Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, DEC 03, 2025

    10:08:29 PM

  • major accident in punjab

    ਪੰਜਾਬ 'ਚ ਵੱਡਾ ਹਾਦਸਾ! ਬੱਸ ਤੇ ਟਿੱਪਰ ਦੀ ਟੱਕਰ 'ਚ...

  • big relief for 32 000 teachers

    32,000 ਅਧਿਆਪਕਾਂ ਲਈ ਵੱਡੀ ਖ਼ੁਸ਼ਖ਼ਬਰੀ! ਕਲਕੱਤਾ...

  • putin security in india

    'ਏਅਰ ਡਿਫੈਂਸ ਸਿਸਟਮ' ਤੱਕ ਤਾਇਨਾਤ! ਪੁਤਿਨ ਲਈ ਭਾਰਤ...

  • punjab wife lover

    ਪੰਜਾਬ : ਅੱਧੀ ਰਾਤ ਘਰੇ ਸੱਦ ਲਿਆ ਆਸ਼ਿਕ ਤੇ ਉੱਤੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਜ਼ੁਕਾਮ ਹੈ ਜਾਂ 'ਹੇ ਫੀਵਰ', ਲੱਛਣਾਂ ਨੂੰ Ignore ਕਰਨਾ ਪੈ ਸਕਦੈ ਸਿਹਤ 'ਤੇ ਭਾਰੀ

INTERNATIONAL News Punjabi(ਵਿਦੇਸ਼)

ਜ਼ੁਕਾਮ ਹੈ ਜਾਂ 'ਹੇ ਫੀਵਰ', ਲੱਛਣਾਂ ਨੂੰ Ignore ਕਰਨਾ ਪੈ ਸਕਦੈ ਸਿਹਤ 'ਤੇ ਭਾਰੀ

  • Edited By Disha,
  • Updated: 11 Nov, 2025 04:56 PM
International
cold  hay fever  symptoms  health
  • Share
    • Facebook
    • Tumblr
    • Linkedin
    • Twitter
  • Comment

ਹੈਲਥ ਡੈਸਕ- ਸਰਦੀਆਂ ਦੇ ਦੌਰਾਨ ਨੱਕ ਬੰਦ ਹੋਣਾ, ਅੱਖਾਂ 'ਚ ਜਲਣ, ਛਿੱਕਾਂ ਤੇ ਗਲੇ ਵਿਚ ਜਕੜਨ ਆਮ ਗੱਲ ਹੈ — ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਹਰ ਵਾਰ ਜ਼ੁਕਾਮ ਨਹੀਂ ਹੁੰਦਾ? ਕਈ ਵਾਰ ਇਹ ਲੱਛਣ “ਹੇ ਫੀਵਰ” ਨਾਮ ਦੀ ਐਲਰਜੀ ਕਾਰਨ ਵੀ ਹੋ ਸਕਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਲੋਕ ਅਕਸਰ ਦੋਵਾਂ ਬੀਮਾਰੀਆਂ ਨੂੰ ਇਕੋ ਜਿਹਾ ਸਮਝ ਲੈਂਦੇ ਹਨ ਤੇ ਗਲਤ ਦਵਾਈ ਲੈ ਕੇ ਆਪਣਾ ਸਮਾਂ ਬਰਬਾਦ ਕਰ ਲੈਂਦੇ ਹਨ।

ਇਹ ਵੀ ਪੜ੍ਹੋ : ਭਾਰਤ ਦਾ ਉਹ ਸ਼ਹਿਰ, ਜਿੱਥੇ ਪੂਰੀ ਤਰ੍ਹਾਂ ਬੈਨ ਹੈ ਪਿਆਜ਼ ਤੇ ਲਸਣ!

ਕੀ ਹੈ ‘ਹੇ ਫੀਵਰ’?

