ਬਰਲਿਨ - ਪੂਰਬੀ ਜਰਮਨ ਸ਼ਹਿਰ ਮੈਗਡੇਬਰਗ ਵਿੱਚ ਇੱਕ ਕ੍ਰਿਸਮਸ ਮਾਰਕੀਟ ਵਿੱਚ ਸ਼ੁੱਕਰਵਾਰ ਨੂੰ ਇੱਕ ਕਾਰ ਲੋਕਾਂ ਦੇ ਭੀੜ੍ਹ ਵਿੱਚ ਜਾ ਵੜ੍ਹੀ। ਇਸ ਹਾਦਸੇ ਦੀ ਜਾਣਕਾਰੀ ਜਰਮਨ ਨਿਊਜ਼ ਏਜੰਸੀ ਡੀਪੀਏ ਨੇ ਦਿੱਤੀ।
ਏਜੰਸੀ ਨੇ ਸੈਕਸਨੀ-ਐਨਹਾਲਟ ਰਾਜ ਵਿੱਚ ਅਣਪਛਾਤੇ ਸਰਕਾਰੀ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ, ਕਾਰ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਕਈ ਲੋਕਾਂ ਦੇ ਮਾਰੇ ਦਾ ਖਦਸ਼ਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮੈਗਡੇਬਰਗ, ਜੋ ਬਰਲਿਨ ਦੇ ਪੱਛਮ ਵਿੱਚ ਹੈ, ਸੈਕਸਨੀ-ਐਨਹਾਲਟ ਦੀ ਰਾਜ ਦੀ ਰਾਜਧਾਨੀ ਹੈ ਅਤੇ ਇੱਥੇ ਲਗਭਗ 240,000 ਵਾਸੀ ਹਨ।
LAC ’ਤੇ ਚੀਨ ਨੇ ਤਾਇਨਾਤ ਕੀਤੇ 1 ਲੱਖ ਫੌਜੀ
NEXT STORY