂੰ...
  • khalistani module exposed again in punjab big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • major weather warning in punjab on may 3 and 4
    ਪੰਜਾਬ 'ਚ 3 ਤੇ 4 ਮਈ ਨੂੰ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਇਲਾਕਿਆਂ ਤੇਜ਼...
  • jalandhar meeting  94 mlas  mps
    'ਆਪ' ਦੀ ਜਲੰਧਰ ਮੀਟਿੰਗ : 94 'ਚੋਂ ਸਿਰਫ਼ 65 ਵਿਧਾਇਕ ਹੀ ਪਹੁੰਚੇ
  • fire breaks out in residential area of gadaipur jalandhar
    ਜਲੰਧਰ ਦੇ ਗਦਈਪੁਰ ਦੇ ਰਿਹਾਇਸ਼ੀ ਇਲਾਕੇ 'ਚ ਲੱਗੀ ਅੱਗ! ਤਾਰਾਂ 'ਚ ਸਪਾਰਕਿੰਗ ਕਾਰਨ...
Trending
Ek Nazar
rain alert next 6 days weather

Rain Alert: 1, 2, 3, 4, 5, 6 ਮਈ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪੈ ਸਕਦਾ...

i miss him a lot  hema malini remembers dharmend

"ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦੀ ਹਾਂ": ਧਰਮਿੰਦਰ ਨੂੰ ਯਾਦ ਕਰ ਭਾਵੁਕ ਹੋਈ ਹੇਮਾ...

truck drivers fight

ਟਰੱਕ ਡਰਾਈਵਰਾਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ, ਇਕ ਦੇ ਸਿਰ ’ਤੇ ਵਾਰ ਕਰਕੇ ਕੀਤਾ...

world famous singer accused of drunk driving

ਦੁਨੀਆ ਦੀ ਮਸ਼ਹੂਰ ਗਾਇਕਾ 'ਤੇ ਲੱਗੇ ਨਸ਼ੇ 'ਚ ਗੱਡੀ ਚਲਾਉਣ ਦੇ ਇਲਜ਼ਾਮ, ਸੋਮਵਾਰ...

famous actress battling breast cancer shows signs of surgery

ਬ੍ਰੈਸਟ ਕੈਂਸਰ ਨਾਲ ਜੂਝ ਰਹੀ ਮਸ਼ਹੂਰ ਅਦਾਕਾਰਾ, ਦਿਖਾਏ ਸਰਜਰੀ ਦੇ ਨਿਸ਼ਾਨ

storms and hailstorms

ਯੂ. ਪੀ. ’ਚ ਹਨੇਰੀ-ਮੀਂਹ ਅਤੇ ਗੜੇਮਾਰੀ ਦਾ ਕਹਿਰ, 14 ਦੀ ਮੌਤ

virat kohli

ਅੰਪਾਇਰ ਨਾਲ ਭਿੜੇ ਵਿਰਾਟ ਕੋਹਲੀ! GT vs RCB ਮੈਚ 'ਚ ਹੋਇਆ ਹਾਈਵੋਲਟੇਜ ਡਰਾਮਾ

major rules will change

1 ਮਈ ਤੋਂ ਬਦਲ ਜਾਣਗੇ ਇਹ ਨਿਯਮ! LPG ਸਿਲੰਡਰ ਤੋਂ ਲੈ ਕੇ UPI ਤੱਕ ਤੁਹਾਡੀ ਜੇਬ...

jeep falls into gorge in nepal  17 people die

ਨੇਪਾਲ ’ਚ ਜੀਪ ਖੱਡ ਵਿਚ ਡਿੱਗੀ, 17 ਲੋਕਾਂ ਦੀ ਮੌਤ

stock market will remain closed for 3 consecutive days due to holidays

ਲਗਾਤਾਰ 3 ਦਿਨ ਛੁੱਟੀਆਂ ! ਸ਼ੇਅਰ ਬਾਜ਼ਾਰ ਰਹੇਗਾ ਬੰਦ, ਜਾਣੋ ਹੁਣ ਕਦੋ ਹੋਵੇਗੀ...