‘ਹੇ ਫੀਵਰ’ ਅਸਲ 'ਚ ਇਕ ਐਲਰਜੀ ਹੈ, ਜੋ ਧੂੜ, ਪਰਾਗਕਣ (pollen), ਜਾਨਵਰਾਂ ਦੀ ਖੁਰਦਰੀ ਚਮੜੀ ਜਾਂ ਹਵਾ 'ਚ ਤੈਰ ਰਹੇ ਸੂਖਮ ਕਣਾਂ ਨਾਲ ਹੁੰਦੀ ਹੈ।
ਜਦੋਂ ਇਹ ਕਣ ਸਾਡੀ ਨੱਕ ਜਾਂ ਸਾਹ ਰਾਹੀਂ ਸਰੀਰ 'ਚ ਜਾਂਦੇ ਹਨ, ਉਦੋਂ ਇਮਿਊਨ ਸਿਸਟਮ ਉਨ੍ਹਾਂ ਨੂੰ ਖ਼ਤਰਾ ਮੰਨ ਲੈਂਦਾ ਹੈ ਅਤੇ “ਹਿਸਟਾਮਿਨ” ਨਾਮੀ ਰਸਾਇਣ ਛੱਡਦਾ ਹੈ, ਜੋ ਛਿੱਕਾਂ, ਨੱਕ ਵਗਣ, ਅੱਖਾਂ ’ਚ ਖਾਰਸ਼ ਅਤੇ ਥਕਾਵਟ ਵਰਗੇ ਲੱਛਣ ਪੈਦਾ ਕਰਦਾ ਹੈ।

ਜ਼ੁਕਾਮ ਤੇ ਹੇ ਫੀਵਰ 'ਚ ਫਰਕ ਕਿਵੇਂ ਪਛਾਣੀਏ

ਲੱਛਣ     ਹੇ ਫੀਵਰ    ਆਮ ਜ਼ੁਕਾਮ
ਬੁਖ਼ਾਰ     ਨਹੀਂ ਹੁੰਦਾ     ਅਕਸਰ ਹੁੰਦਾ ਹੈ
ਅੱਖਾਂ 'ਚ ਖੁਜਲੀ     ਹੁੰਦੀ ਹੈ   ਨਹੀਂ ਹੁੰਦੀ
ਗਲੇ 'ਚ ਦਰਦ       ਕਦੇ-ਕਦੇ     ਆਮ ਤੌਰ 'ਤੇ ਹੁੰਦਾ ਹੈ
ਲੱਛਣ ਦੀ ਮਿਆਦ    ਫ਼ਤਿਆਂ ਤੱਕ     5–10 ਦਿਨ
ਮੌਸਮ     ਵਸੰਤ ਅਤੇ ਗਰਮੀ 'ਚ     ਜ਼ਿਆਦਾਤਰ ਸਰਦੀਆਂ 'ਚ

ਜੇ ਧਿਆਨ ਨਾ ਦਿੱਤਾ ਤਾਂ ਖ਼ਤਰਾ ਵਧ ਸਕਦਾ ਹੈ

ਜੇ ‘ਹੇ ਫੀਵਰ’ ਦਾ ਇਲਾਜ ਨਾ ਕੀਤਾ ਜਾਵੇ, ਤਾਂ ਇਹ ਲੰਮੇ ਸਮੇਂ ਤੱਕ ਜੀਵਨ ਦੀ ਗੁਣਵੱਤਾ 'ਤੇ ਅਸਰ ਪਾ ਸਕਦਾ ਹੈ।
ਅਸਥਮਾ ਵਾਲੇ ਮਰੀਜ਼ਾਂ ਲਈ ਇਹ ਹੋਰ ਵੀ ਖ਼ਤਰਨਾਕ ਹੋ ਸਕਦਾ ਹੈ — ਉਨ੍ਹਾਂ ਨੂੰ ਸਾਹ ਲੈਣ 'ਚ ਮੁਸ਼ਕਲ, ਖੰਘ ਅਤੇ ਹਸਪਤਾਲ 'ਚ ਦਾਖ਼ਲ ਕਰਨ ਤੱਕ ਦੀ ਨੌਬਤ ਆ ਸਕਦੀ ਹੈ। ਪਰਾਗਕਣ ਵਾਲੇ ਮੌਸਮ ਵਿੱਚ “ਥੰਡਰਸਟਾਰਮ ਅਸਥਮਾ” ਦਾ ਖ਼ਤਰਾ ਵੀ ਵਧ ਜਾਂਦਾ ਹੈ।

ਇਲਾਜ ਤੇ ਸਾਵਧਾਨੀਆਂ

  • ਡਾਕਟਰਾਂ ਦੇ ਅਨੁਸਾਰ, ‘ਹੇ ਫੀਵਰ’ ਲਈ ਸਭ ਤੋਂ ਪ੍ਰਭਾਵਸ਼ਾਲੀ ਇਲਾਜ ਹੈ —
  • ਸਟੇਰਾਇਡ ਨੇਜ਼ਲ ਸਪਰੇਅ ਜਾਂ ਐਂਟੀਹਿਸਟਾਮਿਨ ਗੋਲੀਆਂ ਨਾਲ ਮਿਲਾ ਕੇ ਇਸਤੇਮਾਲ।
  • ਹਵਾ 'ਚ ਧੂੜ ਜਾਂ ਪਰਾਗਕਣ ਵਾਲੇ ਮੌਸਮ 'ਚ ਘੱਟ ਬਾਹਰ ਨਿਕਲੋ।
  • ਘਰ ਤੋਂ ਨਿਕਲਦੇ ਸਮੇਂ ਮਾਸਕ ਪਹਿਨੋ।
  • ਬਾਹਰੋਂ ਆਉਣ ਉਪਰੰਤ ਹੱਥ ਅਤੇ ਮੂੰਹ ਧੋਣਾ ਨਾ ਭੁੱਲੋ।
  • ਘਰ 'ਚ ਏਅਰ ਪਿਊਰੀਫਾਇਰ ਜਾਂ ਨਮੀ ਵਾਲਾ ਵਾਤਾਵਰਣ (ਹਿਊਮਿਡੀਫਾਇਰ) ਬਣਾਈ ਰੱਖੋ।

ਡਾਕਟਰਾਂ ਦੀ ਸਲਾਹ

ਜੇ ਨੱਕ ਬੰਦ ਹੋਣ ਨਾਲ ਨਾਲ ਅੱਖਾਂ 'ਚ ਜਲਣ, ਨੱਕ 'ਚ ਖਾਰਸ਼ ਤੇ ਛਿੱਕਾਂ ਦੀ ਜਾਰੀ ਰਹਿਣ — ਤਾਂ ਇਹ ਐਲਰਜੀ ਦਾ ਸੰਕੇਤ ਹੋ ਸਕਦਾ ਹੈ, ਨਾ ਕਿ ਜ਼ੁਕਾਮ। ਸਵੈ-ਦਵਾਈ ਤੋਂ ਬਚੋ ਤੇ ਐਲਰਜੀ ਮਾਹਿਰਾਂ (Allergist) ਨਾਲ ਸਲਾਹ ਕਰੋ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

  • Cold
  • Hay Fever
  • Symptoms
  • Health
  • ਜ਼ੁਕਾਮ
  • ਹੇ ਫੀਵਰ
  • ਲੱਛਣ
  • ਸਿਹਤ

ਦਿੱਲੀ Blast ਮਗਰੋਂ Google 'ਤੇ ਕੀ ਸਰਚ ਕਰ ਰਹੇ ਹਨ ਪਾਕਿਸਤਾਨੀ? ਦੇਖੋ ਪੂਰੀ ਲਿਸਟ

NEXT STORY

Stories You May Like

  • low bp disease health doctor
    ਕਈ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ Low BP, ਨਜ਼ਰਅੰਦਾਜ ਕਰਨਾ ਪੈ ਸਕਦੈ ਭਾਰੀ
  • silver rashifal people ignore astrology
    ਹਰ ਕਿਸੇ ਲਈ ਸ਼ੁੱਭ ਨਹੀਂ ਹੁੰਦੀ ਚਾਂਦੀ ! ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਨੂੰ Ignore ਕਰਨੀ ਚਾਹੀਦੀ ਹੈ ਚਾਂਦੀ
  • farmers can not be ignored
    ਵਿਕਸਿਤ ਭਾਰਤ 2047 : ਅੰਨਦਾਤਾ ਦੀ ਅਣਦੇਖੀ ਨਹੀਂ ਕਰ ਸਕਦੇ
  • rbi imposes heavy fine on hdfc bank
    ਆਰਬੀਆਈ ਨੇ HDFC Bank 'ਤੇ ਲਾਇਆ ਭਾਰੀ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ
  • protein  paneer  egg  chicken  health
    ਕੀ ਹੈ ਸਰੀਰ ਲਈ ਸਭ ਤੋਂ ਵੱਧ ਫਾਇਦੇਮੰਦ? ਪਨੀਰ, ਆਂਡਾ ਜਾਂ ਚਿਕਨ
  • mouth  bad breath  vitamins  health
    ਮੂੰਹ ਤੋਂ ਆ ਰਹੀ ਬਦਬੂ ਨੂੰ ਭੁੱਲ ਕੇ ਵੀ ਨਾ ਕਰੋ Ignore! ਹੋ ਸਕਦੀ ਐ ਇਸ ਵਿਟਾਮਿਨ ਦੀ ਕਮੀ, ਜਾਣੋ ਉਪਾਅ
  • orders issued regarding schools and anganwadi centers
    ਬੱਚਿਆਂ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਨੂੰ ਜਾਰੀ ਹੋਏ ਨਵੇਂ ਹੁਕਮ
  • cancer  body  doctor  symptoms
    ਸਰੀਰ 'ਚ ਇਨ੍ਹਾਂ 4 ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ, ਹੋ ਸਕਦੇ ਹਨ ਕੈਂਸਰ ਦੇ ਸ਼ੁਰੂਆਤੀ ਸੰਕੇਤ
  • yellow alert for cold wave in 8 districts of punjab
    ਪੰਜਾਬ 'ਚ 2 ਦਿਨ ਅਹਿਮ! 8 ਜ਼ਿਲ੍ਹਿਆਂ 'ਚ  Yellow ਅਲਰਟ, ਮੌਸਮ ਵਿਭਾਗ ਵੱਲੋਂ 7...
  • call recording going viral in punjab has created a stir
    ਮੈਡਮ ਰਾਤ ਲਈ ਕੁੜੀ ਚਾਹੀਦੀ ਹੈ!...ਪੰਜਾਬ 'ਚ ਵਾਇਰਲ ਹੋ ਰਹੀ ਇਸ ਕਾਲ ਰਿਕਾਰਡਿੰਗ...
  • accident near ravidas chowk in jalandhar
    ਜਲੰਧਰ 'ਚ ਰਵਿਦਾਸ ਚੌਕ ਨੇੜੇ ਵਾਪਰਿਆ ਹਾਦਸਾ, ਮਹਿੰਦਰਾ ਗੱਡੀ ਦੀ ਪੁਲਸ ਦੀ ਗੱਡੀ...
  • capital small finance bank
    ਕੈਪੀਟਲ ਸਮਾਲ ਫਾਈਨਾਂਸ ਬੈਂਕ ਵੱਲੋਂ ‘ਰੰਗਲਾ ਪੰਜਾਬ ਫੰਡ’ ’ਚ 31 ਲੱਖ ਦਾ ਯੋਗਦਾਨ
  • aman arora
    ਸਾਰੀਆਂ ਵਿਰੋਧੀ ਪਾਰਟੀਆਂ ‘ਆਪ’ ਵਿਰੁੱਧ ਇਕਜੁੱਟ : ਅਮਨ ਅਰੋੜਾ
  • accused in jalandhar girl murder case on two day remand
    ਜਲੰਧਰ ਵਿਖੇ ਕਤਲ ਕੀਤੀ ਕੁੜੀ ਦੇ ਮਾਮਲੇ 'ਚ ਮੁਲਜ਼ਮ ਕੋਰਟ 'ਚ ਪੇਸ਼, ਅਦਾਲਤ ਨੇ...
  • users are choosing posting zero over sharing on instagram and facebook
    ਬੰਦ ਹੋਣ ਵਾਲਾ ਹੈ ਫੇਸਬੁੱਕ ਤੇ ਇੰਸਟਾਗ੍ਰਾਮ! ਪੋਸਟਿੰਗ ਜ਼ੀਰੋ ਦਾ ਨੌਜਵਾਨਾਂ 'ਚ...
  • important news for rail passengers
    ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਇਹ ਟ੍ਰੇਨਾਂ ਅੱਜ ਤੋਂ ਰਹਿਣਗੀਆਂ ਰੱਦ
Trending
Ek Nazar
transfers of officers in jalandhar municipal corporation

ਜਲੰਧਰ 'ਚ ਵੱਡਾ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਕੀਤੇ ਗਏ ਤਬਾਦਲੇ

several restrictions imposed in this district of punjab

ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਕਈ ਪਾਬੰਦੀਆਂ, ਜਾਰੀ ਹੋਏ ਸਖ਼ਤ ਹੁਕਮ

iphone air samsung galaxy s24 black friday sale

iPhone Air 'ਤੇ ਮਿਲ ਰਿਹਾ ਭਾਰੀ ਡਿਸਕਾਊਂਟ! ਇੰਝ ਚੁੱਕ ਸਕਦੇ ਹੋ ਫਾਇਦਾ

haripad soman passes away

ਦਿੱਗਜ ਅਦਾਕਾਰ ਦਾ ਹੋਇਆ ਦਿਹਾਂਤ, ਸਾਊਥ ਫਿਲਮ ਇੰਡਸਟਰੀ 'ਚ ਛਾਇਆ ਮਾਤਮ

winter  weather  honey  health

ਸਰਦੀਆਂ 'ਚ 'ਸੰਜੀਵਨੀ' ਵਾਂਗ ਕੰਮ ਕਰਦਾ ਹੈ ਸ਼ਹਿਦ ! ਕਈ ਬੀਮਾਰੀਆਂ ਤੋਂ ਕਰੇ...

black friday sale  e commerce platforms  report

Black Friday sale ’ਚ 27 ਫੀਸਦੀ ਦਾ ਵਾਧਾ, ਈ-ਕਾਮਰਸ ਪਲੇਟਫਾਰਮਾਂ ਦਾ ਦਬਦਬਾ :...

nawanshahr district magistrate issues new orders regarding arms license holders

ਅਸਲਾ ਲਾਇਸੈਂਸ ਧਾਰਕਾਂ ਬਾਰੇ ਅਹਿਮ ਖ਼ਬਰ! ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ...

samantha ruth prabhu formally announces her wedding with filmmaker raj nidimoru

ਵਿਆਹ ਦੇ ਬੰਧਨ 'ਚ ਬੱਝੀ ਅਦਾਕਾਰਾ ਸਮੰਥਾ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

fierce cold in amritsar

ਅੰਮ੍ਰਿਤਸਰ ’ਚ ਪਵੇਗੀ ਕਹਿਰ ਦੀ ਠੰਡ, 7 ਤੋਂ 10 ਦਿਨਾਂ ਅੰਦਰ ਤੇਜ਼ੀ ਨਾਲ ਡਿੱਗੇਗਾ...

who sleeps the most women or men

ਔਰਤਾਂ ਜਾਂ ਮਰਦ, ਕੌਣ ਸੌਂਦਾ ਹੈ ਸਭ ਤੋਂ ਜ਼ਿਆਦਾ? ਵਿਗਿਆਨ ਨੇ ਦੱਸਿਆ ਹੈਰਾਨ ਕਰਨ...

vastu shastra  home  lucky things  money

ਵਾਸਤੂ ਅਨੁਸਾਰ ਅੱਜ ਹੀ ਘਰ ਲੈ ਆਓ ਇਹ ਲੱਕੀ ਚੀਜ਼ਾਂ, ਨਹੀਂ ਹੋਵੇਗੀ ਪੈਸਿਆਂ ਦੀ ਕਮੀ

did aditya srivastava get married again

ਕੀ CID ਫੇਮ ਆਦਿਤਿਆ ਸ਼੍ਰੀਵਾਸਤਵ ਨੇ ਕਰਾਇਆ ਦੁਬਾਰਾ ਵਿਆਹ? ਵਾਇਰਲ ਫੋਟੋਆਂ ਦੀ...

contempt of court case filed against jalandhar dc dr himanshu agarwal

ਜਲੰਧਰ ਦੇ DC ਹਿਮਾਂਸ਼ੂ ਅਗਰਵਾਲ ਖ਼ਿਲਾਫ਼ ਦਾਖ਼ਲ ਹੋਇਆ ਕੰਟੈਂਪਟ ਆਫ਼ ਕੋਰਟ ਦਾ...

single women find the most attractive on men

Study : ਸਿਕਸ ਪੈਕ Abs ਨਹੀਂ ਸਗੋਂ ਕੁੜੀਆਂ ਨੂੰ ਮੁੰਡਿਆਂ 'ਚ ਪਸੰਦ ਆ ਰਹੀ ਇਹ...

stray and ferocious dogs spread terror in company bagh

ਕੰਪਨੀ ਬਾਗ ’ਚ ਅਵਾਰਾ ਤੇ ਖੂੰਖਾਰ ਕੁੱਤਿਆਂ ਨੇ ਫੈਲਾਈ ਦਹਿਸ਼ਤ, ਡਰ ਦੇ ਸਾਏ ਹੇਠ...

ashlesha and sandeep tied the knot after 23 years of being together

'ਕਿਉਂਕਿ ਸਾਸ ਭੀ ਕਭੀ...' ਫੇਮ ਦਿਓਰ-ਭਰਜਾਈ ਨੇ ਕਰਵਾਇਆ ਵਿਆਹ, 23 ਸਾਲ ਰਿਲੇਸ਼ਨ...

hackers are using new methods to commit fraud

ਹੈਕਰ ਨਵੇਂ-ਨਵੇਂ ਤਰੀਕਿਆਂ ਨਾਲ ਮਾਰ ਰਹੇ ਠੱਗੀ, ਸਾਈਬਰ ਕ੍ਰਾਈਮ ਤੇ ਆਨਲਾਈਨ...

avoid these 5 foods at night

ਸੌਣ ਤੋਂ ਪਹਿਲਾਂ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ! ਪੂਰੀ ਰਾਤ ਹੋ ਜਾਵੇਗੀ ਖਰਾਬ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਦੇਸ਼ ਦੀਆਂ ਖਬਰਾਂ
    • india  cyclone  sri lanka  health workers
      ਭਾਰਤ ਨੇ ਚੱਕਰਵਾਤ ਪ੍ਰਭਾਵਿਤ ਸ਼੍ਰੀਲੰਕਾ ਭੇਜੇ 70 ਤੋਂ ਵੱਧ ਸਿਹਤ ਕਰਮਚਾਰੀ
    • putin accuses europe of hindering peace efforts with ukraine
      ਪੁਤਿਨ ਨੇ ਯੂਰਪ 'ਤੇ ਯੂਕ੍ਰੇਨ ਨਾਲ ਸ਼ਾਂਤੀ ਯਤਨਾਂ 'ਚ ਰੁਕਾਵਟ ਪਾਉਣ ਦਾ ਲਗਾਇਆ...
    • putin s india visit
      ਰੂਸੀ ਰਾਸ਼ਟਰਪਤੀ ਪੁਤਿਨ ਦੇ ਭਾਰਤ ਦੌਰੇ ਨੂੰ ਦੇਸ਼ ਭਰ 'ਚ ਉਤਸ਼ਾਹ ! ਕਾਸ਼ੀ 'ਚ ਕੱਢੀ...
    • australia  social media  fine  ban
      ਸੋਸ਼ਲ ਮੀਡੀਆ 'ਤੇ ਬੈਨ ! ਆਦੇਸ਼ ਨਾ ਮੰਨਣ ਵਾਲੀਆਂ ਕੰਪਨੀਆਂ ਨੂੰ ਆਸਟ੍ਰੇਲੀਆ...
    • fbi offers 50 000 reward for information on indian national
      FBI ਨੇ ਇਸ ਬੰਦੇ 'ਤੇ ਰੱਖਿਆ 50,000 ਡਾਲਰ ਦਾ ਇਨਾਮ! ਵੱਡੀ ਵਾਰਦਾਤ ਕਰ ਭੱਜਿਆ...
    • israel palestine
      ਇਜ਼ਰਾਈਲ ਦਾ ਵੱਡਾ ਫ਼ੈਸਲਾ ! ਫਲਸਤੀਨੀਆਂ ਦੇ ਗਾਜ਼ਾ ਤੋਂ ਮਿਸਰ ਜਾਣ ਲਈ ਰਫ਼ਾਹ...
    • a major crisis has arisen in this country
      ਇਸ ਦੇਸ਼ 'ਚ ਖੜ੍ਹਾ ਹੋਇਆ ਵੱਡਾ ਸੰਕਟ ! ਰਾਜਧਾਨੀ ਬਦਲਣ ਤੱਕ ਦੀ ਆ ਗਈ ਨੌਬਤ
    • does marrying a saudi arabian girl grant you citizenship
      ਸਾਊਦੀ ਅਰਬ ਦੀ ਔਰਤ ਨਾਲ ਵਿਆਹ ਕਰਨ 'ਤੇ ਮਿਲੇਗੀ ਉਥੋਂ ਦੀ ਨਾਗਰਿਕਤਾ? ਜਾਣ ਲਓ ਨਿਯਮ
    • pakistan s population crisis deepens as experts warn of national collapse
      ਫਟਣ ਦੀ ਕਗਾਰ 'ਤੇ 'ਆਬਾਦੀ ਬੰਬ'! ਗੁਆਂਢੀ ਦੇਸ਼ ਲਈ ਖੜ੍ਹਾ ਹੋਇਆ 'ਹੋਂਦ ਦਾ ਖ਼ਤਰਾ'
    • ied blast kills 3 policemen in northwest pakistan
      ਪਾਕਿਸਤਾਨ 'ਚ ਵੱਡਾ ਅੱਤਵਾਦੀ ਹਮਲਾ, ਪੁਲਸ ਵਾਹਨ ਨੂੰ ਨਿਸ਼ਾਨਾ ਬਣਾ ਕੇ IED...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +