Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 20, 2026

    11:34:41 AM

  • 17 kg of heroin seized in punjab 3 accused arrested

    ਪੰਜਾਬ 'ਚ ਫੜ੍ਹੀ ਗਈ 17 ਕਿੱਲੋ ਹੈਰੋਇਨ! 3 ਮੁਲਜ਼ਮ...

  • kohat incident

    ਕੋਹਾਟ 'ਚ 22 ਘੰਟੇ ਤੱਕ ਚੱਲਿਆ ਐਨਕਾਊਂਟਰ ! 16...

  • houthis threaten

    'ਦੇਵਾਂਗੇ ਕਰਾਰਾ ਜਵਾਬ' , ਹੂਤੀਆਂ ਦੀ ਪਾਕਿਸਤਾਨ...

  • travel advisory

    ਮਿਡਲ ਈਸਟ ਸਬੰਧੀ ਨਾ ਕਰੋ ਯਾਤਰਾ ! ਅਮਰੀਕਾ ਨੇ ਮੁੜ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • United States of America
  • ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ ਸੱਦਣੇ ਪਏ ਵਾਪਸ

INTERNATIONAL News Punjabi(ਵਿਦੇਸ਼)

ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ ਸੱਦਣੇ ਪਏ ਵਾਪਸ

  • Edited By Harpreet Singh,
  • Updated: 30 Jun, 2026 05:42 PM
United States of America
company ai and employees
  • Share
    • Facebook
    • Tumblr
    • Linkedin
    • Twitter
  • Comment

ਇੰਟਰਨੈਸ਼ਨਲ ਡੈਸਕ- ਇਕ ਪਾਸੇ ਜਦੋਂ ਪੂਰੀ ਦੁਨੀਆ AI 'ਤੇ ਨਿਰਭਰ ਹੁੰਦੀ ਜਾ ਰਹੀ ਹੈ ਤੇ ਚਰਚਾ ਚੱਲ ਰਹੀ ਹੈ ਕਿ AI ਦੇ ਕਾਰਨ ਕਈ ਲੋਕਾਂ ਨੂੰ ਆਪਣੀਆਂ ਨੌਕਰੀਆਂ ਤੋਂ ਵੀ ਹੱਥ ਧੋਣਾ ਪਵੇਗਾ। ਉੱਥੇ ਹੀ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ AI ਦੀ ਤੇਜ਼ੀ ਨਾਲ ਵਧਦੀ ਜਾ ਰਹੀ ਵਰਤੋਂ ਕਾਰਨ ਕੰਪਨੀ ਨੇ ਸੈਂਕੜੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਪਰ ਜਦੋਂ AI ਮਨੁੱਖੀ ਦਿਮਾਗ ਦੀ ਬਰਾਬਰੀ ਤੇ ਮੁਕਾਬਲਾ ਨਾ ਕਰ ਸਕੀ ਤਾਂ ਕੰਪਨੀ ਨੂੰ ਕੱਢੇ ਹੋਏ ਤਜ਼ਰਬੇਕਾਰ ਕਰਮਚਾਰੀਆਂ ਨੂੰ ਵਾਪਸ ਬੁਲਾਉਣਾ ਪੈ ਗਿਆ ਹੈ। 

ਇਹ ਘਟਨਾ ਹੈ ਦੁਨੀਆ ਦੀ ਮਸ਼ਹੂਰ ਅਮਰੀਕੀ ਕਾਰ ਨਿਰਮਾਤਾ ਕੰਪਨੀ ਫੋਰਡ ਦੀ, ਜਿਸ ਨੇ ਮੰਨਿਆ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨੀਕ ਵਾਹਨਾਂ ਦੀ ਕੁਆਲਟੀ ਪਰਖਣ 'ਚ ਮਨੁੱਖੀ ਦਿਮਾਗ ਅਤੇ ਤਜ਼ਰਬੇ ਦਾ ਮੁਕਾਬਲਾ ਨਹੀਂ ਕਰ ਸਕੀ। ਰਿਪੋਰਟ ਮੁਤਾਬਕ, ਕੰਪਨੀ ਨੇ ਆਪਣੇ ਆਟੋਮੈਟਿਕ ਸਿਸਟਮ ਦੀਆਂ ਖਾਮੀਆਂ ਨੂੰ ਦੂਰ ਕਰਨ ਲਈ ਹਾਲ ਹੀ ਦੇ ਸਾਲਾਂ ਵਿੱਚ ਆਪਣੇ 300 ਤੋਂ ਵੱਧ ਤਜ਼ਰਬੇਕਾਰ ਇੰਜੀਨੀਅਰਾਂ ਅਤੇ ਕੁਆਲਟੀ ਇੰਸਪੈਕਟਰਾਂ ਨੂੰ ਦੁਬਾਰਾ ਨੌਕਰੀ 'ਤੇ ਰੱਖਿਆ ਹੈ।

ਇਹ ਵੀ ਪੜ੍ਹੋ- 50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ ਹੀ ਕਿਉਂ ਨਿਕਲ ਜਾਂਦੀ ਹੈ 'ਫ਼ੂਕ' ?

ਫੋਰਡ ਦੇ ਹਾਰਡਵੇਅਰ ਇੰਜੀਨੀਅਰਿੰਗ ਦੇ ਵਾਈਸ ਪ੍ਰੈਜ਼ੀਡੈਂਟ ਚਾਰਲਸ ਪੂਨ ਨੇ ਦੱਸਿਆ ਕਿ ਕੰਪਨੀ ਨੇ ਸੋਚਿਆ ਸੀ ਕਿ ਪਲਾਂਟਾਂ ਵਿੱਚ AI ਲਗਾਉਣ ਅਤੇ ਡਿਜ਼ਾਈਨ ਦੀਆਂ ਲੋੜਾਂ ਫੀਡ ਕਰਨ ਨਾਲ ਬਿਹਤਰ ਪ੍ਰੋਡਕਟ ਤਿਆਰ ਹੋਣਗੇ, ਪਰ ਇਹ ਯੋਜਨਾ ਉਮੀਦਾਂ 'ਤੇ ਖ਼ਰੀ ਨਹੀਂ ਉਤਰ ਸਕੀ। ਲਗਾਏ ਗਏ AI ਟੂਲਸ ਕੋਲ ਉਨ੍ਹਾਂ ਪੁਰਾਣੇ ਟੈਕਨੀਸ਼ੀਅਨਾਂ ਵਰਗੀ ਮੁਹਾਰਤ ਅਤੇ ਟ੍ਰੇਨਿੰਗ ਨਹੀਂ ਸੀ, ਜਿਨ੍ਹਾਂ ਨੂੰ AI ਕਾਰਨ ਕੰਪਨੀ ਨੇ ਕੱਢਿਆ ਸੀ।

ਚਾਰਲਸ ਪੂਨ ਮੁਤਾਬਕ, AI ਇੱਕ ਬਿਹਤਰੀਨ ਟੂਲ ਹੈ ਪਰ ਇਹ ਓਨਾ ਹੀ ਵਧੀਆ ਕੰਮ ਕਰ ਸਕਦਾ ਹੈ ਜਿੰਨੀ ਚੰਗੀ ਇਸ ਦੀ ਟ੍ਰੇਨਿੰਗ ਹੋਵੇ। ਹੁਣ ਇਹ ਪੁਰਾਣੇ ਇੰਜੀਨੀਅਰ ਦੁਬਾਰਾ ਆ ਕੇ ਕੰਪਨੀ ਦੇ AI ਸਿਸਟਮਾਂ ਨੂੰ ਟ੍ਰੇਨਿੰਗ ਦੇਣਗੇ ਅਤੇ ਨੌਜਵਾਨ ਕਰਮਚਾਰੀਆਂ ਦੀ ਅਗਵਾਈ ਕਰਨਗੇ।

ਇਸ ਤੋਂ ਪਹਿਲਾਂ, ਕੰਪਨੀ ਦੇ ਚੀਫ਼ ਓਪਰੇਟਿੰਗ ਆਫ਼ਿਸਰ ਕੁਮਾਰ ਗਲਹੋਤਰਾ ਨੇ ਨਿਵੇਸ਼ਕਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਪ੍ਰੋਡਕਸ਼ਨ ਦੌਰਾਨ ਖਾਮੀਆਂ ਫੜਨ ਲਈ ਫੈਕਟਰੀਆਂ ਵਿੱਚ 900 AI-ਪਾਵਰਡ ਕੈਮਰੇ ਲਗਾਏ ਸਨ। ਕੰਪਨੀ ਦੇ ਮੁਖੀ ਜਿਮ ਫਾਰਲੇ ਨੇ ਵੀ ਪਿਛਲੇ ਸਾਲ ਕਿਹਾ ਸੀ ਕਿ AI ਕਾਰਨ ਕਈ ਵ੍ਹਾਈਟ-ਕਾਲਰ ਨੌਕਰੀਆਂ ਖ਼ਤਮ ਹੋ ਜਾਣਗੀਆਂ।