weather today

ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ! ਦਿੱਲੀ-ਐੱਨ.ਸੀ.ਆਰ. 'ਚ ਬਦਲਿਆ ਮੌਸਮ ਦਾ ਮਿਜ਼ਾਜ

us returned over 650 antiquities to india

ਅਮਰੀਕਾ ਦਾ ਵੱਡਾ ਕਦਮ; ਭਾਰਤ ਨੂੰ ਮੋੜੀਆਂ 1.4 ਕਰੋੜ ਡਾਲਰ ਦੀਆਂ 657 ਪੁਰਾਤਨ...

family  5 brothers  marriage  brides

5 ਭਰਾਵਾਂ ਨੇ ਇਕੋ ਮੰਡਪ 'ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ

hezbollah used small sized drones

ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ...

gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

return of single screen cinemas

ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...

trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • jeep falls into gorge in nepal  17 people die
      ਨੇਪਾਲ ’ਚ ਜੀਪ ਖੱਡ ਵਿਚ ਡਿੱਗੀ, 17 ਲੋਕਾਂ ਦੀ ਮੌਤ
    • us military equipment worth billions of dollars destroyed in iran war
      ਈਰਾਨ ਨਾਲ ਜੰਗ US ਨੂੰ ਪੈ ਰਹੀ ਮਹਿੰਗੀ! ਅਰਬਾਂ ਡਾਲਰ ਦਾ ਸਾਜੋ ਸਾਮਾਨ ਹੋਇਆ ਤਬਾਹ
    • vancouvers skytrain and bus announcements
      ਫੀਫਾ ਵਰਲਡ ਕੱਪ :ਵੈਨਕੂਵਰ ਦੀਆ ਸਕਾਈਟ੍ਰੇਨਾ ਤੇ ਬੱਸਾਂ ਦੀ ਅਨਾਉਂਸਮੈਂਟ 'ਚ...
    • donald trump gives advice to german chancellor
      ਰੂਸ-ਯੂਕਰੇਨ ਜੰਗ 'ਤੇ ਦਿਓ ਧਿਆਨ! ਡੋਨਾਲਡ ਟਰੰਪ ਨੇ ਜਰਮਨ ਚਾਂਸਲਰ ਨੂੰ ਦਿੱਤੀ...
    • hindu students to get religious books in sindh government schools
      ਸਿੰਧ ਦੇ ਸਰਕਾਰੀ ਸਕੂਲਾਂ 'ਚ ਹਿੰਦੂ ਵਿਦਿਆਰਥੀਆਂ ਨੂੰ ਮਿਲਣਗੀਆਂ ਧਾਰਮਿਕ ਕਿਤਾਬਾਂ
    • children welcoming train passengers
      ਬੱਚਿਆਂ ਵੱਲੋਂ ਰੇਲ ਯਾਤਰੀਆਂ ਦਾ ਸਵਾਗਤ ਕਰਨ ਦੀ ਪ੍ਰਥਾ ਠੱਪ ਹੋਣ ਦਾ ਖਦਸ਼ਾ
    • five indian origin men charged theft in canada
      ਕੈਨੇਡਾ 'ਚ 5 ਪੰਜਾਬੀ ਨੌਜਵਾਨ ਗ੍ਰਿਫਤਾਰ, 16.5 ਕਰੋੜ ਰੁਪਏ ਦੀ ਭੰਗ ਬਰਾਮਦ
    • indian origin man face deportation  report
      ਕੈਨੇਡਾ: ਬੱਚੇ ਨੂੰ ਅਗਵਾ ਕਰਨ ਦੇ ਦੋਸ਼ੀ ਭਾਰਤੀ ਮੂਲ ਦੇ ਵਿਅਕਤੀ ਨੂੰ ਕੀਤਾ ਜਾ...
    • us returned over 650 antiquities to india
      ਅਮਰੀਕਾ ਦਾ ਵੱਡਾ ਕਦਮ; ਭਾਰਤ ਨੂੰ ਮੋੜੀਆਂ 1.4 ਕਰੋੜ ਡਾਲਰ ਦੀਆਂ 657 ਪੁਰਾਤਨ...
    • pakistan navy commissions its first hangor class submarine in china
      ਪਾਕਿਸਤਾਨੀ ਜਲ ਸੈਨਾ ਨੇ ਚੀਨ 'ਚ ਆਪਣੀ ਪਹਿਲੀ 'ਹੰਗੋਰ-ਸ਼੍ਰੇਣੀ' ਦੀ ਪਣਡੁੱਬੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +