ਵੈੱਬ ਡੈਸਕ- ਮਨੁੱਖੀ ਸਰੀਰ 'ਚ ਚਾਰ ਮੁੱਖ ਬਲੱਡ ਗਰੁੱਪ ਹੁੰਦੇ ਹਨ- A,B,AB ਅਤੇ O। ਇਸ ਤੋਂ ਇਲਾਵਾ ਹਰ ਬਲੱਡ ਗਰੁੱਪ ਨੂੰ ਪਾਜ਼ੇਟਿਵ ਅਤੇ ਨੈਗੇਟਿਵ 'ਚ ਵੰਡਿਆ ਗਿਆ ਹੈ। ਇਹ ਬਲੱਡ ਗਰੁੱਪ ਨਾ ਸਿਰਫ਼ ਸਰੀਰ 'ਤੇ ਅਸਰ ਪਾਉਂਦੇ ਹਨ ਸਗੋਂ ਦਿਮਾਗ਼ ਦੀ ਕਾਰਜਪ੍ਰਣਾਲੀ ਅਤੇ ਯਾਦਦਾਸ਼ਤ 'ਤੇ ਵੀ ਵੱਖਰਾ ਪ੍ਰਭਾਵ ਪਾਉਂਦੇ ਹਨ। ਹਾਲ ਹੀ 'ਚ ਕੈਲੀਫੋਰਨੀਆ ਯੂਨੀਵਰਸਿਟੀ ਦੀ ਇਕ ਰਿਸਰਚ 'ਚ ਖੁਲਾਸਾ ਹੋਇਆ ਹੈ ਕਿ B ਪਾਜ਼ੇਟਿਵ ਅਤੇ O ਪਾਜ਼ੇਟਿਵ ਬਲੱਡ ਗਰੁੱਪ ਵਾਲੇ ਲੋਕਾਂ ਦਾ ਦਿਮਾਗ਼ ਸਭ ਤੋਂ ਤੇਜ਼ ਹੁੰਦਾ ਹੈ।
ਇਹ ਵੀ ਪੜ੍ਹੋ : 2026 'ਚ Gold ਦੀਆਂ ਕੀਮਤਾਂ 'ਚ ਆਏਗਾ ਤੂਫਾਨ! ਬਾਬਾ ਵੇਂਗਾ ਦੀ ਭਵਿੱਖਬਾਣੀ ਸੁਣ ਤੁਸੀਂ ਰਹਿ ਜਾਓਗੇ ਹੈਰਾਨ
B ਪਾਜ਼ੇਟਿਵ ਬਲੱਡ ਗਰੁੱਪ
B ਪਾਜ਼ੇਟਿਵ ਬਲੱਡ ਗਰੁੱਪ ਵਾਲੇ ਲੋਕਾਂ ਦੇ ਪੇਰਿਟੋਨੀਅਲ ਅਤੇ ਟੈਂਪੋਰਲ ਲੋਬ ਜ਼ਿਆਦਾ ਸਰਗਰਮ ਹੁੰਦੇ ਹਨ। ਇਹ ਦਿਮਾਗ਼ ਦਾ ਉਹ ਹਿੱਸਾ ਹੈ ਜੋ ਸੋਚਣ, ਸਮਝਣ ਅਤੇ ਜਾਣਕਾਰੀ ਨੂੰ ਪ੍ਰੋਸੈੱਸ ਕਰਨ 'ਚ ਮਦਦ ਕਰਦਾ ਹੈ। ਇਸ ਕਾਰਨ ਅਜਿਹੇ ਲੋਕਾਂ ਦੀ ਸੋਚਣ ਦੀ ਸਮਰੱਥਾ ਅਤੇ ਫ਼ੈਸਲਾ ਲੈਣ ਦੀ ਸਮਰੱਥਾ ਦੂਜਿਆਂ ਨਾਲੋਂ ਬਿਹਤਰ ਹੁੰਦੀ ਹੈ।
ਇਹ ਵੀ ਪੜ੍ਹੋ : ਇਨ੍ਹਾਂ ਰਾਸ਼ੀਆਂ ਦਾ Golden Time ਸ਼ੁਰੂ, ਛਠੀ ਮਈਆ ਦੀ ਖੂਬ ਵਰ੍ਹੇਗੀ ਕਿਰਪਾ
O ਪਾਜ਼ੇਟਿਵ ਬਲੱਡ ਗਰੁੱਪ
O ਪਾਜ਼ੇਟਿਵ ਬਲੱਡ ਗਰੁੱਪ ਵਾਲੇ ਲੋਕਾਂ ਦਾ ਬਲੱਡ ਸਰਕੂਲੇਸ਼ਨ ਬਿਹਤਰ ਹੁੰਦਾ ਹੈ। ਚੰਗੇ ਬਲੱਡ ਫਲੋਅ ਕਾਰਨ ਦਿਮਾਗ ਨੂੰ ਪੂਰੀ ਆਕਸੀਜਨ ਮਿਲਦੀ ਹੈ, ਜਿਸ ਕਾਰਨ ਯਾਦਦਾਸ਼ਤ ਤੇਜ਼ ਹੁੰਦੀ ਹੈ ਅਤੇ ਲੰਬੇ ਸਮੇਂ ਤੱਕ ਜਾਣਕਾਰੀ ਯਾਦ ਰਹਿੰਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉੱਤਰ-ਪੱਛਮੀ ਚੀਨ 'ਚ ਮਿਲਿਆ 916 ਸਾਲ ਪੁਰਾਣਾ ਜੂਨੀਪਰ ਰੁੱਖ
NEXT STORY