ਇਸ ਮਗਰੋਂ ਪੁਰਾਣੇ ਇੰਜੀਨੀਅਰਾਂ ਦੀ ਵਾਪਸੀ ਅਤੇ ਸੀਨੀਅਰ ਲੀਡਰਸ਼ਿਪ ਵਿੱਚ ਕੀਤੇ ਬਦਲਾਅ ਸਦਕਾ ਫੋਰਡ ਕੰਪਨੀ ਨੂੰ ਵੱਡੀ ਸਫ਼ਲਤਾ ਮਿਲੀ ਹੈ। ਕੰਪਨੀ ਮਸ਼ਹੂਰ 'JD Power Initial Quality Study' ਸੂਚਕਾਂਕ ਵਿੱਚ ਅਮਰੀਕਾ ਦੀ ਨੰਬਰ ਇੱਕ ਮੇਨਸਟ੍ਰੀਮ ਆਟੋਮੇਕਰ ਬਣ ਗਈ ਹੈ। ਸਾਲ 2010 ਤੋਂ ਬਾਅਦ ਫੋਰਡ ਪਹਿਲੀ ਵਾਰ ਇਸ ਰੈਂਕਿੰਗ 'ਤੇ ਪਹੁੰਚੀ ਹੈ। ਕੰਪਨੀ ਨੇ ਪ੍ਰੈੱਸ ਨੋਟ 'ਚ ਦੱਸਿਆ ਕਿ ਇਸ ਸੁਪਰੀਮ ਕੁਆਲਟੀ ਤੱਕ ਪਹੁੰਚਣ ਲਈ ਉਨ੍ਹਾਂ ਨੂੰ ਆਪਣੇ ਉਨ੍ਹਾਂ 300 ਇੰਜੀਨੀਅਰਾਂ ਦੇ ਕਈ ਸਾਲਾਂ ਦੇ ਤਜ਼ਰਬੇ ਅਤੇ ਦਿਮਾਗ ਦੀ ਲੋੜ ਪਈ ਹੈ।

ਇਹ ਵੀ ਪੜ੍ਹੋ- ਜੇ ਪਾਸਪੋਰਟ ਨਹੀਂ, ਤਾਂ ਕੀ ਹੈ ਨਾਗਰਿਕਤਾ ਦਾ ਸਬੂਤ ?

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

  • Artificial Intelligence
  • Employees
  • Jobs
  • Call Back

ਪਾਕਿਸਤਾਨ: ਪੰਜਾਬ ਸੂਬੇ 'ਚ 14 ਕੈਦੀ ਹੋਏ ਫਰਾਰ

NEXT STORY

Stories You May Like

  • ai will predict diseases and weather
    ਬੀਮਾਰੀਆਂ ਤੇ ਮੌਸਮ ਦੀ ਭਵਿੱਖਬਾਣੀ ਕਰੇਗਾ AI, ਗੂਗਲ CEO ਨੇ ਦੱਸਿਆ ਕੰਪਨੀ ਦਾ ਪਲਾਨ
  • trump on ai
    ''ਇਕ ਘਿਨੌਣੀ ਸਾਜ਼ਿਸ਼..!'' ਟਰੰਪ ਨੇ AI ਲਈ ਨਵੇਂ ਨਿਯਮਾਂ ਦੇ ਵਿਚਾਰ ਨੂੰ ਕੀਤਾ ਰੱਦ
  • ai  smartphone announced
    Ai+ ਸਮਾਰਟਫੋਨ ਦਾ ਐਲਾਨ:  ਭਾਰਤ 'ਚ ਹੋਣਗੇ 1,000 ਤੋਂ ਵੱਧ ਸਰਵਿਸ ਸੈਂਟਰ
  • major companies may unite on ai safety
    AI ਸੁਰੱਖਿਆ 'ਤੇ ਇਕਜੁੱਟ ਹੋ ਸਕਦੀਆਂ ਹਨ ਦਿੱਗਜ ਕੰਪਨੀਆਂ : ਸੈਮ ਆਲਟਮੈਨ ਨੇ ਦਿੱਤੇ ਸੰਕੇਤ
  • ai detected errors in medicines prescribed by doctors
    AI ਨੇ ਫੜੀਆਂ ਡਾਕਟਰਾਂ ਦੀਆਂ ਲਿਖੀਆਂ ਦਵਾਈਆਂ 'ਚ ਗਲਤੀਆਂ, 28 ਲੱਖ ਪਰਚੀਆਂ 'ਚ ਕੀਤਾ ਸੁਧਾਰ
  • melania trump champions technology during debate on ai
    AI 'ਤੇ ਬਹਿਸ ਦੌਰਾਨ ਮੇਲਾਨੀਆ ਟਰੰਪ ਨੇ ਤਕਨਾਲੋਜੀ ਨੂੰ ਦਿੱਤਾ ਹੁਲਾਰਾ
  • anthropic expresses concern over ai self improvement
    ਐਂਥ੍ਰੋਪਿਕ ਨੇ AI ਦੇ ਸੈਲਫ-ਇੰਪਰੂਵਮੈਂਟ 'ਤੇ ਪ੍ਰਗਟਾਈ ਚਿੰਤਾ ! ਮਾਡਲ ਵਿਕਾਸ 'ਚ ਪਾਰਦਰਸ਼ਿਤਾ ਦੀ ਕੀਤੀ ਮੰਗ
  • disadvantages of ai
    AI ਮਨੁੱਖਤਾ ਦੇ ਵਜੂਦ ਲਈ ਖ਼ਤਰਾ : ਵੋਲਕਰ ਟਕਰ
  • 17 kg of heroin seized in punjab 3 accused arrested
    ਪੰਜਾਬ 'ਚ ਫੜ੍ਹੀ ਗਈ 17 ਕਿੱਲੋ ਹੈਰੋਇਨ! 3 ਮੁਲਜ਼ਮ ਗ੍ਰਿਫ਼ਤਾਰ, ਸਰਹੱਦੋਂ ਪਾਰ...
  • report of child kidnapping turns out to be false
    ਬੱਚੇ ਨੂੰ ਕਿਡਨੈਪ ਕਰਨ ਦੀ ਸੂਚਨਾ ਨਿਕਲੀ ਗਲਤ, ਬੱਚਾ ਆਪਣੇ ਘਰ ਸਹੀ-ਸਲਾਮਤ ਮਿਲਿਆ
  • major administrative reshuffle jalandhar shos of 6 police stations transferred
    ਜਲੰਧਰ 'ਚ ਵੱਡਾ ਫੇਰਬਦਲ! 6 ਥਾਣਿਆਂ ਦੇ SHOs ਦੇ ਤਬਾਦਲੇ, ਲਿਸਟ 'ਚ ਵੇਖੋ ਨਾਂ
  • boy kidnapped in jalandhar
    ਜਲੰਧਰ 'ਚ ਇਕ ਹੋਰ ਜਵਾਕ ਹੋਇਆ ਅਗਵਾ! ਬੈਗ ਨਹਿਰ 'ਚ ਸੁੱਟਿਆ
  • woman held hostage 5 lakh in cash and 22 tolas of gold looted
    ਜਲੰਧਰ ਵਿਖੇ ਘਰ 'ਚ ਔਰਤ ਨੂੰ ਬੰਧਕ ਬਣਾ ਕੇ ਲੁੱਟੀ 5 ਲੱਖ ਨਕਦੀ ਤੇ 22 ਤੋਲੇ ਸੋਨਾ
  • truck driver robbed at gunpoint on jalandhar ludhiana nh
    ਪਿਸਤੌਲ ਦੀ ਨੋਕ 'ਤੇ ਜਲੰਧਰ-ਲੁਧਿਆਣਾ NH 'ਤੇ ਟਰੱਕ ਡਰਾਈਵਰ ਨਾਲ ਲੁੱਟ, ਆਈ-20...
  • vendor selling   heart attack paratha   files complaint against 31 people
    'ਹਾਰਟ ਅਟੈਕ ਪਰੌਂਠਾ' ਲਾਉਣ ਵਾਲੇ ਵਿਅਕਤੀ ਨੇ 31 ਲੋਕਾਂ 'ਤੇ ਗਰੁੱਪ ਕਾਲ ਕਰਕੇ...
  • jalandhar dc issues strict orders regarding the shri siddh baba sodhal mela
    ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ...
Trending
Ek Nazar
salman khan trolls katrina kaif post pregnancy weight gain

"ਕਿਸੇ ਨੂੰ ਨੀਵਾਂ ਦਿਖਾ ਕੇ..!" ਕੈਟਰੀਨਾ ਕੈਫ਼ ਨੂੰ ਟ੍ਰੋਲ ਕਰਨ ਵਾਲਿਆਂ 'ਤੇ...

jalandhar dc issues strict orders regarding the shri siddh baba sodhal mela

ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ...

municipal corporation offices will remain open on these days

ਅੰਮ੍ਰਿਤਸਰ 'ਚ ਪ੍ਰਾਪਰਟੀ ਟੈਕਸ ਦੀ ਅਦਾਇਗੀ ਲਈ ਇਹ ਦਿਨ ਵੀ ਖੁੱਲ੍ਹੇ ਰਹਿਣਗੇ ਨਗਰ...

indian in britain

ਬ੍ਰਿਟੇਨ 'ਚ ਇੱਕ ਭਾਰਤੀ ਖ਼ਿਲਾਫ਼ ਪਹਿਲਾ ਮਾਮਲਾ ਦਰਜ

flash flood in nepal

ਨੇਪਾਲ ਹੜ੍ਹ: ਉੱਪਰੀ ਤ੍ਰਿਸ਼ੂਲੀ-1 ਸੁਰੰਗ ਤੋਂ ਛੇ ਲਾਸ਼ਾਂ ਬਰਾਮਦ, ਲਗਭਗ 6,100...

jammat e islami

ਬੰਗਲਾਦੇਸ਼:  ਜੰਗ 'ਚ ਪਾਕਿ ਦਾ ਸਾਥ ਦੇਣ 'ਤੇ ਜਮਾਤ-ਏ-ਇਸਲਾਮੀ ਨੇ ਕਦੇ ਨਹੀਂ...

daughter intercaste love marriage  angry father

ਧੀ ਦੀ ਲਵ ਮੈਰਿਜ ਤੋਂ ਨਾਰਾਜ਼ ਪਿਓ ਨੇ ਜਿਉਂਦੀ ਧੀ ਦੇ ਅੰਤਿਮ ਸਸਕਾਰ ਦੀਆਂ ਕੀਤੀਆਂ...

incident in nigeria

ਨਾਈਜੀਰੀਆ : ਹਿਰਾਸਤ 'ਚ ਲਏ ਗਏ 33 ਸ਼ੱਕੀਆਂ ਦੀ ਮੌਤ, ਅਧਿਕਾਰੀਆਂ ਨੇ ਦੱਸੀ ਇਹ...

khawaja asif statement

ਪਾਕਿਸਤਾਨ ਮੱਕਾ ਸਮਝੌਤੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਤਿਆਰ:...

punjabi man charged  in canada

ਕੈਨੇਡਾ 'ਚ ਪੰਜਾਬੀ ਵਿਅਕਤੀ 'ਤੇ ਲੱਗੇ ਕਤਲ ਦੇ ਦੋਸ਼

isi new conspiracy

ਪਹਿਲਾਂ ਆਉਂਦੀ ਕੁੜੀ ਦੀ ਨਿਊਡ ਵੀਡੀਓ ਕਾਲ ਤੇ ਫ਼ਿਰ..! ISI ਨੇ ਮੁੰਡਿਆਂ ਲਈ...

russia air strike on ukraine

ਯੂਕਰੇਨ ਦੀ ਰਾਜਧਾਨੀ 'ਤੇ ਰੂਸੀ ਹਵਾਈ ਹਮਲੇ, 16 ਲੋਕ ਜ਼ਖਮੀ

read books and get paid

'ਪੜ੍ਹੋ ਕਿਤਾਬਾਂ ....ਮਿਲਣਗੇ ਪੈਸੇ' , ਇਸ ਦੇਸ਼ ਦੀ ਸਰਕਾਰ ਦੀ ਨਵੀਂ ਪਹਿਲ

preity zinta

ਰਾਜਨੀਤੀ 'ਚ ਕਦਮ ਰੱਖੇਗੀ ਪ੍ਰੀਤੀ ਜ਼ਿੰਟਾ ? ਅਦਾਕਾਰਾ ਨੇ ਖ਼ੁਦ ਦਿੱਤਾ ਜਵਾਬ

multi storey building collapses

ਗਾਜ਼ਾ 'ਚ ਬਹੁ-ਮੰਜ਼ਿਲਾ ਇਮਾਰਤ ਡਿੱਗੀ; 21 ਲੋਕਾਂ ਦੀ ਮੌਤ

veteran actress  s health deteriorates

900 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ ਤੋਂ...

isha rikhi and badshah marriage

ਵਿਆਹ ਦੇ 5 ਮਹੀਨਿਆਂ ਬਾਅਦ ਹੀ ਕਿਉਂ ਟੁੱਟ ਗਿਆ ਈਸ਼ਾ ਤੇ ਬਾਦਸ਼ਾਹ ਦਾ ਵਿਆਹ ? ਸੱਚ...

eu chief ursula von der leyen

ਈਯੂ ਮੁਖੀ ਉਰਸੁਲਾ ਵਾਨ ਡੇਰ ਲੇਅਨ ਨੇ ਕੈਨੇਡਾ ਨੂੰ ਗਰੁੱਪ ਦਾ ਪਹਿਲਾ ਐਸੋਸੀਏਟ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • uk sikh driver
      UK 'ਚ ਸਿੱਖ ਡਰਾਈਵਰ 'ਤੇ ਹਮਲਾ ! ਮੁਲਜ਼ਮ ਨੇ ਬੱਸ ਖੋਹ ਕੇ ਕਈ ਗੱਡੀਆਂ ਨੂੰ...
    • australia deportation
      ਪ੍ਰਵਾਸੀਆਂ ਨੂੰ ਲੱਭ-ਲੱਭ ਕੇ ਡਿਪੋਰਟ ਕਰੇਗਾ ਆਸਟ੍ਰੇਲੀਆ ! ਸਰਕਾਰ ਨੇ ਖਿੱਚੀ ਤਿਆਰੀ
    • big shock for professionals who want to go to america
      ਅਮਰੀਕਾ ਜਾਣ ਦੇ ਚਾਹਵਾਨ ਪੇਸ਼ੇਵਰਾਂ ਨੂੰ ਵੱਡਾ ਝਟਕਾ ! ਵੀਜ਼ਾ ਲੈਣ ਲਈ ਦੇਣੀ ਪਵੇਗੀ...
    • nepal early warning
      26 ਅਗਸਤ ਨੂੰ ਆਏ ਭਿਆਨਕ ਹੜ੍ਹਾਂ ਤੋਂ ਸਬਕ ਲਏਗਾ ਨੇਪਾਲ ! ਲਾਗੂ ਕਰੇਗਾ Early...
    • external involvance in gurughar
      ਗੁਰੂਘਰਾਂ ’ਚ ਵਿਅਕਤੀ-ਪੂਜਾ ਤੇ ਬਾਹਰੀ ਦਖ਼ਲ ਬਰਦਾਸ਼ਤ ਨਹੀਂ ; ਯੂਰਪੀ ਪੰਥਕ...
    • pakistan gender parity
      ਮਰਦ-ਔਰਤ ਦੀ ਬਰਾਬਰੀ 'ਚ ਦੁਨੀਆ 'ਚ ਹੇਠਾਂ ਤੋਂ ਤੀਜੇ ਨੰਬਰ 'ਤੇ ਆਇਆ ਪਾਕਿਸਤਾਨ...
    • nepal  india  relief material  jaishankar
      ਹੜ੍ਹ ਦੀ ਮਾਰ ਝੱਲ ਰਹੇ ਨੇਪਾਲ ਨੂੰ ਭਾਰਤ ਨੇ ਭੇਜੀ 11 ਟਨ ਰਾਹਤ ਸਮੱਗਰੀ ! ਵਿਦੇਸ਼...
    • pakistan on mecca pact
      'ਸਾਊਦੀ ਦੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਵਾਂਗੇ..!', ਮੱਕਾ ਪੈਕਟ 'ਤੇ...
    • india brics asean
      BRICS ਦੇ ਅਹਿਮ ਭਾਈਵਾਲ ਵਜੋਂ ਉੱਭਰਿਆ ਭਾਰਤ ! ASEAN ਦੇਸ਼ ਦਿਖਾ ਰਹੇ ਵਿਸ਼ਵਾਸ
    • isro s e0s 5
      ਭਾਰਤ ਨੇ ਸਪੇਸ 'ਚ ਗੱਡੀ 'ਅੱਖ' ! ਜਾਣੋ ISRO ਦੇ EOS-05 'ਚ ਕੀ ਹੈ ਖ਼ਾਸ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +