ਨਿਊਯਾਰਕ/ਬਰੈਂਪਟਨ,(ਰਾਜ ਗੋਗਨਾ): ਬੀਤੇ ਦਿਨ ਸ਼ੁੱਕਰਵਾਰ ਨੂੰ ਕੈਨੇਡਾ ਦੇ ਓਂਟਾਰੀਓ ਵਿਖੇ S.T.E.P (Strategic Tactical Enforcement Program) ਦੇ ਇਨਵੈਸਟੀਗੈਟਰ ਵੱਲੋਂ ਨਸ਼ਿਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਨਾਲ ਬਰੈਂਪਟਨ ਅਤੇ ਮਿਸੀਸਾਗਾ ਤੋਂ ਦੋ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ।
ਪੜ੍ਹੋ ਇਹ ਅਹਿਮ ਖਬਰ - ਕੋਰੋਨਾ ਆਫ਼ਤ : ਅਮਰੀਕੀ ਰਾਜ ਫਲੋਰੀਡਾ 'ਚ ਸਾਹਮਣੇ ਆਏ 21,000 ਤੋਂ ਵੱਧ ਨਵੇਂ ਮਾਮਲੇ
ਗ੍ਰਿਫ਼ਤਾਰ ਅਤੇ ਚਾਰਜ ਹੋਣ ਵਾਲਿਆਂ ਵਿੱਚ ਮਿਸੀਸਾਗਾ ਤੋਂ ਰਿਸ਼ੀ ਭੱਟ (44) ਸਾਲ ਅਤੇ ਬਰੈਂਪਟਨ ਤੋਂ ਸਿਉਭਾਨ ਡੋਬਸਨ (34 ਸਾਲ ਦੀ ਬੀਬੀ) ਸ਼ਾਮਲ ਹਨ।ਇੰਨਾਂ ਪਾਸੋਂ ਬਰਾਮਦਗੀ ਵਿੱਚ ਫੈਂਨਾਟਿਲ, ਕੌਕੀਨ, ਮੈਥਾਮੈਟਾਫਾਇਨ ਅਤੇ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਗਏ ਹਨ।
ਕੋਰੋਨਾ ਆਫ਼ਤ : ਅਮਰੀਕੀ ਰਾਜ ਫਲੋਰੀਡਾ 'ਚ ਸਾਹਮਣੇ ਆਏ 21,000 ਤੋਂ ਵੱਧ ਨਵੇਂ ਮਾਮਲੇ
NEXT STORY