Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, FEB 05, 2026

    7:19:03 PM

  • sukhpal khaira said bhagwant mann has turned punjab into a police state

    ਭਗਵੰਤ ਮਾਨ ਨੇ ਪੰਜਾਬ ਨੂੰ ਪੁਲਸ ਸਟੇਟ 'ਚ ਬਦਲਿਆ:...

  • mp singh condemns bhagwant mann government s attack on punjab kesari

    ਭਗਵੰਤ ਮਾਨ ਸਰਕਾਰ ਵੱਲੋਂ 'ਪੰਜਾਬ ਕੇਸਰੀ' 'ਤੇ...

  • atishi video case  privileges committee punjab officials

    ਆਤਿਸ਼ੀ ਵੀਡੀਓ ਮਾਮਲਾ : ਵਿਸ਼ੇਸ਼ ਅਧਿਕਾਰ ਕਮੇਟੀ ਨੇ...

  • aap government trying to suppress truth jairam thakur

    ਸੱਚ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀ 'ਆਪ' ਸਰਕਾਰ :...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • England
  • ਸਕਾਟਲੈਂਡ 'ਚ ਨਫ਼ਰਤੀ ਅਪਰਾਧਾਂ 'ਚ ਹੋਇਆ ਵਾਧਾ ਦਰਜ਼

INTERNATIONAL News Punjabi(ਵਿਦੇਸ਼)

ਸਕਾਟਲੈਂਡ 'ਚ ਨਫ਼ਰਤੀ ਅਪਰਾਧਾਂ 'ਚ ਹੋਇਆ ਵਾਧਾ ਦਰਜ਼

  • Edited By Vandana,
  • Updated: 13 Jun, 2020 06:04 PM
England
britain  hate crime
  • Share
    • Facebook
    • Tumblr
    • Linkedin
    • Twitter
  • Comment

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਬਰਤਾਨੀਆ ਵਿੱਚ ਬਲੈਕ ਲਾਈਵਜ਼ ਮੈਟਰ ਮੁਹਿੰਮ ਦੇ ਪ੍ਰਦਰਸ਼ਨਾਂ ਨੇ ਮਾਹੌਲ ਵਿੱਚ ਗਰਮਾਹਟ ਲਿਆਂਦੀ ਹੋਈ ਹੈ। ਇਹਨਾਂ ਪ੍ਰਦਰਸ਼ਨਾਂ ਦੇ ਚਲਦਿਆਂ ਸਕਾਟਲੈਂਡ ਵਿੱਚ ਹੋਏ ਸਰਵੇਖਣ ਮੁਤਾਬਕ ਇਹ ਤੱਥ ਸਾਹਮਣੇ ਆਏ ਹਨ ਕਿ ਸਕਾਟਲੈਂਡ ਵਿੱਚ ਨਫ਼ਰਤੀ ਅਪਰਾਧਾਂ ਦੀ ਦਰ ਵਿੱਚ ਅਥਾਹ ਵਾਧਾ ਹੋਇਆ ਹੈ। ਕਰਾਊਨ ਆਫਿਸ ਐਂਡ ਪ੍ਰਾਸੀਕਿਊਟਰ ਫਿਸਕਲ ਸਰਵਿਸ ਵੱਲੋਂ ਇਕੱਤਰ ਕੀਤੇ ਅੰਕੜੇ ਦਰਸਾਉਂਦੇ ਹਨ ਕਿ ਸਕਾਟਲੈਂਡ ਵਿੱਚ ਰੰਗ ਭੇਦ, ਧਰਮ, ਅਪਾਹਜਤਾ ਅਤੇ ਲਿੰਗ ਭੇਦ ਨਾਲ ਸੰਬੰਧਤ ਨਫ਼ਰਤੀ ਅਪਰਾਧ ਵਧੇ ਹਨ। 

ਇਸ ਰਿਪੋਰਟ ਰਾਹੀਂ ਖੁਲਾਸਾ ਹੋਇਆ ਹੈ ਕਿ ਪਿਛਲੇ ਸਾਲ 3038 ਨਫ਼ਰਤੀ ਅਪਰਾਧਾਂ ਦੇ ਮਾਮਲੇ ਦਰਜ਼ ਹੋਏ ਸਨ ਜੋ ਕਿ 2018-19 ਦੇ ਮੁਕਾਬਲੇ ਹੋਰ 4 ਫੀਸਦੀ ਵਧੇ ਹਨ। ਲਿੰਗ ਭੇਦ ਨਾਲ ਸੰਬੰਧਤ ਨਫਲਰਤੀ ਅਪਰਾਧਾਂ ਵਿੱਚ 24 ਫੀਸਦੀ ਵਾਧਾ ਦਰਜ਼ ਹੋਇਆ ਹੈ। ਸਰੀਰਕ ਅਪਾਹਜਤਾ ਨਾਲ ਸੰਬੰਧਤ 29 ਫੀਸਦੀ ਅਤੇ ਧਾਰਮਿਕ ਵਿਤਕਰੇ ਸੰਬੰਧੀ ਪਿਛਲੇ ਸਾਲ ਦੇ ਮੁਕਾਬਲੇ 24 ਫੀਸਦੀ ਵਾਧਾ ਹੋਇਆ ਹੈ।

ਜ਼ਿਕਰਯੋਗ ਹੈ ਕਿ ਜਸਟਿਸ ਸੈਕਟਰੀ ਹਮਜ਼ਾ ਯੂਸਫ਼ ਨੇ ਨਫ਼ਰਤੀ ਅਪਰਾਧ ਖਿਲਾਫ ਇੱਕ ਨਵਾਂ ਬਿੱਲ ਵੀ ਪੇਸ਼ ਕੀਤਾ ਹੈ। ਲਾਰਡ ਐਡਵੋਕੇਟ ਜੇਮਜ਼ ਵੋਲਫ ਨੇ ਹਜਾਰਾਂ ਪੀੜਤਾਂ ਦਾ ਧੰਨਵਾਦ ਕੀਤਾ ਹੈ ਜਿਹਨਾਂ ਨੇ ਸਮਾਜ ਦੀ ਬਿਹਤਰ ਤਸਵੀਰ ਸਿਰਜਣ ਲਈ ਇਹਨਾਂ ਅੰਕੜਿਆਂ ਨੂੰ ਉਜਾਗਰ ਕਰਨ ਵਿੱਚ ਸਾਥ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਸਕਾਟਲੈਂਡ ਵਿੱਚ ਹਰ ਕਿਸੇ ਨੂੰ ਬਗੈਰ ਕਿਸੇ ਵਿਤਕਰੇ ਦੇ ਆਜ਼ਾਦੀ ਨਾਲ ਰਹਿਣ ਵਿਚਰਣ ਦਾ ਅਧਿਕਾਰ ਹੈ।

  • Britain
  • hate crime
  • rise
  • ਬਰਤਾਨੀਆ
  • ਨਫ਼ਰਤੀ ਅਪਰਾਧ
  • ਵਾਧਾ

ਕੋਰੋਨਾ ਨੇ ਘਰ 'ਚ ਕੀਤਾ ਕੈਦ, ਤਾਲਾਬੰਦੀ ਦੌਰਾਨ 100 ਕਿਲੋ ਵਧਿਆ ਸ਼ਖਸ ਦਾ ਵਜ਼ਨ

NEXT STORY

Stories You May Like

  • delhi sikh gurdwara management committee  tenure  extension
    ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਲ 'ਚ ਹੋਇਆ ਵਾਧਾ
  • india us trade deal sees bumper growth in textile stocks
    India-US ਵਪਾਰ ਸਮਝੌਤੇ ਕਾਰਨ ਟੈਕਸਟਾਈਲ ਸਟਾਕਾਂ 'ਚ ਬੰਪਰ ਵਾਧਾ, ਕਈ ਸਟਾਕ 'ਤੇ ਲੱਗਾ ਅੱਪਰ ਸਰਕਟ
  • increased activity in the tourism industry  hotel bookings
    ਸੈਰ-ਸਪਾਟਾ ਉਦਯੋਗ 'ਚ ਵਧੀ ਹਲਚਲ, ਹੋਟਲ ਬੁਕਿੰਗ 'ਚ ਦਰਜ ਹੋਇਆ ਭਾਰੀ ਵਾਧਾ
  • metro travel will become more expensive
    ਮੈਟਰੋ ਦਾ ਸਫ਼ਰ ਹੋਵੇਗਾ ਹੋਰ ਮਹਿੰਗਾ! 9 ਫਰਵਰੀ ਤੋਂ ਢਿੱਲੀ ਹੋਵੇਗੀ ਜੇਬ, ਜਾਣੋ ਹੁਣ ਕਿਰਾਏ 'ਚ ਕਿੰਨਾ ਹੋਵੇਗਾ ਵਾਧਾ
  • silver created history  gold also saw a huge increase
    Silver ਨੇ ਰਚਿਆ ਇਤਿਹਾਸ, Gold 'ਚ ਵੀ ਹੋਇਆ ਜ਼ਬਰਦਸਤ ਵਾਧਾ, ਜਾਣੋ ਕਿੰਨੀ ਹੋਈ ਕੀਮਤ
  • hero bikes have increased rates
    Splendor ਤੋਂ ਬਾਅਦ Hero ਦੀਆਂ ਇਨ੍ਹਾਂ ਬਾਈਕਸ ਦੀਆਂ ਕੀਮਤਾਂ 'ਚ ਹੋਇਆ ਵਾਧਾ, ਦੇਖੋ ਨਵੇਂ ਰੇਟ
  • comeback after crash  gold prices rise on mcx comex
    ਕਰੈਸ਼ ਤੋਂ ਬਾਅਦ ਕਮਬੈਕ! MCX-COMEX 'ਤੇ ਸੋਨੇ ਦੀਆਂ ਕੀਮਤਾਂ 'ਚ ਹੋਇਆ ਵਾਧਾ
  • market limited growth fall in it stocks  sensex rises 79 points
    IT ਸਟਾਕਾਂ 'ਚ ਤੇਜ਼ ਗਿਰਾਵਟ ਕਾਰਨ ਬਾਜ਼ਾਰ 'ਚ ਸੀਮਤ ਵਾਧਾ, ਸੈਂਸੈਕਸ 79 ਅੰਕ ਚੜ੍ਹ ਕੇ ਹੋਇਆ ਬੰਦ
  • sukhpal khaira said bhagwant mann has turned punjab into a police state
    ਭਗਵੰਤ ਮਾਨ ਨੇ ਪੰਜਾਬ ਨੂੰ ਪੁਲਸ ਸਟੇਟ 'ਚ ਬਦਲਿਆ: ਸੁਖਪਾਲ ਖਹਿਰਾ
  • aap government trying to suppress truth jairam thakur
    ਸੱਚ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀ 'ਆਪ' ਸਰਕਾਰ : ਜੈਰਾਮ ਠਾਕੁਰ
  • manik goyal on punjab kesari raid
    ''ਆਪ' ਦਾ ਸਿੱਧਾ ਹਿਸਾਬ- ਸਾਡੇ ਮੁਤਾਬਕ ਖ਼ਬਰਾਂ ਕਰੋ ਨਹੀਂ ਤਾਂ ਤੰਗ...
  • sushil kumar rinku statement
    ਪੰਜਾਬ 'ਚ 'ਡਰ ਅਤੇ ਟੈਰਰ' ਦਾ ਵਾਤਾਵਰਣ ਪੈਦਾ ਕਰ ਰਹੀ 'ਆਪ' ਸਰਕਾਰ: ਸੁਸ਼ੀਲ ਰਿੰਕੂ
  • punjab government  raja warring  bhagwant mann  raid
    ਨਾਕਾਮੀਆਂ ਨੂੰ ਸੁਧਾਰਨ ਦੀ ਬਜਾਏ ਮੀਡੀਆ 'ਤੇ ਹਮਲਾ ਕਰ ਰਹੀ AAP, ਪੰਜਾਬ ਸਭ ਦੇਖ...
  • mla sukhwinder kotli came in favaour of punjab kesari
    MLA ਸੁਖਵਿੰਦਰ ਕੋਟਲੀ ਨੇ 'ਪੰਜਾਬ ਕੇਸਰੀ' ਦੇ ਹੱਕ 'ਚ ਬੁਲੰਦ ਕੀਤੀ ਆਵਾਜ਼
  • ashwani sharma statement punjab kesari group
    ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਮਾਨ ਸਰਕਾਰ ਘਟੀਆ ਹੱਥਕੰਡੇ ਅਪਣਾ ਰਹੀ: ਅਸ਼ਵਨੀ ਸ਼ਰਮਾ
  • bjp leader subhash sharma statement on punjab kesari group gst raid
    ਲੋਕਤੰਤਰ 'ਚ ਸਵਾਲ ਪੁੱਛਣ ਵਾਲਿਆਂ ਨੂੰ ਦਬਾਇਆ ਨਹੀਂ ਜਾ ਸਕਦਾ, 'ਆਪ' ਦੱਸੇ ਕੀ ਸੱਚ...
Trending
Ek Nazar
tilak varma gets angry at arshdeep singh team india

ਅਰਸ਼ਦੀਪ ਸਿੰਘ ਦੀ ਇਸ ਹਰਕਤ 'ਤੇ ਭੜਕੇ ਤਿਲਕ ਵਰਮਾ, ਵੀਡੀਓ ਵਾਇਰਲ

salim gets emotional remembering his father

"ਆ ਜਾਓ ਯਾਰ Daddy, ਬਹੁਤ ਜ਼ਰੂਰਤ ਹੈ ਤੁਹਾਡੀ" - ਪਿਤਾ ਨੂੰ ਯਾਦ ਕਰਕੇ ਭਾਵੁਕ...

meghalaya coal mine blast tashkhai many killed

ਮੇਘਾਲਿਆ ਵਿੱਚ ਦਰਦਨਾਕ ਹਾਦਸਾ: ਕੋਲਾ ਖਦਾਨ 'ਚ ਭਿਆਨਕ ਧਮਾਕਾ, 10 ਮਜ਼ਦੂਰਾਂ ਦੀ...

abhishek bachchan turns 50

ਬਾਲੀਵੁੱਡ ਦੇ 'ਗੁਰੂ' ਦੀ Fifty: 50 ਸਾਲਾਂ ਦੇ ਹੋਏ ਅਭਿਸ਼ੇਕ ਬੱਚਨ, ਫ਼ਿਲਮੀ...

mrunal thakur flaunt her baby bump

ਹੈਂ..., ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋ ਗਈ ਮ੍ਰਿਣਾਲ ਠਾਕੁਰ ! ਫਲਾਂਟ ਕੀਤਾ...

uidai aadhaar numbers locked government scheme

2.5 ਕਰੋੜ ਆਧਾਰ ਕਾਰਡ ਕੇਂਦਰ ਨੇ ਕਰ'ਤੇ ਬੰਦ! ਇਸ ਕਾਰਨ ਚੁੱਕਿਆ ਵੱਡਾ ਕਦਮ

gold price prediction

Gold ਦੀ ਕੀਮਤ Up ਜਾਵੇਗੀ ਜਾਂ Down! ਜਾਣੋਂ ਕੀ ਕਹਿੰਦੇ ਨੇ ਮਾਹਰ

china door

ਚਾਈਨਾ ਡੋਰ ਨਾਲ ਹੋਈ ਮੌਤ! ਦਰਜ ਹੋਵੇਗਾ ਕਤਲ ਦਾ ਪਰਚਾ, ਸਖ਼ਤ ਹੋਈ UP ਸਰਕਾਰ

has shamita shetty found new love  rumours are circulating

47 ਸਾਲਾ ਸ਼ਮਿਤਾ ਸ਼ੈੱਟੀ ਦੀ ਜ਼ਿੰਦਗੀ 'ਚ 'ਨਵੇਂ ਮੁੰਡੇ' ਦੀ ਐਂਟਰੀ! ਜਾਣੋ...

student cuts female teacher lips

ਇਕਤਰਫ਼ਾ ਪਿਆਰ 'ਚ ਹੈਵਾਨੀਅਤ: ਵਿਦਿਆਰਥੀ ਨੇ ਅਧਿਆਪਕਾ ਨਾਲ ਜੋ ਕੀਤਾ ਸੁਣ ਕੰਬ...

mobile  recharge  cheap plan

Users ਦੀਆਂ ਲੱਗੀਆਂ ਮੌਜਾਂ ! ਆ ਗਿਆ 365 ਦਿਨ ਦੀ ਵੈਲਡਿਟੀ ਵਾਲਾ ਧਾਕੜ ਤੇ ਬੇਹੱਦ...

famous actress oops moment

ਅਚਾਨਕ ਧੋਖਾ ਦੇ ਗਈ ਮਸ਼ਹੂਰ ਅਦਾਕਾਰਾ ਦੀ ਡਰੈੱਸ, ਕੈਮਰੇ 'ਚ ਕੈਦ ਹੋ ਗਿਆ ਸਭ ਕੁੱਝ

punjab power cut tomorrow

8 ਘੰਟੇ ਬੰਦ ਰਹੇਗੀ ਬਿਜਲੀ, Punjab ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ...

whatsapp traffic challan deducted account

ਤੁਹਾਡੇ ਚਾਲਾਨ ਦੇ 1000 ਰੁਪਏ ਬਕਾਇਆ...! ਤੇ ਫੇਰ ਕੱਟੇ ਗਏ 4 ਲੱਖ, ਨਾ ਕਰਿਓ...

indian railways cancelled train list till may june

ਯਾਤਰੀ ਕਿਰਪਾ ਕਰ ਕੇ ਧਿਆਨ ਦੇਣ! ਮਈ-ਜੂਨ 'ਚ ਕਈ ਟ੍ਰੇਨਾਂ ਰੱਦ, ਸਫ਼ਰ ਤੋਂ...

navjot singh sidhu

'ਉਸ ਦਿਨ ਤੋਂ ਪਹਿਲਾਂ ਨਹੀਂ ਮਰਾਂਗਾ...!' ਨਵਜੋਤ ਸਿੱਧੂ ਨੇ ਸਟੇਜ ਤੋਂ ਆਖ 'ਤੀ...

popular music director s p venkatesh dies

ਸੁਰਾਂ ਦਾ ਸਫ਼ਰ ਹੋਇਆ ਖ਼ਤਮ! ਮਸ਼ਹੂਰ ਸੰਗੀਤਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ

spain moves to ban social media access for children under 16

16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਲੱਗੇਗੀ ਪਾਬੰਦੀ, ਹੁਣ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਦੇਸ਼ ਦੀਆਂ ਖਬਰਾਂ
    • sri guru ravidas ji gurpurab italy
      ਇਟਲੀ 'ਚ 7 ਫਰਵਰੀ ਨੂੰ ਮਨਾਇਆ ਜਾਵੇਗਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ...
    • indian man won 49 crores
      ਦੁਬਈ 'ਚ ਭਾਰਤੀ ਬੰਦੇ 'ਹੱਥ' ਲੱਗੇ 49 ਕਰੋੜ ਰੁਪਏ ! ਹੁਣ ਦੋਸਤ ਨਾਲ ਵੰਡੇਗਾ ਪੈਸੇ
    • 200 medical websites seized
      ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ! US ਨੇ 200 ਤੋਂ ਵੱਧ India Based ਫਾਰਮੇਸੀ...
    • india contributes to un regular budget included in honor roll list
      ਭਾਰਤ ਨੇ UN ਦੇ ਨਿਯਮਤ ਬਜਟ 'ਚ ਦਿੱਤਾ ਯੋਗਦਾਨ, "ਆਨਰ ਰੋਲ" ਸੂਚੀ 'ਚ ਦਰਜ ਹੋਇਆ...
    • indian name on epstein files
      Epstein ਦੀ 'ਬਲੈਕ ਬੁੱਕ' 'ਚ ਭਾਰਤੀ ਨਾਂ ! ਸੋਸ਼ਲ ਮੀਡੀਆ 'ਤੇ ਛਿੜੀ ਵੱਡੀ ਚਰਚਾ
    • pakistan  s punjab government declares 2 day public holiday
      ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਬਸੰਤ ਉਤਸਵ ਲਈ 2 ਦਿਨਾਂ ਦੀ ਜਨਤਕ ਛੁੱਟੀ ਦਾ ਕੀਤਾ...
    • birth on moon and space
      ਹੁਣ ਸਪੇਸ ਤੇ ਚੰਨ 'ਤੇ ਪੈਦਾ ਹੋਣਗੇ ਬੱਚੇ ! ਵਿਗਿਆਨੀ ਤੇਜ਼ੀ ਨਾਲ ਕਰ ਰਹੇ ਪ੍ਰਯੋਗ
    • iran us talks
      ਟਲ਼ ਜਾਵੇਗੀ ਭਿਆਨਕ ਜੰਗ ! ਮੇਜ਼ 'ਤੇ ਆਉਣਗੇ ਅਮਰੀਕਾ ਤੇ ਇਰਾਨ, ਓਮਾਨ 'ਚ...
    • 9 toronto police officers tow truck violence
      ਟੋ-ਟਰੱਕ ਹਿੰਸਾ ਮਾਮਲਾ: ਟੋਰਾਂਟੋ ਪੁਲਸ ਦੇ 9 ਅਧਿਕਾਰੀਆਂ 'ਤੇ ਲੱਗੇ ਗੰਭੀਰ...
    • 5 8 magnitude earthquake hits japan  s ryukyu islands
      ਜਾਪਾਨ ਦੇ ਰਿਊਕਿਊ ਟਾਪੂ ਸਮੂਹ 'ਤੇ ਆਇਆ 5.8 ਤੀਬਰਤਾ ਦਾ ਭੂਚਾਲ, ਜਾਨੀ ਨੁਕਸਾਨ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +